Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
HiT Grewal
@HitGrewal
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Joined February 2021
4
Following
1
Followers
64
Posts
HiT Grewal
@HitGrewal
about 4 years ago
@sandhulandlord1
ਪੰਜਾਬ ਦਾ ਪੁਰਾਣਾ ਏਰੀਆ ਪੰਜਾਬ ਨੂੰ ਦੇ ਦਿਓ ਸਾਨੂੰ ਪੰਜਾਬ ਦੇ ਪੁਰਾਣੇ ਇਲਾਕੇ ਨੂੰ ਪਾਣੀ ਦੇਣ ਵਿਚ ਕੋਈ ਹਰਜ਼ ਨਹੀਂ ਹੈ ਪਰ ਜੇ ਹਰਿਆਣੇ ਨੂੰ ਪੰਜਾਬ ਤੇ ਅਲੱਗ ਰੱਖਣਾ ਤਾਂ ਅਸੀਂ ਪਾਣੀ ਕਿਆ ਇੱਕ ਬੂੰਦ ਵੀ ਨਹੀਂ ਦਿਆਗੇ ਅਗਰ ਸਰਕਾਰ ਨੂੰ ਜਨਤਾ ਦੀ ਏਨੀ ਫ਼ਿਕਰ ਏ ਤਾਂ ਪੰਜਾਬ ਨੂੰ ਸੋਪ ਦਿਓ ਹਰਿਆਣਾ । ਜਦ ਤੱਕ ਬਾਪ ਜੂਦਾ ਬੱਚੇ ਕੁਝ ਨੀ ਕਰ ਸਕਦੇ।
See More
HiT Grewal
@HitGrewal
over 4 years ago
@pb23wale1919
ਖਾਲਿਸਤਾਨ ਹੀ ਹੱਲ ਇਸ ਤੋਂ ਬਿਨਾਂ ਕੁਝ ਨਹੀਂ
HiT Grewal
@HitGrewal
over 4 years ago
@papalpreetsingh
ਸਿਮਰਨਜੀਤ ਸਿੰਘ ਮਾਨ ਦੀ ਸਪੋਟ ਕਰੋ ਦੱਬ ਕੇ ਨਹੀਂ ਤਾਂ ਸਿਖਾਂ ਨੇ ਐਵੇ ਹੀ ਰਿੜਕ ਰਿੜਕ ਕੇ ਮਰਨਾ ਜੇ ਰਾਜ ਦੀ ਗੱਲ ਨਈ ਕਰਨੀ
HiT Grewal
@HitGrewal
over 4 years ago
@Kulveer77499427
@papalpreetsingh
ਗੁਰੂ ਗੋਬਿੰਦ ਸਿੰਘ ਜੀ ਨੇ ਰਾਜਨੀਤੀ ਪੜਨ ਤੇ ਕਰਨ ਨੂੰ ਕਿਹਾ ਪਰ ਰਾਜਨੀਤਕ ਸੱਚੀ ਤੇ ਲੋਕਾਂ ਭਲਾਈ ਦੀ ਹੋਣੀ ਚਾਹੀਦੀ ਏ ਅਗਰ ਬਾਅਦ ਤੋਂ ਮਦਦ ਲੈ ਕੇ ਸੱਚੀ ਰਾਜਨੀਤੀ ਕਰਦੇ ਹਨ ਤਾਂ ਕੋਈ ਗਲਤ ਨਹੀਂ ਬਾਦਲ ਇੱਕ ਗਰਦਾਂ ਬੱਦਾ ਏ ਇਸ ਤੇ ਮਦਦ ਲੈ ਕੇ ਇਸ ਨੂੰ ਬਾਅਦ ਵਿੱਚ ਛੱਡ ਦੇਣਾ ਚਾਹੀਦਾ ਏ ਨਹੀਂ ਤਾਂ ਇਸ ਨੇ ਮਾਨ ਨੂੰ ਬਰਬਾਦ ਕਰਨੇ ਵਿਚ ਕਸਰ ਨ ਛੱ..
See More
HiT Grewal
@HitGrewal
over 4 years ago
@pb23wale1919
ਕੁੱਝ ਟਾਈਮ ਈ ਨੀ ਹੋਇਆ ਇਸਨੂੰ ਕਿਵੇਂ ਭੁਲਜਾਗੇ
HiT Grewal
@HitGrewal
over 4 years ago
@pb23wale1919
ਵੀਰ ਅਸੀਂ ਇਨਾਂ ਰਾਜਨੀਤਕ ਨੇਤਾਵਾਂ ਪਿੱਛੇ ਅਪਣੇ ਸਿੰਘ ਨਹੀਂ ਮਰਵਾਉਣੇ ।ਅਸੀਂ ਅਪਣੀ ਸਿੱਖ ਕੋਮ ਦੇ ਹੀਰਿਆਂ ਨੂੰ ਬਾਦਲਾਂ ਦਾ ਬਾਲਣ ਨਹੀਂ ਬਣਨ ਦਿਆਗੇ । ਜਿਹੜਾ ਬੰਦਾ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾ ਸਕਦਾ ( ਅਕਾਲ ਤਖ਼ਤ ਸਾਹਿਬ ਢੋਆਇਆ ਤਾਂ ਅਪਣਿਆ ਨੇ) ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾ ਸਕਦਾ
HiT Grewal
@HitGrewal
over 4 years ago
@pb23wale1919
( ਬਰਗਾੜੀ ਮੋਰਚੇ ਵਿੱਚ 2 ਸਿੰਘ ਸ਼ਹੀਦ 5 ਜ਼ਖ਼ਮੀ) ਤੁਸੀਂ ਉਸ ਬੰਦੇ ਤੋਂ ਕੀ ਭਾਲਦੇ ਏ । ਜਿਹੜੇ 84 ਵਿੱਚ ਸਾਨੂੰ ਦਗਾ ਦੇ ਗਏ ਹੁਣ ਕਿਹੜਾ ਉਹ ਦੁੱਧ ਨਾਲ ਧੋਤੇ ਗਏ। ਸਾਨੂੰ ਸਾਡਾ ਜਥੇਦਾਰ ਜਗਤਾਰ ਸਿੰਘ ਹਵਾਰਾ ਲਾਈਸੈਂਸੀ ਹਥਿਆਰ ਵਾਰੀ ਗੱਲ ਕਹਿ ਦੇਵੇ ਅਸੀਂ ਮੰਨ ਲਵਾਂਗੇ। ਇਹ ਸਿੱਖ ��ੋਮ ਤਾਂ 400 ਸਾਲ ਨੀ ਭੁੱਲਦੀ ਇਹ ਬਾਦਲ ਨੇ ਧੋਖਾ ਦਏ ਨੂੰ
See More
HiT Grewal
@HitGrewal
over 4 years ago
@Amandeepanands
ਨੂੰ ਕੁੱਝ ਟਾਈਮ ਈ ਨੀ ਹੋਇਆ ਇਸਨੂੰ ਕਿਵੇਂ ਭੁਲਜਾਗੇ
HiT Grewal
@HitGrewal
over 4 years ago
@Amandeepanands
ਮੁਹੰਮਦ ਫੈਨ ਭਿੰਡਰਾਂਵਾਲੇ ਦੇ ਵੀਰ ਅਸੀਂ ਇਨਾਂ ਰਾਜਨੀਤਕ ਨੇਤਾਵਾਂ ਪਿੱਛੇ ਅਪਣੇ ਸਿੰਘ ਨਹੀਂ ਮਰਵਾਉਣੇ ।ਅਸੀਂ ਅਪਣੀ ਸਿੱਖ ਕੋਮ ਦੇ ਹੀਰਿਆਂ ਨੂੰ ਬਾਦਲਾਂ ਦਾ ਬਾਲਣ ਨਹੀਂ ਬਣਨ ਦਿਆਗੇ । ਜਿਹੜਾ ਬੰਦਾ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾ ਸਕਦਾ ( ਅਕਾਲ ਤਖ਼ਤ ਸਾਹਿਬ ਢੋਆਇਆ ਤਾਂ ਅਪਣਿਆ ਨੇ) ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾ
See More
HiT Grewal
@HitGrewal
over 4 years ago
@Amandeepanands
ਸਕਦਾ ( ਬਰਗਾੜੀ ਮੋਰਚੇ ਵਿੱਚ 2 ਸਿੰਘ ਸ਼ਹੀਦ 5 ਜ਼ਖ਼ਮੀ) ਤੁਸੀਂ ਉਸ ਬੰਦੇ ਤੋਂ ਕੀ ਭਾਲਦੇ ਏ । ਜਿਹੜੇ 84 ਵਿੱਚ ਸਾਨੂੰ ਦਗਾ ਦੇ ਗਏ ਹੁਣ ਕਿਹੜਾ ��ਹ ਦੁੱਧ ਨਾਲ ਧੋਤੇ ਗਏ। ਸਾਨੂੰ ਸਾਡਾ ਜਥੇਦਾਰ ਜਗਤਾਰ ਸਿੰਘ ਹਵਾਰਾ ਲਾਈਸੈਂਸੀ ਹਥਿਆਰ ਵਾਰੀ ਗੱਲ ਕਹਿ ਦੇਵੇ ਅਸੀਂ ਮੰਨ ਲਵਾਂਗੇ। ਇਹ ਸਿੱਖ ਕੋਮ ਤਾਂ 400 ਸਾਲ ਨੀ ਭੁੱਲਦੀ ਇਹ ਬਾਦਲ ਨੇ ਧੋਖਾ ਦਏ
See More
HiT Grewal
@HitGrewal
over 4 years ago
@84Lambada
ਐਵੇ ਨੇਤਾਵਾਂ ਪਿੱਛੇ ਲੜ ਕੇ ਨਾ ਮਰਿਓ ਅਪਣੀ ਅੱਖ ਹਮੇਸ਼ਾ ਅਪਣਾ ਹੱਕ ਖਾਲਿਸਤਾਨ ਲੇਣ ਉਤੇ ਹੋਣੀ ਚਾਹੀਦੀ ਐ ਲੱਖਾਂ ਨੋਜਵਾਨ ਇਸ ਸੋਚ ਉਤੇ ਚੱਲ ਰਹੇ ਨੇ ਅਪਣਾ ਪਹਿਲਾਂ ਮਕਸਦ ਬੰਦੀ ਸਿੰਘਾਂ ਨੂੰ ਛਡਾਉਣ ਦਾ ਹੋਣਾ ਚਾਹੀਦਾ ਏ ਜ਼ੋ ਸਿੱਖ ਕੋਮ ਦੇ ਅਸਲੀ ਹੀਰੇ ਨੇ ਸਾਨੂੰ ਅਕਾਲ ਤਖ਼ਤ ਸਾਹਿਬ ਤੋਂ ਲਾਈਸੈਂਸ ਮਿਲ ਜਾਵੇ ਤਾਂ ਅਸੀਂ ਤਾਂ ਤੋਪਾਂ ਟੈਕ ਰੱਖਾਗੇ
See More
HiT Grewal
@HitGrewal
over 4 years ago
@84Lambada
ਲਾਈਸ ਸਾਨੂੰ ਭਾਰ��� ਸਰਕਾਰ ਦਾ ਨਈ ਚਾਹੀਦਾ ਅਕਾਲ ਤਖ਼ਤ ਸਾਹਿਬ ਦਾ ਤੋਂ ਪਰਵਾਨ ਹੋਇਆ ਲਾਈਸ ਚਾਹੀਦਾ ਜਿਸ ਤੇ ਖਾਲਸਾ ਰਾਜ ਦੀ ਮੋਹਰ ਲੱਗੀ ਹੋਵੇ। ਬਾਕੀ ਮੈਂ ਸੁਝਵਾਨ ਸਿੱਖ ਨੋਜਵਾਨਾਂ ਨੂੰ ਅਪੀਲ ਕਰਦਾ ਕੀ ਬਾਦਲਾਂ ਦਾ ਬਾਲਣ ਬਣਨ ਤੋਂ ਬਚਿਓ ਬਾਦਲਾਂ ਨੇ ਦੱਗੇ ਕਰਵਾਉਣੇ ਨੇ । ਜਦ ਅਸਲੀ ਲੜਾਈ ਆਵੇ ਉਦੋਂ ਹੀ ਲੜਨੇ ਦਾ ਫੈਦਾ
HiT Grewal
@HitGrewal
over 4 years ago
@jeetkalsi
Ja Sanu sadda purana punjab da dan asi la Lama ga nahi khona ta Sanu aunda a
HiT Grewal
@HitGrewal
over 4 years ago
@its_palvinder
@jeetkalsi
Sahi gall a
HiT Grewal
@HitGrewal
over 4 years ago
@pb23wale1919
ਇਹ ਖਾਲਿਸਤਾਨੀਆਂ ਦੀ ਜੁੱਤੀ ਵਰਗਾ ਵੀ ਨੀ ਏ
HiT Grewal
@HitGrewal
over 4 years ago
@jeetkalsi
ਵਾਹਿਗੁਰੂ ਤੁਹਾਨੂ��� ਜਲਦੀ ਸਿੱਖੀ ਸਰੂਪ ਵਿੱਚ ਲਿਆਉਣ ਮੈਂ ਬਾਕੀ ਸਿੱਖਾਂ ਨੂੰ ਵੀ ਅਪੀਲ ਕਰਦਾ ਕੀ ਦੁਬਾਰਾ ਸਿੱਖੀ ਸਰੂਪ ਵਿੱਚ ਮੁੜ ਆਵੋ ਅੱਪਾ ਇਕੱਠੇ ਹੋ ਕੇ ਆਪਣੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਏ
HitGrewal
retweeted
🌾🚜 Farmer 🚜🌾
@bisla_pamma
over 4 years ago
·
Nawashahr
ਮੇਰੀ ਥਾਰ ਵਿਚਾਰੀ ਸੁੰਨੀ ਖੜੀ ਹੋਣੀ ਆ Bahrain ch☹☹☹
HiT Grewal
@HitGrewal
over 4 years ago
@BhujagaO ਖਾਲਿਸਤਾਨ ਅੱਖਰ ਨੂੰ ਆਮ ਬਣਾਓ ਤਾਂ ਕੀ ਕੋਈ ਵੀ ਖਾਲਿਸਤਾਨ ਕਹਿਣ ਤੋਂ ਨਾ ਡਰੇ । ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
HiT Grewal
@HitGrewal
over 4 years ago
@harrysimran00
ਗਰਦਾਰੀ ਕਿਸਾਨਾਂ ਨਾਲ ਧੋਖਾ
HiT Grewal
@HitGrewal
over 4 years ago
@smartrandhawa ਮਜੀਠੀਆ ਸ਼ਰਿਆਮ ਚਿਟਾ ਬੇਚਦਾ ਉਸ ਨੂੰ ਤਾਂ ਬੋਲ ਨੀਂ ਹੁੰਦਾ ਤੁਹਾਡੇ ਤੋਂ ਕਾਂਗਰਸ ਨੇ ਸਿੱਖੀ ਦਾ ਐਨਾ ਘਾਣ ���ੀਤਾ ਤੁਸੀ ਫਿਰ ਵੀ ਕਾਂਗਰਸ ਪਾਰਟੀ ਨੂੰ ਫੜਿਆ ਹੋਇਆ ਏ ਸ਼ਰਮ ਆਉਂਦੀ ਚਾਹੀਦੀ ਏ
HiT Grewal
@HitGrewal
over 4 years ago
@smartrandhawa ਬਾਦਲਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਕਾਂਗਰਸ ਨੇ ਅਕਾਲ ਤਖ਼ਤ ਤੇ ਹਮਲਾ ਕਰਵਾਇਆ ਜਿਸ ਵਿੱਚ ਬਾਦਲ ਨੇ ਇੰਦਰਾ ਦਾ ਸਾਥ ਦਿੱਤਾ ਰੰਧਾਵਾ ਜੀ ਤੁਸੀਂ ਤਾਂ ਸਿੱਖ ਐ ਤੁਹਾਨੂੰ ਤਾਂ ਯਾਦ ਹੋਣਾ ਚਾਹੀਦਾ ਹੈ ਭਗਵੰਤ ਮਾਨ ਨੇ ਏਦਾਂ ਦਾ ਕੰਮ ਤਾਂ ਨੀ ਕੀਤਾ ਕੋਈ ਭਗਵੰਤ ਮਾਨ ਬੇਦਾਗ ਮੰਤਰੀ ��ੈ ਇਸ ਲਈ ਪੰਜਾਬ ਉਸ ਨੂੰ ਪਸੰਦ ਕਰਦਾ ਹੈ
See More
Last Seen Users on Sotwe
Iowa Strength Coaches Association
Seen from
Turkey
Raf
Seen from
Switzerland
Sexmex Hub
Seen from
Bahrain
moo
ด้านมืดครูสาว(นุ่น)
Seen from
Thailand
arian
Seen from
Brazil
Riya
Seen from
Malaysia
Javeria
Seen from
Pakistan
Joel Dion
Seen from
Netherlands
GerCity Hub🔞
Seen from
Germany
Trends for you
1
Oregon
Under 10K tweets
2
DJ Lagway
Under 10K tweets
3
#UFCParis
Under 10K tweets
4
Legend Bey
Under 10K tweets
5
Dan Lanning
Under 10K tweets
6
Koby Howard
Under 10K tweets
7
Cam Coleman
Under 10K tweets
8
Dante Moore
Under 10K tweets
9
#ElonIsAMartian
Under 10K tweets
10
Ryan Williams
Under 10K tweets
Most Popular Users
1
Elon Musk
@elonmusk
241.6M followers
2
Barack Obama
@barackobama
119M followers
3
Cristiano Ronaldo
@cristiano
114.1M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.8M followers
10
Taylor Swift
@taylorswift13
83.8M followers
11
Lady Gaga
@ladygaga
75.3M followers
12
Virat Kohli
@imvkohli
73.1M followers
13
Kim Kardashian
@kimkardashian
70.8M followers
14
YouTube
@youtube
68.8M followers
15
Neymar Jr
@neymarjr
66.1M followers
16
Bill Gates
@billgates
65M followers
17
Selena Gomez
@selenagomez
62.9M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫