– @BhagwantMann ਜੀ, ਹੁਣ ਤੁਸੀਂ ਵੀ @ArvindKejriwal ਕੇਜਰੀਵਾਲ ਦੇ ਰੰਗ ਵਿੱਚ ਰੰਗ ਕੇ ਝੂਠ ਬੋਲਣ ਲੱਗ ਪਏ ਹੋ।
– ਪੰਜਾਬ ਦੇ ਮੁੱਖ ਸਕੱਤਰ ਨੂੰ ਕਹੋ ਕਿ ਉਹ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਕਿ 1600 ਕਰੋੜ ਨਹੀਂ ਆਏ।
– ਚਿੱਠੀ ਦੀ ਕਾਪੀ ਮੈਨੂੰ ਵੀ ਭੇਜ ਦਿਓ, ਤਾਂ ਮੈਂ ਕੇਂਦਰ ਨਾਲ ਗੱਲ ਕਰਾਂਗਾ।
– ਜੇ ਮੁੱਖ ਸਕੱਤਰ ਨੇ ਚਿੱਠੀ ਨਾ ਲਿਖੀ ਤਾਂ ਤੁਹਾਡੇ ��ਲਜ਼ਾਮ ਝੂਠੇ ਹਨ—ਬਿਲਕੁਲ ਉਸੇ ਤਰ੍ਹਾਂ ਜਿਵੇਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਤੁਹਾਡੀ ਗਾਰੰਟੀ ਜਾਂ ਸਾਰੇ ਬਾੜ-ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਤੁਹਾਡਾ ਦਾਅਵਾ।
-- भगवंत मान जी, अब आप भी केजरीवाल के रंग में रंगकर झूठ बोलने लग पड़े हो।
– पंजाब के मुख्य सचिव को बोलो कि केंद्र सरकार को चिट्ठी लिखें कि 1600 करोड़ नहीं आए।
– चिट्ठी की कॉपी भी मुझे भेज दो, तो मैं केंद्र से बात करूंगा।
– अगर मुख्य सचिव ने चिट्ठी न लिखी, तो ��पके आरोप झूठे हैं—जैसे आपकी महिलाओं को 1000 रुपये प्रति माह देने की गारंटी या सभी बाढ़-पीड़ितों को मुआवजा देने का दावा।
– Bhagwant Mann ji, you too have now begun telling lies, influenced by Kejriwal’s style.
– Ask the Chief Secretary of Punjab to write to the Central Government stating that the ₹1,600 crore has not been received.
– Send me a copy of that letter as well, so that I can take up the matter with the Centre.
– If the Chief Secretary does not send such a letter, then your allegations stand exposed as false—just like your promise of giving ₹1,000 per month to women or your claim of providing compensation to all flood-affected families.
#Punjab #BJP