For decades, governments kept saying “paise nahi hain” as an excuse for inaction. Today, Punjab proves the truth — it was never about money, it was about intent.
With honest governance, there has been a record growth in revenue and that money is now being used to serve the people of Punjab. That’s the AAP model.
ਅੱਜ ਚੰਡੀਗੜ੍ਹ ਵਿਖੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ, ਕੈਬਨਿਟ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਅਤੇ ਸੰਸਦ ਮਾਲਵਿੰਦਰ ਕੰਗ ਸਮੇਤ ਉੱਚ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਆਉਣ ਵਾਲੇ ਮਾਨਸੂਨ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਸੂਬੇ ਭਰ ਵਿੱਚ ਮਾਸਟਰ ਪਲਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਪੁਖ਼ਤਾ ਯੋਜਨਾਬੰਦੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਸੰਭਾਵੀ ਨੁਕਸਾਨ ਨੂੰ ਰੋਕਣ ਲਈ ਅਗਾਊਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਸਮੇਂ ਸਿਰ ਸਾਰੇ ਸੁਰੱਖਿਆ ਪ੍ਰਬੰਧ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਅਤੇ ਵਚਨਬੱਧ ਹੈ।
--------
आज चंडीगढ़ में जल संसाधन मंत्री श्री बरिंदर कुमार गोयल, कैबिनेट मंत्री श्री हरजोत सिंह बैंस और सांसद मालविंदर कांग सहित वरिष्ठ अधिकारियों के साथ एक महत्वपूर्ण बैठक की। इस दौरान आगामी मानसून में बाढ़ से बचाव के लिए पूरे राज्य में मास्टर प्लान को प्रभावी ढंग से लागू करने और पुख्ता योजना बनाने पर विस्तार से चर्चा की गई।
संभावित नुकसान को रोकने के लिए तैयारियों की समीक्षा करते हुए अधिकारियों को समय रहते सभी सुरक्षा प्रबंध पूरे करने के सख्त निर्देश दिए हैं। पंजाब सरकार लोगों के जान-माल की रक्षा के लिए पूरी तरह से तैयार और प्रतिबद्ध है।
ਸੱਚ ਦੀ ਲੜਾਈ ਲੜ ਰਹੇ ਕੇਜਰੀਵਾਲ ਸਾਹਿਬ ਨੇ ਦਿਖਾ ਦਿੱਤਾ ਕਿ ਆਤਮ-ਸਨਮਾਨ ਅਤੇ ਨਿਆਂ ਲਈ ਕਿਸੇ ਵੀ ਚੀਜ਼ ਦਾ ਤਿਆਗ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜਦੋਂ ਨਿਰਪੱਖਤਾ 'ਤੇ ਸਵਾਲ ਉੱਠਦੇ ਹਨ, ਤਾਂ ਜਨਤਾ ਦਾ ਭਰੋਸਾ ਟੁੱਟਦਾ ਹੈ। ਅਸੀਂ ਸਾਰੇ ਉਹਨਾਂ ਦੇ ਨਾਲ ਹਾਂ।
--------
सत्य की लड़ाई लड़ने वाले केजरीवाल साहब ने दिखा दिया कि आत्मसम्मान और न्याय के लिए किसी भी चीज का त्याग करने के लिए तैयार रहना चाहिए। जब निष्पक्षता पर सवाल उठते हैं, तो जनता का विश्वास टूटता है। हम सब उनके साथ हैं।
We strongly oppose the BJP-led Centre’s fresh attack on our water rights. The new BBMB rules amendment opens the critical posts of Member (Irrigation) and Member (Power) to officers from non-stakeholder states, directly threatening Punjab’s control over Bhakra–Beas waters.
1/2
Warm greetings and heartfelt congratulations to all Punjabis living in India and across the world on the auspicious occasion of Vaisakhi and the Khalsa Sajna Diwas.
May this sacred festival bring prosperity, happiness, and unity to everyone.