Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
MANDEEP KAUR RAMGARHIA
@MANDEEPKAURRAM1
I am mandeep kaur ramgarhia from bathinda( Punjab). I have studied from Punjabi university patiala.
Joined February 2021
233
Following
2.5K
Followers
7.7K
Posts
Pinned Tweet
MANDEEP KAUR RAMGARHIA
@MANDEEPKAURRAM1
almost 5 years ago
ਅੱਜ ਬਠਿੰਡਾ ਵਿਖੇ ਸ਼੍ਰੀ
@ArvindKejriwal
ਅਤੇ ਪੰਜਾਬ ਪ੍ਰਧਾਨ
@BhagwantMann
ਜੀ ਨਾਲ ਮੁਲਾਕਾਤ ਦੌਰਾਨ।
MANDEEP KAUR RAMGARHIA
@MANDEEPKAURRAM1
4 days ago
ਬਾਦਲਾਂ ਦੇ ਜਥੇਦਾਰ ਦੇ ਕਮਰਿਆਂ ਵਿੱਚੋਂ ਨਿਕਲਦੀਆਂ ਰਹੀਆਂ ਨੇ ਸ਼ਰਾਬ ਦੀਆਂ ਬੋਤਲਾਂ।
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
about 1 month ago
CM ਮਾਨ ਦਾ ਦੂਜੀ ਵਾਰ ਤਾਂ ਆਉਣਾ ਬਣਦਾ ਏ! ਕੋਈ ਅਜਿਹਾ ਖੇਤਰ ਹੀ ਨਹੀਂ ਜਿਸ 'ਚ ਮਾਨ ਸਰਕਾਰ ਨੇ ਲੋਕਾਂ ਨੂੰ ਸਹੂਲਤ ਨਾ ਦਿੱਤੀ ਹੋਵੇ, ਲੋਕਾਂ ਦੇ ਖ਼ਜ਼ਾਨੇ ਨੂੰ ਲੋਕਾਂ ਹਵਾਲੇ ਕਰਨ ਵਾਲ਼ੇ CM ਭਗਵੰਤ ਮਾਨ ਦੀ ਸਰਕਾਰ ਦਾ ਦੂਜੀ ਵਾਰ ਆਉਣਾ ਤਾਂ ਬਣਦਾ ਏ
MANDEEPKAURRAM1's tweet video.
MANDEEPKAURRAM1
retweeted
Neel Garg
@GargNeel
about 1 month ago
ਪੇਪਰ ਦੌਰਾਨ Examination Hall ਅੰਦਰ ਕੈਮਰਾ ਕਿਵੇਂ ਪਹੁੰਚਿਆ? Panjab University ਦੇ ਨਿਯਮਾਂ ਮੁਤਾਬਕ Examination Hall ਵਿੱਚ Mobile/Camera ਲਿਜਾਣ 'ਤੇ ਪਾਬੰਦੀ ਹੈ। ਫਿਰ ਅੰਦਰੋਂ ਇਹ ਤਸਵੀਰ ਬਾਹਰ ਕਿਵੇਂ ਆਈ? ਆਮ ਵਿਦਿਆਰਥੀ ਲਈ ਨਿਯਮ ਵੱਖਰੇ ਤੇ VIPs ਲਈ ਵੱਖਰੇ? NEET ਤੇ ਪੇਪਰ ਲੀਕ ਦੇ ਮਾਮਲਿਆਂ 'ਤੇ ਵੱਡੇ-ਵੱਡੇ ਦਾਅਵੇ ਕਰਨ ਵਾਲੀ BJP ਹੁਣ ਇਸ ਸਵਾਲ 'ਤੇ ਚੁੱਪ ਕਿਉਂ? Panjab University Administration ਜਵਾਬ ਦੇਵੇ—ਨਿਯਮ ਸਭ ਲਈ ਬਰਾਬਰ ਹਨ ਜਾਂ ਨਹੀਂ?
@BhagwantMann
@ArvindKejriwal
@AamAadmiParty
#PanjabUniversity #ExamSecurity #Punjab #AAP #Education
See More
Who to follow
Rajwinder Thiara
@Rajwinderaap
Halka incharge Jal Cantt,Ex President Women Wing AAPPunjab,Spokesperson Punjab, Ex District President Jalandhar Urban,
Neena Mittal
@neenamittalAAP
- MLA, Assembly Rajpura - Ex Treasurer Aam Aadmi Party Punjab - Lok Sabha Patiala Candidate 2019 - President, Women wing Punjab, International Vaish Federation
Sherry Kalsi
@mlasherykalsi
MLA Batala ,State Working President Punjab Aam Aadmi Party
MANDEEP KAUR RAMGARHIA
@MANDEEPKAURRAM1
6 months ago
ਬਿਜਲੀ ਦਾ ਬਿੱਲ ਮਾਫ ਕਰਕੇ ਅਤੇ ਜਵਾਕਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਮਾਨ ਸਰਕਾਰ ਨੇ ਨਜ਼ਾਰਾ ਲਿਆਤਾ।
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
6 months ago
ਮਾਨ ਸਰਕਾਰ ਦੀ ਖੇਡ ਕ੍ਰਾਂਤੀ ਨੇ ਰਚਿਆ ਸੁਨਹਿਰਾ ਇਤਿਹਾਸ ਪੰਜਾਬ 'ਚ ਹੋਵੇਗੀ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟ੍ਰਾਫ਼ੀ
@BhagwantMann
@ArvindKejriwal
@msisodia
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
6 months ago
ਮਾਨ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਜਾਰੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਅਤੇ ਭਾਰੀ ��ਾਤਰਾ ਵਿੱਚ ਨਸ਼ਾ ਬਰਾਮਦ ਕਰਕੇ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਨੀਅਤ ਸਾਫ ਹੋਵੇ ਤਾਂ ਨਤੀਜੇ ਜ਼ਰੂਰ ਮਿਲਦੇ ਨੇ।
@BhagwantMan
n
@ArvindKejriwa
l
@msisodi
a
#YudhNasheanVirud
h
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
7 months ago
ਸਮਾਜਿਕ ਨਿਆਂ ਦੇ ਯੋਧੇ ਅਤੇ ਦਲਿਤ-ਪਿੱਛੜੇ ਵਰਗਾਂ ਦੀ ਆਵਾਜ਼ ਬਣੇ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਉਨ੍ਹਾਂ ਦੇ ਜਨਮ ਸਥਾਨ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪਿੰਡ ਵਾਸੀਆਂ ਦੀ ਮੰਗ ਅਨ���ਸਾਰ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ’ਤੇ ਰੱਖਣ ਲਈ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ।
See More
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
7 months ago
2027 'ਚ ਬੀਬੀਆਂ ਲਿਆਉਣਗੀਆਂ 'ਆਪ' ਦੀ ਸਰਕਾਰ, CM ਮਾਨ ਨੇ ਪੂਰੀਆਂ ਕੀਤੀਆਂ ਸਾਰੀਆਂ ਗਰੰਟੀਆਂ
@BhagwantMann
@msisodia
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
8 months ago
'ਸੜਕ ਸੁਰੱਖਿਆ ਫੋਰਸ' ਦੋ ਸਾਲਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਬਚਾਈਆਂ ਹਜ਼ਾਰਾਂ ਅਨਮੋਲ ਜ਼ਿੰਦਗੀਆਂ
@BhagwantMann
@msisodia
MANDEEP KAUR RAMGARHIA
@MANDEEPKAURRAM1
8 months ago
ਸਿੱਖਿਆ ਤੋਂ ਲੈ ਕੇ ਸਿਹਤ ਅਤੇ ਖੇਤੀ ਖੇਤਰ ਤੱਕ ਕੀਤੇ ਕੰਮ ਮਾਨ ਸਰਕਾਰ ਦੀ ਇਮਾਨਦਾਰੀ ਦੇ ਸਬੂਤ ਹਨ ਤੇ ਲੋਕਾਂ ਦਾ ਪਿਆਰ ਸਭ ਤੋਂ ਵੱਡਾ ਤੋਹਫ਼ਾ ਹੈ
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
9 months ago
ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਵਿੱਚ CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਜ਼ਿੰਮੇਵਾਰੀ ਨਾਲ਼ ਸਾਥ ਦੇਣ ਦਾ ਸੱਦਾ, ਜਜ਼ਬੇ ਭਰੇ ਸ਼ਬਦਾਂ ਨਾਲ਼ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਨਿਡਰਤਾ ਨਾਲ਼ ਡਟੇ ਰਹਿਣ ਦਾ ਦਿੱਤਾ ਭਰੋਸਾ
#YudhNasheVirudh
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
9 months ago
ਗ਼ਰੀਬਾਂ ਦੇ ਹੱਕ ‘ਚ ਜਿਸ ਮਰਜ਼ੀ ਪੱਧਰ ‘ਤੇ ਮਾਨ ਸਰਕਾਰ ਨੂੰ ਸੰਘਰਸ਼ ਕਰਨਾ ਪਿਆ ਕੀਤਾ ਜਾਵੇਗਾ। ਭਾਜਪਾ ਜੇ ਕਾਨੂੰਨ ਵਾਪਸ ਨਹੀਂ ਲੈਂਦੀ, ਪਿੰਡਾਂ ‘ਚ ਭਾਜਪਾ ਵਾਲੇ ਵੜ ਨਹੀਂ ਸਕਦੇ।
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
9 months ago
ਨੌਵੇਂ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਮਾਨ ਸਰਕਾਰ ਵੱਲੋਂ ਤਖ਼ਤ ਸਾਹਿਬਾਨ ਵਾਲ਼ੇ ਪੰਜਾਬ ਦੇ ਤਿੰਨੋ ਸ਼ਹਿਰਾਂ ਨੂੰ ਦਿੱਤਾ ਗਿਆ ਪਵਿੱਤਰ ਸ਼ਹਿਰਾਂ ਦਾ ਦਰਜਾ, ਇਸ ਫ਼ੈਸਲੇ ਦੀ ਪੰਜਾਬ ਵਾਸੀਆਂ ਨੂੰ ਭਾਰੀ ਖ਼ੁਸ਼ੀ, ਸੁਣੋ ਲੋਕਾਂ ਦੇ ਵਿਚਾਰ
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
9 months ago
ਸ਼ਹੀਦੀ ਜੋੜ ਮੇਲ ਮੌਕੇ ਸੁਚੱਜੇ ਪ੍ਰਬੰਧ ਕਰਕੇ ਆਪਣਾ ਫ਼ਰਜ਼ ਨਿਭਾ ਰਹੀ ਮਾਨ ਸਰਕਾਰ। ਪ੍ਰੇਸ਼ਾਨੀ ਤੋਂ ਬਚਣ ਲਈ ਸੰਗਤ ਨੂੰ ਮਿਲੇਗੀ ਸ਼ਟਲ ਬੱਸਾਂ ਤੇ ਈ-ਰਿਕਸ਼ਾ ਦੀ ਸੁਵਿਧਾ 🙏
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
9 months ago
ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮਿਲੇ ਪਵਿੱਤਰ ਨਗਰੀ ਦੇ ਦਰਜੇ ਤੋਂ ਇਲਾਕਾ ਵਾਸੀਆਂ ਦੇ ਦਿਲ 'ਚ ਮਾਨ ਸਰਕਾਰ ਲਈ ਧੰਨਵਾਦ ਦੀ ਭਾਵਨਾ ਹੈ, ਉਹ ਬੜੇ ਖ਼ੁਸ਼ ਹਨ ਕਿ ਜੋ ਖ਼ੁਦ ਨੂੰ ਪੰਥਕ ਅਖਵਾਉਣ ਵਾਲ਼ੇ ਸਿਆਸਤਦਾਨ ਨਹੀਂ ਕਰ ਸਕੇ, ਉਹ ਮਾਨ ਸਰਕਾਰ ਨੇ ਕਰ ਦਿਖਾਇਆ
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
9 months ago
ਪੰਜਾਬ ਭਰ ਵਿੱਚ ਜਾਰੀ ਸੜਕ ਨਿਰਮਾਣ ਪ੍ਰੋਜੈਕਟਾਂ ਨਾਲ਼ ਪੇਂਡੂ ਇਲਾਕਿਆਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋ ਰਿਹਾ ਹੈ। ਨਵੀਆਂ ਤੇ ਉੱਚ ਮਿਆਰ ਦੇ ਨਾਲ ਬਣੀਆਂ ਸੜਕਾਂ ਨਾਲ਼ ਪਿੰਡਾਂ ਦੀ ਸੂਰਤ ਬਦਲ ਰਹੀ ਹੈ ਅਤੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲ ਰਹੀ ਹੈ। ਇਹ ਮਾਨ ਸਰਕਾਰ ਦੀ ਲੋਕ-ਹਿਤੈਸ਼ੀ ਨੀਤੀ ਦਾ ਪ੍ਰਤੀਕ ਹੈ।
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
10 months ago
ਪੰਜਾਬ ਦੇ ਇਤਿਹਾਸਕ ਸੜਕੀ ਪ੍ਰਾਜੈਕਟ ਨੇ ਸੂਬੇ ਦੀਆਂ ਯਾਤਰਾਵਾਂ ਨੂੰ ਨਵੀਂ ਰਫ਼ਤਾਰ ਦਿੱਤੀ ਹੈ। ਪਿੰਡਾਂ ਤੋਂ ਸ਼ਹਿਰਾਂ ਤੱਕ ਮਜ਼ਬੂਤ ਸੜਕਾਂ ਨਾਲ ਸਫ਼ਰ ਤੇਜ਼, ਆਸਾਨ ਅਤੇ ਸੁਰੱਖਿਅਤ ਬਣਿਆ ਹੈ, ਜਿਸ ਨਾਲ ਲੋਕ ਮਾਨ ਸਰਕਾਰ ਦੇ ਉਪਰਾਲਿਆਂ ਦੀ ਖੁੱਲ੍ਹ ਕੇ ਸਿਫ਼ਤਾਂ ਕਰ ਰਹੇ ਹਨ।
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
10 months ago
ਮਾਨ ਸਰਕਾਰ ਦੇ ਸੁਚੱਜੇ ਤੇ ਪਾਰਦਰਸ਼ੀ ਕੰਮਕਾਜ ਕਾਰਨ ਲੋਕਾਂ ਦੇ ਆਮ ਘਰੇਲੂ ਖਰਚਿਆਂ ‘ਚ ਹਰ ਮਹੀਨੇ ਵੱਡੀ ਬਚਤ ਹੋ ਰਹੀ ਹੈ। ਮਾਨ ਸਰਕਾਰ ਲੋਕ ਹਿੱਤ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ, ਲੋਕ ਵੀ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਜਿਸ ਕਰਕੇ ਉਹ ਮੁੜ 'ਆਪ' 'ਤੇ ਭਰੋਸਾ ਜਤਾਉਣ ਲਈ ਤਿਆਰ ਹਨ।
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
10 months ago
ਪੰਜਾਬ ਲਗਾਤਾਰ ਵੱਡੇ ਕਦਮ ਚੁੱਕ ਰਿਹਾ ਹੈ! ਨਿਰਾਸ਼ਤਾ ਤੋਂ ਆਸ ਉਮੀਦਾਂ ਵੱਲ, ਰਿਸ਼ਵਤਾਂ ਸਿਫ਼ਾਰਸ਼ਾਂ ਤੋਂ ਕਾਬਲੀਅਤ ਵੱਲ, ਬੇਰੁਜ਼ਗਾਰੀ ਤੋਂ ਉੱਨਤ ਰੁਜ਼ਗਾਰ ਵੱਲ
MANDEEPKAURRAM1's tweet video.
MANDEEP KAUR RAMGARHIA
@MANDEEPKAURRAM1
10 months ago
ਵਿਕਾਸ ਦਾ ਨਵਾਂ ਅਧਿਆਏ ਲਿਖ ਰਹੀ ਮਾਨ ਸਰਕਾਰ, ਮਾਡਰਨ ਪੰਚਾਇਤ ਘਰਾਂ ਨਾਲ ਪਿੰਡਾਂ ਦਾ ਵਿਕਾਸ ਫੜ੍ਹੇਗਾ ਰਫ਼ਤਾਰ
MANDEEPKAURRAM1's tweet video.
Last Seen Users on Sotwe
AB
Seen from
United States
SEX TERAPİSTİ
Seen from
Turkey
EIN
Seen from
United States
Agresif_panda
Seen from
Germany
doja doja
Seen from
Malaysia
Tukang sange
Seen from
Germany
Indo bokep 18+
Seen from
Indonesia
School Girl
Seen from
Italy
Eric Carney
Seen from
United States
5 chou 4 beer
Trends for you
1
#AEWAllOut
Under 10K tweets
2
Lincoln Riley
Under 10K tweets
3
Oregon
Under 10K tweets
4
Barcelos
Under 10K tweets
5
Kamario Taylor
Under 10K tweets
6
Mizzou
Under 10K tweets
7
Elko
Under 10K tweets
8
Phillies
Under 10K tweets
9
Michigan
Under 10K tweets
10
Penn State
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.4M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫