ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਨਾਮੀ ਵਕੀਲ ‘ਘੁੰਮਣ ਬਰਦਰਜ਼’ ਸ੍ਰੀ ਜੀ.ਐਸ. ਘੁੰਮਣ ਜੀ ਅਤੇ ਸ੍ਰੀ ਜੀ.ਪੀ.ਐਸ. ਘੁੰਮਣ ਜੀ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਨਿੱਘਾ ਸਵਾਗਤ ਹੈ।
ਕਾਨੂੰਨੀ ਮਾਹਿਰਾਂ ਦੇ ਜੁੜਨ ਨਾਲ ਪਾਰਟੀ ਦੀ ਕਾਨੂੰਨੀ ਮਜ਼ਬੂਤੀ ਹੋਰ ਵਧੇਗੀ। ਘੁੰਮਣ ਭਰਾਵਾਂ ਵੱਲੋਂ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026' ਬਣਾਉਣ ਦੇ ਇਤਿਹਾਸਕ ਫੈਸਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅਸੀਂ ਪੰਜਾਬ ਦੀ ਸੇਵਾ ਅਤੇ ਮਰਿਆਦਾ ਦੀ ਰਾਖੀ ਲਈ ਵਚਨਬੱਧ ਹਾਂ। ਸਾਂਝੇ ਯਤਨਾਂ ਨਾਲ ਅਸੀਂ ਪੰਜਾਬ ਨੂੰ ਹੋਰ ਖੁਸ਼ਹਾਲ ਅਤੇ ਕਾਨੂੰਨੀ ਤੌਰ 'ਤੇ ਮਜ਼ਬੂਤ ਬਣਾਵਾਂਗੇ।
--------
माननीय सुप्रीम कोर्ट और पंजाब-हरियाणा हाई कोर्ट के प्रतिष्ठित वकील 'घुम्मन ब्रदर्स' श्री जी.एस. घुम्मन जी और श्री जी.पी.एस. घुम्मन जी का आम आदमी पार्टी के परिवार में हार्दिक स्वागत है।
कानूनी विशेषज्ञों के जुड़ने से पार्टी की कानूनी मजबूती और अधिक सुदृढ़ होगी। घुम्मन ब्रदर्स द्वारा ‘जागत ज्योत श्री गुरु ग्रंथ साहिब सत्कार एक्ट 2026’ बनाने के ऐतिहासिक निर्णय के लिए तहे दिल से धन्यवाद किया गया। हम पंजाब की सेवा और मर्यादा की रक्षा के लिए प्रतिबद्ध हैं। सामूहिक प्रयासों से हम पंजाब को और अधिक समृद्ध तथा कानूनी रूप से मजबूत बनाएंगे।
ਅੱਜ ਚੰਡੀਗੜ੍ਹ ਵਿਖੇ ਅਹਿਮ ਮੁੱਦੇ ‘ਤੇ ਮੀਡੀਆ ਦੇ ਸਾਥੀਆਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ। ਭਾਜਪਾ ਹਮੇਸ਼ਾ ਤੋਂ ਪੰਜਾਬ ਵਿਰੋਧੀ ਰਹੀ ਹੈ। ਜਦੋਂ ਦੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਪਾਸ ਹੋਏ ਹਨ, ਭਾਜਪਾ ਵਿੱਚ ਬੌਖਲਾਹਟ ਸਾਫ਼ ਦਿਖ ਰਹੀ ਹੈ, ਉਨ੍ਹਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ। ਪੰਜਾਬ 'ਚ ਆਪਣੀ ਵਾਰ-ਵਾਰ ਹੁੰਦੀ ਹਾਰ ਦਾ ਬਦਲਾ ਲੈਣ ਲਈ ਭਾਜਪਾ ਪੰਜਾਬ ਤੇ ਆਮ ਆਦਮੀ ਪਾਰਟੀ ਪ੍ਰਤੀ ਹਮੇਸ਼ਾ ਨਫ਼ਰਤ ਦੀ ਭਾਵਨਾ ਰੱਖਦੀ ਆਈ ਹੈ। ਅਸੀਂ ਪਾਰਟੀ ਛੱਡਣ ਵਾਲਿਆਂ ਅਤੇ ਉਨ੍ਹਾਂ ਨੂੰ ਲੈਣ ਵਾਲਿਆਂ, ਦੋਨਾਂ ਦੀ ਕੜੀ ਸ਼ਬਦਾਂ 'ਚ ਨਿੰਦਾ ਕਰਦੇ ਹਾਂ।
ਪੰਜਾਬ ਦੀ ਪਵਿੱਤਰ ਧਰਤੀ ਤੋਂ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਲੋਕ ਹੀ ਸਾਡੀ ਅਸਲ ਤਾਕਤ ਹਨ। ਪੰਜਾਬ ਦੇ ਗੱਦਾਰਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਣਗੇ। ਇਹੋ-ਜਿਹੀਆਂ ਖੇਡਾਂ ਨਾਲ ਇਹ ਪੰਜਾਬ ਨੂੰ ਨਹੀਂ ਜਿੱਤ ਸਕਦੇ। ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ ਅਤੇ ਆਮ ਲੋਕ ਹੀ ਸਾਡਾ ਧੜਾ ਨੇ। ਆਮ ਆਦਮੀ ਪਾਰਟੀ ਇਨਕਲਾਬੀ ਸੋਚ ਵਾਲੀ ਪਾਰਟੀ ਹੈ ਅਤੇ ਇਕਜੁੱਟ ਹੋਕੇ ਹਮੇਸ਼ਾ ਸੱਚਾਈ ਲਈ ਡੱਟ ਕੇ ਖੜੀ ਹੈ।
ਇਨਕਲਾਬ ਜ਼ਿੰਦਾਬਾਦ!
---------
आज चंडीगढ़ में अहम मुद्दे पर मीडिया के साथियों के साथ विस्तार से बातचीत की। भाजपा हमेशा से पंजाब विरोधी रही है। जब से बेअदबी के खिलाफ सख्त कानून पास हुए हैं, भाजपा में बेचैनी साफ दिखाई दे रही है, उन्हें यह बर्दाश्त नहीं हो रहा। पंजाब में अपनी बार-बार हो रही हार का बदला लेने के लिए भाजपा, पंजाब और आम आदमी पार्टी के प्रति हमेशा नफरत की भावना रखती आई है। हम पार्टी छोड़ने वालों और उन्हें शामिल करने वालों, दोनों की कड़े शब्दों में निंदा करते हैं।
पंजाब की पवित्र धरती से मैं यह स्पष्ट कर देना चाहता हूं कि आम आदमी पार्टी आम लोगों की पार्टी है और लोग ही हमारी असली ताकत हैं। पंजाब के गद्दारों को जनता जरूर सबक सिखाएगी। ऐसी चालों से ये पंजाब को नहीं जीत सकते। लोकतंत्र में जनता सबसे बड़ी होती है और आम लोग ही हमारी ताकत हैं। आम आदमी पार्टी एक क्रांतिकारी सोच वाली पार्टी है और एकजुट होकर हमेशा सच्चाई के लिए डटकर खड़ी है।
इंकलाब जिंदाबाद!
बीजेपी ने बेईमानी से चुनाव जीतने के लिए चुनाव आयोग को अपना हथियार बना लिया है। जो आज पश्चिम बंगाल में हो रहा है, यही दिल्ली के चुनाव में भी हुआ था। वोटर लिस्ट से नाम काटे गए, पुलिस प्रशासन ने बीजेपी की गुंडागर्दी को शह दी और पूरा प्रशासन बीजेपी को जिताने में लगा। लोकतंत्र की धज्जियाँ उड़ायी गईं।
आज ममता दीदी भी लोकतंत्र को बचाने के लिए लड़ रही हैं। इस संघर्ष में हम उनके साथ हैं।
ਉਦਯੋਗਿਕ ਕ੍ਰਾਂਤੀ ਵੱਲ ਮਜ਼ਬੂਤ ਕਦਮ, ਟਾਟਾ ਸਟੀਲ ਪਲਾਂਟ ਦੇ ਉਦਘਾਟਨ ਮੌਕੇ ਲੁਧਿਆਣਾ ਤੋਂ LIVE ------- औद्योगिक क्रांति की ओर मज़बूत कदम, टाटा स्टील प्लांट के उद्घाटन के मौके पर लुधियाना से LIVE https://t.co/y6yVgmNeBk
ਅੱਜ ਮਾਲਵੇ ਦੇ ਅੰਨਦਾਤਿਆਂ ਲਈ ਇੱਕ ਇਤਿਹਾਸਕ ਅਤੇ ਖੁਸ਼ੀਆਂ ਭਰਿਆ ਦਿਨ ਹੈ। ਪਿਛਲੇ 74 ਸਾਲਾਂ ਤੋਂ ਅਣਗੌਲੀ 'ਫਿਰੋਜ਼ਪੁਰ ਫੀਡਰ ਨਹਿਰ' ਦੀ ਰੀਲਾਈਨਿੰਗ ਦੇ ਪਹਿਲੇ ਫੇਜ਼ ਦਾ ਅੱਜ ਉਦਘਾਟਨ ਕਰਨ ਜਾ ਰਹੇ ਹਾਂ। ਸਾਡੇ ਇੰਜੀਨੀਅਰਾਂ ਅਤੇ ਕਾਮਿਆਂ ਨੇ 'War Mode' ਵਿੱਚ ਕੰਮ ਕਰਦਿਆਂ ਮਹਿਜ਼ 35 ਦਿਨਾਂ 'ਚ ₹180 ਕਰੋੜ ਦੀ ਲਾਗਤ ਨਾਲ ਇਹ ਕੰਮ ਮੁਕੰਮਲ ਕੀਤਾ ਹੈ।
ਇਸ ਨਾਲ ਨਾ ਸਿਰਫ਼ ਨਹਿਰ ਦੀ ਸਮਰੱਥਾ ਵਧੀ ਹੈ, ਸਗੋਂ ਹੁਣ ਸਾਡੇ ਸਰਹੱਦੀ ਇਲਾਕਿਆਂ (ਖਾਸ ਕਰਕੇ ਫਾਜ਼ਿਲਕਾ ਅਤੇ ਜਲਾਲਾਬਾਦ) ਨੂੰ ਫ਼ਸਲਾਂ ਲਈ ਸਾਫ਼ ਪਾਣੀ ਮਿਲੇਗਾ। ਪੰਜਾਬ ਦੇ ਪਾਣੀਆਂ ਨੂੰ ਬਚਾਉਣ ਅਤੇ ਖੇਤਾਂ ਦੀਆਂ ਟੇਲਾਂ ਤੱਕ ਪਹੁੰਚਾਉਣ ਲਈ ਅਸੀਂ ਵਚਨਬੱਧ ਹਾਂ।
-----------
आज मालवा के अन्नदाताओं के लिए एक ऐतिहासिक और खुशियों भरा दिन है। पिछले 74 वर्षों से उपेक्षित रही 'फिरोज़पुर फीडर नहर' की रीलाइनिंग के पहले चरण का आज उद्घाटन करने जा रहे है। हमारे इंजीनियरों और कर्मियों ने 'War Mode' में काम करते हुए मात्र 35 दिनों में 180 करोड़ रुपये की लागत से यह कार्य पूरा किया है।
इससे ना केवल नहर की क्षमता बढ़ी है, बल्कि अब हमारे सीमावर्ती क्षेत्रों, खासकर फाज़िल्का और जलालाबाद को फसलों के लिए स्वच्छ पानी उपलब्ध होगा। पंजाब के पानी को बचाने और उसे खेतों की टेलों तक पहुंचाने के लिए हम पूरी तरह प्रतिबद्ध हैं।
Goa gave us a small opportunity, and we are working with full honesty and capacity.
Give us a chance to serve the whole state, and we will transform education, healthcare, roads, electricity and water, just like we did in Delhi and are doing in Punjab.
ਇੱਕ ਪਾਸੇ ਅਸੀਂ ਹਾਂ ਜੋ ਕਿਸੇ ਵੀ ਨਸ਼ਾ ਤਸਕਰ ਦੀ ਪੁਸ਼ਤ ਪਨਾਹੀ ਨਹੀਂ ਕਰਦੇ, ਦੂਜੇ ਪਾਸੇ ਵਿਰੋਧੀਆਂ ਨੇ ਸਮੱਗਲਰਾਂ ਨਾਲ ਹਿੱਸੇਦਾਰੀ ਪਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਪੰਜਾਬ ਨੂੰ ਨਸ਼ੇ ਨਾਲ ਬਰਬਾਦ ਕੀਤਾ। ਆਓ ਇੱਕਠੇ ਹੋ ਕੇ ਇਹਨਾਂ ਪੰਜਾਬ ਵਿਰੋਧੀਆਂ ਦਾ ਮੁਕਾਬਲਾ ਕਰੀਏ।
-----
एक तरफ हम हैं जो किसी भी नशा तस्कर की किसी भी तरह से सरपरस्ती नहीं करते, और दूसरी तरफ विरोधियों ने तस्करों के साथ सांठगांठ करने में कोई कसर नहीं छोड़ी। उन्होंने पंजाब को नशे की आग में झोंककर बर्बाद किया। आइए, हम सब मिलकर इन पंजाब-विरोधी ताकतों का डटकर मुकाबला करें और अपने राज्य को नशामुक्त बनाएं।
हर पिंड और वार्ड में वहाँ के सम्मानित निवासियों और युवाओं के साथ विलेज डिफेंस कमेटियां बनाई जा रही हैं, ताकि नशे के खिलाफ़ लड़ाई गांव-गांव तक पहुंचे।
सरकार इन कमेटियों के साथ मज़बूती से खड़ी है।
ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ। ਹੁਣ ਕਿਸਾਨਾਂ ਨੂੰ ਦਿਨੇਂ ਬਿਜਲੀ ਪਾਣੀ ਦੀ ਸਹੂਲਤ ਮਿਲ ਰਹੀ ਹੈ। ਇਹ ਪਹਿਲਾਂ ਵੀ ਹੋ ਸਕਦਾ ਸੀ, ਪਰ ਪਹਿਲਾਂ ਵਾਲਿਆਂ ਦੀ ਨੀਅਤ 'ਚ ਖੋਟ ਸੀ।
-----
नीयत साफ़ हो तो सब कुछ संभव है। अब किसानों को दिन में ही बिजली और पानी की सुविधा मिल रही है। यह पहले भी हो सकता था, लेकिन पहले वालों की नीयत में खोट था।