Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਅਮਨਦੀਪ ਸਿੰਘ ਗਿੱਲ ♠️
@Gillz_________
Armed forces 🚨 “Professional overthinker | Part-time tweeter.”
ਬਠਿੰਡਾ📍
Joined June 2026
4.2K
Following
479
Followers
1.2K
Posts
Pinned Tweet
ਅਮਨਦੀਪ ਸਿੰਘ ਗਿੱਲ ♠️
@Gillz_________
15 days ago
“ਕੋਈ ਆਣਿ ਮਿਲਾਵੈ ਮੇਰੇ ਪ੍ਰੀਤਮ ਜੀਉ” 🙏 . . .
#waheguruji
Gillz_________'s tweet video.
ਅਮਨਦੀਪ ਸਿੰਘ ਗਿੱਲ ♠️
@Gillz_________
about 2 hours ago
ਸ਼ਾਮ ਨੂੰ ਛੱਤ ’ਤੇ ਬੈਠ ਕੇ ਪਤਾ ਲੱਗਦਾ ਹੈ, ਸਕੂਨ ਮਹਿੰਗਾ ਨਹੀਂ, ਬੱਸ ਫ਼ੁਰਸਤ ਦੁਰਲੱਭ ਹੈ। 🌆🌙✨
#ਸਕੂਨ
#ਸ਼ਾਮ
#ਫ਼ੁਰਸਤ
#ਜ਼ਿੰਦਗੀ
#Sukoon
#Peace
#EveningVibes
🌿❤️
ਅਮਨਦੀਪ ਸਿੰਘ ਗਿੱਲ ♠️
@Gillz_________
about 3 hours ago
@sukhreetk61
😂😂😂
ਅਮਨਦੀਪ ਸਿੰਘ ਗਿੱਲ ♠️
@Gillz_________
about 3 hours ago
@sukhreetk61
Sahi a na ?
ਅਮਨਦੀਪ ਸਿੰਘ ਗਿੱਲ ♠️
@Gillz_________
1 day ago
For girls, being more intelligent doesn’t matter as much as being beautiful. 😶🌫️💭
#Girls
#Beauty
#Intelligence
#Society
#Reality
ਅਮਨਦੀਪ ਸਿੰਘ ਗਿੱਲ ♠️
@Gillz_________
about 14 hours ago
@Preetkanwal05
Hnji ..🪬
ਅਮਨਦੀਪ ਸਿੰਘ ਗਿੱਲ ♠️
@Gillz_________
about 14 hours ago
The mind understands everything, but the heart listens to no one. 🧠💔
#MoveOn
#HoldOn
#HeartVsMind
#BrokenHeart
#Feelings
#DeepThoughts
#LoveHurts
#Emotions
ਅਮਨਦੀਪ ਸਿੰਘ ਗਿੱਲ ♠️
@Gillz_________
about 14 hours ago
ਤੈਨੂੰ ਫੁੱਲ ਕਿਹਾ, ਤੂੰ ਖੁਸ਼ਬੂ ਵਰਗੀ ਥੋੜੀ ਏਂ, ਤੈਨੂੰ ਆਪਣਾ ਕਿਹਾ, ਤੂੰ ਹਰ ਕਿਸੇ ਵਰਗੀ ਥੋੜੀ ਏਂ। ❤️
𝗛𝗮𝗿𝗹𝗶𝘃 🦚
@harlivsandhu
about 15 hours ago
ਤੈਨੂੰ ਮੈਂ ਹੋਰਾਂ ਵਿੱਚ ਕਿਵੇਂ ਵੇਖਾਂ, ਤੂੰ ਸਾਰਿਆਂ ਵਰਗਾ ਥੋੜੀ ਏਂ। ਤੈਨੂੰ ਚੰਨ ਕਿਹਾ, ਤੂੰ ਤਾਰਿਆਂ ਵਰਗਾ ਥੋੜੀ ਏ।
ਅਮਨਦੀਪ ਸਿੰਘ ਗਿੱਲ ♠️
@Gillz_________
about 15 hours ago
ਜਦੋਂ ਆਦਮੀ ਮਰ ਜਾਂਦਾ ਹੈ, ਉਹ ਕੁਝ ਨਹੀਂ ਸੋਚਦਾ, ਉਹ ਕੁਝ ਨਹੀਂ ਬੋਲਦਾ। ਕੁਝ ਨਾ ਬੋਲਣ ਉੱਤੇ, ਕੁਝ ਨਾ ਸੋਚਣ ਉੱਤੇ, ਆਦਮੀ ਮਰ ਜਾਂਦਾ ਹੈ… 🖤🥀 —ਲਾਲ ਸਿੰਘ ਦਿਲ
#ਜ਼ਿੰਦਗੀ
#ਸੋਚ
#ਖਾਮੋਸ਼ੀ
#ਵਿਚਾਰ
#LifeQuotes
#DeepThoughts
🥀
ਅਮਨਦੀਪ ਸਿੰਘ ਗਿੱਲ ♠️
@Gillz_________
about 16 hours ago
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ 🙏🪷✨
#JapjiSahib
#Gurbani
#Waheguru
#Satnam
#Gurmat
#Sikhism
🙏
ਅਮਨਦੀਪ ਸਿੰਘ ਗਿੱਲ ♠️
@Gillz_________
about 16 hours ago
@harshdeepk14
Hn 😂😂👌🏼sahi a
ਅਮਨਦੀਪ ਸਿੰਘ ਗਿੱਲ ♠️
@Gillz_________
1 day ago
ਵਿਆਹ ਵਿੱਚ ਫੁੱਫੜ ਜੀ: "ਤੇਰਾ ਕਦੋਂ ਆ ਰਿਹਾ? ਮੈਂ: ਪਹਿਲਾਂ ਖਾਣਾ ਖਾ ਲੈਣ ਦਿਓ ਫੁੱਫੜ 🍛😅
#ਪੰਜਾਬੀਟਵੀਟ
ਅਮਨਦੀਪ ਸਿੰਘ ਗਿੱਲ ♠️
@Gillz_________
1 day ago
ਰਾਤ ਲੰਘ ਗਈ ਪਰ ਦਰਦ ਨਾ ਲੰਘਿਆ 😔 ਹੰਝੂਆਂ ਨਾਲ ਸਿਰਹਾਣਾ ਸਾਰੀ ਰਾਤ ਭਿੱਜਿਆ 😢 ਚੰਨ ਵੀ ਚੁੱਪ ਸੀ, ਤਾਰੇ ਵੀ ਬੇਜ਼ੁਬਾਨ ਸਨ 🌌 ਮੇਰੇ ਵਾਂਗ ਉਹ ਵੀ ਤੇਰੇ ਬਿਨਾਂ ਵੀਰਾਨ ਸਨ ✨ ਦਿਨੇ ਹੱਸ ਲੈਂਦੇ ਹਾਂ ਸਭ ਦੇ ਸਾਹਮਣੇ 🙂 ਰਾਤ ਨੂੰ ਟੁੱਟ ਜਾਂਦੇ ਹਾਂ ਆਪਣੇ ਸਾਹਮਣੇ 🥀
#ਪੰਜਾਬੀਸ਼ਾਇਰੀ
#ਉਦਾਸਸ਼ਾਇਰੀ
#ਰਾਤ
#ਯਾਦਾਂ
See More
ਅਮਨਦੀਪ ਸਿੰਘ ਗਿੱਲ ♠️
@Gillz_________
1 day ago
I’m feeling so lonely right now that I feel like abusing someone. 😭😂
#Lonely
#Mood
#Overthinking
#NeedCompany
ਅਮਨਦੀਪ ਸਿੰਘ ਗਿੱਲ ♠️
@Gillz_________
1 day ago
🌟 ਤਰੱਕੀ ਨੂੰ ਸਭ ਵੇਖਦੇ, ਪਰ ਰਾਤਾਂ ਕੌਣ ਵੇਖੇ, 🌙 ਜਾਗ ਕੇ ਕੱਟੀਆਂ ਜੋ, ਉਹ ਬਾਤਾਂ ਕੌਣ ਵੇਖੇ। 🔥 ਛਾਲੇ ਪੈ ਗਏ ਹੱਥਾਂ ਤੇ, ਸਬਰ ਨਾ ਟੁੱਟਿਆ, 🙏 ਰੱਬ ਜਾਣਦਾ ਮੇਰਾ ਹਰ ਹੰਝੂ, ਜੋ ਚੁੱਪ-ਚੁਪੀਤੇ ਡੁੱਲ੍ਹਿਆ।
#ਮਿਹਨਤ
#ਤਰੱਕੀ
#ਪੰਜਾਬੀਸ਼ਾਇਰੀ
#ਹੌਸਲਾ
#ਜਵਾਬ
ਜ
Sandeepkaur👰♀️
@Sandeep84445553
1 day ago
ਤਰੱਕੀ ਕਿੱਥੇ ਕਿੱਥੇ ਬੋਲਦੀ ਇਹ ਸਾਰੇ ਜਾਣਦੇ , ਮਿਹਨਤ ਦੇ ਪਿੱਛੇ ਕੀ ਸੀ , ਇਹ ਕਿੱਥੇ ਪਛਾਣਦੇ
ਅਮਨਦੀਪ ਸਿੰਘ ਗਿੱਲ ♠️
@Gillz_________
1 day ago
@Cactusiitis
“So fascinating …🤍
ਅਮਨਦੀਪ ਸਿੰਘ ਗਿੱਲ ♠️
@Gillz_________
1 day ago
🌸 ਨਾ ਫੁੱਲ ਲਿਖ, ਨਾ ਚੰਨ ਲਿਖ, ⭐ ਨਾ ਲਿਖ ਕੋਈ ਤਾਰਾ ਤੂੰ। 💞 ਬਸ ਏਨਾ ਲਿਖ ਦੇ ਦਿਲ ਉੱਤੇ, 🌍 "ਮੇਰਾ ਜਹਾਨ ਸਾਰਾ ਤੂੰ।" ✨
#ਪੰਜਾਬੀਸ਼ਾਇਰੀ
#ਪਿਆਰ
#ਜਵਾਬ
#ਚੰਨ
#ਤਾਰੇ
ਜੋਤ
@jot_sandhu3
about 1 year ago
ਤੈਨੂੰ ਫੁੱਲ ਲਿਖਾਂ ਜਾਂ ਚੰਨ ਲਿਖਾਂ ਜਾਂ ਲਿਖ ਦੇਵਾਂ ਤਾਰਾ ਕੋਈ 🌙⭐️
ਅਮਨਦੀਪ ਸਿੰਘ ਗਿੱਲ ♠️
@Gillz_________
1 day ago
ਔਰਤ ਦਾ ਸੁੰਦਰ ਸਰੀਰ ਹੋਣਾ ਪਰਮਾਤਮਾ ਦੀ ਦੇਣ ਹੈ, 🙏 ਪਰ ਉਸਦਾ ਆਪਣੇ ਨਿੱਜੀ ਫ਼ਾਇਦੇ ਲਈ ਅੰਗ ਪ੍ਰਦਰਸ਼ਨ ਕਰਨਾ ਉਸਦੀ ਆਪਣੀ ਚੋਣ ਹੈ। 🙂
#ਸੋਚ
#ਹਕੀਕਤ
#ਜ਼ਿੰਦਗੀ
#Respect
ਅਮਨਦੀਪ ਸਿੰਘ ਗਿੱਲ ♠️
@Gillz_________
1 day ago
@JaspreetKam1
@HarsimratBadal_
Eh ta bhut time da ho rehay
ਅਮਨਦੀਪ ਸਿੰਘ ਗਿੱਲ ♠️
@Gillz_________
1 day ago
@Preetkanwal05
Yes
ਅਮਨਦੀਪ ਸਿੰਘ ਗਿੱਲ ♠️
@Gillz_________
2 days ago
ਹਫ਼ਤੇ ਭਰ ਦੀ ਥਕਾਵਟ, ਐਤਵਾਰ ਨੂੰ ਇੱਕੋ ਦਿਨ 'ਚ ਲਾਹੁਣ ਦੀ ਕੋਸ਼ਿਸ਼ - ਹਰ ਵਾਰ ਫੇਲ 😂
#SundayStruggles
#PunjabiHumor
#RelatableAF
"
Last Seen Users on Sotwe
sena Gamage
Seen from
Greece
민민트트
Seen from
Korea
Erenisch Comics
Seen from
Netherlands
tiziana
Seen from
Italy
Türk Porno
Seen from
Turkey
insta porn
Seen from
Turkey
Mr Painman
Seen from
Indonesia
ChemicalBear RJ
Seen from
Oman
فيمبوي ديوث
Seen from
United States
Đỗ Duy Khánh
Seen from
Vietnam
Trends for you
1
Jack Smith
Under 10K tweets
2
#NationalCoffeeDay
Under 10K tweets
3
#WonyoungDiorSummer27
Under 10K tweets
4
Stanton
Under 10K tweets
5
#TinaTuesday
Under 10K tweets
6
Brad
Under 10K tweets
7
Dodge
Under 10K tweets
8
Reddington
Under 10K tweets
9
Kaulig
Under 10K tweets
10
Taco Tuesday
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.4M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.4M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫