Swati Pathak, student of Govt College for Girls Ludhiana, condemns today’s manhandling of #1158AssistantProfessorAndLibrarians demanding promised jobs.
Before them, there were not enough regular professors; now that they are available, why does the @AAPPunjab government not want to save them?
CM @BhagwantMann, at your Patiala rally today, will you answer why teachers are being pushed to unemployment under your education model?
#Justice_For_1158
Do you know that CM @BhagwantMann govt recently approved 2 private universities but has taken no action to protect govt college jobs?
Impact:This prioritization of private education raises questions—Is the model truly for the common people,or for private profit?
#Justice_For_1158
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਜੀ ਦੇ ਹੱਕ 'ਚ ਵਾਰਡ ਨੰਬਰ 58 ਅਤੇ 73 ਵਿਖੇ ਰੱਖੀ ਜਨ ਸਭਾ 'ਚ ਵੀਡੀਓ ਕਾਨਫਰੰਸ ਦੇ ਜ਼ਰੀਏ ਹਿੱਸਾ ਲਿਆ।
ਲੋਕਾਂ ਦਾ ਜੋਸ਼ ਤੇ ਜਨੂੰਨ ਦਰਸਾ ਰਿਹਾ ਹੈ ਕਿ ਉਹ ਇਸ ਵਾਰ ਰਿਕਾਰਡ ਤੋੜ ਵੋਟਾਂ ਨਾਲ ਲੁਧਿਆਣਾ ਪੱਛਮੀ ਦੀ ਸੀਟ ਜਿਤਾਉਣਗੇ। ਜੋਸ਼ ਜਜ਼ਬੇ ਤੇ ਇਨਕਲਾਬ ਦੇ ਨਾਅਰਿਆਂ ਨੇ ਮਨ ਨੂੰ ਦੁੱਗਣੀ ਖ਼ੁਸ਼ੀ ਤੇ ਤਸੱਲੀ ਦਿੱਤੀ। ਹੱਦੋਂ ਵੱਧ ਪਿਆਰ ਦੇਣ ਲਈ ਸਭ ਦਾ ਬਹੁਤ-ਬਹੁਤ ਧੰਨਵਾਦ।
ਇਨਕਲਾਬ ਜ਼ਿੰਦਾਬਾਦ
-----
विधानसभा हलका लुधियाना पश्चिमी से पार्टी उम्मीदवार संजीव अरोड़ा जी के समर्थन में वार्ड नंबर 58 और 73 में आयोजित जनसभा में वीडियो कॉन्फ्रेंस के ज़रिए हिस्सा लिया।
लोगों का जोश और जुनून साफ दर्शा रहा है कि वे इस बार रिकॉर्ड तोड़ वोटों से लुधियाना पश्चिमी की सीट जितवाएंगे। जोश, जज़्बे और इंकलाब के नारों ने दिल को दोगुनी खुशी और तसल्ली दी। हद से ज़्यादा प्यार देने के लिए सभी का दिल से बहुत-बहुत धन्यवाद।
इंकलाब ज़िंदाबाद!
*विद्यार्थियों के सपने,माता-पिता की चाहत और शिक्षकों की मेहनत * त्रिकोण समर्पण का*
* मैरीटोरियस स्कूलों के शिक्षकों ने एक बार फिर से अपनी कड़ी मेहनत का दिया सबूत।
*पंजाब में दस मैरीटोरियस स्कूलों से
212 विद्यार्थियों ने देश भर में मेडिकल कॉलेज प्रवेश परीक्षा नीट 2025 में हासिल की सफलता।
*अब ये विद्यार्थी एमबीबीएस, बीडीएस और बीएएमएस जैसे कोर्स में दाखिला लेकर अपने माता-पिता और शिक्षकों को गौरवान्वित करेंगे और अपने सपनों को साकार करने की नई उड़ान भरेंगे।
यहां यह बताना भी जरूरी हो जाता है कि इससे पहले भी इस साल मैरीटोरियस स्कूलों के 135 विद्यार्थी जे.ई.ई मेन में सफल हुए हैं और 21 विद्यार्थी जे.ई.ई एडवांस में सफल हुए हैं और अब ये विद्यार्थी आई.आई.टी और एन.आई.टी जैसे नामी संस्थानों में दाखिला ले सकेंगे। इसी तरह इस साल 12वीं बोर्ड के नतीजों में भी मैरीटोरियस के 37 विद्यार्थियों ने मैरिट लिस्ट में अपना नाम दर्ज कराया है। मैरीटोरियस शिक्षक संघ इन विद्यार्थियों और उनके माता - पिता को बधाई देता है और उनके उज्ज्वल भविष्य की कामना करता है।
*इतने बेहतरीन नतीजे देने के बावजूद भी पंजाब सरकार शिक्षा विभाग में मैरीटोरियस अध्यापकों को नियमित करने में देरी क्यों कर रही है? डॉ. टीना
#NEET Result 2025
*MERITORIOUS SCHOOLS : 212*
*REAL EDUCATION REVOLUTION*
…................................
ਵਿਦਿਆਰਥੀਆਂ ਦੇ ਸੁਪਨੇ
ਮਾਪਿਆਂ ਦੀ ਤਾਂਘ
ਅਧਿਆਪਕਾਂ ਦੀ ਸਖ਼ਤ ਮਿਹਨਤ *ਸਮਰਪਣ ਦਾ ਤ੍ਰਿਕੋਣ*
ਵਿਦਿਆਰਥੀਆ ਦੇ ਸੁਪਨੇ,ਮਾਪਿਆ ਦੀ ਤਾਂਘ ਅਤੇ ਅਧਿਆਪਕਾ ਦੀ ਸਖ਼ਤ ਮਿਹਨਤ *ਸਮਰਪਣ ਦਾ ਤ੍ਰਿਕੋਣ*
*ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੇ ਇੱਕ ਵਾਰ ਫੇਰ ਆਪਣੀ ਅਣਥੱਕ ਮਿਹਨਤ ਦਾ ਦਿੱਤਾ ਪ੍ਰਮਾਣ।
*ਦੇਸ਼ ਭਰ ਦੇ ਮੈਡੀਕਲ ਕਾਲਜਾਂ ਦੀ ਦਾਖ਼ਲਾ ਪ੍ਰੀਖਿਆ NEET 2025 ਵਿੱਚ ਦਸ ਮੈਰੀਟੋਰੀਅਸ ਸਕੂਲਾਂ ਦੇ 212ਬੱਚਿਆਂ ਨੇ ਕੀਤਾ ਕੁਆਲੀਫਾਈ।
*ਹੁਣ ਇਹ ਵਿਦਿਆਰਥੀ MBBS, BDS ਅਤੇ BAMS ਵਰਗੇ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਮਾਣ ਬਖਸ਼ਣਗੇ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਭਰਨਗੇ ਨਵੀਂ ਉਡਾਣ ।
ਇੱਥੇ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੈਰੀਟੋਰੀਅਸ ਸਕੂਲਾਂ ਦੇ 135 ਵਿਦਿਆਰਥੀਆਂ ਨੇ ਜੇ.ਈ ਈ ਮੇਨ , ਅਤੇ 21 ਵਿਦਿਆਰਥੀਆਂ ਨੇ ਜੇ.ਈ ਈ ਅਡਵਾਂਸਐਡ ਕੁਆਲੀਫਾਈ ਕਰਕੇ ਆਈ .ਆਈ .ਟੀ ਅਤੇ ਐਨ .ਆਈ. ਟੀ ਵਰਗੀਆਂ ਨਾਮੀ ਸੰਸਥਾਵਾਂ ਵਿੱਚ ਦਾਖਲਾ ਹਾਸਲ ਕਰ ਸਕਣਗੇ। ਇਸੇ ਤਰ੍ਹਾਂ ਹੀ ਬਾਰਵੀਂ ਦੀ ਬੋਰਡ ਨਤੀਜਿਆਂ ਵਿੱਚ 37 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਹੈ।ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਾਂ ਅਤੇ ਉੱਜਲ ਭਵਿੱਖ ਲਈ ਸ਼ੁਭਕਾਮਨਾਵਾਂ।
*ਇੰਨੇ ਸ਼ਾਨਦਾਰ ਨਤੀਜੇ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਚ ਦੇਰੀ ਕਿਉਂ ਕਰ ਰਹੀ ਹੈ? ਡਾ. ਟੀਨਾ (ਪ੍ਰਧਾਨ)
#ਮੈਰੀਟੋਰੀਅਸ_ਸਕੂਲ_ਅਧਿਆਪਕਾ_ਨੂੰ_ਸਿੱਖਿਆ_ਵਿਭਾਗ_ਵਿੱਚ_ਰੈਗੂਲਰ_ਕਰੋ
#Regular_meritorious_school_staff
Do justice with meritorious teachers and regularise their services in education department #Meritorious school (Punjab)Teachers actually brings revolution in education
#PunjabSikhyaKranti
#NEET2025
@ArvindKejriwal@msisodia@BhagwantMann@harjotbains@AroraAmanSunam@AamAadmiParty@AAPPunjab@SpeakerSandhwan@HarpalCheemaMLA@KuldeepSinghAAP@AtishiAAP@BJP4India@BJP4Delhi@BJP4Punjab@SukhpalKhaira@meet_hayer@raghav_chadha@PargatSOfficial@CHARANJITCHANNI
👩🏫 3,600 Special Educators for Children with Special Needs - Punjab’s Big Leap Toward Inclusive Education!
CM @BhagwantMann govt launches recruitment of 3,600 special education teachers to support 47,979 CWSN in govt schools.
✅ Only 386 teachers since 2005 - now historic correction begins
✅ 1,100 in Year 1, 1,200 in Year 2, 1,300 in Year 3
✅ Contractual teachers to be regularised
📢 No child left behind. No educator left ignored.
👩🏫 3,600 Special Educators for Children with Special Needs - Punjab’s Big Leap Toward Inclusive Education!
CM @BhagwantMann govt launches recruitment of 3,600 special education teachers to support 47,979 CWSN in govt schools.
✅ Only 386 teachers since 2005 - now historic correction begins
✅ 1,100 in Year 1, 1,200 in Year 2, 1,300 in Year 3
✅ Contractual teachers to be regularised
📢 No child left behind. No educator left ignored.