Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
MANDEEP SINGH
@MANDEEP56469652
ਅਪਣਾ ਅਤੇ ਸਮਾਜ ਦਾ ਧਿਆਨ ਰੱਖਣ ਦੀ ਕੋਸਿਸ
Joined February 2021
29
Following
7
Followers
129
Posts
MANDEEP SINGH
@MANDEEP56469652
almost 2 years ago
@BhagwantMann
Airoplane ਦਾ ਲਾਹਾ ਲੈ ਰਹੇ ਨੇ 😃
MANDEEP SINGH
@MANDEEP56469652
almost 2 years ago
Today and henceforth I am giving up supporting BSP I cannot cheat my society So after today I should not be counted among the supporters of BSP Thanks Mandeep Singh
MANDEEP SINGH
@MANDEEP56469652
about 2 years ago
@BhagwantMann
ਮੇਰੇ ਨਾਲ ਧੋਖਾ ਧੜੀ ਕਰਕੇ ਮੇਰੇ ਕੋਲੋਂ ਮੋਟਰਸਾਈਕਲ ਲੈ ਗਿਆ ਸੀ ਇੱਕ ਬੰਦਾ ਮੈਂ ਇਸ ਦੀ ਰਿਪੋਰਟ ਸਬੰਧਤ ਥਾਣਾ ਅਮਲੋਹ ਵਿੱਚ ਮਾਰਚ ਮਹੀਨੇ ਵਿੱਚ ਕੀਤੀ ਸੀ ਮੋਟਰਸਾਈਕਲ ਲੈ ਕੇ ਜਾਣ ਵਾਲਾ ਬੰਦਾ ਥਾਣੇ ਵਿੱਚ ਆ ਕੇ ਵਾਪਸ ਮੁੜ ਜਾਂਦਾ ਹੈ ਮੇਰਾ ਮੋਟਰਸਾਈਕਲ ਅੱਜ ਤੱਕ ਨਹੀਂ ਮਿਲਿਆ ਥਾਣੇ ਵਾਲੇ ਕੋਈ ਸਹੀ ਜਵਾਬ ਨਹੀਂ ਦੇ ਰਹੇ
@DGPPunjabPolice
See More
MANDEEP SINGH
@MANDEEP56469652
over 2 years ago
@BhagwantMann
@DGPPunjabPolice
@ssptfcchd
ਅਮਲੋਹ ਥਾਣੇ ਵਿੱਚ ਏ ਐਸ ਆਈ ਮਾਨ ਸਿੰਘ ਕੋਲ ਹੈ
Who to follow
Krishan Pal singh
@Krishan49062053
Satveer Makwana
@SatveerMakwana
🦅ਬੰਬ ਸਿੰਘ (ਭਿੰਡਰਾਂਵਾਲੇ)
@khalsarajsoon01
🪯 Sikh Activist ਬੈਠਾ ਕੇਸਰੀ ਨਿਸ਼ਾਨ ਉੱਤੇ ਬਾਜ਼ ਵੇਖਣਾ, 🦅 ਬਸ ਇੱਕੋ ਰੀਝ ਖਾਲਸੇ ਦਾ ਰਾਜ ਵੇਖਣਾ ।https://t.co/ARPdq4Xng2
MANDEEP SINGH
@MANDEEP56469652
over 2 years ago
3/3/2024 ਨੂੰ ਦੇਤੀ ਮੇਰੀ ਇਸ ਬੇਨਤੀ ਦਰਖ਼ਾਸਤ ਉੱਤੇ ਅੱਜ 13/5/2024 ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਦਾ ਕਾਰਨ ਕੀ ਹੈ
@BhagwantMann
@DGPPunjabPolice
@ssptfcchd
#amlohpolicestation
MANDEEP SINGH
@MANDEEP56469652
almost 3 years ago
ਦੇਸ ਭਗਤ ਯੂਨੀਵਰਸਿਟੀ ਵੱਲੋਂ ਬੱਚਿਆਂ ਦੇ ਭਵਿੱਖ ਨਾਲ ਕੀਤੇ ਖਿਲਵਾੜ ਦੇ ਖਿਲਾਫ ਲੱਗੇ ਧਰਨੇ ਵਿੱਚ ਸ਼ਾਮਲ ਹੋਣ ਵੇਲੇ
@BhagwantMann
@EduMinOfIndia
@PMOIndia
MANDEEP SINGH
@MANDEEP56469652
almost 3 years ago
ਦੇਸ ਭਗਤ ਕਾਲਜ਼ 🤔
@BhagwantMann
@ਸਿਖਿਆ_ਮੰਤਰੀ
MANDEEP SINGH
@MANDEEP56469652
almost 3 years ago
@paldhill
ਬਿਲਕੁਲ ਸਹੀ ਗੱਲ ਹੈ ਪਰ ਗੱਲ+2 ਵਾਲੇ ਤੱਕ ਨਹੀਂ ਹੁਣ ਤਾਂ B.A, B.B.A, B.C.A, B.S.E ਦਾ ਵੀ ਇਹੋ ਹਾਲ ਹੈ
MANDEEP SINGH
@MANDEEP56469652
almost 3 years ago
ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਨੂੰ ਮਨਾਉਣ ਸਬੰਧੀ ਮੀਟਿੰਗ ਕਰਦੇ ਹੋਏ ਵਾਲਮੀਕਿ ਮਜ਼੍ਹਬੀ ਸਿੱਖ ਵੈਲਫੇਅਰ ਸਭਾ ਪੰਜਾਬ ਦੀ ਟੀਮ
#ਸਹੀਦ_ਬਾਬਾ_ਜੀਵਨ_ਸਿੰਘ_ਜੀ
MANDEEP SINGH
@MANDEEP56469652
about 3 years ago
@BhagwantMann
2014 ਵਾਲੇ ਪੁਰਾਣੇ ਵਰਕਰ ਕਿਥੇ ਨੇ.......?
MANDEEP SINGH
@MANDEEP56469652
about 3 years ago
@DGPPunjabPolice
@BhagwantMann
@PunjabPoliceInd
ਕਿਰਪਾ ਇਹਨਾਂ ਤੱਥਾਂ ਵੱਲ ਵੀ ਧਿਆਨ ਦਵੋ ਜੀ ਗਰੀਬ ਅਨੁਸੂਚਿਤ ਵਰਗ ਉੱਤੇ ਆਏ ਦਿਨ ਅੱਤਿਆਚਾਰ ਵਧ ਰਹੇ ਹਨ
MANDEEP SINGH
@MANDEEP56469652
about 3 years ago
@BhagwantMann
ਕਰੋ ਮੱਦਦ
MANDEEP SINGH
@MANDEEP56469652
about 3 years ago
ਹੜ ਦੇ ਕਾਰਨ ਜੇਕਰ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਤਾਂ ਮਜ਼ਦੂਰ ਦੀ ਕਮਾਈ ਦਾ ਸਾਧਨ ਮਜ਼ਦੂਰੀ ਵੀ ਮਰੀ ਹੈ ਇਸ ਲਈ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ
@BhagwantMann
@Governm04724925
@PunjabGovtIndia
MANDEEP SINGH
@MANDEEP56469652
about 3 years ago
@BhagwantMann
ਪਿਹਲੀ ਵਾਰ ਹੋਇਆ, ਕੇ ਪੰਚਾਇਤ ਮੈਂਬਰ ਦੇ ਸਹਿਮਤ ਹੋਣ ਤੋਂ ਬਾਅਦ ਵੀ ਕਾਰਜਕਾਰੀ ਸਰਪੰਚ ਨੂੰ ਨਿਯੁਕਤ ਨਹੀਂ ਕੀਤਾ ਜਾ ਰਿਹਾ
#app_amloh
#ghutind
MANDEEP SINGH
@MANDEEP56469652
about 3 years ago
@BhagwantMann
ਪਿਹਲੀ ਵਾਰ ਹੋਇਆ, ਕੇ ਪੰਚਾਇਤ ਮੈਂਬਰਾਂ ਦੇ ਸਹਿਮਤ ਹੋਣ ਤੋਂ ਬਾਅਦ ਵੀ ਕਾਰਜਕਾਰੀ ਸਰਪੰਚ ਨੂੰ ਨਿਯੁਕਤ ਨਹੀਂ ਕੀਤਾ ਜਾ ਰਿਹਾ
#app_amloh
#ghutind
MANDEEP SINGH
@MANDEEP56469652
about 3 years ago
ਪਿਹਲੀ ਵਾਰ ਹੋਇਆ, ਕੇ ਪੰਚਾਇਤ ਮੈਂਬਰ ਦੇ ਸਹਿਮਤ ਹੋਣ ਤੋਂ ਬਾਅਦ ਵੀ ਕਾਰਜਕਾਰੀ ਸਰਪੰਚ ਨੂੰ ਨਿਯੁਕਤ ਨਹੀਂ ਕੀਤਾ ਜਾ ਰਿਹਾ
#app_amloh
#ghutind
MANDEEP SINGH
@MANDEEP56469652
about 3 years ago
ਮੈਂ Flipkart ਦੇ ਇਸ ਨਿੰਦਣਯੋਗ ਕੰਮ ਦਾ ਵਿਰੋਧ ਕਰਦਾ ਹਾਂ
MANDEEP SINGH
@MANDEEP56469652
about 3 years ago
@aajtak
किसान घटती कीमतों से परेसान है आम जनता बढ़ती कीमतों से परेसान है घपला कहा है
MANDEEP SINGH
@MANDEEP56469652
over 3 years ago
@BhagwantMann
ਮੀਟਿੰਗ ਵਿੱਚ, ਜਾਅਲੀ ਜਾਤਿ ਸਰਟੀਫਿਕੇਟਾਂ ਬਾਰੇ ਮੋਹਾਲੀ ਵਿਖੇ ਲੱਗੇ ਮੋਰਚੇ ਬਾਰੇ ਵੀ ਕੋਈ ਫ਼ੈਸਲਾ ਕਰ ਲੈਣਾ
MANDEEP SINGH
@MANDEEP56469652
over 3 years ago
@PunjabGovtIndia
ਮਜ਼ਦੂਰ ਲਈ ਬਹੁਤ ਹੀ ਘਾਤਕ ਐਲਾਨ ਹੈ ਪਿਹਲਾ ਦੁਪਹਿਰ ਤੱਕ ਅੱਧਾ ਦਿਨ ਕੰਮ ਕਰਨ ਤੋਂ ਬਾਅਦ, ਅਪਣੇ ਸਰਕਾਰੀ ਕੰਮ ਕਰਵਾ ਲੈਂਦੇ ਸੀ ਇਸ ਸਥਿਤੀ ਕਰਕੇ ਹੁਣ ਪੂਰਾ ਦਿਨ ਛੁੱਟੀ ਕਰਨੀ ਪਿਆ ਕਰੇ😞
Last Seen Users on Sotwe
hijabb binal
Seen from
Turkey
pic luxury
temre21
Seen from
India
Lorrdd.Garoxx
Seen from
Indonesia
Momy
Seen from
Italy
小樂同學(Xiaole)
Seen from
Belgium
androval
Seen from
Malaysia
PETUALANGAN MALAM
Seen from
Netherlands
Return
Seen from
Korea
Quý không bù
Seen from
Japan
Trends for you
1
Good Saturday
Under 10K tweets
2
#SmackDown
Under 10K tweets
3
#JAMESBeyondTheFirst
Under 10K tweets
4
JAMES BLAZES SINCE DAY ONE
Under 10K tweets
5
Klay
Under 10K tweets
6
#ROHDBD
Under 10K tweets
7
#MegaWordAblaze
Under 10K tweets
8
Nick Chubb
Under 10K tweets
9
#verzuz
Under 10K tweets
10
Donell
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
119.1M followers
3
Cristiano Ronaldo
@cristiano
113.5M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.5M followers
7
NASA
@nasa
92.3M followers
8
Justin Bieber
@justinbieber
91.7M followers
9
KATY PERRY
@katyperry
89.5M followers
10
Taylor Swift
@taylorswift13
83.4M followers
11
Lady Gaga
@ladygaga
74.9M followers
12
Virat Kohli
@imvkohli
72.5M followers
13
Kim Kardashian
@kimkardashian
70.7M followers
14
YouTube
@youtube
68.8M followers
15
Neymar Jr
@neymarjr
65.5M followers
16
Bill Gates
@billgates
64.8M followers
17
Selena Gomez
@selenagomez
62.5M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.8M followers
Olivia
Online
✨
⭐
💫