Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Jaspreet Kaur
@Jasskaler998
Joined August 2022
56
Following
30
Followers
2.1K
Posts
Jasskaler998
retweeted
rajwinder kaur
@rajwind23288117
about 3 years ago
@BhagwantMann
ਮਾਨ ਸਾਬ ਰੱਬ ਤੋ ਡਰੋ । ਇੱਕ ਪਾਸੇ ਤੁਸੀ ਜਨਤਾ ਨੂੰ ਗੁੰਮਰਾਹ ਕਰ ਰਹੇ ਕਿ 1090 ਪਟਵਾਰੀਆ ਨੂੰ ਫੀਲਡ ਚ ਉਤਾਰੋਗੇ ਤੇ ਕਲਮ ਫੜਾਓਗੇ।ਦੁੱਜੇ ਪਾਸੇ ਤੁਸੀਂ ਸਾਡੀ ਤਿੰਨ ਮਹੀਨੇ ਦੀ ਸਕੂਲ ਟ੍ਰੇਨਿੰਗ ਦੇ order ਕਰਵਾ ਰਹੇ । ਇਹ ਦੋਗਲਾਪਨ ਕਿਉ ਮਾਨ ਸਾਬ???
@BhagwantMann
Jasskaler998
retweeted
Amrit
@ak71237
about 3 years ago
@BhagwantMann
#punjab_patwari_basic_pay
#punjab_patwari_1090
Jasskaler998
retweeted
Rajveer Dhaliwal
@Rajveer37493911
about 3 years ago
@BhagwantMann
ਅਸੀਂ ਇਨਸਾਨ ਨੀ ਜਾ ਅਸੀਂ ਮਤਰੇਏ ਆ ਥੋਡੇ
@BhagwantMann
ਸਾਨੂੰ ਕਿਓਂ ਨੀ 19900 ਸਾਨੂੰ ਸਿਰਫ 5000 ਕਿਉਂ ਅਸੀਂ 2 ਟੈਸਟ clear kr k aye c sanu ਕਿਹੜਾ ਤਰਸ ਦੇ ਆਧਾਰ ਤੇ ਰੱਖਿਆ ਸੀ ਤੁਸੀਂ
#we_want_justice
#1090_patwar
#punjab_patwari_19900
Jasskaler998
retweeted
Shubhjot Dhaliwal
@ShubhjotDhaliw1
about 3 years ago
@BhagwantMann
2,40,000 ਬੱਚਿਆਂ ਚੋਂ ਮੈਰਿਟ ਪਾਸ ਕਰਕੇ ਅਸੀਂ 1090 ਪਟਵਾਰੀ ਚੁਣੇ ਗਏ ਦੋ ਪੇਪਰ ਪਾਸ ਕਰਕੇ ਸਾਨੂੰ ਸਰਕਾਰ ਵਲੋਂ ਸਰਕਾਰੀ ਨੌਕਰੀ ਲੈ ਕੇ ਪਟਵਾਰੀ ਲੱਗ ਕੇ 5000 ਮਹੀਨਾ ਦਿੱਤਾ ਜਾਂਦਾ ਹੈ। ਸੋ ਸਰਕਾਰ ਅੱਗੇ ਬੇਨਤੀ ਹੈ ਕਿ ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਕਰੋ ਬਣਦੀ ਸਾਡੀ ਬੇਸਿਕ ਤਨਖਾਹ ਦਿੱਤੀ ਜਾਵੇ ਟ੍ਰੇਨਿੰਗ probation ਚ count ਕਰੋ ਸਰ
See More
ShubhjotDhaliw1's tweet video.
Jasskaler998
retweeted
Amrit
@ak71237
about 3 years ago
@BhagwantMann
#punjab_patwari_basic_pay
#punjab_patwari_1090
Jasskaler998
retweeted
Jagseer Bhupal
@JagseerBhupal
about 3 years ago
@SukhpalKhaira
@BhagwantMann
@RajaBrar_INC
@bsmajithia
Jasskaler998
retweeted
Bikram Singh Majithia
@bsmajithia
about 3 years ago
ਪੰਜਾਬੀਆਂ ਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਜਿਸ ਵਿਅਕਤੀ ਨੇ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਹੋਵੇ, ਉਹ ਦੂਜਿਆਂ ਨੂੰ ਗਿਆਨ ਵੰਡ ਰਿਹਾ ਹੈ। ਭਗਵੰਤ ਮਾਨ ਜੀ ਪੰਜਾਬੀਆਂ ਨੇ 2022 ਵਿਚ ਤੁਹਾਡੇ ’ਤੇ ਇਸ ਕਰਕੇ ਵਿਸਾਹ ਕਰ ਲਿਆ ਸੀ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਤੁਸੀਂ ਸੂਬੇ ਦੇ ਸਭ ਤੋਂ ਨਿਕੰਮੇ ਮੁੱਖ ਮੰਤਰੀ ਸਾਬਤ ਹੋਵੋਗੇ। ਮੁੱਖ ਮੰਤਰੀ ਭਾਵੇਂ ਕਾਮੇਡੀ ਸਰਕਸ ਵਿਚ ਬਹੁਤ ਚੰਗਾ ਹੋ ਸਕਦਾ ਹੈ ਪਰ ਸੂਬਾ ਚਲਾਉਣਾ ਕੋਈ ਕਾਮੇਡੀ ਸਰਕਸ ਨਹੀਂ ਹੈ।
See More
Jasskaler998
retweeted
Baljinder Singh
@Baljinder_2000
about 3 years ago
@BhagwantMann
CM ਸਾਬ ਤਨਖਾਹਾਂ ਵਧੀਆ ਦੇ ਦਿਓ ਨਵੇਂ ਪਟਵਾਰੀਆਂ ਨੂੰ ਹੁਣ ਤੁਸੀ ਸਿਰਫ 5000 ਪ੍ਰਤੀ ਮਹੀਨਾ ਦੇ ਰਹੇ ਹੋਂ ਤਾਂ ਕਰਕੇ ਬਹੁਤ ਬੱਚੇ ਨੌਕਰੀ ਛੱਡ ਜਾਂਦੇ ਨੇ
Jaspreet Kaur
@Jasskaler998
about 3 years ago
@BhagwantMann
ਮਾਨ ਸਾਬ ਨੇ ਕਿਹਾ ਸੀ ਕਿ ਨਵੇਂ ਪਟਵਾਰੀਆਂ ਨੂੰ ਬੇਸਿਕ ਤਨਖਾਹ ਮਿਲੇਗੀ ਅਤੇ ਟ੍ਰੇਨਿੰਗ ਪ੍ਰੋਬੇਸ਼ਨ ਦਾ ਹਿੱਸਾ ਹੋਵੇਗੀ। ਪਰ ਇਹ ਵਾਅਦੇ ਹੀ ਰਹਿ ਗਏ। ਪਟਵਾਰੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ ਅਤੇ ਆਪਣੇ ਘਰ ਤੋਂ 250 ਕਿਲੋਮੀਟਰ ਦੂਰ ਟ੍ਰੇਨਿੰਗ ਕਰ ਰਹੇ ਹਨ।1
Jasskaler998
retweeted
Jaspreet Kaur
@Jasskaler998
about 3 years ago
@BhagwantMann
ਮਾਨ ਸਾਬ ਨੇ ਕਿਹਾ ਸੀ ਕਿ ਨਵੇਂ ਪਟਵਾਰੀਆਂ ਨੂੰ ਬੇਸਿਕ ਤਨਖਾਹ ਮਿਲੇਗੀ ਅਤੇ ਟ੍ਰੇਨਿੰਗ ਪ੍ਰੋਬੇਸ਼ਨ ਦਾ ਹਿੱਸਾ ਹੋਵੇਗੀ। ਪਰ ਇਹ ਵਾਅਦੇ ਹੀ ਰਹਿ ਗਏ। ਪਟਵਾਰੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ ਅਤੇ ਆਪਣੇ ਘਰ ਤੋਂ 250 ਕਿਲੋਮੀਟਰ ਦੂਰ ਟ੍ਰੇਨਿੰਗ ਕਰ ਰਹੇ ਹਨ।
Jasskaler998
retweeted
anshika gupta
@anshika31621875
about 3 years ago
@BhagwantMann
ਮਾਨ ਯੋਗ ਮੁੱਖ ਮੰਤਰੀ ਸਾਹਿਬ ਜੀ ਨਵੇਂ 1090ਪਟਵਾਰੀਆਂ ਨੂੰ ਵੀ ਤੁਸੀ 5000 ਦੇਕੇ ਸ਼ੋਸ਼ਣ ਨਾ ਕਰੋ। ਟ੍ਰੇਨਿੰਗ ਨੂੰ ਪ੍ਰੋਬੇਸ਼ਨ ਚ ਕਾਊਂਟ ਕਰੋ ਟ੍ਰੇਨਿੰਗ 1 ਸਾਲ ਦੀ ਕਰੋ ਅਤੇ ਪੂਰੀ ਬੇਸਿਕ ਤਾਨਖਾਹ 19900 ਰੁਪਏ ਟ੍ਰੇਨਿੰਗ ਪੀਰੀਅਡ ਦੌਰਾਨ ਦਵੋ ਤੁਹਾਡੇ ਐਲਾਨ ਅਨੁਸਾਰ। 🙏🙏 ਕੁੱਝ ਤਾ ਮੁੱਲ ਮੋੜੋ, ਮਿਹਨਤ ਦਾ!!
Jasskaler998
retweeted
anshika gupta
@anshika31621875
about 3 years ago
@BhagwantMann
ਮਾਨ ਯੋਗ ਮੁੱਖ ਮੰਤਰੀ ਸਾਹਿਬ ਜੀ ਨਵੇਂ 1090ਪਟਵਾਰੀਆਂ ਨੂੰ ਵੀ ਤੁਸੀ 5000 ਦੇਕੇ ਸ਼ੋਸ਼ਣ ਨਾ ਕਰੋ। ਟ੍ਰੇਨਿੰਗ ਨੂੰ ਪ੍ਰੋਬੇਸ਼ਨ ਚ ਕਾਊਂਟ ਕਰੋ ਟ੍ਰੇਨਿੰਗ 1 ਸਾਲ ਦੀ ਕਰੋ ਅਤੇ ਪੂਰੀ ਬੇਸਿਕ ਤਾਨਖਾਹ 19900 ਰੁਪਏ ਟ੍ਰੇਨਿੰਗ ਪੀਰੀਅਡ ਦੌਰਾਨ ਦਵੋ ਤੁਹਾਡੇ ਐਲਾਨ ਅਨੁਸਾਰ... ਕੁੱਝ ਤਾ ਮੁੱਲ ਮੋੜੋ, ਮਿਹਨਤ ਦਾ।
Jasskaler998
retweeted
anshika gupta
@anshika31621875
about 3 years ago
@BhagwantMann
ਮਾਨ ਯੋਗ ਮੁੱਖ ਮੰਤਰੀ ਸਾਹਿਬ ਜੀ ਨਵੇਂ 1090ਪਟਵਾਰੀਆਂ ਨੂੰ ਵੀ ਤੁਸੀ 5000 ਦੇਕੇ ਸ਼ੋਸ਼ਣ ਨਾ ਕਰੋ। ਟ੍ਰੇਨਿੰਗ ਨੂੰ ਪ੍ਰੋਬੇਸ਼ਨ ਚ ਕਾਊਂਟ ਕਰੋ ਟ੍ਰੇਨਿੰਗ 1 ਸਾਲ ਦੀ ਕਰੋ ਅਤੇ ਪੂਰੀ ਬੇਸਿਕ ਤਾਨਖਾਹ 19900 ਰੁਪਏ ਟ੍ਰੇਨਿੰਗ ਪੀਰੀਅਡ ਦੌਰਾਨ ਦਵੋ ਤੁਹਾਡੇ ਐਲਾਨ ਅਨੁਸਾਰ।।।। ਕੁੱਝ ਤਾ ਮੁੱਲ ਮੋੜੋ, ਮਿਹਨਤ ਦਾ।
Jasskaler998
retweeted
anshika gupta
@anshika31621875
about 3 years ago
@BhagwantMann
ਮਾਨ ਯੋਗ ਮੁੱਖ ਮੰਤਰੀ ਸਾਹਿਬ ਜੀ ਨਵੇਂ 1090ਪਟਵਾਰੀਆਂ ਨੂੰ ਵੀ ਤੁਸੀ 5000 ਦੇਕੇ ਸ਼ੋਸ਼ਣ ਨਾ ਕਰੋ। ਟ੍ਰੇਨਿੰਗ ਨੂੰ ਪ੍ਰੋਬੇਸ਼ਨ ਚ ਕਾਊਂਟ ਕਰੋ ਟ੍ਰੇਨਿੰਗ 1 ਸਾਲ ਦੀ ਕਰੋ ਅਤੇ ਪੂਰੀ ਬੇਸਿਕ ਤਾਨਖਾਹ 19900 ਰੁਪਏ ਟ੍ਰੇਨਿੰਗ ਪੀਰੀਅਡ ਦੌਰਾਨ ਦਵੋ ਤੁਹਾਡੇ ਐਲਾਨ ਅਨੁਸਾਰ ਕੁੱਝ ਤਾ ਮੁੱਲ ਮੋੜੋ, ਮਿਹਨਤ ਦਾ।
Jaspreet Kaur
@Jasskaler998
about 3 years ago
@BhagwantMann
CM saab ਨੂੰ ਹਰਿਆਣੇ ਦੀ ਰੈਲੀ ਵਿਚ ਕਿਸੇ ਨੂੰ ਏਹ ਵੀ ਦੱਸ ਦੇਣਾ ਚਾਹੀਦਾ ਸੀ ,ਵੀ ਤੁਹਾਡੇ ਪਟਵਾਰੀ 32000 salary ਤੇ ਭਰਤੀ ਹੁੰਦਾ, ਮੈਂ 5000 salary ਤੇ ਭਰਤੀ ਕਰਦਾ ਪੰਜਾਬ ਵਿੱਚ ਉਹ ਵੀ ਝੂਠੇ ਵਾਅਦੇ ਕਰਕੇ..
Jaspreet Kaur
@Jasskaler998
about 3 years ago
@BhagwantMann
ਮਾਨ ਸਾਬ ਨੇ ਕਿਹਾ ਸੀ ਕਿ ਨਵੇਂ ਪਟਵਾਰੀਆਂ ਨੂੰ ਬੇਸਿਕ ਤਨਖਾਹ ਮਿਲੇਗੀ ਅਤੇ ਟ੍ਰੇਨਿੰਗ ਪ੍ਰੋਬੇਸ਼ਨ ਦਾ ਹਿੱਸਾ ਹੋਵੇਗੀ। ਪਰ ਇਹ ਵਾਅਦੇ ਹੀ ਰਹਿ ਗਏ। ਪਟਵਾਰੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ ਅਤੇ ਆਪਣੇ ਘਰ ਤੋਂ 250 ਕਿਲੋਮੀਟਰ ਦੂਰ ਟ੍ਰੇਨਿੰਗ ਕਰ ਰਹੇ ਹਨ।
Jasskaler998
retweeted
Baljinder Singh
@Baljinder_2000
about 3 years ago
@BhagwantMann
ਮਾਨ ਸਾਬ ਨੇ ਕਿਹਾ ਸੀ ਕਿ ਨਵੇਂ ਪਟਵਾਰੀਆਂ ਨੂੰ ਬੇਸਿਕ ਤਨਖਾਹ ਮਿਲੇਗੀ ਅਤੇ ਟ੍ਰੇਨਿੰਗ ਪ੍ਰੋਬੇਸ਼ਨ ਦਾ ਹਿੱਸਾ ਹੋਵੇਗੀ। ਪਰ ਇਹ ਵਾਅਦੇ ਹੀ ਰਹਿ ਗਏ। ਪਟਵਾਰੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ ਅਤੇ ਆਪਣੇ ਘਰ ਤੋਂ 250 ਕਿਲੋਮੀਟਰ ਦੂਰ ਟ੍ਰੇਨਿੰਗ ਕਰ ਰਹੇ ਹਨ।
Jasskaler998
retweeted
Gurpreet Kaur
@gurpreetk51033
about 3 years ago
@BhagwantMann
Cm ਸਾਬ ਤੁਸੀਂ ਕਿਹਾ ਸੀ ਕਿ ਪਟਵਾਰੀਆਂ ਦੀ ਤਨਖਾਹ ਲੱਖ ਰੁਪਏ ਹੈ ਕੰਮ ਸੇ ਕਮ ਸਾਨੂੰ ਨਵੇਂ ਭਰਤੀ ਹੋਇਆ ਨੂੰ ਅੱਧੀ ਹੀ ਦੇ ਦਵੋ ਅੱਧੀ ਵੀ ਛੱਡੋ 30,000 ਹੀ ਦੇਦੋ । B
Jasskaler998
retweeted
Jagseer Bhupal
@JagseerBhupal
about 3 years ago
@BhagwantMann
ਮਾਨ ਸਾਬ ਪਹਿਲਾ ਭਰਤੀ ਕੀਤੇ ਪਟਵਾਰੀਆ ਨੂੰ ਤਾ ਦੱਸ ਦੋ ਵੀ 5000 ਮਿਲੂ ਜਾ 19900 ਟਰੇਨਿਗ ਨੂੰ ਪਰੋਬੇਸਿਨ ਪੀਰਿਅਡ ਚ ਸਾਮਿਲ ਕਦੋ ਕਰੋਗੇ
Jaspreet Kaur
@Jasskaler998
about 3 years ago
@BhagwantMann
Cm ਸਾਬ ਤੁਸੀਂ ਕਿਹਾ ਸੀ ਕਿ ਪਟਵਾਰੀਆਂ ਦੀ ਤਨਖਾਹ ਲੱਖ ਰੁਪਏ ਹੈ ਕੰਮ ਸੇ ਕਮ ਸਾਨੂੰ ਨਵੇਂ ਭਰਤੀ ਹੋਇਆ ਨੂੰ ਅੱਧੀ ਹੀ ਦੇ ਦਵੋ ਅੱਧੀ ਵੀ ਛੱਡੋ 30,000 ਹੀ ਦੇਦੋ ।
Last Seen Users on Sotwe
nsfw
Seen from
Turkey
Dancing Egyptian houses
Seen from
Egypt
🇹🇷Merve🇹🇷 (akrep burcu)
Seen from
Turkey
😈Brando😈
Seen from
Argentina
Blaq_kid🍑🍑
Seen from
South Africa
🔞 FORBIDDEN FAMILY 🔞
Seen from
Turkey
光り輝く9Guys垢2nd 𝕏 uɐɯ‾ʍous‾puჷ
Seen from
Japan
Brenda Olivia
Seen from
Indonesia
คนๆนึง ที่ไม่ชอบวุ่นวาย
Seen from
Thailand
∞想不到∞
Seen from
Turkey
Trends for you
1
Breaking Bad
Under 10K tweets
2
Sopranos
Under 10K tweets
3
Fleetwood Mac
Under 10K tweets
4
#PresidentsCup
Under 10K tweets
5
Bill Gates
Under 10K tweets
6
Saul
Under 10K tweets
7
Bo Derek
Under 10K tweets
8
Fleabag
Under 10K tweets
9
Band of Brothers
Under 10K tweets
10
Ginger Rogers
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.4M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫