Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Maninder Maan
@Manindermaan78
ਅਸੀਂ ਓਹਨਾਂ ਸਰਦਾਰਾ ਦੇ ਈ ਫੈਨ ਆ ਜੇੜ੍ਹੇ ਵੱਲੋਂ ਸਰਕਾਰਾਂ ਕੀਤੇ ਬੈਨ ਆ
#ਮਾਨ
Bathinda, India
Joined December 2020
74
Following
217
Followers
5.3K
Posts
Maninder Maan
@Manindermaan78
over 1 year ago
ਕਈ ਵਾਰ ਦੁੱਖ ਇਸ ਗੱਲ ਦਾ ਨਹੀਂ ਹੁੰਦਾ ਕਿ ਸਜ਼ਾ ਕਿਉਂ ਮਿਲੀ ਹੈ ,ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਸਜਾ ਮਿਲੀ ਕਿਸ ਗੱਲ ਦੀ ਹੈ।
Maninder Maan
@Manindermaan78
over 1 year ago
ਅਸੀਂ ਬੰਨ ਕੇ ਖੜਾਤੀ ਸਾਰੀ ਦੁਨੀਆ ਗਹਾਂ ਪੈਰ ਕਿਵੇਂ ਪੱਟ ਕੇ ਦਿਖਾਉਗੀ ਜੱਟੀ ਆਪਣਿਆਂ ਮੋਢਿਆਂ ਤੇ ਨੱਚਦੀ ਲਾਸ਼ ਭਾਵੇਂ ਕਿਸੇ ਦਿਆ ਮੋਢਿਆਂ ਤੇ ਜਾਊਗੀ 🐎
#TREASURE
#Trending
#VRChat
Maninder Maan
@Manindermaan78
over 1 year ago
Once my ਬੀਬੀ said ..... ਕੇ ਵੰਡਣ ਵਾਲਾ ਵੀ ਭਾਂਡਾ ਦੇਖਕੇ ਚੀਜ਼ ਪਾਉਂਦਾ ਏ! ਇਸ ਲਈ ਦਿਲ ਵੱਡਾ ਰੱਖਿਆ ਕਰੋ, ਪਰਮਾਤਮਾ ਵੀ ਓਹਨਾ ਨੂੰ ਹੀ ਵਾਧੇ ਨਾਲ ਨਿਵਾਜ਼ਦਾ ਹੈ, ਜਿਹੜੇ ਆਪਣੇ ਨਾਲ ਨਾਲ ਹੋਰਾਂ ਲਈ ਵੀ ਚੰਗਾ ਸੋਚਦੇ ਹਨ!
#Trending
Maninder Maan
@Manindermaan78
over 1 year ago
ਕਿਰਦਾਰ ਇਮਾਨਦਾਰ ਰੱਖਣਾ,, ਜ਼ਨਾਜ਼ਾ ਸ਼ਾਨਦਾਰ ਨਿਕਲੇਗਾ,,
#SidhuMooseWala
Who to follow
ਸੰਦੀਪ ਸਿੱਧੂ
@sandeep37031453
🌾 NO FARMER NO FOOD 🌾 🚜 ਰਹਿੰਦੀ ਦੁਨੀਆਂ ਤੱਕ ਨਾਮ ਰਹੂਗਾ ਮੂਸੇਵਾਲਾ ਕਹਿੰਦਾ ਜੱਟੀਏ 🐅 ਕਿਤਾਬਾ ਪੜਣ ਦੇ ਸ਼ੌਕੀ📚 @sidhumoosewala 👻:sandeep6198
ਇਤਸ ਇਸ਼ਮੀਤ
@IshmeetIts
#FarmersProtest
gurpal ਮਾਨਸ਼ਾਹੀਅਾ
@gurpal24232725
ਅਨਪੜ ਜੱਟ ਪੜਿ੍ਆਂ ਬਰਾਬਰ ਪੜਿ੍ਆ ਲਿਖਿਆ ਭਗਵਾਨ ਬਰਾਬਰ (ਜਿਮੀਂਦਾਰ)
Maninder Maan
@Manindermaan78
over 1 year ago
ਰੋਣ ਦੀ ਕੋਈ ਵਜਾਹ ਨਹੀਂ ਸੀ ਨਾ ਹੱਸਣ ਦਾ ਕੋਈ ਬਹਾਨਾ ਸੀ ਕਿਉ ਹੋਏ ਅਸੀਂ ਇੰਨੇ ਵੱਡੇ ਇਸ ਨਾਲੋਂ ਚੰਗਾ ਤਾਂ ਬਚਪਨ ਦਾ ਜ਼ਮਾਨਾ ਸੀ। 🙂😊✍️
#AlluArjun
@meet_hayer
Manindermaan78
retweeted
ਮਾਝੇ ਆਲੀ
@Harleenkaur44
over 1 year ago
ਆਹ ਸੁਣ ਲਓ ਭਈਆਂ ਦੀਆਂ ਕਰਤੂਤਾਂ ਹੁਣ ਪੰਜਾਬ ਦੀਆਂ ਧੀਆਂ ਵੀ ਇਹਨਾਂ ਤੋਂ ਸੁਰਖਸ਼ਿਤ ਨਹੀਂ ਹਨ
Harleenkaur44's tweet video.
Manindermaan78
retweeted
Maninder Maan
@Manindermaan78
over 1 year ago
MLA ਬਣਨ ਤੇ ਬਹੁਤ ਬਹੁਤ ਮਬਾਰਕਾਂ ਬਾਈ
#Election2024
#ElectionResults
Manindermaan78
retweeted
jyoti
@jyotikaur3341
over 1 year ago
ਇਹ ਸਮਾਂ ਸਭ ਸਿਖਾਉਂਦਾ ਸਭ ਨਾਲ ਰਹਿਣਾਂ __ ਤੇ ਸਭ ਤੋਂ ਦੂਰ ਰਹਿਣਾ_ 😊✍️✅ ___ਜੋਤ
Maninder Maan
@Manindermaan78
over 1 year ago
MLA ਬਣਨ ਤੇ ਬਹੁਤ ਬਹੁਤ ਮਬਾਰਕਾਂ ਬਾਈ
#Election2024
#ElectionResults
Maninder Maan
@Manindermaan78
over 1 year ago
ਹੱਥ ਵਿਚ ਫੜੇ ਮੋਬਾਇਲ ਦੀ ਅਹਿਮੀਅਤ ਕੋਲ ਬੈਠੇ ਇਨਸਾਨ ਤੋਂ ਜ਼ਿਆਦਾ ਹੋ ਚੁੱਕੀ ਹੈ 💯✔️
#CommitToNCQG
Maninder Maan
@Manindermaan78
over 1 year ago
ਧੁੱਪ ਚ ਪਿਓ ਤੇ ਚੁੱਲੇ ਚ ਮਾਂ ਜਦੋਂ ਬਲਦੀ ਫੇਰ ਜਾ ਕੇ ਕਿਤੇ ਔਲਾਦ ਪਲਦੀ ਐਵੇਂ ਨਾ ਕਹਿ ਦਿਆ ਕਰੋ ਆਪਣੇ ਮਾਂ ਪਿਓ ਨੂੰ ਕਿ ਤੁਸੀਂ ਸਾਡੇ ਲਈ ਕੀਤਾ ਹੀ ਕੀ ਏ। ਮਾਤਾ ਪਿਤਾ ਆਪਦੀ ਇੱਛਾਵਾਂ ਮਾਰ ਕੇ ਬੱਚਿਆਂ ਦੀਆਂ ਇਛਾਵਾਂ ਪੂਰੀਆਂ ਕਰਦੇ ਨੇ।
Manindermaan78
retweeted
Maninder Maan
@Manindermaan78
almost 2 years ago
ਜ਼ਿੰਦਗੀ ਵਿੱਚ ਭੈਣ ਭਰਾ ਦਾ ਰਿਸ਼ਤਾ ਵੀ ਬਹੁਤ ਅਹਿਮ ਹੁੰਦਾ ਹੈ ਜਦੋਂ ਮਜਬੂਰੀਆਂ ਭੈਣ ਭਰਾ ਨੂੰ ਅਲੱਗ ਕਰ ਦਿੰਦੀਆਂ ਨੇ ਤਾਂ ਜਿੰਦਗੀ ਦਾ ਇੱਕ ਅਹਿਮ ਹਿੱਸਾ ਖਾਲੀ ਹੋ ਜਾਂਦਾ ਹੈ।
#HappyRakshaBandhan
#Vettaiyan
#BBNaija
Maninder Maan
@Manindermaan78
almost 2 years ago
ਧੋਖਾ 🎭 ਮੁਹੱਬਤ ਦੇ ਵਲ ਸਮਝਣਾ ਹਰ ਕਿਸੇ ਦੇ ਵੱਸ ਨਹੀਂ ਇੱਕ ਦਾ ਹੋ ਕੇ ਬਹਿ ਜਾ ਸੱਜਣਾ ਧੋਖਾ ਮਿਲ ਦਿਆਂ ਲਗਦਾ ਪਲ ਵੀ ਨਹੀਂ ।।
#Drisey
#BlackMythWukong
Manindermaan78
retweeted
Mahii ❤️
@komalka55329307
almost 2 years ago
ਪਿੱਛਲਾ ਪਹਿਰ ਹੈ ਸ਼ਾਮ ਦਾ, ਦਿੱਲ ਨੂੰ ਅਜਬ ਉਦਾਸੀ ਐ, ਇੰਝ ਲਗਦਾ ਜਿੰਵੇ ਦੂਨੀਆਂ ਦੀ, ਵਡੀ ਸੈਅ ਗਵਾਚੀ ਐ।।।।
Maninder Maan
@Manindermaan78
almost 2 years ago
ਜ਼ਿੰਦਗੀ ਵਿੱਚ ਭੈਣ ਭਰਾ ਦਾ ਰਿਸ਼ਤਾ ਵੀ ਬਹੁਤ ਅਹਿਮ ਹੁੰਦਾ ਹੈ ਜਦੋਂ ਮਜਬੂਰੀਆਂ ਭੈਣ ਭਰਾ ਨੂੰ ਅਲੱਗ ਕਰ ਦਿੰਦੀਆਂ ਨੇ ਤਾਂ ਜਿੰਦਗੀ ਦਾ ਇੱਕ ਅਹਿਮ ਹਿੱਸਾ ਖਾਲੀ ਹੋ ਜਾਂਦਾ ਹੈ।
#HappyRakshaBandhan
#Vettaiyan
#BBNaija
Maninder Maan
@Manindermaan78
almost 2 years ago
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥ ਬ੍ਰਹਮ ਗਿਆਨੀ ਸੁਫਲ ਫਲਾ ॥ ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥ ਵਾਹਿਗੁਰੂ ਜੀ 🙏😇
Maninder Maan
@Manindermaan78
almost 3 years ago
Good morning have a beautiful day
#goodmorning
Manindermaan78
retweeted
Maninder Maan
@Manindermaan78
almost 3 years ago
ਖ਼ਾਲਸਾ ਰਾਜ ਜਰੂਰੀ ਆ
#Khalistan
#Punjab
#drugs
#PunjabNews
#viralvideo
#TOP100KPOPRAPPERS
Manindermaan78's tweet video.
Maninder Maan
@Manindermaan78
almost 3 years ago
ਖ਼ਾਲਸਾ ਰਾਜ ਜਰੂਰੀ ਆ
#Khalistan
#Punjab
#drugs
#PunjabNews
#viralvideo
#TOP100KPOPRAPPERS
Manindermaan78's tweet video.
Maninder Maan
@Manindermaan78
almost 3 years ago
ਚੰਗੀ ਸਵੇਰ ਹੋਵੇ ਤੁਹਾਡੀ ਵਹਿਗੁਰੂ ਚੜਦੀ ਕਲਾ ਬਖਸ਼ੇ ਸਾਰਿਆ ਨੂੰ
#GoodMorningEveryone
#GoodMorningTwitterWorld
#THEGIRLS
#TopG
Last Seen Users on Sotwe
فحل العراقي عنيف
Squirt Girl 🙊
DARRYL ALSTON
Seen from
Austria
Gregory Stirling
Seen from
Singapore
BOKEP VIRAL INDO
Seen from
Indonesia
Crot didalam
Seen from
Indonesia
Andrew Oliver
Seen from
Russia
Gay uncut
Seen from
Malaysia
ULLLTIMMAAAAA🍉🇵🇸|#TENOÍ!
Seen from
United States
jiffry
Seen from
Singapore
Trends for you
1
Netherlands
Under 10K tweets
2
Isak
Under 10K tweets
3
Dutch
Under 10K tweets
4
Angel Reese
Under 10K tweets
5
Nino
Under 10K tweets
6
Will Warren
Under 10K tweets
7
Suecia
Under 10K tweets
8
Jordin Canada
Under 10K tweets
9
Oracle AI Trade
Under 10K tweets
10
Países Bajos
Under 10K tweets
Most Popular Users
1
Elon Musk
@elonmusk
240.4M followers
2
Barack Obama
@barackobama
119.3M followers
3
Donald J. Trump
@realdonaldtrump
111.6M followers
4
Cristiano Ronaldo
@cristiano
109.9M followers
5
Narendra Modi
@narendramodi
106.9M followers
6
Rihanna
@rihanna
97.5M followers
7
NASA
@nasa
92.1M followers
8
Justin Bieber
@justinbieber
90.8M followers
9
KATY PERRY
@katyperry
87.3M followers
10
Taylor Swift
@taylorswift13
81.1M followers
11
Lady Gaga
@ladygaga
72.7M followers
12
Kim Kardashian
@kimkardashian
69.6M followers
13
Virat Kohli
@imvkohli
69.4M followers
14
YouTube
@youtube
68.6M followers
15
Bill Gates
@billgates
63.7M followers
16
The Ellen Show
@theellenshow
62.5M followers
17
Neymar Jr
@neymarjr
62M followers
18
CNN
@cnn
61.9M followers
19
X
@x
60.9M followers
20
Selena Gomez
@selenagomez
60.4M followers
Olivia
Online
✨
⭐
💫