Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Harpreet kaur Gill
@Harpree47414155
I am kaur no need to say more.
Joined November 2020
185
Following
725
Followers
1.3K
Posts
Pinned Tweet
Harpreet kaur Gill
@Harpree47414155
over 5 years ago
ਤੇਰੀ ਸੰਸਦ ਦੇ ਬਰਾਬਰ ਦਿੱਲੀਏ , ਸੰਸਦ ਅਸੀਂ ਲਗਾਵਾਂਗੇ, ਵੇਖੀ ਚੱਲ ਵਕਤ ਉਹ ਦੂਰ ਨਹੀਂ , ਤੈਨੂੰ ਗੋਡੇ ਟੇਕਣ ਲਾਵਾਂਗੇ !!
#किसान_संसद_चलती_रहेगी
#FarmersParliament
Harpree47414155
retweeted
Shiromani Gurdwara Parbandhak Committee
@SGPCAmritsar
over 3 years ago
ਪੰਜਾਬ ਦੇ ਮੌਜੂਦਾ ਹਾਲਾਤ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ ਸਮੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸੰਬੋਧਨ
@J_Harpreetsingh
#SGPCAmritsar
#SriAkalTakhtSahib
#GianiHarpreetSinghJi
#Sikhs
SGPCAmritsar's tweet video.
Harpree47414155
retweeted
ਕ੍ਰਿਪਾਨ ਕੌਰ
@k_kaur_0081
over 3 years ago
ਜੇਕਰ ਆਉਣ ਵਾਲ਼ੀ ਨਸਲਾਂ ਦਾ ਭਲਾ ਚਾਹੁੰਦੇ ਹੋ ਤਾਂ ਪਹਿਲਾਂ ਏਥੋਂ ਡੇਰੇ ਤੇ ਪਾਖੰਡੀ ਬਾਬਿਆਂ ਦਾ ਟਿੰਡ ਫੋੜੀ ਚੁਕਵਾਓ brain wash ਕਰਕੇ ਅੱਧੀ ਦੁਨੀਆਂ ਦਾ ਇਹਨਾ ਨੇ ਪਾਗ਼ਲ ਬਣਾਇਆ ਹੋਇਆ ਏ ਇਹੋ ਜਿਹੇ ਹੀ ਮੂਰਖ ਲੋਕ ਨੇ ਜਿਹੜੇ ਆਪਣੇ ਧਰਮ ਗ੍ਰੰਥ ਪੜ੍ਹਕੇ ਅਮਲ ਕਰਨ ਦੀ ਬਜਾਏ ਲੋਕੀ ਇਹਨਾ ਪਾਖੰਡੀਆਂ ਨੂੰ ਰੱਬ ਸਮਝੀ ਜਾਂਦੇ ਨੇ
#ਮਾਨਸਿਕ_ਰੋਗੀ
Harpree47414155
retweeted
Sukshinder Shinda
@SukshnderShinda
over 3 years ago
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
#ਪੰਜਾਬ
ਬਹੂਤ ਔਖੇ ਸਮੇ ਵਿੱਚੋਂ ਗੁਜ਼ਰ ਰਿਹਾ ਹੈ, ਵਾਹਿਗੁਰੂ ਜੀ ਮੇਹਰ ਕਰੋ ਸਭ ਦੀ ਆਪੋ-ਆਪਣੀ ਸੋਚ ਪਰ ਬਲਦੀ ਤੇ ਪਾਣੀ ਨਹੀ ਪਾ ਸਕਦੇ ਤਾਂ ਤੇਲ ਵੀ ਨਾ ਪਾਉ ,ਕਿਉ ਕਿ ਜੇਕਰ ਅੱਗ ਲੱਗ ਗਈ ਬਹੂਤ ਘਰਾਂ ਦੇ ਘਰ ਤਬਾਹ ਹੋ ਸਕਦੇ ਹਨ.
#Prayforpunjab
🙏
See More
Who to follow
ਬਾਜ਼ ਸਿੰਘ ★彡
@baazsultan06
ਮਝੈਲ🐊 #farmer
Manpreet Kaur Gill
@manugill45
#supportfarmers
imravi_47
@Ravirv5747
legend never die 💔 #sidhumoosewala 🌾 #NofarmerNofood
Harpree47414155
retweeted
ਕ੍ਰਿਪਾਨ ਕੌਰ
@k_kaur_0081
over 3 years ago
ਫ਼ਸਲ ਜੁਆਨੀ ਦੀ ਪੱਕਕੇ ਤਿਆਰ ਹੋਈ ਜ਼ੁਲਮੀ ਦਾਤ ਨਾਲ਼ ਹੁਣ ਵੱਢਣਗੇ ਨਾ ਚੋਰੀ ਨਾ ਡਾਕਾ ਨਾ ਕਤਲ ਹੋਇਆ ਵੈਰ ਸਦੀਆਂ ਪੁਰਾਣਾ ਹੁਣ ਫੇਰ ਕੱਢਣਗੇ
#ReleaseSikhPrisoners
k_kaur_0081's tweet video.
Harpree47414155
retweeted
ਜੱਸ' ਗਰੇਵਾਲ ★
@JassaGrewal12
over 4 years ago
ਜੋ ਨੇ ਲਿਖ਼ ਜਾਂਦੇ ਇਤਿਹਾਸਕ ਪੰਨੇ" ਲੋਕੀ ਪੀੜੀ ਦਰ ਪੀੜੀ 'ਪੜਦੇ ਹੁੰਦੇ ਜੱਸਿਆ ਕੱਲੇ ਸਰੀਰ ਹੀ ਮੁੱਕਦੇ ਨੇ" ਬੰਦੇ 'ਲੈਜ਼ੇਂਡ' ਨੀ ਕਦੇ 'ਮਰਦੇ' ਹੁੰਦੇ ✍️💯🙌
#JusticeForSidhuMooseWala
Harpree47414155
retweeted
ਧੀ- ਕਿਸਾਨ ਦੀ ,(khalsa)
@kamalji15639251
over 4 years ago
#neverforget1984
Harpree47414155
retweeted
jot
@jot0906
over 4 years ago
ਜੋ ਵੀ ਹੋਇਆ ਬਹੁਤ ਗਲਤ ਹੋਇਆ” ਕਿਸੇ ਮਾਂ ਦਾ ਪੁੱਤ ਚੱਲਿਆ ਗਿਆ” ਜਿਹਨੇ ਵੀ ਕੀਤਾ ਮਾੜਾ ਕੀਤਾ” ਰੱਬਾ ਮੇਹਰ ਕਰੀ ਪੰਜਾਬ ਤੇ” ਅਲਵਿਦਾ Sidhu Moose Wala ਵੀਰ” ਵਾਹਿਗੁਰੂ ਆਪਣੇ ਚਰਨੀ ਲਾਵੇ ਵੀਰ ਨੂੰ””🙏💐😣
#SidhuMooseWala
Harpree47414155
retweeted
ਜਸਮੀਤ ਕੌਰ { ਮਲਵੈਣ}🌟
@Jasmeet120435
over 4 years ago
ਜੋ ਤੇਗਾਂ ਦੀ ਛਾਂਵੇ ਪਲੇ ਹੋਣ, ਅਸਾਲਟਾਂ ਦੇ ਖੜਾਕ ਨਾਲ ਖੇੜੇ ਚ ਆ ਜਾਂਦੇ ਹਨ🚩
#KhalistanDeclarationDay
Harpree47414155
retweeted
ਤੇਜੀ ਸਿੰਘ ਭਿੰਡਰ
@BhinderTeji
almost 5 years ago
ਤੈਨੂੰ ਜੋ ਵੰਗਾਰਦਾ ਓ ਸੁੱਕਾ ਜਾਵੇ ਨਾ। ਖ਼ਾਲਸਾ ਫ਼ਤਿਹ ਤੋਂ ਬਿਨਾਂ ਖ਼ਾਲੀ ਆਵੇ ਨਾ। ਓ ਦੇਸ਼ ਰਖਵਾਲਾ ਤੇਰੀ ਅੱਲ੍ਹ ਖ਼ਾਲਸਾ। ਦੱਸਾਂ ਤੇਰੇ ਵੱਡਿਆਂ ਦੀ ਗੱਲ ਖ਼ਾਲਸਾ। ਸੱਚ ਕਹਿਣਾ ਹੱਕ ਲੈਣਾ ਤੇਰੀ ਕਾਰ ਐ। ਜੇ ਤੂੰ ਇਨਸਾਫ਼ ਭੁੱਲੇਂ ਤੇਰੀ ਹਾਰ ਐ। ਓ ਨੇਕੀ ਲਈ ਉਡੀਕਦਾ ਨਈਂ ਕੱਲ੍ਹ ਖ਼ਾਲਸਾ। ਦੱਸਾਂ ਤੇਰੇ ਵੱਡਿਆਂ ਦੀ ਗੱਲ ਖ਼ਾਲਸਾ।
#ਕਵੀਸ਼ਰੀ
See More
Harpree47414155
retweeted
ਜੱਸ' ਗਰੇਵਾਲ ★
@JassaGrewal12
almost 5 years ago
ਦੋ ਘੰਟੇ ਤੋਂ ਲਗਾਤਾਰ ਮੇਰਾ ਫੋਨ ਅਮਰਗੜ੍ਹ ਚ ਬੈਠੇ ਰਿਸ਼ਤੇਦਾਰਾ, ਯਾਰਾ ਦੋਸਤਾ, ਸਮੇਤ ਝਾੜੂ ਅਤੇ ਕਾਗਰਸੀਆਂ ਨਾਲ ਸੰਪਰਕ ਚ ਚੱਲ ਰਿਹਾ.! ਸਭ ਨੂੰ ਮੇਰਾ ਇੱਕੋ ਈ ਸਵਾਲ ਐ ਕਿ ਈਮਾਨਦਾਰੀ ਨਾਲ ਦੱਸਿਓ ਕੀ ਸਥਿਤੀ ਐ! ਕੀਹਦਾ ਜੋਰ ਦਿਖ ਰਿਹਾ ਥੋਡੇ ਹਲਕੇ ਚ .!ਸਭਦਾ ਇੱਕੋ ਜਵਾਬ ਐ👇 ਜੱਸੇ ਵੀਰੇ "ਮਾਨ" "ਮਾਨ" ਹੋਈ ਪਈ ਐ.!
#ਸਿਮਰਨਜੀਤ_ਸਿੰਘ_ਮਾਨ
✌️
See More
Harpree47414155
retweeted
ਤੇਜੀ ਸਿੰਘ ਭਿੰਡਰ
@BhinderTeji
almost 5 years ago
#ਦੀਪ_ਸਿੱਧੂ
ਸੀ ਫ਼ਿਤਰਤ ਪੇਸ਼ੇ ਵਜੋਂ ਵਕੀਲੀ ਤਾਹੀਂ ਦੂਰ ਦੀ ਸੂਹ ਲਗਾਉਂਦਾ ਰਿਆ। ਕੀ ਹਨ ਕੇਂਦਰ ਦੇ ਮਨਸੂਬੇ ਦੱਸ ਕੌਂਮ ਨੂੰ ਰਸਤੇ ਪਾਉਂਦਾ ਰਿਆ। ਕਰ ਪੜਚੋਲ ਮਿੱਟੀ ਦਾ ਬਾਵਾ ਇੱਕ~ਇੱਕ ਹੱਲ੍ਹ ਸਮਝਾਉਂਦਾ ਰਿਆ। ਦੁੱਖੀ ਹਿਰਦੇ ਉੱਠ ਮਾਰਨਗੇ ਹੰਭਲੇ ਦੀਪ ਸਿਆਂ ਤੂੰ ਦਿਲਾਂ ਦੇ ਅੰਦਰ ਰੱਬ ਸੁੱਖ ਰੱਖੇ ਜੇ ਜਿਉਂਦਾ ਰਿਆ। ✒
#ਤੇਜੀ_ਸਿੰਘ_ਭਿੰਡਰ
See More
Harpree47414155
retweeted
ਤੇਜੀ ਸਿੰਘ ਭਿੰਡਰ
@BhinderTeji
almost 5 years ago
ਕਿਉਂ! ਅਕਸਰ ਦੇਰ ਕਰ ਦਿੰਨੇ ਹਾਂ ਅਸੀਂ! ਹਿੱਤ ਵਿੱਚ ਨਿਤਰਦਿਆਂ ਦੀ ਪ੍ਰਵਾਜ਼ ਸੁਣਨ ਨੂੰ। ਖ਼ਲਕਤ ਤਰਸਦੀ ਹੀ ਰਹਿੰਦੀ ਐ ਹੱਕਾਂ ਲਈ ਬੋਲਣ ਵਾਲੀ ਮੁੜ ਅਵਾਜ਼ ਸੁਣਨ ਨੂੰ।
#ਦੀਪ_ਸਿੱਧੂ
Harpree47414155
retweeted
ਲਾਡੀ ਜਵੰਧਾ 2% ਵਾਲੇ.......
@2_laddi
almost 5 years ago
ਕੁੱਲ-ਕੌਮ ਜਗਤ ਨੂੰ ਮਹਿਕਾਉਣ ਲਈ , ਬਾਗ ਤੋਂ ਟੁੱਟਣਾ ਪੈਂਦਾ ਆ ਸੋਹਣੇ ਫੁੱਲਾਂ ਨੂੰ 😞
#DeepSidhuDeath
#VoteForSimranjitSinghMann
Harpree47414155
retweeted
jot
@jot0906
almost 5 years ago
ਸੱਚੇ ਬੰਦੇ ਹਮੇਸ਼ਾ ਸਰਕਾਰਾਂ ਨੂੰ ਰੜਕਦੇ ਹੁੰਦੇ ਹਨ ਤੇ ਉਹ ਇਸੇ ਤਰਾਂ ਸਰਕਾਰਾਂ ਦੀ ਸਾਜਿਸ਼ ਦੇ ਸਿਕਾਰ ਹੁੰਦੇ ਹਨ ਜਿਸ ਨੂੰ ਬਾਅਦ ਵਿੱਚ ਇਕ ਹਾਦਸਾ ਬਣਾ ਦਿਤਾ ਜਾਦਾਂ ਹੈ, ਵਾਹਿਗੁਰੂ ਮਿਹਰ ਕਰੇ
#DeepSindhu
Harpree47414155
retweeted
ਕ੍ਰਿਪਾਨ ਕੌਰ
@k_kaur_0081
almost 5 years ago
ਜਦੋਂ ਕੋਈ ਸਿੱਖ ਹੱਕਾਂ ਦੀ ਗੱਲ ਕਰੇ,ਉਹਨਾਂ ਤੇ ਇਹ ਲੀਡਰ ਝੂਠੇ ਕੇਸਾਂ ਦੇ ਪਰਚੇ ਪਵਾ ਜਾਂਦੇ ਸਿੱਖ ਕੌਮ ਕਰੇ ਇੱਜਤਾਂ ਦੀ ਰਾਖੀ ਪਰ ਤਾਂਵੀ ਅੱਤਵਾਦੀ ਦਾ ਠੱਪਾ ਲਾਕੇ ਜੇਲੀਂ ਬੰਦ ਕਰਵਾ ਜਾਂਦੇ ਜਦੋਂ ਲੀਡਰਾਂ ਨੂੰ ਲੋੜ ਹੁੰਦੀ ਪੰਜਾਬ ਵਿੱਚ ਕੁਰਸੀ ਦੀ ਪਤਾ ਨੀ ਕਿਥੋਂ ਪੱਗਾਂ ਬੰਨਕੇ ਡਰਾਮੇ ਕਰਨ ਆ ਜਾਂਦੇ ਕ੍ਰਿਪਾਨ ਕੌਰ✍
Harpree47414155
retweeted
Dr Swaiman Singh
@SinghSwaiman
almost 5 years ago
Stop hate. Our goal is and will always be sarbat the bhalla and betterment of punjab. RIP bai
#DeepSidhuDeath
#DeepSidhu
SinghSwaiman's tweet video.
Last Seen Users on Sotwe
Seksek116
Seen from
Turkey
Bokep Random
Seen from
Turkey
Ania Kinski
Seen from
Italy
Sansürsüz 4K
Seen from
Turkey
الفحل الاسمر
Seen from
United Kingdom
ÇITIR KIZLAR
Seen from
Turkey
Saudi Arab
Adult Sadia
Seen from
France
Yessica Chapina
Seen from
United States
Ts Colibri
Seen from
Germany
Trends for you
1
Steelers
Under 10K tweets
2
Ravens
Under 10K tweets
3
Bears
Under 10K tweets
4
Rodgers
Under 10K tweets
5
Joe Milton
Under 10K tweets
6
Titans
Under 10K tweets
7
Cam Ward
Under 10K tweets
8
Josh Allen
Under 10K tweets
9
Naruto
Under 10K tweets
10
Bucs
Under 10K tweets
Most Popular Users
1
Elon Musk
@elonmusk
240.3M followers
2
Barack Obama
@barackobama
118.6M followers
3
Cristiano Ronaldo
@cristiano
114.4M followers
4
Donald J. Trump
@realdonaldtrump
111.8M followers
5
Narendra Modi
@narendramodi
106.9M followers
6
Rihanna
@rihanna
98.7M followers
7
NASA
@nasa
92.2M followers
8
Justin Bieber
@justinbieber
91.7M followers
9
KATY PERRY
@katyperry
89.9M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.8M followers
14
YouTube
@youtube
68.6M followers
15
Neymar Jr
@neymarjr
66.3M followers
16
Bill Gates
@billgates
65.2M followers
17
Selena Gomez
@selenagomez
63M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫