Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
HARJOT KAUR
@Harjot_kaur01
Chandigarh, India
Joined October 2020
51
Following
114
Followers
272
Posts
HARJOT KAUR
@Harjot_kaur01
over 3 years ago
ਇਸ਼ਕ ਦਾ ਏ ਚੰਦਰਾ ਕੈਸਾ ਹੋਇਆ ਦਸਤੂਰ ਜੋ ਹੋਵਣ ਦਿਲ ਦੇ ਕਰੀਬ ਉਹ ਰਹਿਣ ਮੀਲਾਂ ਦੂਰ..!!
HARJOT KAUR
@Harjot_kaur01
over 3 years ago
ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ feeling ਨੂੰ ਸਮਝੋ ਜੀ ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ ..🥀❤️
HARJOT KAUR
@Harjot_kaur01
over 3 years ago
ਜੋ ਦਿਲ ‘ਤੇ ਜਾਵਣ ਲੱਗ ਗੱਲਾਂ ਬਸ ਲੱਗ ਜਾਂਦੀਆਂ ਨੇ ਫਿਰ ਲੱਖ ਮਾਫੀਆਂ ਮੰਗ ਕਦੇ ਨਹੀਂਓ ਭੁੱਲਦੀਆਂ💯..!!
HARJOT KAUR
@Harjot_kaur01
over 3 years ago
ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ ਕਿਉਂਕਿ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਹੀਂ ਤੋੜ ਸਕਦੇ !!
Who to follow
t
@tixhh_xo
-not for everyone’s timeline
HARJOT KAUR
@Harjot_kaur01
over 3 years ago
ਤੇਰੇ ਸ਼ਹਿਰ ਤੋਂ ਗੁਜ਼ਰ ਰਹੇ ਹਾਂ, ਕੀ ਦੱਸੀਏ ਕੀ ਗੁਜ਼ਰ ਰਹੀ ਏ ~🍂
HARJOT KAUR
@Harjot_kaur01
over 3 years ago
ਤੇਰੇ ਸ਼ਹਿਰ ਨੇ ਮੇਰਾ ਸਬ ਲੁਟਿਆ ਭਾਂਵੇ ਕੀਤਾ ਆ ਤਬਾਹ ਫਿਰ ਵੀ ਚੰਦਰੇ ਦਿਲ ਨੂੰ ਚੰਗਾ ਲੱਗੇ ਤੇਰੇ ਗਰਾਂ
HARJOT KAUR
@Harjot_kaur01
over 3 years ago
ਰੂਹ ਦਾ ਦੁੱਖ ਬੰਦੇ ਨੂੰ ਦੁਨੀਆਂ ਤੋਂ ਵੱਖ ਕਰ ਦਿੰਦਾ ਏ
HARJOT KAUR
@Harjot_kaur01
over 3 years ago
ਹੂਣ ਤਾਂ ਵੇ ਆਸ ਹੀ ਮੁਕ ਗਈ ਵਾਪਿਸ ਤੇਰੇ ਆਉਣੇ ਦੀ 💔
HARJOT KAUR
@Harjot_kaur01
over 3 years ago
ਐਵੀ ਮਾਣ ਜਾ ਕਰੀ ਗਿਆ ਹੁਣ ਸੁੱਪਣੇ ਚੂਰੋ-ਚੂਰ ਹੋ ਰਹੇ ਨੇ ਮੈਨੂੰ ਸਮਝ ਨੀ ਰਹੇ ਮੇਰੇ ਆਪਣੇ ਬੱਸ ਦੂਰ ਹੋ ਰਹੇ ਨੇ 🥺💔
HARJOT KAUR
@Harjot_kaur01
almost 4 years ago
ਤੇਰਾ ਮੁੱਖੜਾ ਠਰੇ ਮੌਸਮ ਦੀਆਂ ਧੁੱਪਾਂ ਦੇ ਵਰਗਾ ਹੈ, ਤੇਰੀ ਹਰ ਜ਼ੁਲਫ਼ ਦਾ ਸਾਇਆ ਘਣੇ ਰੁੱਖਾਂ ਦੇ ਵਰਗਾ ਹੈ। ਨਮੀ ਉੱਤਰੀ ਹੈ ਜੋ ਅੰਬਰੋਂ ਪਈ ਫੁੱਲ ਬੂਟੇ ਬੂਟੇ ਤੇ, ਇਸ ਦਾ ਹਰ ਕਤਰਾ ਕਤਰਾ ਤੇਰੀਆਂ ਅੱਖਾਂ ਦੇ ਵਰਗਾ ਹੈ।
HARJOT KAUR
@Harjot_kaur01
almost 4 years ago
ਲੋਕਾ ਨੂੰ ਲਗਦੇ ਰੋਗ ਜਹੇ ਮੈਨੂੰ ਤੇਰੀ ਬਿਮਾਰੀ ਹੋ ਗਈ ਏ .. ਸੁਰਤ ਟਿਕਾਣੇ ਰਹਿੰਦੀ ਨਹੀ ਬਸ ਤੇਰੇ ਵਿਚ ਰਹਿੰਦੀ ਏ … Unknown ਨੰਬਰ ਹੀ ਸਹੀ ਕਦੇ ਭੁੱਲ ਭੁਲੇਖੇ ਹੀ ਲਾਲਾ .. ਲੋਕਾਂ ਨੂੰ ਚਾਹੀਦੇ ਮਹਿਬੂਬ ਜਹੇ ਪਰ ਮੈਨੂੰ ‘ਰਮਨ’ ਇਕ ਦੋਸਤ ਹੀ ਬਣਾ ਲੇ ਇਜਂਹਾਰ ਏ ਇਸ਼ਕ ✍️
HARJOT KAUR
@Harjot_kaur01
almost 4 years ago
ਕਦੇ ਸੋਚ ਮੇਰੀ ਵਿੱਚ ਆ ਸੱਜਣਾ, ਦਿਲ ਨਾਲ ਅਸਾਂ ਨੂੰ ਲਾ ਸੱਜਣਾ। ਰਹਿ ਗਏ ਇੱਕਲੇ ਭੀੜਾਂ ਅੰਦਰ, ਲੱਭ ਸਾਨੂੰ ਹੱਥ ਫੜਾ ਸੱਜਣਾ। ਅਸੀਂ ਸੁੱਕੀ ਔੜੀ ਧਰਤ ਬਣੇ, ਘਨਘੋਰ ਘਟਾ ਬਣ ਛਾ ਸੱਜਣਾ। ਹੁਣ ਦਿਨ ਗੁਜਰਦੇ ਦਰਦਾਂ ਅੰਦਰ, ਕਦੇ ਮਲ੍ਹਮਾਂ ਬਣਕੇ ਆ ਸੱਜਣਾ।
HARJOT KAUR
@Harjot_kaur01
about 4 years ago
ਸਾਂਝਾ ਦਿਲ ਦੀਆਂ , ਮੈਂ ਤੇਰੇ ਨਾਲ ਸਾਂਝੀਆਂ ਕਰਨੀਆਂ ਨੇ ,,,,, ਕਾਸ਼ ਮੁਲਾਕਾਤ ਜਲਦੀ ਹੋਵੇ ❤️ ,,,,, ਮੈਂ ਤੇਰੇ ਨਾਲ ਬੈਠ ਕੇ , ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ,,,,,.
HARJOT KAUR
@Harjot_kaur01
about 4 years ago
ਤੇਰਾ ਭੋਲਾ ਜਿਹਾ ਚਿਹਰਾ, ਤੱਕ ਚੜ੍ਹਦਾ ਸਰੂਰ, ਨਿੱਤ ਕਰਾਂ ਅਰਜ਼ੋਈ, ਨਾਂ ਕਦੇ ਹੋਈਂ ਮੈਥੋਂ ਦੂਰ, ਇਹ ਤਾਂ ਲੋਕਾਂ ਦੀਆਂ ਗੱਲਾਂ, ਕੋਈ ਮਜ਼ਾਕ ਥੋੜੀ ਐ, ਤੇਰਾ ਆਉਣਾ, ਇਤਫ਼ਾਕ ਥੋੜੀ ਐ। ਇਜ਼ਹਾਰ ਏ ਇਸ਼ਕ ✍️
HARJOT KAUR
@Harjot_kaur01
about 4 years ago
Akhan merya, Tenu not krydan ne .. Teri smile shoni , tere te mardya ne .. Dil tak Jan lyi menu , Dil di lod nhi pendi .. Menu akhan hi das dindya ne .. Tu ki khdi .. Meri rooh odo khildi .. Jdo kale sut wali Tu hasdi mildi ..
HARJOT KAUR
@Harjot_kaur01
about 4 years ago
ਅਖਾਂ ਤੇਰੀਆਂ ਕੁਜ ਕਹਿੰਦੀਆਂ ਨੇ... ਦੱਸਣ ਤੋੰ ਡਰਦੀਆਂ ਰਹਿੰਦੀਆਂ ਨੇ ... ਕੀ ਤੈਨੂੰ ਮੈਂ ਕਹਿ ਦਿਆ... ਅੱਖਾਂ ਲਈ ਸੁਰਮਾ ਲੈ ਦਿਆ.. ਤੂੰ ਨਾ ਬੋਲੇ.. ਬੋਲਣ ਤੇਰੀਆਂ ਅੱਖਾਂ ਨੀ... ਦੱਸ ਤੈਨੂੰ ਦਿਲ ਦੀ ਗੱਲ ਕਿਦਾ ਦੱਸਾ ਨੀ.. ਇਜ਼ਹਾਰ ਏ ਇਸ਼ਕ ✍️
Harjot_kaur01
retweeted
Bhagwant Mann
@BhagwantMann
about 4 years ago
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਵਾਪਰੀ ਮੰਦਭਾਗੀ ਘਟਨਾ ਸੁਣ ਕੇ ਦੁੱਖ ਲੱਗਿਆ…ਸਾਡੀਆਂ ਧੀਆਂ ਸਾਡੀ ਇੱਜ਼ਤ ਨੇ…ਘਟਨਾ ਦੀ ਉੱਚ-ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ…ਜੋ ਵੀ ਦੋਸ਼ੀ ਹੋਇਆ ਸਖ਼ਤ ਕਾਰਵਾਈ ਕਰਾਂਗੇ… ਮੈਂ ਪ੍ਰਸ਼ਾਸਨ ਨਾਲ ਰਾਬਤੇ ‘ਚ ਹਾਂ…ਮੈਂ ਸਾਰਿਆਂ ਨੂੰ ਅਪੀਲ ਕਰਦਾਂ ਹਾਂ ਕਿ ਅਫ਼ਵਾਹਾਂ ਤੋਂ ਬਚੋ…
HARJOT KAUR
@Harjot_kaur01
over 4 years ago
ਖ਼ਾਮੋਸ਼ੀ…..,🕊 ਖ਼ਾਮੋਸ਼ੀ ਤੈਨੂੰ ਸਮਝ ਨਈ ਆਉਣੀ’ ਤੇ ਜ਼ਿਕਰ ਸਾਡੇ ਤੋਂ ਹੋਣਾ ਨਈ”🤍
HARJOT KAUR
@Harjot_kaur01
over 4 years ago
ਕੀ ਆਖਾਂ ਸੱਜਣਾ ਹੁਸਨ ਤੇਰੇ ਨੂੰ, ਮੈਨੂੰ ਰੱਬ ਦੀ ਮੂਰਤ ਲੱਗਦੀ ਆ, ਤੇਰੀਆਂ ਨਜ਼ਰਾਂ ਖੁੱਲੀ ਨਮਾਜ਼ ਜੀਆਂ, ਕੁਰਾਨ ਸੂਰਤ ਤੇਰੀ ਲੱਗਦੀ ਆ 🤎
HARJOT KAUR
@Harjot_kaur01
over 4 years ago
ਸੱਚੀ ਰੱਬ ਨਾਲੋਂ ਸੱਚੇ ਤੇਰੇ ਬੋਲ ਸੱਜਣਾ,,,, ਤੇਰੀ ਦੂਰੀ ਪਾਵੇ ਕਾਲਜੇ ਨੂੰ ਹੋਲ ਸੱਜਣਾ,,,, ਦਿਲ ਕਰੇ ਤੈਨੂੰ ਹਿੱਕ ਨਾਲ 🤗 ਲਾਕੇ ਰੱਖਲਾ,,,, ਤੂੰ ਮੇਰੇ ਸਾਹਾ ਤੋਂ ਵੀ ਹੋਵੇ ਮੇਰੇ ਕੋਲ ਸੱਜਣਾ,,
Last Seen Users on Sotwe
dizicibaĞyan
Seen from
Turkey
💗 SEOKJIN🐹 and his babies ⁷⁼¹ 🐨🐱🐿️🐥🐻🐰💜
Seen from
United States
Asupan Kolpri Lokal
Seen from
United States
Quỳnh Chi Baby
Seen from
Vietnam
Zelal
Seen from
Turkey
memo
Seen from
Egypt
Asian Slit Sluts
Seen from
Thailand
VODKA 🍻
Seen from
Algeria
เล่นเพื่อคลายเหงาครับ
Seen from
United States
Cắt bao quy đầu MT
Seen from
Vietnam
Trends for you
1
Columbus
Under 10K tweets
2
Rams
Under 10K tweets
3
Omar
Under 10K tweets
4
Somalia
Under 10K tweets
5
James Cook
Under 10K tweets
6
#WWERaw
Under 10K tweets
7
Ukraine
Under 10K tweets
8
Mar-a-Lago
Under 10K tweets
9
#2026MAMAVOTE
Under 10K tweets
10
Brewers
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.9M followers
3
Cristiano Ronaldo
@cristiano
114.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.6M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.8M followers
20
X
@x
60.7M followers
Olivia
Online
✨
⭐
💫