Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Namdhari Sangat Ludhiana
@NamdhariL31696
Joined October 2025
141
Following
27
Followers
64
Posts
Namdhari Sangat Ludhiana
@NamdhariL31696
about 2 months ago
ਧੰਨ ਧੰਨ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸੱਚੇ ਪਾਤਸ਼ਾਹ ਜੀ
#Namdharisikh
NamdhariL31696's tweet video.
Namdhari Sangat Ludhiana
@NamdhariL31696
4 months ago
#HowToManageTime
#MaharanaPratap
#AestheticVibes
Thakur Dalip Singh
@thakurdalipsing
4 months ago
Tiny wings, endless freedom. 🐦
#birds
#birdsphoto
#photography
Namdhari Sangat Ludhiana
@NamdhariL31696
4 months ago
@MeghUpdates
https://t.co/dyoHo7qgB6
Thakur Dalip Singh
@thakurdalipsing
5 months ago
ਈਸਾਈਅਤ ਨੂੰ ਠੱਲ੍ਹ ਪਾਉਣ ਵਾਸਤੇ ਗੁਰਦੁਆਰਿਆਂ ਵਿੱਚ ਫਰੀ ਡਿਸਪੈਂਸਰੀ ਅਤੇ ਫਰੀ ਟਿਊਸ਼ਨ ਸੈਂਟਰ ਖੋਲੇ ਜਾਣ ਹਰ ਗੁਰਦੁਆਰੇ ਵਿੱਚ ਫ਼ਰੀ ਡਿਸਪੈਂਸਰੀ ਅਤੇ ਫਰੀ ਟਿਊਸ਼ਨ ਸੈਂਟਰ ਚਾਹੀਦੇ ਹਨ। ਐਸੇ ਕੰਮਾਂ ਨਾਲ ਹੀ ਪੰਜਾਬ ਵਿੱਚ ਈਸਾਈਅਤ ਨੂੰ ਠੱਲ੍ਹ ਪਾਈ ਸਕਦੀ ਹੈ। ਐਲੋਪੈਥੀ ਦੀ ਥਾਂ ਉੱਤੇ, ਜੇ ਹੋਮਿਓਪੈਥੀ ਅਤੇ ਆਯੁਰਵੈਦਿਕ ਦੋਵਾਂ ਨੂੰ ਮਿਲਾ ਕੇ ਦਵਾਈਆਂ ਦਿੱਤੀਆ ਜਾਣ, ਤਾਂ ਲੋਕਾਂ ਨੂੰ ਲਾਭ ਵੀ ਜ਼ਿਆਦਾ ਹੋਵੇਗਾ ਅਤੇ ਸਸਤਾ ਵੀ ਪਵੇਗਾ। ਕੁਝ ਦਵਾਈਆਂ ਐਲੋਪੈਥੀ ਦੀਆਂ ਵੀ ਰੱਖੀਆਂ ਜਾ ਸਕਦੀਆ ਹਨ। ਜੇ ਐਸੀਆਂ ਸਹੂਲਤਾਂ ਹਰ ਸਿੱਖ ਸੰਪਰਦਾ ਦੇ ਧਰਮ ਅਸਥਾਨ ਵਿੱਚ ਦਿੱਤੀਆਂ ਜਾਣ; ਤਾਂ ਸਿੱਖ ਪੰਥ ਘਟਣੋਂ ਰੁਕ ਜਾਏਗਾ ਅਤੇ ਸਿੱਖੀ ਦਾ ਪ੍ਰਚਾਰ ਵੀ ਵਧ ਜਾਏਗਾ। ਪੁਰਾਤਨ ਸਿੱਖ ਸੰਪਰਦਾਵਾਂ ਦੀਆਂ ਧਰਮਸ਼ਾਲਾ ਅਤੇ ਗੁਰਦੁਆਰਿਆਂ ਵਿਚ ਔਸ਼ਧਾਲਯੇ ਅਤੇ ਵਿਦਿਆਲੇ ਹੁੰਦੇ ਸੀ। ਜਿਨ੍ਹਾਂ ਦਾ ਨਾਮ ਬਦਲ ਕੇ ਅੱਜ ਸਕੂਲ ਅਤੇ ਹਸਪਤਾਲ ਹੋ ਗਿਆ ਹੈ। ਉਦੋਂ ਜਨਸੰਖਿਆ ਘੱਟ ਸੀ। ਇਸ ਕਰਕੇ ਧਰਮਸ਼ਾਲਾ ਤੋਂ ਹੀ ਵਿੱਦਿਆ ਅਤੇ ਸਿਹਤ; ਇਹ ਦੋਵੇਂ ਲੋੜਾਂ ਪੂਰੀਆਂ ਹੋ ਜਾਂਦੀਆਂ ਸੀ। ਪ੍ਰੰਤੂ, ਅੱਜ ਜਨਸੰਖਿਆ ਵਧਣ ਕਰਕੇ ਹਸਪਤਾਲ ਅਤੇ ਸਕੂਲ ਵੱਖੋ-ਵੱਖਰੇ ਅਤੇ ਵੱਡੇ ਬਣ ਗਏ ਹਨ; ਜਿਨ੍ਹਾਂ ਦੀ ਲੋੜ ਵੀ ਹੈ। ਪ੍ਰੰਤੂ, ਅੱਜ ਵੀ ਸਾਰੀਆਂ ਸਿੱਖ ਸੰਪਰਦਾਵਾਂ ਦੇ ਧਰਮਸ਼ਾਲਾ, ਗੁਰਦੁਆਰੇ, ਡੇਰੇ, ਆਸ਼ਰਮ ਆਦਿ ਵਿੱਚ ਮੁਫ਼ਤ ਔਸ਼ਧਾਲਯੇ ਅਤੇ ਮੁਫ਼ਤ ਵਿੱਦਿਆ ਕੇਂਦਰ ਭਾਵ: ਫਰੀ ਡਿਸਪੈਂਸਰੀ ਅਤੇ ਫ੍ਰੀ ਟਿਊਸ਼ਨ ਸੈਂਟਰ; ਗ਼ਰੀਬਾਂ ਵਾਸਤੇ ਜ਼ਰੂਰ ਚਾਹੀਦੇ ਹਨ। ਜਿਹੜਾ ਵੀ ਉਥੇ ਪੜ੍ਹਨ ਵਾਸਤੇ ਜਾਂ ਦਵਾਈ ਲੈਣ ਵਾਸਤੇ ਆਵੇਗਾ, ਉਸ ਨੂੰ ਨਾਲ ਹੀ ਉਥੋਂ ਸਿੱਖੀ ਦੀ ਪ੍ਰੇਰਨਾ ਵੀ ਮਿਲੇਗੀ, ਉਹ ਮੱਥਾ ਵੀ ਟੇਕੇਗਾ, ਉਹ ‘ਧੰਨ ਸਤਿਗੁਰੂ ਨਾਨਕ ਦੇਵ ਜੀ’ ਵੀ ਆਖੇਗਾ ਅਤੇ ਹੌਲੀ ਹੌਲੀ ਉਹ ਆਪੇ ਹੀ ‘ਸਿੱਖ’ ਬਣ ਜਾਵੇਗਾ। ਜੇ ਪਹਿਲੋਂ ਹੀ ‘ਸਿੱਖ’ ਹੈਗਾ ਹੈ, ਤਾਂ ਉਹ ਸਿੱਖੀ ਤੋਂ ਟੁੱਟੇਗਾ ਨਹੀਂ। ਇਸ ਕਰਕੇ, ਆਪਾਂ ਸਾਰਿਆਂ ਸਿੱਖਾਂ ਨੂੰ ਮਿਲ ਕੇ ਇਹ ਉੱਦਮ ਸ਼ੁਰੂ ਕਰਨਾ ਚਾਹੀਦਾ ਹੈ। ਹਰ ਪਿੰਡ ਦੇ ਗੁਰਦੁਆਰੇ ਵਿੱਚ ਪੰਚਾਇਤ ਜਾਂ ਗੁਰਦੁਆਰਾ ਕਮੇਟੀ ਜਾਂ ਪੰਥਕ ਜਥੇਬੰਦੀਆਂ ਦੀ ਸਹਾਇਤਾ ਨਾਲ: ਛੋਟੇ ਮੁਫ਼ਤ ਔਸ਼ਧਾਲਯੇ ਅਤੇ ਮੁਫ਼ਤ ਵਿਦਿਆਲੇ ਬਣਨੇ ਚਾਹੀਦੇ ਹਨ। ਜੇ ਆਪਾਂ ਸਿੱਖ ਪੰਥ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਇਸ ਕੰਮ ਦੀ ਬਹੁਤ ਵੱਡੀ ਲੋੜ ਹੈ। ਈਸਾਈਆਂ ਨੇ ਵਧੀਆ ਹਸਪਤਾਲ ਅਤੇ ਵਧੀਆ ਸਕੂਲ ਬਣਾ ਕੇ ਹੀ ਆਪਣੇ ਪੰਥ ਦਾ ਬਹੁਤ ਵੱਡਾ ਪ੍ਰਚਾਰ ਕਰ ਲਿਆ ਹੈ। ਪੰਜਾਬ ਵਿੱਚ ਵਧ ਰਹੀ ਈਸਾਈਅਤ ਨੂੰ ਰੋਕਣ ਵਾਸਤੇ; ਆਪਾਂ ਸਿੱਖਾਂ ਨੂੰ ਵੀ ਐਸਾ ਕੁਝ ਹੀ ਕਰਨ ਦੀ ਲੋੜ ਹੈ। "ਗੁਰਦੁਆਰਾ" ਗੁਰੂ ਕਾ ਦੁਆਰ, ਗੁਰੂਘਰ ਤਾਂ ਲੋਕਾਂ ਨੂੰ ਸੁਖ ਦੇਣ ਲਈ ਹੁੰਦਾ ਹੈ। ਗੁਰੂ ਤੋਂ ਅਤੇ ਗੁਰਦੁਆਰੇ (ਗੁਰੂ ਘਰ) ਤੋਂ ; ਲੋਕਾਂ ਨੂੰ ਸੁਖ ਮਿਲਣਾ ਚਾਹੀਦਾ ਹੈ। ਜਿਹੜਾ ਕਿ ਪੁਰਾਤਨ ਸਮੇਂ ਵਿੱਚ ਮਿਲਦਾ ਹੁੰਦਾ ਸੀ। ਜਦੋਂ ਸਾਧੂ-ਮਹਾਤਮਾ ਗੁਰਦੁਆਰਿਆਂ ਵਿੱਚ ਬੈਠ ਕੇ, ਦਿਲੋਂ ਹੋ ਕੇ ਭਾਵਨਾ ਨਾਲ; ਲੋਕਾਂ ਦੀ ਸੇਵਾ ਕਰਦੇ ਸੀ। ਪਰ, ਅੱਜ ਗੁਰਦੁਆਰੇ ਦਾ ਅਸਲੀ ਰੂਪ ਨਹੀਂ ਰਹਿ ਗਿਆ। ਗੁਰਦੁਆਰੇ ਦੀ ਵਿਆਖਿਆ ਤਾਂ 'ਭਾਈ ਕਾਨ੍ਹ ਸਿੰਘ ਨਾਭਾ' ਦੇ ਮਹਾਨਕੋਸ਼ ਵਿੱਚ ਬਹੁਤ ਸੁੰਦਰ ਕੀਤੀ ਹੈ “ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ,ਆਤਮਜਿਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤੀ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਫਿਰਾਂ ਲਈ ਵਿਸ਼ਰਾਮ ਦਾ ਸਥਾਨ ਹੈ”। ਇਹ ਸਭ ਦੇ ਪੜ੍ਹਨਯੋਗ ਹੈ। ਕੀ ਇਹ ਸੱਚ ਨਹੀਂ ਕਿ ਆਪਾਂ ਸਾਰੇ ਹੀ ਈਸਾਈਆਂ ਦੇ ਬਣਾਏ ਹੋਏ "ਕਾਨਵੈਂਟ ਸਕੂਲ" ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਖੁਸ਼ ਹੁੰਦੇ ਹਾਂ? ਉਨ੍ਹਾਂ ਸਕੂਲਾਂ ਵਿੱਚ ਬੱਚੇ ਦਾਖ਼ਲ ਕਰਵਾਉਣ ਵਾਸਤੇ ਆਪਾਂ ਲੰਬੀ ਦਾੜ੍ਹੀ ਅਤੇ ਕਿਰਪਾਨਾਂ ਪਾ ਕੇ: ਈਸਾਈਆਂ ਦੇ ਸਕੂਲਾਂ ਅੱਗੇ ਜਾ ਕੇ ਤਰਲੇ ਕਰਦੇ ਹਾਂ। ਕੀ ਇਹ ਸੱਚ ਨਹੀਂ ਕਿ ਈਸਾਈਆਂ ਦੇ ਬਣਾਏ ਵਧੀਆ ਹਸਪਤਾਲਾਂ ਵਿੱਚ ਆਪਣੇ ਕਿਸੇ ਮਰੀਜ਼ ਨੂੰ ਦਾਖਲ ਕਰਵਾਉਣ ਵਾਸਤੇ, ਆਪਾਂ ਉਨ੍ਹਾਂ ਦੇ ਤਰਲੇ ਕਰਦੇ ਹਾਂ? ਉਦੋਂ ਸਾਨੂੰ ਕਿਉਂ ਨਹੀਂ ਇਹ ਚੇਤਾ ਆਉਂਦਾ ਕਿ ਜੇ ਅਸਾਡੇ ਸਿੱਖਾਂ ਦੇ ਵੀ ਆਪਣੇ ਹਸਪਤਾਲ, ਸਕੂਲ, ਕਾਲਜ, ਯੂਨੀਵਰਸਿਟੀਆਂ ਵਧੀਆ ਹੁੰਦੇ ਤਾਂ ਅਸੀਂ ਇਸਾਈਆਂ ਦੇ ਬੂਹੇ ਅੱਗੇ ਜਾ ਕੇ ਕਿਉਂ ਖਲੋਂਦੇ? ਜੇ ਅਸਾਂ ਗੁਰਦੁਆਰਿਆਂ ਉਤੇ ਕੀਮਤੀ ਪੱਥਰ, ਸੋਨਾ, ਪਾਲਕੀ ਉੱਤੇ ਸੋਨਾ, ਕੀਮਤੀ ਚੰਦੋਏ, ਮਹਿੰਗੇ ਵੱਡੇ ਨਗਰ ਕੀਰਤਨ, ਕੀਮਤੀ ਲੰਗਰਾਂ ਉੱਤੇ ਪੈਸਾ ਖਰਚਣ ਦੀ ਬਜਾਏ: ਸਕੂਲਾਂ, ਹਸਪਤਾਲਾਂ ਉੱਤੇ ਖਰਚਿਆ ਹੁੰਦਾ ਤਾਂ ਆਪਾਂ ਨੂੰ ਈਸਾਈਆਂ ਦੇ ਬੂਹੇ ਅੱਗੇ ਜਾ ਕੇ ਨਾ ਖਲੋਣਾ ਪੈਂਦਾ ਅਤੇ ਸਿੱਖ ਪੰਥ ਵੀ ਵਧਿਆ ਹੁੰਦਾ। ਆਪਾਂ ਸਿੱਖਾਂ ਨੇ; ਬਹੁਤ ਸਾਰੇ ਗੁਰਦੁਆਰੇ ਤਾਂ ਬਣਾ ਦਿੱਤੇ; ਪਰ, ਗੁਰਦੁਆਰਿਆਂ ਵਿੱਚ ਜੋ ਸੁੱਖ-ਸਹੂਲਤਾਂ ਅਸਲ ਵਿੱਚ ਚਾਹੀਦੀਆਂ ਸੀ ਉਹ ਆਪਾਂ ਨਹੀਂ ਬਣਾਈਆਂ। ਚੱਲਦੀਆਂ ਹੋਈਆਂ ਪੁਰਾਤਨ ਪਰੰਪਰਾਵਾਂ ਰਹਿਣ ਵੀ ਨਹੀਂ ਦਿੱਤੀਆਂ, ਸਮਾਪਤ ਕਰ ਦਿੱਤੀਆਂ। ਸਭ ਤੋਂ ਵੱਧ ਨੁਕਸਾਨ 'ਗੁਰਦੁਆਰਾ ਚੋਣ ਪ੍ਰਣਾਲੀ' ਨੇ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਸਰੂਪ ਖ਼ਰਾਬ ਕਰਨ ਵਿੱਚ ਕੀਤਾ ਹੈ। ਗੁਰਦੁਆਰਿਆਂ ਵਿਚ ਕੀਮਤੀ ਪੱਥਰ ਅਤੇ ਸੋਨਾ ਚੜ੍ਹਾਉਣ ਉਤੇ ਆਪਾਂ ਜ਼ੋਰ ਲਾ ਦਿੱਤਾ। ਪਾਲਕੀਆਂ ਉੱਤੇ ਸੋਨਾ ਲਾ ਦਿੱਤਾ: ਪਰੰਤੂ ਆਪਾਂ ਲੋਕਾਂ ਦੀ ਲੋੜ ਪੂਰੀ ਕਰਨ ਵਾਲੀ ਸੁੱਖ-ਸਹੂਲਤ ਗੁਰਦੁਆਰਿਆਂ ਵਿੱਚ ਨਹੀਂ ਬਣਾਈ। ਜਿਸ ਕਰਕੇ ਲੋਕ ਸਿੱਖੀ ਤੋਂ ਦੂਰ ਹੋ ਗਏ। ਕਈ ਗੁਰਦੁਆਰਿਆਂ ਵਿਚ ਅਤੇ ਕਈ ਸਿੱਖ ਸੰਪਰਦਾਵਾਂ ਦੇ ਧਾਰਮਿਕ ਅਸਥਾਨਾਂ/ਡੇਰਿਆਂ ਆਦਿ ਵਿੱਚ; ਅਜੇ ਵੀ ਪੁਰਾਤਨ ਪ੍ਰੰਪਰਾ ਅਨੁਸਾਰ ਸੇਵਾ ਭਾਵਨਾ ਨਾਲ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਵਿੱਦਿਆ ਵੀ ਦਿੱਤੀ ਜਾਂਦੀ ਹੈ। ਜਿੱਥੇ ਧਰਮ ਅਸਥਾਨਾਂ ਤੋਂ ਇਹ ਚੀਜ਼ਾਂ ਮਿਲਦੀਆਂ ਹਨ: ਉੱਥੇ ਲੋਕ ਉਹਨਾਂ ਧਰਮ ਅਸਥਾਨਾਂ, ਡੇਰਿਆਂ ਨਾਲ ਜੁੜੇ ਹੋਏ ਹਨ।
@RSSorg
@VHPDigital
@BJP4India
@bhogleharsha
@drharshvardhan
@INCIndia
@IYC
@INCMP
@YSRCParty
@SGPCAmritsar
@mssirsa
@diljitdosanjh
@editorvskbharat
@RVCJ_FB
@MediaCellSP
@PTI_News
@medianama
@CongressMediaMV
@SoniaGandhi_FC
@narendramodi
@myogiadityanath
@unitedsikhs
@SikhFedUK
@PTC_Network
@PTC_Network
@dailypostpunjab
@RozanaSpokesman
@RSSorg
@friendsofrss
@VHPDigital
@NewsNationTV
@DrGauravGarg4
@SanatanTalks
@lokeshchugh09
@bharatjodo
@ZeeNews
@ZeeNewsEnglish
@DDNewslive
@ashwinravi99
@sikka_harinder
@rpsinghkhalsa
@VHPDigital
@SanatanTalks
@everythings_13
@Harydunlop
See More
Namdhari Sangat Ludhiana
@NamdhariL31696
4 months ago
@HarsimratBadal_

@HardeepSPuri
@VPIndia

#बंगाल_का_रिजल्ट
#MIvsLSG
#दहेज_हटाओ_बेटी_बचाओ

🙏🙏🙏🙏🙏
Namdhari Sangat Ludhiana
@NamdhariL31696
4 months ago
@Sumita327

@officeofssbadal

#SRHvsKKR
#Srinagar
#IPLMatchToday

#ਨਾਮਧਾਰੀ
#namdharisikh
rajwantwarne
@rajwantwarne
4 months ago
ਧੰਨ ਧੰਨ ਹਾਜਰਾ ਹਾਜ਼ੂਰ ਪਾਤਿਸ਼ਾਹ ਪਹਿਰੇ ਦੇ ਮਾਲਿਕ ਅਕਾਲ ਪੁਰਖ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸੱਚੇ ਪਾਤਿਸ਼ਾਹ ਜੀ॥
#namdharisikhs
#thakurdalipsinghji
#namdhari
Namdhari Sangat Ludhiana
@NamdhariL31696
4 months ago
@rajwantwarne
ਧੰਨ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ
Namdhari Sangat Ludhiana
@NamdhariL31696
5 months ago
@thakurdalipsing
🙏🙏🙏🙏🙏
Namdhari Sangat Ludhiana
@NamdhariL31696
5 months ago
#AmbedkarJayanti
#Baisakhi
#SRHvsRR
Thakur Dalip Singh
@thakurdalipsing
5 months ago
ਵਿਸਾਖੀ ਕਿਵੇਂ ਮਨਾਈਏ? ਵਿਸਾਖੀ ਦੇ ਇਸ ਸ਼ੁਭ ਦਿਹਾੜੇ ਉੱਤੇ ਕੁਝ ਸੁਝਾਅ ਲਿਖ ਰਿਹਾ ਹਾਂ, ਤਾਂ ਜੋ ਪੰਥ ਇਸ ਉੱਤੇ ਵਿਚਾਰ ਕਰ ਸਕੇ। ਬਾਕੀ ਸੱਜਣ ਵੀ ਆਪਣੇ ਆਪਣੇ ਸੁਝਾਅ ਦੇ ਸਕਣ। ਵਿਸਾਖੀ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ। ਕਿਉਂਕਿ, ਇਸ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ ਪੰਥ’ ਦੀ ਸਾਜਨਾ ਕੀਤੀ। ਸਤਿਗੁਰੂ ਨਾਨਕ ਦੇਵ ਜੀ ਦੇ ਚਲਾਏ ਸਿੱਖ ਪੰਥ ਨੂੰ ਪਿਉਂਦ ਲਾ ਕੇ, ਵੱਖਰੇ ਸਰੂਪ ਵਾਲੀ ਇੱਕ ਸ਼ਾਖ ਬਣਾਈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੇ ਲੱਛਣ ਇਹ ਦੱਸੇ ਹਨ:- “ਖਾਲਸਾ ਸੋ ਜੋ ਨਿਰਧਨ ਕੋ ਪਾਲੈ। ਖਾਲਸਾ ਸੋ ਜੋ ਦੁਸਟਨ ਕੋ ਗਾਲੈ”। ਭਾਵ: ਖਾਲਸੇ ਨੂੰ ਨੇਕ (ਸ਼ੁੱਧ) ਮਨੁੱਖ ਬਣਾਇਆ, ਜਿਸ ਵਿੱਚੋਂ ‘ਅਵਗੁਣ’ ਕੱਢ ਕੇ ‘ਗੁਣ’ ਹੀ ਰਹਿ ਜਾਣ “ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ”। ਅੱਜ ਕੱਲ ਜਲੂਸ, ਨਗਰ ਕੀਰਤਨ ਆਦਿ ਕੱਢ ਕੇ ਵਿਸਾਖੀ ਦਾ ਪੁਰਬ ਜਿਸ ਢੰਗ ਨਾਲ ਮਨਾਇਆ ਜਾਂਦਾ ਹੈ, ਇਸ ਵਿੱਚ ਪਰਿਵਰਤਨ ਕਰਕੇ ਜੇ ਹੇਠ ਲਿਖੇ ਸੁਝਾਅ ਅਪਣਾਏ ਜਾਣ; ਤਾਂ ਆਸ ਹੈ: ਵਿਸਾਖੀ ਪੁਰਬ ਦੀ ਸਿੱਖਾਂ ਲਈ ਮਹਾਨਤਾ, ਹੋਰ ਵੀ ਵਧੇਗੀ; ਘਟੇਗੀ ਨਹੀਂ। ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥ ਅਸਾਨੂੰ ਸਿੱਖਾਂ ਨੂੰ, ਖਾਸ ਕਰਕੇ ਸਿੱਖ ਨੇਤਾਵਾਂ ਨੂੰ, ਮਾਇਆ ਦੀ ਧੂਹ, ਖਿੱਚ ਲੱਗੀ ਹੋਈ ਹੈ। ਇਸੇ ਕਰਕੇ, ਅਸੀਂ ਗੁਰਪੁਰਬਾਂ ਉੱਤੇ ਵੀ ਸਿਆਸੀ ਪ੍ਰਚਾਰ ਕਰਕੇ ਵੋਟਾਂ ਮੰਗਦੇ ਹਾਂ। ਪਰ ਗੁਰਬਾਣੀ ਵਿੱਚ ਹੁਕਮ ਹੈ “ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ”। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ‘ਬਹੁਪੱਖੀ ਸ਼ਖਸ਼ੀਅਤ” ਬਖਸ਼ੀ। ਸਿੱਖਾਂ ਨੂੰ ਵਿਦਵਾਨ ਬਣਾਇਆ, ਭਾਈ ਘਨਈਏ ਜੀ ਵਰਗੇ ਬ੍ਰਹਮ ਗਿਆਨੀ ਸੇਵਕ ਬਣਾਇਆ, ਭਾਈ ਰਾਮ ਕੋਇਰ ਜੀ ਜੈਸੇ ਪ੍ਰੇਮੀ, ਤਪਸਵੀ ਬਣਾਇਆ, ਐਸੇ ਅਨੇਕ ਪੱਖ ਉਜਾਗਰ ਕੀਤੇ। ਉਸ ਮਹਾਨ ਗੁਰੂ ਦੀ ਦਿੱਤੀ, ਮਹਾਨ ਪੰਥ ਨੂੰ ਬਹੁ ਪੱਖੀ ਸ਼ਖਸ਼ੀਅਤ, ਅੱਜ ਆਪਸੀ ਲੜਾਈਆਂ ਕਰਕੇ ਅਲੋਪ ਹੋ ਰਹੀ ਹੈ। ਇਹਨਾਂ ਲੜਾਈਆਂ ਅਤੇ ਸਾਡੇ ਤਲਵਾਰਾਂ ਵਾਲੇ ਜਲੂਸਾਂ ਤੋਂ ਲੱਗਦਾ ਹੈ ਕਿ ਸਿੱਖ ਸਿਰਫ ਮਰਨ-ਮਾਰਨ ਅਤੇ ਲੜਨਾ ਹੀ ਜਾਣਦੇ ਹਨ। ਹਰਿਮੰਦਰ ਸਾਹਿਬ ਜੈਸੇ ਪਵਿੱਤਰ ਅਸਥਾਨ ਉੱਪਰ ਝਗੜਾ ਕਰਕੇ “ਮਰਨ-ਮਾਰਨ” ਵਾਲੀ ਗੱਲ, ਅਸੀਂ ਸੱਚ ਕਰ ਦਿੰਦੇ ਹਾਂ। ਇਸ ਲਈ, ਪੰਥ ਦੀ ‘ਬਹੁਪੱਖੀ ਸ਼ਖਸ਼ੀਅਤ’ ਨੂੰ ਉਭਾਰਨ ਦੀ ਲੋੜ ਹੈ। ਨਗਰ ਕੀਰਤਨ ਦੇ ਅੱਗੇ ਚੱਲਣ ਵਾਲੇ ਪੰਜ ਪਿਆਰੇ ਕੌਣ ਹੋਣ ਅਤੇ ਉਹਨਾਂ ਦਾ ਸਰੂਪ ਕੈਸਾ ਹੋਵੇ? ੧. ਪਹਿਲਾ ਪਿਆਰਾ: ਭਾਈ ਲਾਲੋ ਵਰਗਾ ਧਰਮ ਦੀ ਕਿਰਤ ਕਰਨ ਵਾਲਾ, ਆਪਣੇ ਸੰਦ ਤੇਸਾ, ਆਰੀ, ਕਹੀ ਆਦਿ ਲੈ ਕੇ ਹੋਵੇ। ੨. ਦੂਜਾ ਪਿਆਰਾ: ਆਧੁਨਿਕ ਰਾਈਫਲ, ਪਿਸਤੌਲ ਵਾਲਾ ਫੌਜੀ ਜਰਨੈਲ, ਜਨਰਲ ਨਰਿੰਦਰ ਸਿੰਘ ਆਦਿ ਕੋਈ ਵੀ ਸਿੱਖ ਹੋਵੇ; ਪਰੰਤੂ, ਕਿਰਪਾਨ ਲੈ ਕੇ ਨਹੀਂ, ਰਾਈਫਲ ਲੈ ਕੇ। ਗੁਰੂ ਜੀ ਨੇ ਸਾਨੂੰ ਕਿਰਪਾਨ-ਧਾਰੀ ਨਹੀਂ, ਸ਼ਸਤਰ-ਧਾਰੀ ਬਣਾਇਆ ਹੈ। ਅੱਜ ਦੇ ਆਧੁਨਿਕ ਹਥਿਆਰ ਜੇ ਨਹੀਂ ਧਾਰਾਂਗੇ, ਤਾਂ ਗੁਰੂ ਸਾਹਿਬ ਦੇ ਆਸ਼ੇ ਦੇ ਵਿਰੁੱਧ ਜਾਵਾਂਗੇ। ਅੱਜ ਜਮਾਨਾ ਕਿਰਪਾਨ ਦਾ ਨਹੀਂ। ੩. ਤੀਸਰਾ ਪਿਆਰਾ: ਕੋਈ ਭਜਨੀਕ ਤਪੱਸਵੀ ਸੰਤ, ਜੋ ਤਿਆਗੀ ਵੀ ਹੋਵੇ; ਮਾਲਾ ਫੜ ਕੇ ਸ਼ਾਮਿਲ ਹੋਵੇ। ੪. ਚੌਥਾ ਪਿਆਰਾ: ਕੋਈ ਮਹਾਨ ਲੋਕ-ਸੇਵਕ, ਭਗਤ ਪੂਰਨ ਸਿੰਘ ਵਰਗਾ ਮੱਲਮ-ਪੱਟੀ ਅਤੇ ਪਾਣੀ ਦੀ ਗਾਗਰ ਲੈ ਕੇ ਹਾਜ਼ਰ ਹੋਵੇ। ਗੁਰਬਾਣੀ ਵਿੱਚ ਲਿਖਿਆ ਹੈ “ਸੁਖ ਸੇਵਾ ਅੰਦਰਿ ਰਖਿਐ”। ੫. ਪੰਜਵਾਂ ਪਿਆਰਾ: ਕੋਈ ਵਿਦਵਾਨ ਲਿਖਾਰੀ, ਭਾਈ ਗੁਰਦਾਸ ਜੀ ਵਰਗਾ;ਜਿਵੇਂ ਖੁਸ਼ਵੰਤ ਸਿੰਘ ਆਦਿ ਹੋਵੇ। ਹਰ ਜਲੂਸ (ਨਗਰ ਕੀਰਤਨ) ਵਿੱਚ ਨੇੜੇ ਨੇੜੇ ਦੀਆਂ ਸਾਰੀਆਂ ਸਿੱਖ ਸੰਪਰਦਾਵਾਂ ਸਮੇਤ ਕੇਸ ਰਹਿਤ, ਮੋਨਿਆਂ (ਸਹਿਜਧਾਰੀ) ਦੇ ਇਸਤਰੀ, ਪੁਰਸ਼ ਵੀ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਸਿੱਖਾਂ ਵਿੱਚੋਂ ਮਹਾਨ ਇਸਤਰੀਆਂ ਵੀ ਆਪਣਾ ਵੱਖਰਾ ਜਥਾ ਲੈ ਕੇ ਜਲੂਸ ਵਿੱਚ ਸ਼ਾਮਿਲ ਹੋਣ ਜਿਵੇਂ ਮਹਾਰਾਣੀ ਪਰਨੀਤ ਕੌਰ ਐਮ.ਪੀ., ਅੰਮ੍ਰਿਤਾ ਪ੍ਰੀਤਮ, ਹਰਸਿਮਰਤ ਕੌਰ ਬਾਦਲ ਆਦਿ - ਕਵਿਤਰੀ ਅਤੇ ਵਿਦਵਾਨ ਆਦਿ ਵੱਖੋ ਵੱਖਰੇ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੀਆਂ ਇਸਤਰੀਆਂ ਵੀ, ਵੱਖਰੇ ਪੰਜ ਪਿਆਰੇ ਬਣ ਕੇ ਸ਼ਾਮਿਲ ਹੋਣ। ਪੰਜ ਪਿਆਰਿਆਂ ਨੂੰ ਕਿਰਪਾਨਾਂ ਅਤੇ ਬਰਛੇ ਫੜਾ ਕੇ ਜਲੂਸ ਕੱਢਣ ਨਾਲ ਅਸਾਡਾ ਸਿੱਖਾਂ ਦਾ ਆਪਣਾ ਜਲੂਸ ਨਿਕਲ ਰਿਹਾ ਹੈ। ਲੋਕਾਂ ਵਿੱਚ ਸਾਡਾ ਗਲਤ ਪ੍ਰਭਾਵ ਜਾ ਰਿਹਾ ਹੈ ਕਿ “ਸਿੱਖ ਸਿਰਫ਼ ਲੜਾਕੇ ਹੀ ਹਨ। ਇਹ ਮਰਨਾ-ਮਾਰਨਾ ਹੀ ਜਾਣਦੇ ਹਨ। ਇਹਨਾਂ ਨੂੰ ਹੋਰ ਕੁਝ ਨਹੀਂ ਆਉਂਦਾ”। ਸਾਡੇ ਬੱਚੇ ਵੀ ਇਹ ਹੀ ਸਮਝਦੇ ਹਨ ਕਿ ਵਿਸਾਖੀ ਉੱਤੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਮਰਨਾ-ਮਾਰਨਾ ਸਿਖਾਇਆ ਹੈ; ਜੋ ਕਿ ਸੱਚ ਨਹੀਂ। ਇਸ ਪਵਿੱਤਰ ਦਿਹਾੜੇ ਉੱਤੇ ਸਾਰੇ ਸਿਆਸੀ ਸਿੱਖ ਨੇਤਾ (ਭਾਵੇਂ ਕੋਈ ਕਿਸੇ ਵੀ ਦਲ ਦਾ ਹੋਵੇ; ਕਾਂਗਰਸ, ਭਾਜਪਾ, ਆਮ ਪਾਰਟੀ, ਅਕਾਲੀ ਦਲ ਸਮੇਤ) ਤਖਤ ਕੇਸਗੜ੍ਹ ਸਾਹਿਬ ਜਾ ਕੇ ਇਕੱਠੇ ਬੈਠਣ, ਇੱਕ ਘੰਟਾ ਨਾਮ ਜਪਣ ਅਤੇ ਪ੍ਰਣ ਕਰਨ ਕਿ ਅੱਗੋਂ ਤੋਂ ਕਿਸੇ ਧਾਰਮਿਕ ਪੁਰਬ ਦਾ ਆਸਰਾ ਲੈ ਕੇ ਕੋਈ ਵੀ ਸਿਆਸੀ ਪ੍ਰਚਾਰ ਨਹੀਂ ਕੀਤਾ ਜਾਵੇਗਾ। ਧਾਰਮਿਕ ਪੁਰਬ ਉੱਤੇ ਸਿਰਫ ਸੰਬੰਧਿਤ ਮਹਾਂਪੁਰਖ ਦੇ ਗੁਣ ਗਾਇਨ ਕੀਤੇ ਜਾਣਗੇ। ਸਾਰੇ ਅਕਾਲੀ ਦਲ ਤੋੜ ਕੇ ਇੱਕੋ ‘ਸਤਿਗੁਰੂ ਗੋਬਿੰਦ ਸਿੰਘ ਜੀ ਦਾ ਅਕਾਲੀ ਦਲ’ ਬਣ ਜਾਵੇ। ਇਸ ਵਿਸਾਖੀ ਪੁਰਬ ਉੱਤੇ ਸਤਿਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਦੇ ਬਾਕੀ ਫੁੱਲਾਂ ਨੂੰ ਇਕੱਠੇ ਕੀਤਾ ਜਾਵੇ, ਜਿਸ ਵਿੱਚ ਸਾਰੀਆਂ ‘ਗੁਰੂ ਨਾਨਕ ਨਾਮ ਲੇਵਾ ਸਰਬ ਸੰਪਰਦਾਵਾਂ’ ਜਿਵੇਂ: ਨਾਮਧਾਰੀ, ਰਾਧਾ ਸੁਆਮੀ, ਉਦਾਸੀ, ਸਹਿਜਧਾਰੀ, ਨਿਰੰਕਾਰੀ, ਨਿਰਮਲੇ ਆਦਿ ਇਕੱਠੀਆਂ ਹੋਣ ਅਤੇ ਸਾਰੇ ਮਿਲ-ਬੈਠ ਕੇ ਕੁਝ ਸਮਾਂ ਨਾਮ ਸਿਮਰਨ ਕਰਨ। ਵਿਸਾਖੀ ਪੁਰਬ ਉੱਤੇ ਕਿਸੇ ਨੂੰ ਵੀ ਮਾੜਾ ਨਾ ਆਖੀਏ। “ਮੰਦਾ ਕਿਸੈ ਨ ਆਖੀਐ” ਦੇ ਗੁਰਵਾਕ ਨੂੰ ਮੰਨੀਏ। ਸੱਚੇ ਖਾਲਸੇ ਬਣ ਕੇ “ਕਹੁ ਕਬੀਰ ਜਨ ਭਏ ਖਾਲਸੇ” ਵਾਲੀ ਤੁਕ ਨੂੰ ਸਫਲ ਕਰੀਏ। ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਨੇ ਸਿਰ ਕਟਵਾ ਕੇ ‘ਸਰਵੋਤਮ ਤਿਆਗ’ ਦੀ ਇੱਕ ਮਿਸਾਲ ਕਾਇਮ ਕੀਤੀ। ਕਈ ਸਿੱਖ ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਵੀ ਵੱਖੋ-ਵੱਖ ਸਮੇਂ ਉੱਤੇ ਮਹਾਨ ਬਲੀਦਾਨ ਕੀਤਾ ਭਾਵ: ਇੰਨਾ ਤਿਆਗ ਕੀਤਾ ਕਿ ਇੱਕ ਪਵਿੱਤਰ ਕਾਰਜ ਲਈ ਆਪਣਾ ਸਰੀਰ ਵੀ ਦੇ ਦਿੱਤਾ। ਗੁਰਦੁਆਰਿਆਂ ਵਿੱਚ ਚੋਣਾਂ ਅਤੇ ਵੋਟਾਂ ਆਉਣ ਕਰਕੇ, ਸਿੱਖਾਂ ਨੂੰ ‘ਤਿਆਗ’ ਭੁੱਲ ਹੀ ਗਿਆ ਹੈ। ਪ੍ਰਧਾਨਗੀਆਂ ਅਤੇ ਗੋਲਕਾਂ ਦੇ ਲਾਲਚ: ਇੰਨਾਂ ਖਾਤਰ ਲੜਨਾ ਹੀ ਯਾਦ ਰਹਿ ਗਿਆ ਹੈ। ਇੱਕ ਕਹਾਵਤ ਹੈ ਕਿ ਸਿੱਖਾਂ ਨੇ ਗੁਰੂ ਜੀ ਤੋਂ ਲੜਾਈ ਹੀ ਮੰਗੀ ਸੀ “ਦੰਗਾ ਹੀ ਗੁਰ ਤੇ ਮੰਗਾ”। ਅੱਜ ਜਦੋਂ ਭਾਰਤ ਅਤੇ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਵੀ ਗੁਰਦੁਆਰਾ ਚੋਣਾਂ ਨੂੰ ਲੈ ਕੇ ਲੜਾਈਆਂ ਹੁੰਦੀਆਂ ਹਨ ਅਤੇ ਗੁਰਦੁਆਰਿਆਂ ਵਿੱਚ ਹੀ ਕਤਲ ਹੋ ਜਾਂਦੇ ਹਨ; ਤਾਂ ‘ਦੰਗਾ ਹੀ ਗੁਰ ਤੇ ਮੰਗਾ’ ਵਾਲੀ ਕਹਾਵਤ ਸੱਚੀ ਹੋ ਜਾਂਦੀ ਹੈ। ਯਾਦ ਰਹੇ: ਸਿੱਖਾਂ ਤੋਂ ਸਿਵਾਏ, ਕਿਸੇ ਸੰਪਰਦਾ ਵਿੱਚ ਚੋਣਾਂ ਨਹੀਂ ਹੁੰਦੀਆਂ। ਅੱਜ ਸਿੱਖ ਪੰਥ ਦੇ ਜੋ ਮਾੜੇ ਹਾਲਾਤ ਬਣੇ ਹਨ, ਉਸ ਵਿੱਚ ਸਭ ਤੋਂ ਵੱਡਾ ਕਾਰਨ ਗੁਰਦੁਆਰਿਆਂ ਵਿੱਚ ਚੋਣ ਪ੍ਰਣਾਲੀ ਹੀ ਹੈ; ਜੋ ਮਨੁੱਖ ਦੇ ਮਨ ਨੂੰ ਹਰ ਵੇਲੇ, ਹਰ ਤਰੀਕੇ ਨਾਲ ਲਾਲਚੀ ਬਣਾਉਂਦੀ ਹੈ। ਲੈਣਾ ਸਿਖਾਉਂਦੀ ਹੈ; ਦੇਣਾ ਨਹੀਂ। ਸਾਡੇ ਨੇਤਾ, ਗੱਲ ਗੁਰ ਕੀ ਸੇਵਾ ਦੀ ਕਰਦੇ ਹਨ; ਪਰ, ਲਾਲਸਾ ਗੋਲਕ ਅਤੇ ਚੌਧਰ ਦੀ ਹੁੰਦੀ ਹੈ। ਸੇਵਾ ਲਈ ਬਾਣੀ ਵਿੱਚ ਲਿਖਿਆ ਹੈ “ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ॥ ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥ ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ”। ਭਾਵ: ਸੇਵਾ ਕਰਨ ਵਾਲੇ ਸੰਤੋਖ ਰੱਖ ਕੇ, ਸੱਚੇ ਪ੍ਰਭੂ ਨੂੰ ਧਿਆਉਂਦੇ ਹਨ, ਧਰਮ ਦੀ ਕਿਰਤ ਕਰਦੇ ਹਨ ਅਤੇ ਚੰਗੇ ਕਰਮ ਕਰਦੇ ਹਨ; ਮਾੜੇ ਪਾਸੇ ਨਹੀਂ ਜਾਂਦੇ। ਵਿਸਾਖੀ ‘ਤਿਆਗ’ ਦਾ ਤਿਉਹਾਰ ਹੈ, ਗੁਰੂ ਨੂੰ ਆਪਾ-ਸਮਰਪਣ ਦਾ ਤਿਉਹਾਰ ਹੈ। ਇਸ ਦਿਨ ਗੁਰੂ ਨੂੰ ਤਨ, ਮਨ, ਧਨ ਦੇ ਕੇ ਪੰਜਾਂ ਪਿਆਰਿਆਂ ਵਾਂਗ, ਤਿਆਗ ਭਾਵਨਾ ਦੀ ਸ਼ੁਭ ਸਿੱਖਿਆ ਲੈ ਕੇ ਅਪਣਾਉਣੀ ਚਾਹੀਦੀ ਹੈ। ਜਦੋਂ ਗੁਰਪੁਰਬ ਸਮੇਂ ਸਿੱਖ ਛਬੀਲਾਂ ਅਤੇ ਲੰਗਰ ਲਾ ਕੇ, ਬਿਨਾਂ ਕਿਸੇ ਭੇਦ-ਭਾਵ ਦੇ ਲੋਕ ਸੇਵਾ ਕਰਦੇ ਹਨ, ਉਦੋਂ ਸਿੱਖੀ ਦਾ ਅਸਲੀ ਰੂਪ ਪ੍ਰਕਾਸ਼ ਹੁੰਦਾ ਹੈ। ਸੰਸਾਰ ਵਿੱਚ ਜੱਸ ਹੁੰਦਾ ਹੈ। ਪਰ, ਜਦੋਂ ਨੰਗੀਆਂ ਤਲਵਾਰਾਂ ਅਤੇ ਬਰਛਿਆਂ ਨਾਲ ਜਲੂਸ ਕੱਢਦੇ ਹਨ, ਉਦੋਂ ਲੋਕ ਸਾਨੂੰ ਕੇਵਲ ‘ਲੜਾਕੇ’ ਹੀ ਸਮਝਦੇ ਹਨ। ਜਲੂਸ ਪਿੱਛੋਂ ਗੋਲਕ ਪਿੱਛੇ ਅਤੇ ਚੋਧਰ ਪਿੱਛੇ ਲੜ ਕੇ, ਆਪਾਂ ‘ਆਪਣਾ’ ਅਤੇ ‘ਸਿੱਖੀ’ ਦਾ ਜਲੂਸ ਕੱਢਦੇ ਹਾਂ। ਇਸ ਕਰਕੇ, ਜਲੂਸਾਂ ਸਮੇਂ ਸ਼ਾਮਿਲ ਪੰਜ ਪਿਆਰਿਆਂ ਨੂੰ ਹਥਿਆਰ ਨਾ ਫੜਾ ਕੇ, ਗੁਰੂ ਸਾਹਿਬ ਦੇ ਸ਼ਾਂਤੀ, ਭਗਤੀ, ਕਿਰਤ, ਸੇਵਾ, ਵਿੱਦਿਆ ਅਤੇ ਸ਼ਕਤੀ ਦੇ ਪੱਖਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ। #ਵੈਸਾਖੀ #बैसाखी #khalsa
@RSSorg
@VHPDigital
@BJP4India
@bhogleharsha
@drharshvardhan
@INCIndia
@IYC
@INCMP
@YSRCParty
@SGPCAmritsar
@mssirsa
@diljitdosanjh
@editorvskbharat
@RVCJ_FB
@MediaCellSP
@PTI_News
@medianama
@CongressMediaMV
@SoniaGandhi_FC
@narendramodi
@myogiadityanath
@unitedsikhs
@SikhFedUK
@PTC_Network
@PTC_Network
@dailypostpunjab
@RozanaSpokesman
@RSSorg
@friendsofrss
@VHPDigital
@NewsNationTV
@DrGauravGarg4
@SanatanTalks
@lokeshchugh09
@bharatjodo
@ZeeNews
@ZeeNewsEnglish
@DDNewslive
@ashwinravi99
@sikka_harinder
@rpsinghkhalsa
@VHPDigital
@SanatanTalks
@everythings_13
@Harydunlop
@HPhobiaWatch
See More
Namdhari Sangat Ludhiana
@NamdhariL31696
5 months ago
@thakurdalipsing
🙏🌷
Namdhari Sangat Ludhiana
@NamdhariL31696
5 months ago
#GuruArjanDevji
#KKRvsLSG
#ceasefire
Thakur Dalip Singh
@thakurdalipsing
5 months ago
ਜੇ ਪੰਜ ਕਕਾਰਾਂ ਦੀ ਥਾਂ ‘ਸਿੱਖੀ’ ਦੇ ਗੁਰਬਾਣੀ ਵਾਲੇ ਨਿਯਮ ਪ੍ਰਚਾਰੇ ਹੁੰਦੇ! ਸਿੱਖ ਵੀਰੋ, ਜੇ ਸਾਡੇ ਵਿਦਵਾਨਾਂ/ਪ੍ਰਚਾਰਕਾਂ ਨੇ “ਕੇਸ ਦਾੜੀ ਰੱਖੋ, ਅੰਮ੍ਰਿਤ ਛਕੋ, ਪੰਜ ਕਕਾਰ ਧਾਰਨ ਕਰੋ” ਇਤਿਆਦਿ ਬਾਹਰਲੇ ਸਰੂਪ ਨੂੰ ਧਾਰਨ ਕਰਨ ਦੇ ਪ੍ਰਚਾਰ ਉੱਪਰ ਘੱਟ ਜੋਰ ਦਿੱਤਾ ਹੁੰਦਾ। ਅਤੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਅਨੁਸਾਰ: ਅਸਲੀ ਗੁਣ-ਯੁਕਤ ਸ਼ੁਭ ਕਰਮ ਕਰਨ ਦਾ ਅਤੇ ਸਿੱਖਾਂ ਦੀ ਸ਼ਰਧਾ ਵਧਾਉਣ ਦਾ ਪ੍ਰਚਾਰ (ਰਾਧਾ ਸੁਆਮੀਆਂ ਵਾਂਗੂੰ) ਕੀਤਾ ਹੁੰਦਾ; ਤਾਂ, ਅੱਜ ਸਿੱਖ ਪੰਥ ਦੀ ਗਿਣਤੀ ਕਿਤੇ ਜਿਆਦਾ ਹੁੰਦੀ, ਸਿੱਖਾਂ ਦਾ ਜੀਵਨ ਵੀ ਸੁਖੀ ਹੁੰਦਾ ਅਤੇ ਉਹਨਾਂ ਦੀ ਗੁਰੂ ਜੀ ਉੱਪਰ ਸ਼ਰਧਾ ਵੀ ਕਿਤੇ ਵੱਧ ਹੁੰਦੀ “ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ” (ਮ:੧)। ਅੱਜ ਦੇ ਹਾਲਾਤ ਇਹ ਹਨ: ਕੇਸ-ਦਾੜੀ ਰੱਖ ਕੇ, ਅੰਮ੍ਰਿਤ ਛਕ ਕੇ, ਪੰਜ ਕਕਾਰ ਧਾਰਨ ਕਰ ਕੇ ਵੀ; ਸਿੱਖਾਂ ਦੇ ਅੰਦਰ ਅਤਿ-ਜਰੂਰੀ ਵਸਤੂ ‘ਸ਼ਰਧਾ’ ਬਹੁਤੀ ਨਹੀਂ ਹੈਗੀ। ਅਤੇ, ਗੁਰਬਾਣੀ ਵਿੱਚ ਲਿਖੇ ਬਹੁਤੇ ‘ਸ਼ੁਭ ਕਰਮ’ ਵੀ, ਉਹਨਾਂ ਨੇ ਦ੍ਰਿੜਤਾ ਨਾਲ ਨਹੀਂ ਅਪਣਾਏ ਹੋਏ। ਕੇਵਲ, ਬਾਹਰਲਾ ਸਰੂਪ ਧਾਰਨ ਕਰ ਕੇ ਹੀ, ਆਪਣੇ ਆਪ ਨੂੰ ਪੱਕਾ ‘ਸਿੱਖ’ ਸਮਝ ਲਿਆ ਹੈ। ਕਿਉਂਕਿ, ਆਪਾਂ ਸਿੱਖ-ਪ੍ਰਚਾਰਕਾਂ ਨੇ ਕੇਵਲ ਕੇਸ-ਦਾੜ੍ਹੀ ਆਦਿ, ਖਾਲਸਾ ਪੰਥ ਵਾਲੇ ਬਾਹਰਲੇ ਸਰੂਪ ਬਾਰੇ ਹੀ ਸਿੱਖਾਂ ਨੂੰ ਦੱਸਿਆ ਹੈ ਅਤੇ ਦ੍ਰਿੜ੍ਹ ਕਰਵਾਇਆ ਹੈ। ਜਿਸ ਕਾਰਨ, ਸਿੱਖ ਪੰਥ ਦੀ ਗਿਣਤੀ ਘੱਟ ਗਈ ਹੈ, ਅਤੇ ਘੱਟ ਰਹੀ ਹੈ। ਪਰੰਤੂ, ਸਿੱਖੀ ਤਾਂ ਸ਼ਰਧਾ ਨਾਲ ਹੈ “ਸਤਿਗੁਰ ਕੀ ਨਿਤ ਸਰਧਾ ਲਾਗੀ ਮੋਕਉ” (ਪੰਨਾ 982)। ਜਦ ਕਿ, ਅਸੀਂ ਕੇਵਲ ਬਾਹਰਲੇ ਸਰੂਪ ਨਾਲ ਹੀ ‘ਸਿੱਖੀ’ ਪ੍ਰਚਾਰ ਦਿੱਤੀ ਹੈ। #Sikhi #Gurbani #Waheguru #Sikh #Sikhism #Khalsa #GuruGranthSahib #Gurmat #Punjab #SikhFaith #Shraddha #InnerSikhi
@sikka_harinder
@SikhForTruth
@sikhchannel
@SikhNet
@SikhPA
@sikh_coalition
See More
Namdhari Sangat Ludhiana
@NamdhariL31696
5 months ago
@cbiheadquarters
@NIA_India
@punjabpoliceInd
@amitshah
@narendramodi
@ludhianarange
@officeOfBadal
@bhagwantMann
@sukhpalkhaira
@news18Punjab
@MLJ_GoI
Namdhari Sangat Ludhiana
@NamdhariL31696
5 months ago
@cbiheadquarters
@NIA_India
@punjabpoliceInd
@amitshah
@narendramodi
@LudhianaRange
@bhagwantMann
@sukhpalkhaira
@news18Punjab
@MLJ_GoI
NamdhariL31696's tweet video.
Namdhari Sangat Ludhiana
@NamdhariL31696
5 months ago
#SikhHolyBook
#GuruGobindSingh
#PBKSvsGT
Thakur Dalip Singh
@thakurdalipsing
6 months ago
ਸਿੱਖਾਂ ਵੱਲੋਂ ਗੁਰਸਿੱਖਾਂ ਨੂੰ ਦਿੱਤਾ ਦਾਨ ਹੀ ਮੈਨੂੰ ਚੰਗਾ ਲੱਗਦਾ ਹੈ - ਸਤਿਗੁਰੂ ਗੋਬਿੰਦ ਸਿੰਘ ਜੀ
@RSSorg
@VHPDigital
@BJP4India
@bhogleharsha
@drharshvardhan
@INCIndia
@IYC
@INCMP
@YSRCParty
@SGPCAmritsar
@mssirsa
@diljitdosanjh
@editorvskbharat
@RVCJ_FB
@MediaCellSP
@PTI_News
@medianama
@CongressMediaMV
@SoniaGandhi_FC
@narendramodi
@myogiadityanath
@unitedsikhs
@SikhFedUK
@PTC_Network
@PTC_Network
@dailypostpunjab
@RozanaSpokesman
@RSSorg
@friendsofrss
@VHPDigital
@NewsNationTV
@DrGauravGarg4
@SanatanTalks
@lokeshchugh09
@bharatjodo
@ZeeNews
@ZeeNewsEnglish
@DDNewslive
@ashwinravi99
@sikka_harinder
@rpsinghkhalsa
@VHPDigital
@SanatanTalks
@everythings_13
@Harydunlop
@HPhobiaWatch
See More
thakurdalipsing's tweet video.
Last Seen Users on Sotwe
Maruthu
Seen from
India
Md Tarak
Julia Patel
Seen from
Indonesia
pantyhoser01
Seen from
Turkey
sevimli sempatik
Seen from
Turkey
dimas saputra
Seen from
Malaysia
Sweet
Seen from
Netherlands
فعوليي
Seen from
Saudi Arabia
ถึงพี่ไม่รวย แต่ว่า ควย..พี่ใหญ่
Seen from
Thailand
iXpoMuse
Seen from
Singapore
Trends for you
1
#NeverForget
Under 10K tweets
2
#911Remembrance
Under 10K tweets
3
Pentagon
Under 10K tweets
4
Gayle King
Under 10K tweets
5
Mamdani
Under 10K tweets
6
Jhene
Under 10K tweets
7
namjoon
Under 10K tweets
8
World Trade Center
Under 10K tweets
9
Saudi Arabia
Under 10K tweets
10
Rudy
Under 10K tweets
Most Popular Users
1
Elon Musk
@elonmusk
241.6M followers
2
Barack Obama
@barackobama
119M followers
3
Cristiano Ronaldo
@cristiano
114.2M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.9M followers
10
Taylor Swift
@taylorswift13
83.8M followers
11
Lady Gaga
@ladygaga
75.3M followers
12
Virat Kohli
@imvkohli
73.2M followers
13
Kim Kardashian
@kimkardashian
70.8M followers
14
YouTube
@youtube
68.8M followers
15
Neymar Jr
@neymarjr
66.2M followers
16
Bill Gates
@billgates
65M followers
17
Selena Gomez
@selenagomez
63M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫