सभी को बैसाखी के पावन पर्व की हार्दिक शुभकामनाएँ।
उत्साह और हर्षोल्लास का यह पर्व आपके जीवन में समृद्धि और उत्तम स्वास्थ्य लेकर आए एवं सुख, शांति और नई ऊर्जा का संचार हो, यह कामना करता हूँ।
ਸਾਰਿਆਂ ਨੂੰ ਵਿਸਾਖੀ ਦੇ ਪਾਵਨ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ।
ਉਤਸ਼ਾਹ ਅਤੇ ਖੁਸ਼ੀਆਂ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ ਅਤੇ ਸੁਖ, ਸ਼ਾਂਤੀ ਤੇ ਨਵੀਂ ਊਰਜਾ ਦਾ ਸੰਚਾਰ ਹੋਵੇ, ਮੈਂ ਇਹ ਕਾਮਨਾ ਕਰਦਾ ਹਾਂ।
HC Jagraj Singh of Batala Police risked his life to save a drowning girl, diving into a canal without hesitation. His selfless act has earned him recognition from social organizations, yet he remains humble, calling it just his duty. His courage and commitment reflect the true spirit of #PunjabPolice—always ready to serve and protect. #YourSafetyOurPriority