ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਨੂੰ ਪ੍ਰਾਇਮਰੀ ਅਤੇ ਮਾਸਟਰ ਕਾਡਰ ਸਪੈਸ਼ਲ ਐਜੂਕੇਟਰਾਂ ਦੀ ਭਰਤੀ ਲਈ ਜਲਦ ਤੋਂ ਜਲਦ ਇਸ਼ਤਿਹਾਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ 6 ਹੋਰ ਮੁਲਾਜ਼ਮ ਜਥੇਬੰਦੀਆਂ ਅਤੇ ਬੇਰੋਜ਼ਗਾਰ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ’ਤੇ ਚਰਚਾ ਕੀਤੀ। ਇਨ੍ਹਾਂ ਵਿੱਚ ਪੈਨਸ਼ਨ, ਮਾਣ-ਭੱਤੇ, ਮੁਲਾਜ਼ਮਾਂ ਨੂੰ ਪੱਕਾ ਕਰਨ, ਤਨਖਾਹ ਵਾਧੇ, ਜੋਖਮ ਭੱਤੇ ਅਤੇ ਵਿਸ਼ੇਸ਼ ਬਦਲੀਆਂ ਵਰਗੇ ਮੁੱਦੇ ਸ਼ਾਮਲ ਸਨ। ਵਫ਼ਦਾਂ ਨੇ ਸੇਵਾਵਾਂ ਅਤੇ ਭਲਾਈ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਨੂੰ ਉਜਾਗਰ ਕਰਦਿਆਂ ਮੰਗ ਪੱਤਰ ਸੌਂਪੇ। ਵਿੱਤ ਮੰਤਰੀ ਨੇ ਸਾਰੇ ਵਫ਼ਦਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਨੂੰ ਸੰਬੰਧਿਤ ਮੁੱਦਿਆਂ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੀਆਂ ਜਾਇਜ਼ ਮੰਗਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਅਤੇ ਮੁਲਾਜ਼ਮਾਂ ਤੇ ਬੇਰੋਜ਼ਗਾਰ ਨੌਜਵਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਵਚਨਬੱਧ ਹੈ।
…
Punjab Finance Minister Harpal Singh Cheema directed the Education Department to issue the recruitment advertisement for Primary Special Educators and Master Cadre Special Educators at the earliest. During the day, he also held a series of meetings with representatives of six other employees’ associations and unemployed unions to discuss their concerns and demands. The delegations submitted memorandums highlighting various service-related and welfare issues. The demands included pension and honorarium; regularisation of contractual employees, salary enhancement and risk allowance; and special transfer opportunities. The Finance Minister assured that all genuine and legitimate demands would be addressed at the earliest. He reiterated that the Punjab Government is working with a firm commitment towards employee welfare and creating better opportunities for unemployed youth.
#PunjabGovtInitiatives
#CMBhagwantMann
#GovernmentOfPunjab
#ਪੰਜਾਬ_ਸਰਕਾਰ
छात्र पूछ रहे थे कि कट ऑफ इतनी ज़्यादा कैसे जा रही है… तब चयन बोर्ड कह रहा था कि प्रतिस्पर्धा बहुत ज़्यादा है… सच्चाई तो अब पता चल रही है….
OMR भरकर चहेतों के नम्बर बढ़ाए जा रहे थे…
ग़ज़ब की प्रतिस्पर्धा चल रही है…
#चयन_बोर्ड_OMR_घोटाला#OMR_का_खेल_बंद_करो
अभी विशेष शिक्षक साथियों का संघर्ष थमा नहीं है कई विधायकों को विशेष शिक्षकों की पीड़ा के बारे में बताया सभी साथियों ने सचिवालय में अधिकारियों से वार्ता की, और हमारे गुजरात के साथियों की पीड़ा भी सुनाई उन्होंने बताया कि 10 दिनों के अंदर विशेष शिक्षकों की विज्ञप्ति जारी हो जाएगी
विशेष शिक्षकों की फाईल (4596पद) जल्द से जल्द पास कर दिव्यांग बच्चों के हित में एक ओर काम कर कांग्रेस सरकार कि वचन वचनबद्धता दोहराई जाएं। सरकार रिपिट होगी! @DrBDKallaINC@ashokgehlot51@TheUpenYadav
युवा बेरोजगारों की विभिन्न मांगों को लेकर राजस्थान के युवा बेरोजगार साबरमती नदी के किनारे सुबह सुबह बड़ी संख्या में #दांडी_यात्रा करते हुए ll
आज कांग्रेस कार्यालय का घेराव करके युवा बेरोजगारों की विभिन्न मांगों को पूरा करवाने के लिए सत्याग्रह किया जाएगा ll
@RahulGandhi@INCIndia