Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Punjab Mukh Mantri Teerth Yatra
@MMTYPunjab
Joined March 2026
2
Following
51
Followers
316
Posts
Punjab Mukh Mantri Teerth Yatra
@MMTYPunjab
3 days ago
ਹਰ ਸ਼ਰਧਾਲੂ ਦਾ ਸੁਪਨਾ ਹੋਇਆ ਸਾਕਾਰ। 'ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਬਜ਼ੁਰਗਾਂ ਅਤੇ ਸ਼ਰਧਾਲੂਆਂ ਨੂੰ ਸੂਬੇ ਦੇ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। "ਲੋਕ ਸੇਵਾ ਹੀ ਭਗਵੰਤ ਮਾਨ ਸਰਕਾਰ ਦੀ ਅਸਲੀ ਪਹਿਚਾਣ ਹੈ"
#BhagwantMann
#TeerthYatra
#SpiritualJourney
#PunjabUpdates
#Darshan
Punjab Mukh Mantri Teerth Yatra
@MMTYPunjab
3 days ago
ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਯਾਤਰਾ ਕਰ ਰਹੇ ਚਰਨਜੀਤ ਸਿੰਘ ਜੀ ਦਾ ਕਹਿਣਾ ਹੈ, "ਸਰਕਾਰ ਨੇ ਇਸ ਯਾਤਰਾ ਨੂੰ ਬਹੁਤ ਸੁਚੱਜੇ ਢੰਗ ਨਾਲ ਚਲਾਇਆ ਹੈ। 50 ਸਾਲਾਂ ਤੋਂ ਉੱਪਰ ਦੇ ਬਜ਼ੁਰਗ ਆਸਾਨੀ ਨਾਲ ਗੁਰੂ ਧਾਮਾਂ ਦੇ ਦਰਸ਼ਨ ਕਰ ਰਹੇ ਹਨ।"
#BhagwantMann
#PunjabNews
#SpiritualJourney
See More
MMTYPunjab's tweet video.
Punjab Mukh Mantri Teerth Yatra
@MMTYPunjab
3 days ago
ਜਿੱਥੇ ਨੀਅਤ ਸੇਵਾ ਕਰਨ ਦੀ ਹੋਵੇ, ਉੱਥੇ ਸ਼ਰਧਾ ਦੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। 'ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਰਾਹੀਂ ਸ਼ਰਧਾਲੂ ਸੂਬੇ ਦੇ ਵੱਖ-ਵੱਖ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਕੇ ਆਪਣੀਆਂ ਰੀਝਾਂ ਪੂਰੀਆਂ ਕਰ ਰਹੇ ਹਨ।
#BhagwantMann
#PunjabMukhMantriTeerthYatra
Punjab Mukh Mantri Teerth Yatra
@MMTYPunjab
3 days ago
ਸੰਗਤ ਨਾਲ ਮਿਲ ਕੇ ਗੁਰੂ-ਧਾਮਾਂ ਦੇ ਦਰਸ਼ਨ ਕਰਕੇ ਮਨ ਨੂੰ ਅਨੰਦ ਅਤੇ ਆਤਮਿਕ ਸ਼ਾਂਤੀ ਮਿਲੀ। . . . Mann Sarkar Initiative, Punjab Mukh Mantri Teerth Yatra Yojana, Pilgrimage Support Program, Punjab Government Scheme -
#BhagwantMann
#TeerthYatra
#SpiritualJourney
#PunjabUpdates
#Darshan
See More
Punjab Mukh Mantri Teerth Yatra
@MMTYPunjab
3 days ago
'ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 'ਨਾ ਯਾਤਰਾ ਦੇ ਖ਼ਰਚ ਦੀ ਫ਼ਿਕਰ, ਨਾ ਪ੍ਰਬੰਧ ਦੀ ਚਿੰਤਾ। ਇਹ ਯਾਤਰਾ ਸ਼ਰਧਾਲੂਆਂ ਨੂੰ ਪੂਰੇ ਸਨਮਾਨ ਅਤੇ ਸੁਵਿਧਾਵਾਂ ਨਾਲ ਸੂਬੇ ਦੇ ਪਵਿੱਤਰ ਧਾਰਮਿਕ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਦੇ ਰਹੀ ਹੈ।
#BhagwantMann
#PunjabNews
#SpiritualJourney
#SeniorCitizenWelfare
Punjab Mukh Mantri Teerth Yatra
@MMTYPunjab
3 days ago
ਪਵਿੱਤਰ ਗੁਰੂ ਧਾਮਾਂ ਦੇ ਦਰਸ਼ਨ-ਦੀਦਾਰੇ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ। . . . Mann Sarkar Initiative, Punjab Mukh Mantri Teerth Yatra Yojana, Pilgrimage Support Program, Punjab Government Scheme -
#BhagwantMann
#TeerthYatra
#SpiritualJourney
#PunjabUpdates
#Darshan
See More
Punjab Mukh Mantri Teerth Yatra
@MMTYPunjab
3 days ago
ਸਾਂਝੀਵਾਲਤਾ ਦਾ ਪ੍ਰਤੀਕ ਬਣੀ ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਇਸ ਯੋਜਨਾ ਰਾਹੀਂ ਸ਼ਰਧਾਲੂ ਦੇਸ਼ ਦੇ ਵੱਖ-ਵੱਖ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਦੇ ਹੋਏ ਆਪਸੀ ਪ੍ਰੇਮ, ਸਾਂਝ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰ ਰਹੇ ਹਨ।
#BhagwantMann
#PunjabGovernment
Punjab Mukh Mantri Teerth Yatra
@MMTYPunjab
3 days ago
ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਯਾਤਰਾ ਕਰ ਰਹੇ ਜਸਪਾਲ ਰਾਣਾ ਜੀ ਦਾ ਕਹਿਣਾ ਹੈ, ਕਿ “ਸਰਕਾਰ ਦਾ ਇਹ ਨੇਕ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਤਹਿਤ ਅਸੀਂ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ ਹਨ।”
#BhagwantMann
#PunjabNews
See More
MMTYPunjab's tweet video.
Punjab Mukh Mantri Teerth Yatra
@MMTYPunjab
3 days ago
ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਯਾਤਰਾ ਕਰ ਰਹੇ ਦਲਜੀਤ ਸਿੰਘ ਜੀ ਦਾ ਕਹਿਣਾ ਹੈ ਕਿ, "50 ਸਾਲਾਂ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਉਣ ਲਈ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।"
#BhagwantMann
#PunjabGovernment
#SpiritualJourney
See More
MMTYPunjab's tweet video.
Punjab Mukh Mantri Teerth Yatra
@MMTYPunjab
3 days ago
ਭਗਵੰਤ ਮਾਨ ਸਰਕਾਰ ਦਾ ਮਾਣਮੱਤਾ ਉਪਰਾਲਾ। 'ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਸ਼ਰਧਾਲੂਆਂ ਲਈ ਦੇਸ਼ ਦੇ ਪਵਿੱਤਰ ਤੀਰਥ ਅਸਥਾਨਾਂ 'ਤੇ ਨਤਮਸਤਕ ਹੋਣ ਦਾ ਅਹਿਮ ਜ਼ਰੀਆ ਬਣ ਰਹੀ ਹੈ।
#BhagwantMann
#PunjabGovt
#SpiritualJourney
#PunjabUpdates
#Viral
Punjab Mukh Mantri Teerth Yatra
@MMTYPunjab
3 days ago
ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਯਾਤਰਾ ਕਰ ਰਹੇ ਜਸਪਾਲ ਕੌਰ ਜੀ ਦਾ ਕਹਿਣਾ ਹੈ, “ਇਹ ਪਹਿਲੀ ਸਰਕਾਰ ਹੈ, ਜਿਸ ਨੇ ਬਜ਼ੁਰਗਾਂ ਨੂੰ ਤੀਰਥ ਅਸਥਾਨਾਂ ਦੇ ਦਰਸ਼ਨ ਕਰਵਾਏ ਹਨ।”
#BhagwantMann
#TeerthYatra
#SpiritualJourney
#PunjabUpdates
#Darshan
MMTYPunjab's tweet video.
Punjab Mukh Mantri Teerth Yatra
@MMTYPunjab
3 days ago
ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ 'ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਸੇਵਾ, ਸੁਰੱਖਿਆ ਅਤੇ ਸਨਮਾਨ ਨਾਲ ਭਰਪੂਰ ਸਰਕਾਰ ਦੀ ਇੱਕ ਵਿਲੱਖਣ ਪਹਿਲ ਹੈ। ਇਸ ਯੋਜਨਾ ਤਹਿਤ ਯਾਤਰਾ ਤੋਂ ਲੈ ਕੇ ਦਰਸ਼ਨਾਂ ਤੱਕ, ਹਰ ਪੜਾਅ 'ਤੇ ਸ਼ਰਧਾਲੂਆਂ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ।
#BhagwantMann
#TeerthYatra
#PunjabUpdates
Punjab Mukh Mantri Teerth Yatra
@MMTYPunjab
3 days ago
ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਸ਼ਰਧਾਲੂਆਂ ਨੂੰ ਮਿਲਦੀਆਂ ਹਨ ਇਹ ਸੁਵਿਧਾਵਾਂ: ਮੁਫ਼ਤ ਆਉਣ-ਜਾਣ ਦੀ ਸੁਵਿਧਾ ਏ.ਸੀ. ਬੱਸਾਂ ਰਾਹੀਂ ਆਰਾਮਦਾਇਕ ਯਾਤਰਾ ਰਹਿਣ-ਸਹਿਣ ਅਤੇ ਭੋਜਨ ਦੀ ਵਿਵਸਥਾ 24×7 ਮੈਡੀਕਲ ਸਹੂਲਤ
#BhagwantMann
#PunjabNews
Punjab Mukh Mantri Teerth Yatra
@MMTYPunjab
3 days ago
‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਤੀਰਥਾਂ ਦੀ ਯਾਤਰਾ ਨੇ ਬਜ਼ੁਰਗਾਂ ਦੇ ਚਿਹਰਿਆਂ ‘ਤੇ ਅਣਮੁੱਲੀ ਮੁਸਕਾਨ ਅਤੇ ਦਿਲਾਂ ਵਿੱਚ ਅਸੀਸਾਂ ਭਰ ਦਿੱਤੀਆਂ।
#BhagwantMann
#PunjabGovt
#SpiritualJourney
#PunjabUpdates
#Viral
Punjab Mukh Mantri Teerth Yatra
@MMTYPunjab
3 days ago
ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਯਾਤਰਾ ਕਰ ਰਹੇ ਸੁਖਵਿੰਦਰ ਸਿੰਘ ਜੀ ਦਾ ਕਹਿਣਾ ਹੈ, ਕਿ “ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਮੈਂ 56 ਸਾਲਾਂ ਦੀ ਉਮਰ ਵਿੱਚ ਪਹਿਲੀ ਵਾਰ ਵਾਹਗਾ ਬਾਰਡਰ ਦੇਖਿਆ ਹੈ।”
#BhagwantMann
#TeerthYatra
#SpiritualJourney
#PunjabUpdates
#Darshan
See More
MMTYPunjab's tweet video.
Punjab Mukh Mantri Teerth Yatra
@MMTYPunjab
3 days ago
ਪਵਿੱਤਰ ਗੁਰੂ ਘਰਾਂ ਦੇ ਦਰਸ਼ਨਾਂ ਦੌਰਾਨ ਮਾਨਸਿਕ ਤਣਾਅ ਅਤੇ ਦੁਨਿਆਵੀ ਚਿੰਤਾਵਾਂ ਤੋਂ ਮੁਕਤ ਹੋ ਕੇ, ਸ਼ਰਧਾਲੂ ਪ੍ਰਮਾਤਮਾ ਦੀ ਮਹਿਮਾ ਦੇ ਰੰਗ ਵਿੱਚ ਰੰਗੇ ਗਏ।
#BhagwantMann
#PunjabNews
#SpiritualJourney
#SeniorCitizenWelfare
#ReligiousTourism
Punjab Mukh Mantri Teerth Yatra
@MMTYPunjab
3 days ago
ਸ਼ਰਧਾ, ਸਤਿਕਾਰ ਅਤੇ ਪਵਿੱਤਰ ਭਾਵਨਾਵਾਂ ਦਾ ਇੱਕ ਅਲੌਕਿਕ ਸੰਗਮ ਬਣੀ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ'। -
#BhagwantMann
#TeerthYatra
#PunjabGovt
#SpiritualJourney
#PunjabUpdates
Punjab Mukh Mantri Teerth Yatra
@MMTYPunjab
3 days ago
ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਸ਼ਰਧਾਲੂ ਵੱਖ-ਵੱਖ ਪਵਿੱਤਰ ਤੀਰਥ ਅਸਥਾਨਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ। . .
#BhagwantMann
#TeerthYatra
#SpiritualJourney
#PunjabUpdates
#Darshan
MMTYPunjab's tweet video.
Punjab Mukh Mantri Teerth Yatra
@MMTYPunjab
4 days ago
ਤੀਰਥ ਅਸਥਾਨਾਂ ਦੀ ਪਵਿੱਤਰ ਮਿੱਟੀ ਨੂੰ ਮੱਥੇ ਲਾ ਕੇ ਰੂਹ ਨੂੰ ਆਨੰਦ ਦੀ ਮਿਲਿਆ। - Mukh Mantri Teerth Yatra Yojana, Bhagwant Mann, Punjab Government, Senior Citizen -
#TeerthYatra
#BhagwantMann
#GuruDarshan
#Blessings
#SpiritualJourney
Punjab Mukh Mantri Teerth Yatra
@MMTYPunjab
4 days ago
‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਉਮਰ ਦੇ ਇਸ ਪੜਾਅ ‘ਤੇ ਪਵਿੱਤਰ ਤੀਰਥ ਅਸਥਾਨਾਂ ਦੇ ਖੁੱਲ੍ਹੇ ਦੀਦਾਰ ਹੋਣਾ ਕਿਸੇ ਤੋਹਫ਼ੇ ਤੋਂ ਘੱਟ ਨਹੀਂ।
#BhagwantMann
#PunjabNews
#SpiritualJourney
#SeniorCitizenWelfare
#ReligiousTourism
Last Seen Users on Sotwe
daddyaleman papa e hijo 🔥🥵
Seen from
Mexico
❤️✨
Seen from
United States
إبـاحـــيات العــــرب
love guys
Seen from
Oman
NY🥀
Seen from
Thailand
ailu ottaviano 🦊💕
Seen from
Argentina
American
clarissa
Seen from
Singapore
skyp live:sinem_24_30
Seen from
Germany
Belahan indah
Seen from
Indonesia
Trends for you
1
Ronaldo
Under 10K tweets
2
Penaldo
Under 10K tweets
3
Leao
Under 10K tweets
4
Roberto Martinez
Under 10K tweets
5
#PORCRO
Under 10K tweets
6
Jack Smith
Under 10K tweets
7
#AEWCollision
Under 10K tweets
8
Billy Donovan
Under 10K tweets
9
Spain
Under 10K tweets
10
Taylor Swift
Under 10K tweets
Most Popular Users
1
Elon Musk
@elonmusk
240.6M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
110.7M followers
5
Narendra Modi
@narendramodi
107M followers
6
Rihanna
@rihanna
97.7M followers
7
NASA
@nasa
92.2M followers
8
Justin Bieber
@justinbieber
90.9M followers
9
KATY PERRY
@katyperry
87.7M followers
10
Taylor Swift
@taylorswift13
81.5M followers
11
Lady Gaga
@ladygaga
73.1M followers
12
Virat Kohli
@imvkohli
70M followers
13
Kim Kardashian
@kimkardashian
69.8M followers
14
YouTube
@youtube
68.7M followers
15
Bill Gates
@billgates
63.9M followers
16
Neymar Jr
@neymarjr
62.7M followers
17
The Ellen Show
@theellenshow
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.8M followers
Olivia
Online
✨
⭐
💫