Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Hardeep Singh Dimpy Dhillon
@HardeepDimpy
MLA Gidderbaha 2024 Aam Aadmi Party
Gidderbaha
Joined April 2020
7
Following
338
Followers
2.1K
Posts
Hardeep Singh Dimpy Dhillon
@HardeepDimpy
about 13 hours ago
ਪਿੰਡ ਹੁਸਨਰ ਵਿਖੇ ਪਿੰਡ ਹੁਸਨਰ ਅਤੇ ਪਿੰਡ ਦੋਲਾ ਦੇ ਭਰਾਵਾਂ ਨਾਲ ਗੱਲਬਾਤ ਕੀਤੀ।
#MLA
#DimpyDhillon
#SunnyDhillon
#Gidderbaha
#ਮੇਰਾ_ਹਲਕਾ_ਮੇਰਾ_ਪਰਿਵਾਰ
#ਵਾਅਦਾ_ਕੀਤਾ_ਸੀ_ਪੂਰਾ_ਕਰਾਂਗੇ
#ਤੁਹਾਡਾ_ਆਪਣਾ_ਡਿੰਪੀ_ਢਿੱਲੋਂ
Hardeep Singh Dimpy Dhillon
@HardeepDimpy
about 16 hours ago
'ਮੁੱਖ ਮੰਤਰੀ ਸਿਹਤ ਯੋਜਨਾ' ਬਣ ਰਹੀ ਲੋਕਾਂ ਲਈ ਵਰਦਾਨ !! ਸੂਬੇ 'ਚ ਦੇ 4 ਲੱਖ 43 ਹਜ਼ਾਰ ਲੋਕ ਲੈ ਚੁੱਕੇ ਨੇ ਲਾਭ, ਹੁਣ ਤੱਕ ₹782 ਕਰੋੜ ਦਾ ਹੋ ਚੁੱਕਾ ਕੈਸ਼ਲੈੱਸ ਇਲਾਜ
@BhagwantMann
@ArvindKejriwal
@msisodia
#AAPKaSehatCard
HardeepDimpy's tweet video.
Hardeep Singh Dimpy Dhillon
@HardeepDimpy
about 16 hours ago
ਅਯੋਧਿਆ ਧਾਮ ਵਿਖੇ ਭਗਵਾਨ ਸ੍ਰੀ ਰਾਮ ਜੀ ਦੇ ਦਰ 'ਤੇ ਇਹੀ ਪ੍ਰਾਰਥਨਾ ਕੀਤੀ ਕਿ ਦੇਸ਼ ਵਿੱਚ ਸੱਚ, ਧਰਮ ਅਤੇ ਸਦਭਾਵਨਾ ਦਾ ਪ੍ਰਕਾਸ਼ ਬਣਿਆ ਰਹੇ। ਸੰਕਟਮੋਚਨ ਭਗਵਾਨ ਸ਼੍ਰੀ ਹਨੂਮਾਨ ਜੀ ਦੀ ਕਿਰਪਾ ਨਾਲ ਹਰ ਬੁਰਾਈ ਦਾ ਨਾਸ ਹੋਵੇ ਅਤੇ ਸਾਨੂੰ ਲੋਕਾਂ ਅਤੇ ਦੇਸ਼ ਦੀ ਸੇਵਾ ਕਰਦੇ ਰਹਿਣ ਦਾ ਬਲ ਪ੍ਰਾਪਤ ਹੁੰਦਾ ਰਹੇ।
#AyodhyaMeinKejriwal
See More
HardeepDimpy's tweet video.
Hardeep Singh Dimpy Dhillon
@HardeepDimpy
1 day ago
ਬੀਤੇ ਕੱਲ੍ਹ ਦਫਤਰ ਵਿੱਚ ਆਈ ਸੰਗਤ ਨਾਲ ਮੁਲਾਕਾਤ ਕੀਤੀ।
#MLA
#DimpyDhillon
#SunnyDhillon
#Gidderbaha
#ਵਾਅਦਾ_ਕੀਤਾ_ਸੀ_ਪੂਰਾ_ਕਰਾਂਗੇ
#ਤੁਹਾਡਾ_ਆਪਣਾ_ਡਿੰਪੀ_ਢਿੱਲੋਂ
#ਮੇਰਾ_ਹਲਕਾ_ਮੇਰਾ_ਪਰਿਵਾਰ
Who to follow
Sarabjeet Singh Jhinjer
@SARBJEETJHINJER
National President - Youth Akali Dal | Core Committee Member - Shiromani Akali Dal 9417440101
Maheshinder Singh Grewal
@MaheshInderSAD
Senior Vice President Of Shiromani Akali Dal Former Cabinet Minister
N K Sharma
@nksharma112
ਪਟਿਆਲੇ ਦਾ ਪਹਿਰੇਦਾਰ @Akali_Dal_ MP Candidate from #Patiala Former MLA, Dera Bassi
Hardeep Singh Dimpy Dhillon
@HardeepDimpy
1 day ago
ਇਹ ਹੈ ਵਿਰੋਧੀਆਂ ਦੀ ਘਿਨਾਉਣੀ ਸਾਜ਼ਿਸ਼ ਦਾ ਸੱਚ !! ਵਿਰੋਧੀਆਂ ਨੇ CM ਮਾਨ ਨੂੰ ਬਦਨਾਮ ਕਰਨ ਲਈ ਕਿਸੇ ਬੰਦੇ ਦੇ ਮਾਸਕ ਪਵਾ ਕੇ ਰਚੀ ਸੀ ਫ਼ਰਜ਼ੀ ਵੀਡੀਓ ਬਣਾਉਣ ਦੀ ਸਾਜ਼ਿਸ਼। ਅਜਿਹੀ ਘਟੀਆ ਰਾਜਨੀਤੀ ਲਈ ਪੰਜਾਬੀ ਵਿਰੋਧੀਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।
@BhagwantMann
@ArvindKejriwal
@msisodia
#AkaliBJPCongressExposed
See More
HardeepDimpy's tweet video.
Hardeep Singh Dimpy Dhillon
@HardeepDimpy
2 days ago
ਅੱਜ ਗਿੱਦੜਬਾਹਾ ਨਗਰ ਕੌਂਸਲ ਦੇ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ,ਸੀਨੀਅਰ ਵਾਈਸ ਪ੍ਰਧਾਨ ਮਨਤਾਜ ਸਿੰਘ ਰੈਸਟੀ,ਵਾਈਸ ਪ੍ਰਧਾਨ ਧਰਮਿੰਦਰ ਕੁਮਾਰ ਬਿੰਟੂ ਅਤੇ ਜਸਵੀਨ ਕੌਰ ਪਤਨੀ ਬਲਰਾਜ ਸਿੰਘ ਮਾਨ ਨੂੰ ਚੁਣਿਆ ਗਿਆ। ਸਾਰੇ ਕੌਸਲਰ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੱਤੀ।
See More
Hardeep Singh Dimpy Dhillon
@HardeepDimpy
3 days ago
ਅੱਜ ਗਿੱਦੜਬਾਹਾ ਹਲਕਾ ਵਲੰਟੀਅਰ ਮਿਲਣੀ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸ਼੍ਰੀ Manish Sisodia ਜੀ ਪਹੁੰਚੇ।ਇਸ ਵਲੰਟੀਅਰ ਮਿਲਣੀ ਵਿੱਚ ਵਰਕਰਾਂ ਦਾ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਮੈਂ ਸਾਰੇ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮਿਲਣੀ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ।
#MLA
#DimpyDhillon
See More
Hardeep Singh Dimpy Dhillon
@HardeepDimpy
4 days ago
ਕਿਸੇ ਤੋਂ ਨਹੀਂ ਹੋਣੀਆਂ ਰੀਸਾਂ ਜੱਟ ਦੇ ਪੁੱਤ CM ਮਾਨ ਦੀਆਂ! ਨਹਿਰੀ ਪਾਣੀ ਨੇ ਕਿਸਾਨਾਂ ਨੂੰ ਲਿਆਂਦਾ ਪਿਆ ਨਜ਼ਾਰਾ, ਬਦਲ ਗਿਆ ਖੇਤੀ ਕਰਨ ਦਾ ਤਰੀਕਾ ਸਾਰਾ, ਸਾਰੇ ਭਰਾਵਾਂ ਨੂੰ ਪਰਮਾਤਮਾ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜਿਹੜੇ ਧੰਨਵਾਦ ਕਰਦੇ ਹੋਏ ਆਪਣੀ ਉਮਰ ਵੀ CM
@BhagwantMann
ਦੇ ਲੇਖੇ ਲਾਉਣ ਦੀ ਗੱਲ ਕਹਿੰਦੇ
@msisodia
See More
HardeepDimpy's tweet video.
Hardeep Singh Dimpy Dhillon
@HardeepDimpy
4 days ago
ਭਾਜਪਾ ਪ੍ਰਬੰਧਨ ਹੇਠ ਅਯੋਧਿਆ ਦੇ ਸ੍ਰੀ ਰਾਮ ਮੰਦਰ ਨਾਲ ਜੁੜੇ ਚੋਰੀ ਮਾਮਲੇ ਨੇ ਭਾਜਪਾ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਸਬੰਧੀ ਜਾਂਚ ਕਰਕੇ ਸੱਚਾਈ ਦੇਸ਼ ਸਾਹਮਣੇ ਲਿਆਂਦੀ ਜਾਵੇ। ਪੰਜਾਬ 'ਚ ਜਿਵੇਂ ਅਕਾਲੀ ਦਲ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਹੀ ਹੈ, ਉਵੇਂ ਹੀ ਭਾਜਪਾ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ।
#RamMandirMeinChori
See More
HardeepDimpy's tweet video.
Hardeep Singh Dimpy Dhillon
@HardeepDimpy
5 days ago
ਵਿਰੋਧੀ ਪਾਰਟੀਆਂ ਵਾਲ਼ੇ ਵੀ ਦੁਬਾਰਾ ਮੰਗਦੇ ਮਾਨ ਸਰਕਾਰ! ਪੁਰਾਣੇ ਵੇਲ਼ਿਆਂ ਤੋਂ ਜੁੜੇ ਕਾਂਗਰਸੀ ਬਜ਼ੁਰਗ ਨੇ ਵੀ ਕੀਤੀ ਮਾਨ ਸਰਕਾਰ ਦੀ ਇਮਾਨਦਾਰੀ ਦੀ ਸ਼ਲਾਘਾ, ਕਿਹਾ ਕਿ ਜਿਸ ਤਰੀਕੇ ਦੇ ਕੰਮ ਕਰਦੇ ਦੁਬਾਰਾ ਮਾਨ ਸਰਕਾਰ ਹੀ ਆਊ ਪੰਜਾਬ 'ਚ
HardeepDimpy's tweet video.
Hardeep Singh Dimpy Dhillon
@HardeepDimpy
5 days ago
3 ਮਹੀਨਿਆਂ ਦੇ ਇਕੱਠੇ ਮਿਲਣਗੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਪੈਸੇ ਪਿੰਡ ਚਨਾਰਥਲ ਕਲਾਂ ਵਿਖੇ ਲੋਕ ਮਿਲਣੀ ਦੌਰਾਨ CM ਭਗਵੰਤ ਮਾਨ ਵੱਲੋਂ ਸਮੂਹ ਔਰਤਾਂ ਲਈ ਖ਼ੁਸ਼ਖ਼ਬਰੀ 1 ਜੁਲਾਈ ਤੋਂ ਔਰਤਾਂ ਦੇ ਖਾਤਿਆਂ ਵਿੱਚ ਇਕੱਠੀ ਆਵੇਗੀ 3 ਮਹੀਨੇ ਦੀ ਸਨਮਾਨ ਰਾਸ਼ੀ
@BhagwantMann
@ArvindKejriwal
@msisodia
HardeepDimpy's tweet video.
Hardeep Singh Dimpy Dhillon
@HardeepDimpy
5 days ago
ਬੀਤੇ ਕੱਲ੍ਹ ਪਿੰਡ ਦੋਲਾ ਵਿਖੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋਇਆ ਵਾਧਾ। ਪਿੰਡ ਦੋਲਾ ਤੋਂ ਗੁਰਚਰਨ ਸਿੰਘ, ਜਸਵਿੰਦਰ ਸਿੰਘ, ਰਣਧੀਰ ਸਿੰਘ,ਮਨਜੀਤ ਸਿੰਘ, ਹਰਦੀਪ ਸ਼ਰਮਾ, ਦੌਲਤ ਰਾਮ,ਜਗਦੀਪ ਸ਼ਰਮਾ, ਸਤਨਾਮ ਸਿੰਘ,ਦਰਸ਼ਨ ਸਿੰਘ, ਇਕਬਾਲ ਸਿੰਘ, ਬਲਜੀਤ ਸਿੰਘ ਨੰਬਰਦਾਰ, ਬੋਘਾ ਸਿੰਘ, ਮੰਗਾ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਿਲ ਹੋਏ
See More
Hardeep Singh Dimpy Dhillon
@HardeepDimpy
6 days ago
ਮਾਨ ਸਰਕਾਰ ਵੱਲੋਂ ਬਜ਼ੁਰਗਾਂ ਦਾ ਸਤਿਕਾਰ, ਤੀਰਥ ਯਾਤਰਾ, ਪ੍ਰਬੰਧ ਸ਼ਾਨਦਾਰ! ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਸਹੂਲਤਾਂ ਭਰੀ ਤੀਰਥ ਯਾਤਰਾ ਕਰ ਕੇ ਆ ਰਹੇ ਸਾਰੇ ਬਜ਼ੁਰਗ ਦਿੰਦੇ ਆਪਣੇ ਪੁੱਤ CM
@BhagwantMann
ਨੂੰ ਦੁਆਵਾਂ, ਪਰਮਾਤਮਾ ਸਾਰੇ ਬਜ਼ੁਰਗਾਂ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਦੀਆਂ ਦਾਤਾਂ ਬਖ਼ਸ਼ੇ
@ArvindKejriwal
@msisodia
See More
HardeepDimpy's tweet video.
Hardeep Singh Dimpy Dhillon
@HardeepDimpy
6 days ago
ਅੱਜ ਬੈਲਾ ਰੋਜ ਰਿਜੋਰਟ ਗਿੱਦੜਬਾਹਾ ਵਿਖੇ ਸ:ਜਗਸੀਰ ਸਿੰਘ ਸਰਪੰਚ ਕੋਟਭਾਈ ਦੇ ਬੇਟੇ ਲਵਪ੍ਰੀਤ ਸਿੰਘ ਦੇ ਵਿਆਹ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ ਅਤੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।
#MLA
#DimpyDhillon
#SunnyDhillon
#Gidderbaha
#ਵਾਅਦਾ_ਕੀਤਾ_ਸੀ_ਪੂਰਾ_ਕਰਾਂਗੇ
#ਤੁਹਾਡਾ_ਆਪਣਾ_ਡਿੰਪੀ_ਢਿੱਲੋਂ
#ਮੇਰਾ_ਹਲਕਾ_ਮੇਰਾ_ਪਰਿਵਾਰ
See More
Hardeep Singh Dimpy Dhillon
@HardeepDimpy
6 days ago
ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋਇਆ ਵਾਧਾ ਪਿੰਡ ਹੁਸਨਰ ਵਿਖੇ ਟਕਸਾਲੀ ਕਾਂਗਰਸੀ ਪਰਿਵਾਰ ਸ:ਗੁਰਕੀਰਤ ਸਿੰਘ ਬਰਾੜ ਪੁੱਤਰ ਜਸਕਰਨ ਸਿੰਘ ਬਰਾੜ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
#MLA
#DimpyDhillon
#SunnyDhillon
#Gidderbaha
#ਵਾਅਦਾ_ਕੀਤਾ_ਸੀ_ਪੂਰਾ_ਕਰਾਂਗੇ
#ਤੁਹਾਡਾ_ਆਪਣਾ_ਡਿੰਪੀ_ਢਿੱਲੋਂ
See More
Hardeep Singh Dimpy Dhillon
@HardeepDimpy
7 days ago
ਸਤਿਕਾਰਯੋਗ ਜਥੇਦਾਰ ਸਾਹਿਬ ਜੀ CM
@BhagwantMann
ਜੀ ਦਾ ਸ਼ੁਰੂ ਤੋਂ ਇੱਕੋ ਹੀ ਸਟੈਂਡ ਰਿਹਾ ਹੈ ਕਿ ਉਨ੍ਹਾਂ ਉੱਤੇ ਇਲਜ਼ਾਮ ਲਗਾਉਣ ਵਾਲੀ ਵੀਡੀਓ ਨਕਲੀ ਹੈ। ਹੁਣ ਤੁਹਾਡੀ ਆਪਣੀ ਰਿਕਾਰਡਿੰਗ ਨੇ ਵੀ ਇਹੀ ਗੱਲ ਸਾਬਿਤ ਕਰ ਦਿੱਤੀ ਹੈ। ਹੁਣ ਜਨਤਾ ਨੂੰ ਇਹ ਵੀ ਦੱਸਣ ਵਿੱਚ ਸਹਾਇਤਾ ਕਰੋ ਕਿ ਵੀਡੀਓ ਵਿੱਚ ਦਿਖਾਇਆ ਗਿਆ ਵਿਅਕਤੀ ਆਖ਼ਿਰ ਕੌਣ ਹੈ?
See More
HardeepDimpy's tweet video.
Hardeep Singh Dimpy Dhillon
@HardeepDimpy
7 days ago
CM
@BhagwantMann
ਦੀ ਕੰਮ ਦੀ ਰਾਜਨੀਤੀ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚਣ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਦਫ਼ਤਰਾਂ ਅੱਗੇ ਪੰਜਾਬ ਭਰ ਵਿੱਚ ਤਿੱਖਾ ਪ੍ਰਦਰਸ਼ਨ ਕੀਤਾ।ਉਹ ਧਰਮ ਦੇ ਨਾਮ 'ਤੇ ਨਫ਼ਰਤ ਫੈਲਾ ਰਹੇ ਹਨ ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ ਤੇ ਕਦੇ ਵੀ ਨਫ਼ਰਤ ਦਾ ਬੀਜ ਨਹੀ ਉੱਗਣ ਦੇਣਗੇ
See More
HardeepDimpy's tweet video.
Hardeep Singh Dimpy Dhillon
@HardeepDimpy
7 days ago
ਪੰਜਾਬ ਦੇ CM ਭਗਵੰਤ ਮਾਨ ਖ਼ਿਲਾਫ਼ ਝੂਠੀਆਂ ਅਤੇ ਕੋਝੀਆਂ ਸਾਜ਼ਿਸ਼ਾਂ ਰਚਣ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਦਫ਼ਤਰਾਂ ਮੂਹਰੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ। ਉਸ ਦੇ ਤਹਿਤ ਅੱਜ ਪਿੰਡ ਬਾਦਲ ਵਿਖੇ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਵਿਖੇ ਪ੍ਰਦਰਸ਼ਨ ਕੀਤਾ।
Hardeep Singh Dimpy Dhillon
@HardeepDimpy
7 days ago
ਪੰਜਾਬ ਦੇ CM ਭਗਵੰਤ ਮਾਨ ਖ਼ਿਲਾਫ਼ ਝੂਠੀਆਂ ਅਤੇ ਕੋਝੀਆਂ ਸਾਜ਼ਿਸ਼ਾਂ ਰਚਣ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਦਫ਼ਤਰਾਂ ਮੂਹਰੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ। ਉਸ ਦੇ ਤਹਿਤ ਅੱਜ ਪਿੰਡ ਬਾਦਲ ਵਿਖੇ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਵਿਖੇ ਪ੍ਰਦਰਸ਼ਨ ਕੀਤਾ।
Hardeep Singh Dimpy Dhillon
@HardeepDimpy
7 days ago
ਅੱਜ ਸਵੇਰੇ ਗਿੱਦੜਬਾਹਾ ਵਿਖੇ
#MLA
#DimpyDhillon
#SunnyDhillon
#Gidderbaha
#ਵਾਅਦਾ_ਕੀਤਾ_ਸੀ_ਪੂਰਾ_ਕਰਾਂਗੇ
#ਤੁਹਾਡਾ_ਆਪਣਾ_ਡਿੰਪੀ_ਢਿੱਲੋਂ
#ਮੇਰਾ_ਹਲਕਾ_ਮੇਰਾ_ਪਰਿਵਾਰ
Last Seen Users on Sotwe
Thích trai đẹp
Seen from
Vietnam
ابن الموصل ❤️🩹
Texas Couple02
Seen from
Venezuela
ᴹᴼᴴᴬᴹᴱᴰ
Seen from
Turkey
T E A M😚
Seen from
Malaysia
kink.y
Seen from
Egypt
me gustan los Hombre mayores.
Seen from
Greece
drmnt
Seen from
United States
Mac
Seen from
United Kingdom
Snap hacks Bio
Trends for you
1
#loveislandusa
Under 10K tweets
2
Carl
Under 10K tweets
3
Trinity
Under 10K tweets
4
Cape Verde
Under 10K tweets
5
Uruguay
Under 10K tweets
6
Cabo Verde
Under 10K tweets
7
#SmackDown
Under 10K tweets
8
#OPLive
Under 10K tweets
9
Cossa
Under 10K tweets
10
#NHLDraft
Under 10K tweets
Most Popular Users
1
Elon Musk
@elonmusk
240.5M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110.4M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.1M followers
8
Justin Bieber
@justinbieber
90.9M followers
9
KATY PERRY
@katyperry
87.5M followers
10
Taylor Swift
@taylorswift13
81.4M followers
11
Lady Gaga
@ladygaga
72.9M followers
12
Kim Kardashian
@kimkardashian
69.7M followers
13
Virat Kohli
@imvkohli
69.7M followers
14
YouTube
@youtube
68.7M followers
15
Bill Gates
@billgates
63.8M followers
16
The Ellen Show
@theellenshow
62.5M followers
17
Neymar Jr
@neymarjr
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.6M followers
Olivia
Online
✨
⭐
💫