Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Manjit Bains
@ManjitB75846804
Retired inspector from state trp.
Joined May 2022
23
Following
3
Followers
263
Posts
Manjit Bains
@ManjitB75846804
almost 3 years ago
@ParminderK86876
ਹੁਣ ਤਾਂ ਪਤਾ ਲੱਗ ਗਿਆ ਹੋਣਾ ਝੂਠਿਓ ਤੁਹਾਡੀ ਸਰਕਾਰ ਜਮਾ ਝੂਠ ਦੀ ਪੰਡ ਹੋ ਨਿੱਬੜੀ ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਣ
Manjit Bains
@ManjitB75846804
almost 3 years ago
@BSimrey
ਉਹ ਜਿਊਂਦਾ ਰਹਿ ਜਿਊਣ ਜੋਗਿਆ ਨਹੀਂ ਰੀਸਾਂ ਸ਼ੇਰ ਦੀਆਂ
Manjit Bains
@ManjitB75846804
about 3 years ago
@Sandhu_131
ਵਾਹਿਗੁਰੂ ਦਾ ਸ਼ੁਕਰ ਕਰਿਆ ਕਰ ਭਲੇਮਾਣਸਾ ਇਹ ਮਨੁੱਖਾ ਜੂਨੀ ਕਿਤੇ ਸੌਖੀ ਨਹੀਂ ਮਿਲਦੀ 84 ਲੱਖ ਸੋਚੀਂ ਕਿਤੇ ਇੱਕ ਕੁੱਤਾ ਬਣਿਆਂ ਕੰਮ ਨਹੀਂ ਚੱਲਣਾ ਐਵੇਂ ਵਿਊ ਲੈਣ ਲਈ ਕਮਲ ਘੋਟੀ ਜਾਂਦਾ ਏਂ
Manjit Bains
@ManjitB75846804
about 3 years ago
@Sandhu_131
ਇਹ ਸਾਬਤ ਕੀ ਕਰਨਾ ਚਾਹੁੰਦੇ ਹਨ ਕੁਝ ਤਾਂ ਪਤਾ ਲੱਗੇ ਇਨ੍ਹਾਂ ਲੋਕਾਂ ਨੂੰ ਐਦਾਂ ਕਰਦੇ ਦੇਖ ਹੋਰ ਲੋਕਾਂ ਤੇ ਕੀ ਅਸਰ ਪਏਗਾ ਇਸ ਧਰਮ ਪੑਤੀ
Manjit Bains
@ManjitB75846804
about 3 years ago
@Gur_Mehar_ ਬਦਲਾਅ ਤਾਂ ਹੀ ਆਉਣਾ ਹੈ ਜੇ ਪੱਲੇ ਤੋਂ ਪੈਸਾ ਖਰਚਾਂਗੇ ਸਰਕਾਰ ਦੀ ਮਦਦ ਕਰਨਾ ਬਹੁਤ ਜਰੂਰੀ ਹੈ
Manjit Bains
@ManjitB75846804
about 3 years ago
@The_rebal55
@AzBaaz2
@singh__baagi
@Perfektschlag
@bagailsingh84
ਇਨ੍ਹਾਂ ਨੂੰ ਪੁੱਛਿਆ ਜਾਵੇ ਭਲਾ ਕਿਸਤੀਆਂ ਦੇ ਝੂਟੇ ਲੈਕੇ ਹੜੵ ਪੀੜਤਾਂ ਨੂੰ ਕੀ ਰਾਹਤ ਮਿਲਦੀ ਹੈ ਕੰਜਰੋ ਉਨ੍ਹਾਂ ਦੇ ਘਰ ਬਸਤੀਆਂ ਵਿੱਚ ਜਾਕੇ ਉਨ੍ਹਾਂ ਦੀ ਸਾਰ ਲਉ ਪਤਾ ਲੱਗ ਸਕੇ ਉਨ੍ਹਾਂ ਨੂੰ ਕਿੰਨੀ ਕੁ ਤਕਲੀਫ਼ ਹੈ ਕਿਹੋ ਜਿਹੀ ਰਾਹਤ ਚਾਹੁੰਦੇ ਨੇ ਸਾਡੇ ਕੋਲੋਂ ਉਹ ਹੋਛਾ ਜੱਟ ਕਟੋਰਾ ਲੱਭਿਆ ਪਾਣੀ ਪੀ ਪੀ ਆਫਰਿਆ
See More
Manjit Bains
@ManjitB75846804
about 3 years ago
@imankaur8 ਇਹ ਸੋਚ ਸਾਰੀਆਂ ਧੀਆਂ ਦੀ ਹੋ ਜਾਵੇ ਤਾਂ ਇਨ੍ਹਾਂ ਦਾ ਜਨਮ ਲੈਣਾ ਕੋਈ ਅਕਾਰਥ ਨਹੀਂ ਸਗੋਂ ਜੀਵਨ ਸਫਲ ਹੈ ਇਨ੍ਹਾਂ ਨੂੰ ਪੜਾਉਣ ਤੋਂ ਵਿਆਹ ਕਰਨ ਤੋਂ ਕੋਈ ਨਹੀਂ ਡਰਦਾ ਪਰ ਇਨ੍ਹਾਂ ਦੇ ਕਰਮਾਂ ਤੋਂ ਡਰ ਲੱਗਦਾ ਹੈ
Manjit Bains
@ManjitB75846804
about 3 years ago
@JagroopsinghS20
ਬਹੁਤ ਮਾੜਾ ਵਾਪਰਿਆ ਹੈ ਭਈਏ ਜਿਆਦਾ ਸਿਰ ਚੜੵ ਗਏ ਹਨ ਇਨ੍ਹਾਂ ਨੂੰ ਨੱਥ ਪਾਉਣੀ ਜਰੂਰੀ ਹੈ
Manjit Bains
@ManjitB75846804
about 3 years ago
@Sandhu_131
ਕੀ ਗੱਲ ਕਿਸੇ ਨੂੰ ਵੀ ਨਹੀਂ ਦਿਸਦਾ ਅਮਰੂਦ ਹੈ
Manjit Bains
@ManjitB75846804
about 3 years ago
@simran2613
ਹੁਣ ਕੁੜੀ ਦੇ ਗਲ ਹਾਰ ਪਾਕੇ ਸਨਮਾਨਿਤ ਕਰਨ ਦੀ ਕਾਹਦੀ ਦੇਰੀ ਹੈ
Manjit Bains
@ManjitB75846804
about 3 years ago
@harrysimran00
ਮਾਫ਼ ਤਾਂ ਇਨ੍ਹਾਂ ਨੂੰ ਹੁਣ ਵਾਹਿਗੁਰੂ ਹੀ ਕਰੇਗਾ ਬੰਦਾ ਉਹ ਵੀ ਹੈ ਜੋ ਮਨੁੱਖਤਾ ਦੀ ਸੇਵਾ ਕਰੇ ਜੇ ਵਾਹਿਗੁਰੂ ਜੀ ਨੇ ਚੰਗਾ ਅਹੁਦਾ ਦੇਕੇ ਨਿਵਾਜ਼ ਦਿੱਤਾ ਤਾਂ ਅਹੁਦੇ ਦੀ ਦੁਰਵਰਤੋਂ ਤਾਂ ਨਹੀਂ ਕਰਨੀ ਚਾਹੀਦੀ ਨਿਹੱਥੇ ਨਿਆਸਰਿਆਂ ਦਾ ਆਹੀ ਕਸੂਰ ਹੁੰਦਾ ਹੈ ਕਿ ਉਹ ਆਪਣੇ ਹੱਕ ਮੰਗ ਰਹੇ ਹੁੰਦੇ ਹਨ ਆਪਣੀ ਉਜ਼ਰਤ ਅਤੇ ਉਨ੍ਹਾਂ ਦੀ ਦਾ ਕਦੇ ਟਾਕਰਾ ਕੀਤਾ
See More
Manjit Bains
@ManjitB75846804
about 3 years ago
@Panjab_84
ਵਾਹਿਗੁਰੂ ਜੀ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਗੇ ਧੀਏ ਸਦੀਵੀ ਅਮਰ ਹੋ ਗਏ ਓਂ ਤੁਸੀਂ
Manjit Bains
@ManjitB75846804
about 3 years ago
@5abiRajpoot
@Dosanjhsaab_
ਕੁੜੀ ਭਾਵੇਂ ਪਿਓ ਦੀ ਪੱਗ ਸੋਟੀ ਤੇ ਟੰਗਕੇ ਜਲੂਸ ਕੱਢਦੀ ਫਿਰੇ ਜੇ ਬਾਪ ਨੇ ਸੋਧਾ ਲਾ ਦਿੱਤਾ ਐਡਾ ਕਿਹੜਾ ਗੁਨਾਹ ਹੋ ਗਿਆ ਹੋਰ ਨੂੰ ਤਾਂ ਮੱਤ ਆ ਜਾਊ ਛੇਤੀ
Manjit Bains
@ManjitB75846804
about 3 years ago
@KaurUdhoke
ਬਿਹਾਰੀ ਬਈਏ ਹਨ ਇਨ੍ਹਾਂ ਨੂੰ ਸਿੱਖਿਆ ਹੀ ਇਹੋ ਦਿੱਤੀ ਜਾਂਦੀ ਹੈ ਸੰਸਕਾਰ ਹੀ ਅਜਿਹੇ ਬਣ ਜਾਂਦੇ ਹਨ ਕਦੇ ਬਿਹਾਰ ਗਏ ਤਾਂ ਦੇਖਿਓ ਇੱਥੇ ਤਾਂ ਦਰਖਤ ਵੀ ਸਿੱਧੇ ਨਹੀਂ ਰਹਿੰਦੇ ਸਫੈਦਾ ਵੀ ਸਿੱਧਾ ਨਹੀਂ ਰਹਿੰਦਾ ਉਹ ਵੀ ਇਨ੍ਹਾਂ ਵਾਂਗ ਵਿੰਗਾ ਹੀ ਰਹਿੰਦਾ ਹੈ mind wash ਦੀ ਸਖਤ ਜਰੂਰਤ ਹੈ ਇਨ੍ਹਾਂ ਨੂੰ
Manjit Bains
@ManjitB75846804
about 3 years ago
@HarmanD2309
ਜਦੋਂ ਉਹ ਵਿਚਾਰੀ ਵੱਢੀ ਹੋਣੀ ਆ ਉਸਨੂੰ ਤਾਂ ਕੋਈ ਤਕਲੀਫ਼ ਨਹੀਂ ਹੋਈ ਹੋਣੀ ਆਪਦੀ ਵਾਰ ਹੁਣ ਕਿਵੇਂ ਤੜਫਦਾ ਇੱਕ ਵੱਜੀ ਤੋਂ
ManjitB75846804
retweeted
Rajh Sandhu
@Sandhu_131
about 3 years ago
PM cares ਵਿਚ ਕਿੰਨਾ fund ਆਇਆ NIA ਨੇ ਅੱਜ ਤੱਕ ਨੀ ਪੁੱਛਿਆ..... ਤੇ ਜਿਹੜੇ ਔਖੇ ਸਮੇਂ ਸਰਕਾਰ ਤੋ ਪਹਿਲਾ ਲੋਕਾਂ ਦੀ ਮਦਦ ਲਈ ਪੰਹੁਚ ਜਾਂਦੇ ਉਹਨਾਂ ਤੇ ਛਾਪੇ ਮਾਰੇ ਜਾਂਦੇ.. ਨੱਕ ਡੁਬੋ ਕੇ ਮਰ ਜਾਣ NIA ਵਾਲੇ ਜਿਹੜੇ ਅਮਿਤ ਸ਼ਾਹ ਦੀਆ ਜੁੱਤੀਆਂ ਚਟ ਰਹੇ ਨੇ
#Shame
#KhalsaAid
Manjit Bains
@ManjitB75846804
about 3 years ago
@brarrmandeep
ਫਿਲਮ ਦਾ ਕੋਈ ਥਾਂ ਟਿਕਾਣਾ ਵੀ ਦੱਸ
Manjit Bains
@ManjitB75846804
over 3 years ago
@HarmanD2309
ਮਾਰੵਾ ਪਿੰਡ ��ੋਟੀਆਂ ਬੱਲਾਂ ਬਹੁਤ ਬਰਸਾਤ ਪਡ ਰੀ ਹੈ
Manjit Bains
@ManjitB75846804
over 3 years ago
@KahlonKahlon18 ਵਾਹਿਗੁਰੂ ਅੱਗੇ ਅਰਦਾਸ ਹੈ ਸਿੰਘ ਜਲਦੀ ਬਾਹਰ ਆਵੇ
Manjit Bains
@ManjitB75846804
over 3 years ago
@HarmanD2309
@BhagwantMann
@PunjabGovtIndia
ਸ਼ਿੰਦੇ ਹੋਰੀਂ ਵਿਚਾਰੇ ਵਿਚਕਾਰ ਫਸੇ ਹੋਏ ਹਨ ਹਰੇਕ ਵਾਰ ਨਵੀਂ ਸਰਕਾਰ ਦੇ ਝਾਂਸੇ ਵਿੱਚ ਆਕੇ ਕੁੱਟ ਖਾਂਦੇ ਹਨ ਧੀਆਂ ਪੁੱਤਰ ਤਾਂ ਸਾਡੇ ਹਨ ਸਾਨੂੰ ਸਾਰਿਆਂ ਨੂੰ ਸ਼ਿੰਦੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਇਸ ਝੂਠੇ ਲੋਕਤੰਤਰ ਦਾ ਪੂਰਨ ਬਾਈਕਾਟ ਕਰਨਾ ਚਾਹੀਦਾ ਹੈ
Last Seen Users on Sotwe
Raja Coli
Seen from
Indonesia
Liseli Çıtır Kızlar
Seen from
Turkey
Sneha Pramod
Seen from
United States
fredddd@TSlover
Seen from
Germany
Gege Gege
Seen from
Egypt
Zlakna
Seen from
United States
خطافه رجاله
Seen from
Algeria
sissy
Casteio
Seen from
Canada
Royal News Network
Seen from
Denmark
Trends for you
1
Gavin Williams
Under 10K tweets
2
Saints
Under 10K tweets
3
Sean Newcomb
Under 10K tweets
4
Joe Mixon
Under 10K tweets
5
Olise
Under 10K tweets
6
Maricopa County
Under 10K tweets
7
Happy Birthday Albert
Under 10K tweets
8
Anthony Kay
Under 10K tweets
9
Benintendi
Under 10K tweets
10
Martha
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.6M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫