ਪਵਿੱਤਰ ਧਾਰਮਿਕ ਗ੍ਰੰਥਾਂ ਅਤੇ ਪ੍ਰਾਣ- ਪ੍ਰਤਿਸ਼ਠ ਮੂਰਤੀਆਂ ਦੀ ਬੇਅਦਬੀ ਸਬੰਧੀ ਪ੍ਰਸਤਾਵਿਤ ਕਾਨੂੰਨ ਦੇ ਖਰੜੇ ਅਤੇ ਸ��ੈਕਟ ਕਮੇਟੀ ਦੀ ਰਿਪੋਰਟ ਦੀ ਨਕਲ ਪ੍ਰਾਪਤ ਕਰਨ ਲਈ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ, ਕਿਉਂਕਿ ਇਸ ਅਤੀ ਸੰਵੇਦਨਸ਼ੀਲ ਵਿਸ਼ੇ ਸਬੰਧੀ ਜਨਤਾ, ਸਾਰੀਆਂ ਸਿਆਸੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਵੀ ਭਰੋਸੇ ਚ ਲਿਆ ਜਾਣਾ ਜਰੂਰੀ ਹੈ।
पवित्र धार्मिक ग्रंथों और प्राण-प्रतिष्ठित मूर्तियों की बेअ��बी से संबंधित प्रस्तावित कानून के मसौदे तथा सेलेक्ट कमेटी की रिपोर्ट की प्रति प्राप्त करने के लिए मुख्यमंत्री को एक पत्र लिखा गया है, क्योंकि इस अत्यंत संवेदनशील विषय के संबंध में जनता, सभी राजनीतिक पार्टियों और धार्मिक संगठनों को भी विश्वास में लिया जाना आवश्यक है।