Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
G.P. Singh
@Frozpuriya
#Govt_Teacher
Zirakpur
Joined June 2017
23
Following
24
Followers
1.5K
Posts
Frozpuriya
retweeted
Daljit Sran
@DaljitSran6
over 2 years ago
17.7.2020 ਦਾ ਕੇਂਦਰੀ ਪੇ ਸਕੇਲ ਦਾ ਨੋਟੀਫਿਕੇਸ਼ਨ ਰੱਦ ਕਰੋ! ਪੰਜਾਬ ਸਕੇਲ ਲਾਗੂ ਕਰੋ
@BhagwantMann
@HarpalCheemaMLA
@AroraAmanSunam
@AAPPunjab
@ppsbsfpunjab
Frozpuriya
retweeted
Bhagwant Mann
@BhagwantMann
about 3 years ago
ਸਰਕਾਰ ਦੇ ਕੁਝ ਕਰਮਚਾਰੀ ਜਿਹੜੇ ਬਹੁਤ ਤਨਖਾਹਾਂ ਲੈਂਦੇ ਨੇ ਕਹਿੰਦੇ ਹੜਤਾਲ ਕਰਾਂਗੇ…ਲੋਕਾਂ ਨੂੰ ਖੱਜਲ ਕਰਕੇ ਤੁਸੀਂ ਆਪਣੇ ਕੰਮ ਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ…ਜੇ ਕਲਮ ਛੋੜ ਹੜਤਾਲ ਹੀ ਕਰਨੀ ਹੈ ਤਾਂ ਸੁਣ ਲਵੋ ਬਾਅਦ ‘ਚ ਛੱਡੀ ਹੋਈ ਕਲਮ ਦਾ ਕੀ ਕਰਨਾਂ ਉਹ ਸਰਕਾਰ ਤੈਅ ਕਰੇਗੀ..ਸਾਡੇ ਸਾਰਿਆਂ ਲਈ ਲੋਕ ਪਹਿਲਾਂ ਹੋਣੇ ਚਾਹੀਦੇ ਨੇ…ਜਾਇਜ਼ ਮੰਗਾਂ ਪਹਿਲਾਂ ਵੀ ਮੰਗੀਆਂ ਗਈਆਂ ਨੇ ਹੁਣ ਵੀ ਮੰਨਾਂਗੇ…ਪਰ ਤੀਜੇ ਦਿਨ ਦਰੀਆਂ ਵਿਛਾ ਕੇ ਧੱਕੇ ਨਾਲ ਰੱਖੀਆਂ ਮੰਗਾਂ ਨੀ ਮੰਨੀਆਂ ਜਾਣਗੀਆਂ..
See More
BhagwantMann's tweet video.
Frozpuriya
retweeted
Manpreet Singh Bhullar (ਮਨਪ੍ਰੀਤ ਸਿੰਘ ਭੁੱਲਰ)
@ETTTETPASS_PB
about 3 years ago
*ਨਵੀਂ ਭਰਤੀ ਤੋਂ ਪਹਿਲਾਂ ਪੁਰਾਣੇ ਅਧਿਆਪਕਾਂ ਨੂੰ ਸਪੈਸ਼ਲ ਟ੍ਰਾਂਸਫਰ ਦਾ ਮੌਕਾ ਦੇਵੇ ਸਰਕਾਰ : 6635 ਈ. ਟੀ. ਟੀ. ਅਧਿਆਪਕ ਯੂਨੀਅਨ (ਪੰਜਾਬ)
@AAPPunjab
@BhagwantMann
@harjotbains
@CMOPb
@PunjabGovtIndia
@meet_hayer
@HarpalCheemaMLA
Frozpuriya
retweeted
Bhagwant Mann
@BhagwantMann
over 3 years ago
ਪੰਜਾਬ ਸਰਕਾਰ ਦੇ ਪਲਾਨਿੰਗ ਵਿਭਾਗ ਵੱਲੋਂ 'ਪੰਜਾਬ ਵਿਜ਼ਨ ਦਸਤਾਵੇਜ਼ 2047' ਤਿਆਰ ਕੀਤਾ ਗਿਆ ਹੈ...ਜਿਸ ਵਿੱਚ ਅਗਲੇ 25 ਸਾਲਾਂ 'ਚ ਪੰਜਾਬ ਨੂੰ ਅੱਗੇ ਲੈਕੇ ਜਾਣ ਦੀ ਵਿਉਂਤਬੰਦੀ ਦੱਸੀ ਗਈ ਹੈ... ਅੱਜ ਮੈਂ ਇਸ ਅਗਾਂਹਵਧੂ ਦਸਤਾਵੇਜ਼ ਨੂੰ ਜਾਰੀ ਕੀਤਾ...ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਲੈਕੇ ਜਾ ਰਹੇ ਹਾਂ...ਰੰਗਲੇ ਪੰਜਾਬ ਵੱਲ ਵਧ ਰਹੇ ਹਾਂ...
See More
Frozpuriya
retweeted
Bhagwant Mann
@BhagwantMann
over 3 years ago
ਅੱਜ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ …ਅੱਜ ਪੰਜਾਬ ਦੇ 117 ਚੋਂ ਪਹਿਲੇ school of eminence ਬਣਾਉਣ ਦਾ ਉਦਘਾਟਨ ਹੋ ਰਿਹਾ ਹੈ …ਸਮੂਹ ਪੰਜਾਬੀਆਂ ਨੂੰ ਮੁਬਾਰਕਾਂ…
Frozpuriya
retweeted
AAP Punjab
@AAPPunjab
over 3 years ago
This is how our 'School of Eminence' in Punjab will look like!
#SchoolOfEminence
Check it out
Frozpuriya
retweeted
Mukesh Royal
@mukeshroyal_
almost 4 years ago
🙏🙏🙏🙏🙏
Frozpuriya
retweeted
Rajeshbhai Barot
@Rajesh_barot29
almost 4 years ago
ये गुजरात के बच्चो के नसीब में नहीं था
Frozpuriya
retweeted
Bhagwant Mann
@BhagwantMann
almost 4 years ago
#IDAR
ਦੇ ਵਾਸੀਆਂ 'ਚ ਵੀ ਜੋਸ਼-ਜਨੂੰਨ ਦੀ ਕੋਈ ਕਮੀ ਨਹੀਂ ਹੈ...ਹਰ ਤਰਫ਼ 'ਪਰਿਵਰਤਨ' ਤੇ 'ਬਦਲਾਅ' ਦੀ ਮੰਗ ਹੋ ਰਹੀ ਹੈ...ਗੁਜਰਾਤ ਨੂੰ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਅਦ ਕੋਈ ਵਿਕਲਪ ਮਿਲਿਆ ਹੈ…ਇਮਾਨਦਾਰ ਤੇ ਨੇਕ-ਨੀਅਤ ਵਾਲੀ ਸੋਚ ਆਮ ਆਦਮੀ ਪਾਰਟੀ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ…ਗੁਜਰਾਤ ਇਤਿਹਾਸ ਲਿਖਣ ਜਾ ਰਿਹਾ ਹੈ…
#Vote4Jhadu
See More
Frozpuriya
retweeted
Gurmeet Singh Meet Hayer
@meet_hayer
almost 4 years ago
ਬੇਹੱਦ ਦੁੱਖ ਨਾਲ ਦੱਸ ਰਿਹਾ ਹਾਂ ਕਿ ਚੰਡੀਗੜ੍ਹ ਤੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਅਤੇ ਮੇਰੇ ਸ਼ਹਿਰ ਬਰਨਾਲਾ ਦੇ ਦਵਿੰਦਰਪਾਲ ਜੀ ਦੇ ਬੇਟੇ ਅਰਸ਼ ਦੀ ਬੀਤੀ ਰਾਤ ਫਗਵਾੜਾ ਨੇੜੇ ਸੜਕ ਹਾਦਸੇ ਚ ਦੁਖਦਾਇਕ ਮੌਤ ਹੋ ਗਈ। ਵਾਹਿਗੁਰੂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
Frozpuriya
retweeted
ਪੰਜਾਬਣ
@turja_tu
almost 4 years ago
ਗੁਰੂ ਨਾਨਕ ਦਿਆ ਖੇਤਾਂ ਵਿੱਚੋਂ ਬਰਕਤ ਨਹੀਂ ਜਾ ਸਕਦੀ Southall ਨਗਰ ਕੀਰਤਨ 🙏
#ਵਾਹਿਗੁਰੂ_ਜੀ
turja_tu's tweet video.
Frozpuriya
retweeted
Bhagwant Mann
@BhagwantMann
about 4 years ago
ਅੱਜ ਪੰਜਾਬ ਪੁਲਸ 'ਚ ਕਾਂਸਟੇਬਲਾਂ ਦੀਆਂ 1156 ਅਸਾਮੀਆਂ ਦੀ ਭਰਤੀ ਲਈ ਲਗਭਗ 65000 ਨੌਜਵਾਨ ਪ੍ਰੀਖਿਆ ਦੇ ਰਹੇ ਨੇ...ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ... ਪੰਜਾਬ ਪੁਲਸ 'ਚ 2500 ਨਵੀਆਂ ਅਸਾਮੀਆਂ ਕੱਢੀਆਂ ਨੇ...ਹੁਣ ਤੱਕ 18543 ਨੌਕਰੀਆਂ ਦੇ ਚੁੱਕੇ ਹਾਂ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ...
Frozpuriya
retweeted
Mukesh Royal
@mukeshroyal_
about 4 years ago
#BSTC_ETT_DELED_JBT_JUSTICE
प्राथमिक शिक्षक बनने के प्रशिक्षण
#BSTC
DELED JBT ETT BTC धारीयो ने लिया है फिर बीएड वाले प्राथमिक शिक्षक पद के लिए योग्य कैसे हो सकते है? सुप्रीम कोर्ट आप से न्याय की उम्मीद है 🙏
@1stIndiaNews
@zeerajasthan_
@sanjayyadavij
@manojpehul
Frozpuriya
retweeted
Suryansh Ameria
@AmeriaSuryansh
about 4 years ago
#BSTC_ETT_DELED_JBT_JUSTICE
कक्षा 1 से 5 तक पढ़ाने का प्रशिक्षण
#BSTC
#DELED
JBT BTC ETT धारियों के पास है सुप्रीम कोर्ट हमारे साथ न्याय करो L1 शिक्षक बनने का अधिकार हमारा है
@KapilSibal
@CourtIndia
@indSupremeCourt
@BJP4India
@barandbench
@ncteDelhi
@PMOIndia
Frozpuriya
retweeted
AAP Punjab
@AAPPunjab
about 4 years ago
ਅੱਜ ਫਿਰ ਦੇਸ਼ ‘ਚ ਇਮਾਨਦਾਰੀ ਦੀ ਜਿੱਤ ਹੋਈ BJP ਨੇ ਪਿਛਲੇ ਕਈ ਮਹੀਨਿਆਂ ਤੋਂ
@SatyendarJain
ਨੂੰ ਫਰਜੀ ਕੇਸ ‘ਚ ਜਾਣ-ਬੁੱਝ ਕੇ ਜੇਲ੍ਹ ਅੰਦਰ ਰੱਖਿਆ, ਪਰ ਮਾਣਯੋਗ ਅਦਾਲਤ ਨੇ ਝੂਠਾ ਕੇਸ ਰੱਦ ਕਰ ਦਿੱਤਾ BJP ਦੇਸ਼ ‘ਚ ਆਮ ਆਦਮੀ ਪਾਰਟੀ ਦੀ ਵੱਧਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਬੌਖ਼ਲਾਹਟ ‘ਚ ਹੈ। ਸੱਤਾ ਤੋਂ ਲਾਂਭੇ ਹੋਣ ਦਾ ਡਰ ਸਾਫ਼ ਹੈ
Frozpuriya
retweeted
Gurmeet Singh Meet Hayer
@meet_hayer
about 4 years ago
ਅਮਰੀਕਾ ਵਿੱਚ ਅਗਵਾ ਕੀਤੇ ਹੁਸ਼ਿਆਰਪੁਰ ਦੇ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਇਸ ਦਿਲ ਦਹਿਲਾਓ ਖ਼ਬਰ ਨਾਲ ਸਮੁੱਚਾ ਪੰਜਾਬ ਝੰਜੋੜਿਆ ਗਿਆ। ਵਾਹਿਗੁਰੂ ਅੱਗੇ ਵਿੱਛੜੇ ਜੀਆਂ ਦੀ ਆਤਮਾ ਦੀ ਸ਼ਾਂਤੀ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦੇ ਹਾਂ।
Frozpuriya
retweeted
Archana Kakkar
@ArchanaKakkar6
about 4 years ago
@rajan_dawra
@BhagwantMann
@harjotbains
@CMOPb
@ArvindKejriwal
@msisodia
ਅੱਜ ਧਰਮਕੋਟ ਵਿਖੇ ਇਕ ਨਵਨਿਯੁਕਤ ਅਧਿਆਪਿਕਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਘਰ ਤੋਂ 150 ਕਿਲੋਮੀਟਰ ਦੂਰ ਸਕੂਲ ਮਿਲਣ ਕਾਰਨ ਦਿਮਾਗੀ ਪ੍ਰੇਸ਼ਾਨੀ ਅਜਿਹੇ ਦਰਦਨਾਕ ਹਾਦਸੇ ਦਾ ਕਾਰਨ ਬਣ ਰਹੀ। ਪੰਜਾਬ ਸਰਕਾਰ ਤੁਰੰਤ ਇਨ੍ਹਾਂ ਅਧਿਆਪਕਾਂ ਨੂੰ ਘਰਾਂ ਦੇ ਨਜਦੀਕ ਨਿਯੁਕਤ ਕਰੇ।
@BhagwantMann
@harjotbains
See More
Frozpuriya
retweeted
Rajan Dawra
@rajan_dawra
about 4 years ago
ਅੱਜ ਧਰਮਕੋਟ ਵਿਖੇ ਇਕ ਨਵਨਿਯੁਕਤ ਅਧਿਆਪਿਕਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਘਰ ਤੋਂ 150 ਕਿਲੋਮੀਟਰ ਦੂਰ ਸਕੂਲ ਮਿਲਣ ਕਾਰਨ ਦਿਮਾਗੀ ਪ੍ਰੇਸ਼ਾਨੀ ਅਜਿਹੇ ਦਰਦਨਾਕ ਹਾਦਸੇ ਦਾ ਕਾਰਨ ਬਣ ਰਹੀ। ਪੰਜਾਬ ਸਰਕਾਰ ਤੁਰੰਤ ਇਨ੍ਹਾਂ ਅਧਿਆਪਕਾਂ ਨੂੰ ਘਰਾਂ ਦੇ ਨਜਦੀਕ ਨਿਯੁਕਤ ਕਰੇ।
@BhagwantMann
@harjotbains
@CMOPb
@ArvindKejriwal
@msisodia
Frozpuriya
retweeted
TET MASTER
@TETMASTER1
over 4 years ago
#DELED_JUSTICE_SUPREMECOURT
Only deled stripes should be kept in the primary level because only those trained for this can strengthen the foundation of education. @Kp_d_
@KapilSibal
@CourtIndia
@indSupremeCourt
@SCofIndia
@SupremeCourtIND
@barandbench
@ncteDelhi
@PMOIndia
See More
Last Seen Users on Sotwe
X-man 50K🎗️🎩
Seen from
Germany
Sen ben
Seen from
Turkey
Deniz
Seen from
Turkey
MatureZone
Seen from
United Arab Emirates
الـعـم شـاكـوش
Seen from
Algeria
麻酱短剧
Seen from
Singapore
Koa kerokan
James Rivers
Seen from
Mexico
caramelmachiato
Seen from
United States
Boyfriend Material
Seen from
United States
Trends for you
1
Good Sunday
Under 10K tweets
2
#LingOrmBetweenUsConcertD2
Under 10K tweets
3
#SundayVibes
Under 10K tweets
4
OH MY BEST DAY WITH FOURTH
Under 10K tweets
5
Tommy
Under 10K tweets
6
Notre Dame
Under 10K tweets
7
Rhule
Under 10K tweets
8
Miami
Under 10K tweets
9
Have a Blessed Sunday
Under 10K tweets
10
The French
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.8M followers
3
Cristiano Ronaldo
@cristiano
114.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.7M followers
Olivia
Online
✨
⭐
💫