Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Harbir Zira
@HarbirZira
Poltitician
zira.(ferozpure) punjab
Joined July 2020
1.8K
Following
310
Followers
3.8K
Posts
Harbir Zira
@HarbirZira
over 2 years ago
ਸ.ਨਸੀਬ ਸਿੰਘ ਤਰਸੇਮ ਸਿੰਘ ਜੀ ਦੇ ਬਾਪੂ ਸ.ਬਲਵੀਰ ਸਿੰਘ ਸਾਬਕਾ ਸਰਪੰਚ ਚੱਕ ਮਰਹਾਣਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਓਹਨਾ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਹਾਜਰੀ ਭਰਦੇ ਹੋਏ ਸ.ਅਵਤਾਰ ਸਿੰਘ ਜ਼ੀਰਾ, ਡਾ.ਬਲਦੇਵ ਸਿੰਘ ਸਰਹਾਲੀ,ਕਾਰਜ ਸਿੰਘ ਆਹਲਾ, ਜਸਵਿੰਦਰ ਸਿੰਘ ਸ਼ਹੀਦ ਅਤੇ ਸਾਥੀ!
See More
Harbir Zira
@HarbirZira
over 2 years ago
ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਬਣਾਇਆ ਰਿਹਾ ਵੱਡੇ ਰਿਕਾਰਡ
Harbir Zira
@HarbirZira
over 2 years ago
ਮੁੱਖ ਮੰਤਰੀ ਨਹੀਂ ਇਹ ਹੈ ਝੂਠ ਮੰਤਰੀ
Harbir Zira
@HarbirZira
over 2 years ago
ਮੀਂਹ ਨਾਲ ਭਗਵੰਤ ਮਾਨ ਦੇ ਜੱਦੀ ਜਿਲ੍ਹੇ ਸੰਗਰੂਰ ਦੇ ਇਹ ਹਾਲਾਤ ਨੇ ਤਾਂ ਪੰਜਾਬ ਦਾ ਕੀ ਹਾਲ ਹੋਣਾ
#Punjab
#Rain
#Weather
HarbirZira's tweet video.
Who to follow
Sarkari ਵਕੀਲ 🇮🇳
@sarkarivakeel
ਏਥੇ ਖੋਤਿਆ ਦੀ ਮੁਰੰਮਤ ਕੀਤੀ ਜਾਂਦੀ ਹੈ। 👊🏼 Proud to be a #Punjabi
Muktiranjan Swain(Half Engineer)
@MuktiranjanSwa2
Member of the Human Race Half Engineer..👨🎓
Mari Selvam.P @ Black and Red
@Marisrivaitaluk
அ���்பே சிவம்
Harbir Zira
@HarbirZira
over 2 years ago
ਅਖੌਤੀ ਬਦਲਾਅ ਨੇ ਪੰਜਾਬ ਦਾ ਕੀਤਾ ਬੁਰਾ ਹਾਲ, ਕਿੱਥੇ ਹੈ ਸੂਬੇ ਦੀ ਕਾਨੂੰਨ ਵਿਵਸਥਾ ?
Harbir Zira
@HarbirZira
over 2 years ago
ਅੱਜ ਪੰਜਾਬ ਦੇ ਲੋਕ ਆਪਣੇ ਘਰਾਂ 'ਚ ਵੀ ਸੁਰੱਖਿਅਤ ਨਹੀਂ ਹਨ
Harbir Zira
@HarbirZira
over 2 years ago
ਇਹ ਸਨਮਾਨ ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਅਤੇ ਭਾਰਤ ਵਿਚਕਾਰ ਬੇਮਿਸਾਲ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਦੇ ਵਿਕਾਸ ਵਿੱਚ ਯੋਗਦਾਨ ਲਈ ਦਿੱਤਾ ਗਿਆ। ਭਾਰਤ ਅਤੇ ਰੂਸ ਦੀ ਦੋਸਤੀ ਦਾ ਪ੍ਰਮਾਣ ਹੈ। ਇਹ ਭਾਰਤ ਦੇ ਵਧਦੇ ਕੱਦ ਅਤੇ ਸਰਵਪੱਖੀ ਵਿਕਾਸ ਦੀ ਸ਼ਾਨਦਾਰ ਸ਼ੁਰੂਆਤ ਹੈ।
Harbir Zira
@HarbirZira
over 2 years ago
ਇਤਿਹਾਸਿਕ ਪਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਹਨ ਦੇਸ਼ ਦਾ ਮਾਣ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਰੂਸ ਪ੍ਰਧਾਨਮੰਤਰੀ ਵੱਲੋਂ 'ਆਰਡਰ ਆਫ਼ ਸੇਂਟ ਐਂਡਰਿਊ ਦ ਅਪੋਸਟਲ' ਨਾਂ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 140 ਕਰੋੜ ਦੇਸ਼ ਵਾਸੀਆਂ ਦੇ ਲਈ ਬੜੇ ਹੀ ਮਾਣ ਵਾਲਾ ਪਲ ਹੈ।
Harbir Zira
@HarbirZira
over 2 years ago
ਮਾਨ ਸਾਬ ਪਿਛਲੀ ਵਾਰ ਤੋਂ ਹੀ ਕੁਝ ਸਿੱਖ ਲੈਂਦੇ...!! ਲੋਕਾਂ ਦੀਆਂ ਕੱਲੀਆਂ ਫਸਲਾਂ ਤਬਾਹ ਨਹੀਂ ਹੋਈਆ ਤੁਹਾਡੀ ਸਰਕਾਰ 'ਚ ਜ਼ਿੰਦਗੀਆਂ ਤਬਾਹ ਹੋ ਰਹ���ਆਂ ਨੇ....
Harbir Zira
@HarbirZira
over 2 years ago
ਵੋਟਾਂ ਵੇਲੇ ਵਾਅਦੇ ਤਾਂ ਕਰ ਦਿੰਦੇ ਹੋ ਬਾਅਦ 'ਚ ਪੂਰੇ ਕੌਣ ਕਰੇਗਾ ਮਾਨ ਸਾਬ..??
HarbirZira's tweet video.
Harbir Zira
@HarbirZira
over 2 years ago
Empowering dreams, employing talent! 🇮🇳
Harbir Zira
@HarbirZira
over 2 years ago
ਸੰਗਰੂਰ ਨੂੰ ਆਪਣੀ ਰਾਜਧਾਨੀ ਕਹਿਣ ਵਾਲੇ ਮੁੱਖ ਮੰਤਰੀ ਤੋਂ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ। ਜਲੰਧਰ ਵਿੱਚ ਕੁਰਸੀ ਬਚਾਉਣ ਦੀ ਫਿਰਾਕ ਵਿੱਚ ਲੱਗੇ ਭਗਵੰਤ ਮਾਨ ਜੀ ਪੰਜਾਬ ਵੱਲ ਵੀ ਧਿਆਨ ਦਿਉ
HarbirZira's tweet video.
Harbir Zira
@HarbirZira
over 2 years ago
ਇੱਕ ਮਜ਼ਬੂਤ ਰਾਸ਼ਟਰਵਾਦੀ ਚਿੰਤਕ, ਮਹਾਨ ਸਿੱਖਿਆ ਸ਼ਾਸਤਰੀ, ਜਨ ਸੰਘ ਦੇ ਸੰਸਥਾਪਕ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਸਾਡੇ ਮਾਰਗ ਦਰਸ਼ਕ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਿੱਘੀ ਸ਼ਰਧਾਂਜਲੀ!
Harbir Zira
@HarbirZira
over 2 years ago
Bharat is truly emerging as a global manufacturing hub! 🇮🇳
Harbir Zira
@HarbirZira
over 2 years ago
ਕਿਹੜੀ ਕਿਸੀ ਗੱਲ 'ਤੇ ਜਵਾਬਦੇਹੀ ਆ ਜੋ ਮਰਜ਼ੀ ਕਹੀ ਜਾਵੋ।
HarbirZira's tweet video.
Harbir Zira
@HarbirZira
over 2 years ago
India’s poverty rate falls drastically in a decade! Economic growth, targeted welfare programs and better access to education and healthcare have led to this transformation.
Harbir Zira
@HarbirZira
over 2 years ago
ਸਾਰੀ ਦੀ ਸਾਰੀ ਪੁਲਿਸ ਤਾਂ ਮਾਂ, ਭੈਣ ਤੇ ਘਰਵਾਲੀ 'ਤੇ ਲਾ ਰੱਖੀ ਹੈ, ਲੋਕਾਂ ਦੀ ਰਾਖੀ ਕੌਣ ਕਰੇਗਾ...?? ਕਿਤੇ ਮੋਬਾਇਲ, ਕਿਤੇ ਕੰਨਾਂ ਦੀਆਂ ਵਾਲੀਆਂ ਤੇ ਕਿਤੇ ਪੂਰੇ ਦੇ ਪੂਰੇ ਘਰ 'ਤੇ ਹੀ ਹੱਥ ਸਾਫ਼ ਕਰ ਰਹੇ ਨੇ ਲੁਟੇਰੇ ਇਹ ਸਭ ਕੁਝ ਉੱਥੇ ਹੋ ਰਿਹਾ ਜਿੱਥੇ "ਮਾਨ ਸਾਬ" ਨੇ ਨਵੀਂ ਕੋਠੀ ਲਈ ਹੈ ਮਾਨ ਸਾਬ ਸ਼ਰਮ ਕਰੋ
Harbir Zira
@HarbirZira
over 2 years ago
ਪਿਛਲੇ ਸਾਲ ਹੜ੍ਹਾਂ ਕਰਕੇ ਬੱਕਰੀ ਮੁਰਗੀ ਦੇ ਮੁਆਵਜ਼ੇ ਦੇਣ ਵਾਲੀ ਸਰਕਾਰ ਨੇ ਮਾਨਸੂਨ ਲਈ ਕੋਈ ਪ੍ਰਬੰਧ ਨਹੀਂ ਕੀਤਾ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਡੁੱਬਦਾ ਦੇਖਣ ਲਈ ਉਡੀਕ ਵਿੱਚ ਹੈ ਝੂਠੇ ਬਦਲਾਅ ਦੀ ਸਰਕਾਰ
Harbir Zira
@HarbirZira
over 2 years ago
ਰੇਹੜੀ ਲਗਾਉਣ ਦੇ ਵੀ ਪੈਸੇ ਮੰਗਦਾ ਬਦਲਾਅ ਗਰੀਬਾਂ ਨੂੰ ਲੁੱਟਣ ਲੱਗਿਆ ਬਦਲਾਅ ਲੁਧਿਆਣਾ ਵਿਧਾਇਕ ਦਲਜੀਤ ਗਰੇਵਾਲ ਦੇ ਭਰਾ ਤੇ ਸ਼ਿਕਾਇਤ ਦਰਜ਼ ਲੋਕਾਂ ਦਾ ਖੂਨ ਚੂਸਣ ਲਈ ਬਣਾਈ ਸੀ ਸਰਕਾਰ
Harbir Zira
@HarbirZira
over 2 years ago
ਮਾਨ ਸਾਬ ਤੁਸੀਂ ਪੱਕਾ ਮਨ ਬਣਾ ਲਿਆ ਹੈ ਕਿ ਤੁਸੀਂ ਪੰਜਾਬ ਦੇ ਪਾਣੀਆਂ ਨੂੰ ਪੂਰਾ ਜ਼ਹਿਰੀਲਾ ਬਣਾ ਕੇ ਹੀ ਸਾਹ ਲਵੋਗੇ.... ਲੋਕਾਂ ਦੇ ਸੁਪਨੇ ਤਾਂ ਦੂਰ ਤੁਸੀਂ ਤਾਂ ਆਪਣਾ ਡਰੀਮ ਪ੍ਰੋਜੈਕਟ ਨੀ ਪੂਰਾ ਕੀਤਾ
Last Seen Users on Sotwe
KOLEKSI LIVE BAR2
Seen from
Singapore
acisenak
Seen from
Indonesia
porno casero Panamá
Seen from
Panama
Margot Dulac
Seen from
Netherlands
1244
Seen from
United States
Percakapan Only
Seen from
Indonesia
小小沈佳宜
GoLive Asia
Seen from
United States
Baba Baloch
Seen from
Pakistan
Kama kadhalan🥵
Seen from
Malaysia
Trends for you
1
Veterans Day
Under 10K tweets
2
Jensen
Under 10K tweets
3
Hegseth
Under 10K tweets
4
Tomb of the Unknown Soldier
Under 10K tweets
5
Good Thursday
Under 10K tweets
6
Wanda
Under 10K tweets
7
Thune
Under 10K tweets
8
$NVDA
Under 10K tweets
9
Coachella
Under 10K tweets
10
Merab
Under 10K tweets
Most Popular Users
1
Elon Musk
@elonmusk
241.3M followers
2
Barack Obama
@barackobama
118.8M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.4M followers
13
Kim Kardashian
@kimkardashian
70.8M followers
14
YouTube
@youtube
68.7M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.6M followers
Olivia
Online
✨
⭐
💫