Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Pawan kumar Tinu
@KumarTinu70134
Joined March 2025
8
Following
36
Followers
636
Posts
Pawan kumar Tinu
@KumarTinu70134
5 days ago
ਚਿਹਰਿਆਂ 'ਖ਼ੁਸ਼ੀ, ਅੱਖਾਂ 'ਚ ਚਮਕ ਤੇ ਜ਼ਬਾਨ 'ਤੇ ਅਸੀਸਾਂ, ਤੀਰਥ ਯਾਤਰਾ ਯੋਜਨਾ ਦੀ ਕਾਮਯਾਬੀ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋਵੇਗੀ? 2027 'ਚ ਸਰਕਾਰ ਦਾ ਦੁਬਾਰਾ ਗਠਨ ਕਰ ਕੇ ਇਹਨਾਂ ਬਜ਼ੁਰਗਾਂ ਲਈ ਹੋਰ ਵੱਡੀਆਂ ਸੇਵਾਵਾਂ ਨਿਭਾਉਣਗੇ CM ਭਗਵੰਤ ਮਾਨ
@BhagwantMann
@ArvindKejriwal
@msisodia
KumarTinu70134's tweet video.
Pawan kumar Tinu
@KumarTinu70134
5 days ago
CM
@BhagwantMann
ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਮੀਖਿਆ ਬੈਠਕ ਦੌਰਾਨ ਪੰਜਾਬ ਪੁਲਿਸ ਲਈ 117 ਨਵੀਆਂ ਗੱਡੀਆਂ ਦੀ ਖ਼ਰੀਦ ਨੂੰ ਮੌਕੇ 'ਤੇ ਦਿੱਤੀ ਮਨਜ਼ੂਰੀ! 👉🏻 ਪੁਲਿਸ ਨੂੰ ਨਵੇਂ ਵਾਹਨਾਂ ਨਾਲ਼ ਅਪਡੇਟ ਰੱਖਣ ਦੀ ਵਚਨਬੱਧਤਾ ਦੁਹਰਾਈ 👉🏻 ਪੰਜਾਬ 'ਤੇ ਨਸ਼ਿਆਂ ਬਾਰੇ ਕੇਂਦਰ ਵੱਲੋਂ ਚੁੱਕੇ ਸਵਾਲਾਂ ਦਾ ਦਿੱਤਾ ਕਰਾਰਾ ਜਵਾਬ
@msisodia
See More
KumarTinu70134's tweet video.
Pawan kumar Tinu
@KumarTinu70134
6 days ago
ਸਾਡੀਆਂ ਮਾਵਾਂ-ਭੈਣਾਂ ਨੂੰ ਦਿਲੋਂ ਸਲਾਮ, ਜਿਨ੍ਹਾਂ ਨੇ 'ਸਤਿਕਾਰ ਯੋਜਨਾ' ਨੂੰ ਇੰਨਾ ਸਫ਼ਲ ਬਣਾਇਆ ਹੈ। ਤੁਹਾਡਾ ਇਹ ਪੁੱਤ ਅਤੇ ਭਰਾ ਤੁਹਾਡੇ ਹੱਕ ਦਾ ਇੱਕ-ਇੱਕ ਰੁਪਈਆ ਲੋਕ-ਭਲਾਈ ਸਕੀਮਾਂ ਦੇ ਰੂਪ ਵਿੱਚ ਸਿੱਧਾ ਤੁਹਾਡੇ ਤੱਕ ਪਹੁੰਚਾ ਰਿਹਾ ਹੈ। ਜਦੋਂ ਸੂਬੇ ਦੀ ਨਾਰੀ ਸ਼ਕਤੀ ਮਜ਼ਬੂਤ ਹੋਵੇਗੀ, ਤਾਂ ਹੀ ਪੰਜਾਬ ਦਾ ਹਰ ਪਰਿਵਾਰ ਖ਼ੁਸ਼ਹਾਲ ਹੋਵੇਗਾ।
See More
KumarTinu70134's tweet video.
Pawan kumar Tinu
@KumarTinu70134
8 days ago
ਪਰਵਿੰਦਰ ਝੋਟੇ ਮਾਮਲੇ ਦੇ ਮੁੱਖ ਦੋਸ਼ੀ ਨੂੰ 24 ਘੰਟਿਆਂ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਰਾਜਸਥਾਨ ਦੇ ਸਾਲਾਸਰ ਤੋਂ ਕੀਤਾ ਗ੍ਰਿਫ਼ਤਾਰ‼️
@BhagwantMann
@ArvindKejriwal
@msisodia
KumarTinu70134's tweet video.
Pawan kumar Tinu
@KumarTinu70134
9 days ago
ਕੈਬਿਨੇਟ ਮੰਤਰੀ ਹਰਜੋਤ ਬੈਂਸ ਨੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਕਨਵੋਕੇਸ਼ਨ ਦੌਰਾਨ ਕੀਤਾ ਸੰਬੋਧਨ !! 👉🏻 ਕਿਹਾ, ITIs ‘ਚ ਸ਼ੁਰੂ ਕਰਵਾਏ ਨਵੇਂ ਐਡਵਾਂਸਡ ਕੋਰਸ 👉🏻 ਚਾਰ ਸਾਲਾਂ ਵਿੱਚ ਦਾਖ਼ਲੇ ਹੋਏ ਦੁੱਗਣੇ 👉🏻 ਮਾਨ ਸਰਕਾਰ ਦੇ ਸਿੱਖਿਆਂ ਪ੍ਰਤੀ ਉਪਰਾਲਿਆਂ ਸਦਕਾ ਦੁਬਾਰਾ ਲੱਗੀਆਂ ਯੂਨੀਵਰਸਿਟੀਆਂ ‘ਚ ਰੌਣਕਾਂ
See More
KumarTinu70134's tweet video.
Pawan kumar Tinu
@KumarTinu70134
9 days ago
ਮੋਦੀ ਦੇ ਰਾਜ ਵਿੱਚ ਈਡੀ ਅਤੇ ਸੀਬੀਆਈ ਦੀ ਪਛਾਣ ਜਾਂਚ ਏਜੰਸੀਆਂ ਦੀ ਨਹੀਂ, ਸਗੋਂ ਚੋਣਾਂ ਵਿੱਚ ਭਾਜਪਾ ਦੇ ਸਿਆਸੀ ਹਥਿਆਰਾਂ ਵਜੋਂ ਬਣ ਗਈ ਹੈ। ਹਾਲਾਤ ਇਹ ਹਨ ਕਿ ਇਨ੍ਹਾਂ ਤੋਂ ਬਿਨਾਂ ਭਾਜਪਾ ਲਈ ਪੰਚਾਇਤੀ ਚੋਣ ਜਿੱਤਣਾ ਵੀ ਮੁਸ਼ਕਿਲ ਹੈ।
@BhagwantMann
@ArvindKejriwal
@msisodia
Pawan kumar Tinu
@KumarTinu70134
10 days ago
CM ਮਾਨ ਵੱਲੋਂ ਗ਼ਰੀਬਾਂ ਲਈ ਕੀਤੇ ਉਪਰਾਲੇ, ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਸਹਾਰਾ ਬਣਕੇ ਉੱਭਰੇ ਹਨ। ਪਿਛਲੀਆਂ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕੀਤਿਆਂ ਦੀ ਮਾਨ ਸਰਕਾਰ ਨੇ ਫੜੀ ਬਾਂਹ। ਦੁਆਵਾਂ ਦਿੰਦੀਂ ਬਜ਼ੁਰਗ ਬੀਬੀ ਕਹਿੰਦੀ, ਭਗਵੰਤ ਮਾਨ ਸਦਾ ਲਈ ਬਣਿਆ ਰਹੇ ਮੁੱਖ ਮੰਤਰੀ।
@BhagwantMann
@ArvindKejriwal
@msisodia
See More
KumarTinu70134's tweet video.
Pawan kumar Tinu
@KumarTinu70134
10 days ago
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਮਰਿਆਦਾ ਦੇ ਕੀਤੇ ਘਾਣ ਸੰਬੰਧੀ 'ਆਪ' ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੱਥੇਦਾਰ ਜੀ ਦੇ ਨਾਂ ਸੌਂਪਿਆ ਮੰਗ ਪੱਤਰ, ਦਿੱਲੀ ਪੁਲਿਸ ਵੱਲੋਂ ਕੀਤੇ ਇਸ ਬੱਜਰ ਪਾਪ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਲਬ ਕਰਨ ਦੀ ਕੀਤੀ ਮੰਗ
@BhagwantMann
@ArvindKejriwal
@msisodia
See More
KumarTinu70134's tweet video.
Pawan kumar Tinu
@KumarTinu70134
11 days ago
ਭਾਜਪਾ ਵੱਲੋਂ ਜੁੱਤੀਆਂ ਸਣੇ ਅਤੇ ਨੰਗੇ ਸਿਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਭੇਜੀ ਪੁਲਿਸ ਨੇ ਇੱਕ ਵਾਰ ਫ਼ੇਰ ਸਾਕਾ ਨੀਲਾ ਤਾਰਾ ਦੇ ਜ਼ਖ਼ਮ ਤਾਜ਼ਾ ਕਰ ਦਿੱਤੇ। ਜਿੱਥੇ ਲੋਕ ਸ਼ਰਣ ਲੈਂਦੇ ਹਨ, ਉੱਥੇ ਦਿੱਲੀ ਪੁਲਿਸ ਵੱਲੋਂ ਨੌਜਵਾਨਾਂ ਦੀ ਕੁੱਟਮਾਰ ਬੇਹੱਦ ਮੰਦਭਾਗਾ ਹੈ। ਇਸ ਸਿੱਖ ਵਿਰੋਧੀ ਹਰਕਤ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਅਸਤੀਫ਼ਾ ਦੇਵੇ।
See More
KumarTinu70134's tweet video.
Pawan kumar Tinu
@KumarTinu70134
11 days ago
ਪੰਜਾਬ Youth Run ਅੰਮ੍ਰਿਤਸਰ - ਗੁਰੂ ਕੀ ਨਗਰੀ ਦੀਆਂ ਸੜਕਾਂ 'ਤੇ ਹੋਈ ਮੈਰਾਥਨ! ਮਾਨ ਸਰਕਾਰ ਨੇ ਅੰਮ੍ਰਿਤਸਰ ਵਿਖੇ ਕਰਵਾਈ ਪੰਜਾਬ Youth Run ਮੈਰਾਥਨ, ਹਜ਼ਾਰਾਂ ਦੀ ਗਿਣਤੀ 'ਚ ਹਿੱਸਾ ਲੈਣ ਆਏ ਹਰ ਉਮਰ ਦੇ ਭਾਗੀਦਾਰਾਂ ਨੇ ਦਿੱਤਾ ਤੰਦਰੁਸਤੀ ਅਤੇ ਚੜ੍ਹਦੀਕਲਾ ਦਾ ਸੁਨੇਹਾ
@BhagwantMann
@ArvindKejriwal
@msisodia
See More
KumarTinu70134's tweet video.
Pawan kumar Tinu
@KumarTinu70134
11 days ago
ਦਿੱਲੀ ਵਿਖੇ ਵੋਟ ਚੋਰੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨੰਗੇ ਸਿਰ ਅਤੇ ਜੁੱਤੀਆਂ ਸਮੇਤ ਅੰਦਰ ਦਾਖ਼ਲ ਹੋਈ ਮੋਦੀ ਦੀ ਦਿੱਲੀ ਪੁਲਿਸ!!
KumarTinu70134's tweet video.
KumarTinu70134
retweeted
AAP
@AamAadmiParty
12 days ago
वोट चोरी कर मोदी जी प्रधानमंत्री बने हैं और उनकी चोरी पकड़ी गई है, अब वे इस बात को दबाना चाहते हैं, इसलिए पूरे देश में तानाशाही का तांडव मचा रखा है। -
@ArvindKejriwal
, राष्ट्रीय संयोजक, AAP
AamAadmiParty's tweet video.
Pawan kumar Tinu
@KumarTinu70134
12 days ago
ਮੋਹਾਲੀ ਨੇੜਲੇ ਪਿੰਡ ਚੱਪੜ ਚਿੜੀ ਦੀ ਇਤਿਹਾਸਿਕ ਧਰਤੀ ਵਿਖੇ ਸਥਿਤ ਫ਼ਤਿਹ ਬੁਰਜ ਤੋਂ CM ਮਾਨ ਨੇ ਬਾਈਕਰ ਰੈਲੀਆਂ ਦੀ ਸ਼ੁਰੂਆਤ ਕੀਤੀ। ਯੁੱਧ ਨਸ਼ਿਆਂ ਵਿਰੁੱਧ ਅਧੀਨ ਪੂਰੇ ਪੰਜਾਬ 'ਚ ਲੱਗਣ ਵਾਲੇ ਕੈਂਪਾਂ ਲਈ ਜਾ ਰਹੇ ਬਾਈਕਰ ਨੌਜਵਾਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕਲਾ ਅਤੇ ਸਿਨੇਮਾ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ
See More
KumarTinu70134's tweet video.
KumarTinu70134
retweeted
Live Law
@LiveLawIndia
12 days ago
Delhi police detains lawyers who were protesting against Chief Election Commissioner Gyanesh Kumar.
Pawan kumar Tinu
@KumarTinu70134
12 days ago
ਵੋਟਾਂ ਦੇ ਹੱਕ ’ਤੇ ਡਾਕਾ ਮਾਰਨ ਵਾਲਿਆਂ ਨੂੰ ਲੋਕਤੰਤਰ ਵਿੱਚ ਕੋਈ ਛੋਟ ਨਹੀਂ ਮਿਲਣੀ ਚਾਹੀਦੀ। ਵੋਟਾਂ ਦੀ ਧਾਂਦਲੀ ਅਤੇ ਲੋਕਤੰਤਰ ਨਾਲ ਖਿਲਵਾੜ੍ਹ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਹੋਣੀ ਲਾਜ਼ਮੀ ਹੈ। ਵੋਟ ਦੀ ਤਾਕਤ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ! ਕੱਲ੍ਹ ਮੈਂ ਵੀ CJP ਦੇ ਸਮਰਥਨ ਵਿੱਚ ਚੰਡੀਗੜ੍ਹ ਵਿਖੇ ਆਵਾਜ਼ ਬੁਲੰਦ ਕਰਾਂਗਾ।
Pawan kumar Tinu
@KumarTinu70134
13 days ago
ਮੈਗਾ ਪੀ.ਟੀ.ਐੱਮ. ਰਾਹੀਂ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕਰ ਕੇ, ਵਿਦਿਆਰਥੀਆਂ ਦੀ ਕਾਰਗੁਜ਼ਾਰੀ ਅਤੇ ਸਰਬਪੱਖੀ ਵਿਕਾਸ ਨੂੰ ਮਾਨ ਸਰਕਾਰ ਦੇ ਰਹੀ ਨਵੀਂ ਦਿਸ਼ਾ, ਅੱਜ ਹੋਈ PTM 'ਚ ਪਹੁੰਚੇ ਕੈਬਿਨੇਟ ਮੰਤਰੀਆਂ ਨੇ ਬੱਚਿਆਂ ਦੀ ਬਿਹਤਰੀ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਦਿੱਤਾ ਸਾਂਝੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ
See More
KumarTinu70134's tweet video.
Pawan kumar Tinu
@KumarTinu70134
13 days ago
ਪੰਜਾਬ ਦੀਆਂ ਚੋਣਾਂ ਸਮੇਂ ਸਿਰ ਹੋਣ ਦੀਆਂ CM ਭਗਵੰਤ ਮਾਨ ਨੇ ਦੱਸੀਆਂ ਨਿਸ਼ਾਨੀਆਂ, ਤਾਬੜ-ਤੋੜ ਛਾਪਿਆਂ ਤੋਂ ਬਾਅਦ ਖਾਲੀ ਹੱਥ ਮੁੜੀ CBI ਨੇ PM ਮੋਦੀ ਨੂੰ ਕੀ ਸੁਨੇਹਾ ਦਿੱਤਾ, ਸੁਣਿਓ ਜ਼ਰਾ
@BhagwantMann
@ArvindKejriwal
@msisodia
KumarTinu70134's tweet video.
Pawan kumar Tinu
@KumarTinu70134
14 days ago
ਮਾਨ ਸਰਕਾਰ ਹੱਲ ਕਰ ਰਹੀ ਪਰਾਲ਼ੀ ਪ੍ਰਬੰਧਨ ਦਾ ਮਸਲਾ! CM ਭਗਵੰਤ ਮਾਨ ਨੇ ਦੱਸਿਆ ਕਿ ਲਹਿਰਾਗਾਗਾ ਨੇੜੇ ਲੱਗਿਆ ਜਰਮਨੀ ਦੀ ਕੰਪਨੀ ਦਾ ਪਲਾਂਟ 50,000 ਏਕੜ ਪਰਾਲ਼ੀ ਤੋਂ ਗੈਸ ਬਣਾ ਰਿਹਾ ਹੈ। ਪੰਜਾਬ 'ਚ ਅਜਿਹੇ ਹੋਰ ਪਲਾਂਟ ਸਥਾਪਿਤ ਹੋਣ ਜਾ ਰਹੇ ਹਨ ਜਿਹਨਾਂ ਰਾਹੀਂ ਕਿਸਾਨਾਂ ਨੂੰ ਪਰਾਲ਼ੀ ਜਲਾਉਣ ਦੀ ਲੋੜ ਨਹੀਂ ਪਵੇਗੀ, ਉਲਟਾ ਕਮਾਈ ਹਾਸਲ ਹੋਵੇਗੀ
See More
KumarTinu70134's tweet video.
Pawan kumar Tinu
@KumarTinu70134
14 days ago
ਧੂਰੀ ਤੋਂ 'ਮੇਰਾ ਘਰ ਮੇਰੇ ਨਾਮ' ਸਕੀਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਅੱਜ ਪਹਿਲੇ ਪੜਾਅ ਤਹਿਤ ਲਗਭਗ 2,300 ਪਿੰਡਾਂ ਨੂੰ ਮਾਲਕੀ ਦਸਤਾਵੇਜ਼ ਵੰਡੇ ਜਾ ਰਹੇ ਹਨ। ਸੂਬੇ ਦੇ 4,000 ਪਿੰਡਾਂ ਨੂੰ ਜਲਦ ਹੀ ਪੱਕੀਆਂ ਰਜਿਸਟਰੀਆਂ ਮਿਲਣਗੀਆਂ।
@BhagwantMann
@ArvindKejriwal
@msisodia
KumarTinu70134's tweet video.
Pawan kumar Tinu
@KumarTinu70134
15 days ago
ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਖ਼ਿਲਾਫ਼ ਆਮ ਆਦਮੀ ਪਾਰਟੀ ਦਾ ਹੱਲਾ ਬੋਲ !! ED ਅਤੇ CBI ਨੂੰ ਹਥਿਆਰ ਬਣਾ ਕੇ ਪੰਜਾਬੀਆਂ ਨੂੰ ਡਰਾਉਣ ਖ਼ਿਲਾਫ਼ ਆਮ ਆਦਮੀ ਪਾਰਟੀ ਵਲੰਟੀਅਰਾਂ ਨੇ ਲੁਧਿਆਣਾ ਵਿਖੇ ਭਾਜਪਾ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ, ਉਨ੍ਹਾਂ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਾਏ
See More
KumarTinu70134's tweet video.
Last Seen Users on Sotwe
kosong
Seen from
Singapore
Big Pears SSBBW🍑 BBW 💦
Seen from
Egypt
LUCİFER😈😈(Asla Pişmanlık Yok)
Seen from
United Kingdom
Amateur Sex Fav
mohamed atif
Seen from
Egypt
Reyfv
Seen from
Turkey
.
Seen from
Netherlands
sp资源
Seen from
Germany
Elon Musk
Bapak 40++
Seen from
Indonesia
Trends for you
1
Giannis
Under 10K tweets
2
BioWare
Under 10K tweets
3
#AEWDynamite
Under 10K tweets
4
Veilguard
Under 10K tweets
5
Bulls
Under 10K tweets
6
Brady Tkachuk
Under 10K tweets
7
Paolo
Under 10K tweets
8
Ilhan Nur
Under 10K tweets
9
Haiti
Under 10K tweets
10
Railway
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.8M followers
3
Cristiano Ronaldo
@cristiano
114.5M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.7M followers
Olivia
Online
✨
⭐
💫