Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਨਰੇਸ਼ ਕਟਾਰੀਆ
@NareshKataria56
MLA Zira, Ex-Member SSS Board Punjab, Ex-Distt President AAM AADMI Party, Ferozepur
Zira, India
Joined March 2021
83
Following
1.5K
Followers
1.5K
Posts
ਨਰੇਸ਼ ਕਟਾਰੀਆ
@NareshKataria56
about 2 hours ago
ਇਨਕਲਾਬ ਜ਼ਿੰਦਾਬਾਦ! ਜਸ਼ਨ-ਏ-ਇਨਕਲਾਬ ਰਾਹੀਂ CM ਭਗਵੰਤ ਮਾਨ ਨੇ ਨੌਜਵਾਨਾਂ ਨੂੰ ਜੋੜਿਆ ਸ਼ਹੀਦ ਭਗਤ ਸਿੰਘ ਦੀ ਸੋਚ ਨਾਲ਼, 1 ਲੱਖ ਤੋਂ ਵੱਧ ਦੇ ਇਕੱਠ ਨੇ ਮਿਲ ਕੇ ਬੁਲੰਦ ਕੀਤੀ ਇਨਕਲਾਬ ਦੀ ਸੋਚ!
@BhagwantMann
@ArvindKejriwal
@msisodia
NareshKataria56's tweet video.
ਨਰੇਸ਼ ਕਟਾਰੀਆ
@NareshKataria56
2 days ago
ਪੰਜਾਬ ਦੇ ਸ਼ਹੀਦਾਂ ਅਤੇ ਸਭਿਆਚਾਰ ਨੂੰ ਦੇਸ਼-ਦੁਨੀਆ ਤੱਕ ਪਹੁੰਚਾਏਗਾ ਮਾਨ ਸਰਕਾਰ ਵੱਲੋਂ ਕੱਲ੍ਹ ਕਰਵਾਇਆ ਜਾ ਰਿਹਾ ਜਸ਼ਨ-ਏ-ਇਨਕਲਾਬ। ਆਓ, ਵਧ ਚੜ੍ਹ ਕੇ ਹਿੱਸਾ ਲਈਏ ਅਤੇ ਸਭ ਨੂੰ ਨਸ਼ੇ ਤਿਆਗਣ ਦਾ ਸੱਦਾ ਦੇਈਏ।
@BhagwantMann
@ArvindKejriwal
@msisodia
NareshKataria56's tweet video.
ਨਰੇਸ਼ ਕਟਾਰੀਆ
@NareshKataria56
2 days ago
ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਮਾਨ ਸਰਕਾਰ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ਼ ਜੋੜ ਕੇ ਅਤੇ ਨਸ਼ਿਆਂ ਤੋਂ ਬਚਾ ਕੇ ਨੌਜਵਾਨੀ ਦੀ ਰਾਖੀ ਕਰ ਰਹੀ ਹੈ। ਇਹ ਸਿਰਫ਼ ਇੱਕ ਖੇਡ ਸਮਾਗਮ ਨਹੀਂ, ਇਹ ਖੇਡਦੇ ਅਤੇ ਰੰਗਲੇ ਪੰਜਾਬ ਦੀ ਤਸਵੀਰ ਹੈ।
@BhagwantMann
@ArvindKejriwal
@msisodia
NareshKataria56's tweet video.
ਨਰੇਸ਼ ਕਟਾਰੀਆ
@NareshKataria56
2 days ago
ਸੂਬੇ ਵਿੱਚ ਬਣਾਈਆਂ ਹਜ਼ਾਰਾਂ ਕਿਲੋਮੀਟਰ ਦੀਆਂ ਸੜਕਾਂ ਨੇ ਪੰਜਾਬੀਆਂ ਦਾ ਸਫ਼ਰ ਸੁਖਾਲਾ ਅਤੇ ਸੁਰੱਖਿਅਤ ਬਣਾ ਦਿੱਤਾ ਹੈ। ਕੇਂਦਰ ਸਰਕਾਰ ਭਾਵੇਂ ਸਾਡੇ ਫੰਡ ਰੋਕ ਕੇ ਆਪਣੀ ਜਵਾਬਦੇਹੀ ਤੋਂ ਭੱਜਦੀ ਰਹੇ, ਪਰ ਸਾਡੀ ਜ਼ਿੰਮੇਵਾਰੀ ਪੰਜਾਬ ਦੇ ਲੋਕ ਹਨ ਅਤੇ ਅਸੀਂ ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਕਾਰਜਸ਼ੀਲ ਰਹਾਂਗੇ।
@BhagwantMann
@msisodia
See More
NareshKataria56's tweet video.
Who to follow
MLA Dalbir singh Tong
@DalbirSinghTong
This is Dalbir Singh Tong's official Twitter to talk about issues related to corruption, ineffective governance and solution to these problems in form of AAP.
MLA Rajinder pal kaur
@Rajinderpalkau3
MLA | Ludhiana (South) | Standing By The People
Kulwant Singh
@KulwantSASNagar
M.L.A - S.A.S Nagar, Mohali @AamAadmiParty
ਨਰੇਸ਼ ਕਟਾਰੀਆ
@NareshKataria56
2 days ago
ਮਾਨ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਕਰਵਾਇਆ ਜਾਣ ਵਾਲ਼ਾ ਜਸ਼ਨ-ਏ-ਇਨਕਲਾਬ ਬਣੇਗਾ ਨੌਜਵਾਨੀ ਦੀ ਇਕਜੁੱਟਤਾ ਦੀ ਮਿਸਾਲ। ਆਓ, 28 ਸਤੰਬਰ ਨੂੰ PAU, ਲੁਧਿਆਣਾ ਵਿਖੇ ਇਕੱਠੇ ਹੋਈਏ ਅਤੇ ਸ਼ਹੀਦਾਂ ਦੀ ਸੋਚ ‘ਤੇ ਚੱਲਣ ਦਾ ਸੱਦਾ ਦੇਈਏ।
@BhagwantMann
@ArvindKejriwal
@msisodia
NareshKataria56's tweet video.
ਨਰੇਸ਼ ਕਟਾਰੀਆ
@NareshKataria56
2 days ago
'ਤੁਹਾਡੀ ਸਰਕਾਰ' ਨੇ ਹਮੇਸ਼ਾ ਵਾਅਦਿਆਂ ਤੋਂ ਵੱਧ ਕੰਮ ਕਰਕੇ ਦਿਖਾਇਆ ਹੈ। ਸਾਡਾ ਟੀਚਾ ਸਿਰਫ਼ ਮੈਨੀਫ਼ੈਸਟੋ ਪੂਰਾ ਕਰਨਾ ਨਹੀਂ, ਸਗੋਂ ਹਰ ਪਰਿਵਾਰ ਦੀ ਖ਼ੁਸ਼ਹਾਲੀ ਹੈ। ਟੋਲ ਪਲਾਜ਼ਿਆਂ ਤੋਂ ਮੁਕਤੀ, ਵਧੀਆ ਸਿਹਤ ਸਹੂਲਤਾਂ ਅਤੇ SSF ਵਰਗੇ ਕਦਮ ਸਾਡੇ ਕੀਤੇ ਕੰਮਾਂ ਦੇ ਸਬੂਤ ਹਨ।
@BhagwantMann
@ArvindKejriwal
@msisodia
See More
NareshKataria56's tweet video.
ਨਰੇਸ਼ ਕਟਾਰੀਆ
@NareshKataria56
2 days ago
ਆਧੁਨਿਕ ਗੱਡੀਆਂ ਨਾਲ ਲੈਸ SSF ਦੇ ਜਵਾਨ ਸੜਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਾਇਨਾਤ ਹਨ। ਜਾਨ ਬਚਾਉਣ ਦੇ ਨਾਲ-ਨਾਲ ਇਨ੍ਹਾਂ ਜਵਾਨਾਂ ਨੇ ਹਾਦਸਿਆਂ ਦੌਰਾਨ ਕਰੋੜਾਂ ਰੁਪਏ ਦੀ ਅਮਾਨਤ ਵਾਪਸ ਪਰਿਵਾਰਾਂ ਤੱਕ ਪਹੁੰਚਾਈ ਹੈ। ਸਾਡਾ ਹਰ ਕਦਮ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਸਮਰਪਿਤ ਹੈ।
@BhagwantMann
@ArvindKejriwal
@msisodia
ਨਰੇਸ਼ ਕਟਾਰੀਆ
@NareshKataria56
5 days ago
ED = ਇੰਫੋਰਸਮੈਂਟ ਡਾਇਰੈਕਟੋਰੇਟ❌ ED = ਇੰਪਲਾਇਡ ਡਕੈਤ✅ ਆਪ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ED ਦੀ ਦੁਰਵਰਤੋਂ ’ਤੇ ਭਾਜਪਾ ਨੂੰ ਲਿਆ ਕਰੜੇ ਹੱਥੀਂ 👉🏻PM ਮੋਦੀ ਨੂੰ ਸਮਝ ਆ ਗਿਆ, ਵੋਟਾਂ ਨਾਲ ਪੰਜਾਬ ਜਿੱਤਣਾ ਮੁਸ਼ਕਿਲ 👉🏻ਭਾਜਪਾ ਨੇ ਪੰਜਾਬ ’ਚ ਕੀਤੇ 4000 ED ਅਫਸਰ ਤਾਇਨਾਤ 👉🏻ਇਸ ਤਾਨਾਸ਼ਾਹੀ ਦਾ ਪੰਜਾਬ ਦੇ ਲੋਕ ਮੂੰਹ ਤੋੜ ਜਵਾਬ ਦੇਣਗੇ
See More
NareshKataria56's tweet video.
ਨਰੇਸ਼ ਕਟਾਰੀਆ
@NareshKataria56
5 days ago
ਜਦ-ਜਦ ਮੋਦੀ ਡਰਦਾ ਹੈ, ED ਤੇ CBI ਨੂੰ ਅੱਗੇ ਕਰਦਾ ਹੈ! 2014 ਤੋਂ ਕੇਂਦਰ 'ਤੇ ਕਾਬਜ਼ ਭਾਜਪਾ ਸਰਕਾਰ ED, CBI, ਚੋਣ ਕਮਿਸ਼ਨ ਅਤੇ ਆਮਦਨ ਕਰ ਵਿਭਾਗ ਨੂੰ ਆਪਣੇ ਸਿਆਸੀ ਔਜ਼ਾਰਾਂ ਵਜੋਂ ਵਰਤਦੀ ਆ ਰਹੀ ਹੈ। ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਖ਼ਿਲਾਫ਼ ਇਹਨਾਂ ਅਦਾਰਿਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ…
NareshKataria56's tweet video.
ਨਰੇਸ਼ ਕਟਾਰੀਆ
@NareshKataria56
6 days ago
ਪੱਖਪਾਤੀ ਅਤੇ ਗ਼ੈਰ-ਸੰਵਿਧਾਨਿਕ ਤਰੀਕਿਆਂ ਨਾਲ਼ ਹੋਈ ਚੋਣ ਕਮਿਸ਼ਨ ਦੀ ਵਰਤੋਂ, ਦੋਸ਼ੀ ਗਿਆਨੇਸ਼ ਕੁਮਾਰ ਨੂੰ ਤੁਰੰਤ ਕੀਤਾ ਜਾਵੇ ਗ੍ਰਿਫ਼ਤਾਰ ਅਤੇ ਉਸ 'ਤੇ ਰਾਸ਼ਟਰ ਧ੍ਰੋਹ ਦਾ ਚੱਲੇ ਮੁਕੱਦਮਾ
@BhagwantMann
@ArvindKejriwal
@msisodia
NareshKataria56's tweet video.
ਨਰੇਸ਼ ਕਟਾਰੀਆ
@NareshKataria56
6 days ago
ਮਾਨ ਸਰਕਾਰ ਮਨਾਉਣ ਜਾ ਰਹੀ ਹੈ ‘ਜਸ਼ਨ-ਏ-ਇਨਕਲਾਬ’
@BhagwantMann
@ArvindKejriwal
@msisodia
ਨਰੇਸ਼ ਕਟਾਰੀਆ
@NareshKataria56
6 days ago
ਬਜ਼ੁਰਗਾਂ ਦੀ ਸਮਾਜਿਕ ਸੁਰੱਖਿਆ ਲਈ ਸੇਵਾ ਵਿੱਚ ਮਾਨ ਸਰਕਾਰ
@BhagwantMann
@ArvindKejriwal
@msisodia
ਨਰੇਸ਼ ਕਟਾਰੀਆ
@NareshKataria56
7 days ago
ਬਜ਼ੁਰਗਾਂ ਦੀ ਸਮਾਜਿਕ ਸੁਰੱਖਿਆ ਲਈ ਸੇਵਾ ਵਿੱਚ ਮਾਨ ਸਰਕਾਰ
@BhagwantMann
@ArvindKejriwal
@msisodia
ਨਰੇਸ਼ ਕਟਾਰੀਆ
@NareshKataria56
7 days ago
ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਲੋੜਵੰਦਾਂ ਲਈ ਵਰਦਾਨ ਸਾਬਿਤ ਹੋਈ ਹੈ। ਹੁਣ ਤੱਕ 54 ਲੱਖ ਤੋਂ ਵੱਧ ਪਰਿਵਾਰ ਇਸ ਯੋਜਨਾ ਤਹਿਤ ਲਾਭ ਲੈ ਚੁੱਕੇ ਹਨ ਅਤੇ ₹1300 ਕਰੋੜ ਤੋਂ ਵੱਧ ਦਾ ਲੋਕਾਂ ਨੂੰ ਮੁਫ਼ਤ ਇਲਾਜ ਮਿਲ ਚੁੱਕਾ ਹੈ। ਲੋਕਾਂ ਦਾ ਪੈਸਾ, ਲੋਕਾਂ 'ਤੇ ਲਾ ਕੇ ਕੀਤੇ ਕੰਮਾਂ ਦੀ ਇਹ ਇਕ ਵੱਡੀ ਮਿਸਾਲ ਹੈ।
@BhagwantMann
@msisodia
See More
NareshKataria56's tweet video.
ਨਰੇਸ਼ ਕਟਾਰੀਆ
@NareshKataria56
7 days ago
ਜਗਸੀਰ ਸਿੰਘ ਮਾਮਲੇ 'ਚ ਲਾਸ਼ਾਂ 'ਤੇ ਰਾਜਨੀਤੀ ਕਰਨ ਵਾਲ਼ੇ ਵਿਰੋਧੀਆਂ ਨੂੰ ਆਮ ਲੋਕਾਂ ਨੇ ਪਾਇਆ ਘੇਰਾ, ਸਿਆਸੀ ਲਾਹਿਆਂ ਲਈ ਗ਼ਲਤ ਕਦਮ ਚੁੱਕਣ ਲਈ ਉਕਸਾਉਣ ਵਾਲ਼ਿਆਂ ਖ਼ਿਲਾਫ਼ ਸਖ਼ਤ ਕਨੂੰਨੀ ਕਾਰਵਾਈ ਦੀ ਕੀਤੀ ਮੰਗ
@BhagwantMann
@ArvindKejriwal
@msisodia
NareshKataria56's tweet video.
ਨਰੇਸ਼ ਕਟਾਰੀਆ
@NareshKataria56
8 days ago
ਗੈਂਗਸਟਰਾਂ ਨੂੰ ਮਿਲੇਗਾ ਸਖ਼ਤ ਮੋੜਵਾਂ ਜਵਾਬ‼️ ASI ਹਰਜੀਤ ਸਿੰਘ ਕਤਲ ਮਾਮਲੇ ਦੇ ਦੋਸ਼ੀ ਦਾ ਪੁਲਿਸ ਵੱਲੋਂ ਐਨਕਾਊਂਟਰ, ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਨਾਲ਼ ਕੋਈ ਰਹਿਮ ਨਹੀਂ ਕਰੇਗੀ ਮਾਨ ਸਰਕਾਰ
@BhagwantMann
@ArvindKejriwal
@msisodia
NareshKataria56's tweet video.
ਨਰੇਸ਼ ਕਟਾਰੀਆ
@NareshKataria56
9 days ago
CM
@BhagwantMann
ਨੇ ਧੂਰੀ ਵਿਖੇ ਖ਼ੁਦ ਸ਼ੁਰੂ ਕੀਤੀ ਡੋਰ-ਟੂ-ਡੋਰ ਸੰਪਰਕ ਮੁਹਿੰਮ ਦੀ ਸ਼ੁਰੂਆਤ 🔸 ਵੱਖੋ-ਵੱਖ ਖੇਤਰਾਂ ਦੀਆਂ ਸੁਵਿਧਾਵਾਂ ਸਦਕਾ ਹਰ ਪਰਿਵਾਰ ਨੂੰ ਹੋ ਰਹੇ ਲੱਖਾਂ ਰੁਪਏ ਦੇ ਲਾਭ ਬਾਰੇ ਦੇ ਰਹੇ ਜਾਣਕਾਰੀ 🔸 ਸਹੂਲਤਾਂ ਦਾ ਅਨੰਦ ਮਾਣ ਰਹੇ ਖ਼ੁਸ਼ ਹੋਏ ਲੋਕ ਆਪਣੇ ਮੂੰਹੋਂ ਦੱਸ ਰਹੇ ਹਰ ਸਾਲ ਹੋ ਰਹੇ ਫ਼ਾਇਦਿਆਂ ਦੇ ਅੰਕੜੇ
See More
NareshKataria56's tweet video.
ਨਰੇਸ਼ ਕਟਾਰੀਆ
@NareshKataria56
9 days ago
ਅੱਜ ਮਾਨ ਸਰਕਾਰ ਦੇ ਯਤਨਾਂ ਸਦਕਾ ਸਕੂਲਾਂ ਵਿੱਚ ਬਿਹਤਰੀਨ ਇੰਫਰਾਸਟਰਕਚਰ ਮੌਜੂਦ ਹੈ। ਮਿਹਨਤੀ ਅਧਿਆਪਕਾਂ ਦੀ ਰਹਿਨੁਮਾਈ ਹੇਠ ਪੰਜਾਬ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾਂ ਮਾਰਨ ਲਈ ਤਿਆਰ ਹਨ।
@BhagwantMann
@ArvindKejriwal
@msisodia
NareshKataria56's tweet video.
ਨਰੇਸ਼ ਕਟਾਰੀਆ
@NareshKataria56
9 days ago
1 ਅਕਤੂਬਰ ਨੂੰ ਮੁੜ ਹੋਵੇਗੀ ਖ਼ੁਸ਼ੀਆਂ ਭਰੀ ਟੂੰ-ਟੂੰ !! ਮਾਵਾਂ-ਭੈਣਾਂ ਨੂੰ ਮੁੜ ਮਿਲੇਗੀ 3-3 ਮਹੀਨਿਆਂ ਦੀ ਸਨਮਾਨ ਰਾਸ਼ੀ
@BhagwantMann
@ArvindKejriwal
@msisodia
NareshKataria56's tweet video.
ਨਰੇਸ਼ ਕਟਾਰੀਆ
@NareshKataria56
9 days ago
ਮਾਨ ਸਰਕਾਰ ਪੰਜਾਬ ਦੇ ਹਰ ਪਰਿਵਾਰ ਨੂੰ ਦੇ ਰਹੀ - ਹਰ ਸਾਲ 1 ਲੱਖ 82 ਹਜ਼ਾਰ ਰੁਪਏ ਦਾ ਫ਼ਾਇਦਾ!👏🏻 ਲੁਧਿਆਣਾ ਵਿਖੇ ਪੈਂਫਲੇਟ ਰਿਲੀਜ਼ ਸਮਾਗਮ ਵਿੱਚ ਕੈਬਿਨੇਟ ਮੰਤਰੀ ਅਤੇ 'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕੀਤਾ ਸੰਬੋਧਨ
@BhagwantMann
@ArvindKejriwal
@msisodia
@AroraAmanSunam
NareshKataria56's tweet video.
Last Seen Users on Sotwe
DINO DINO 2.0
Seen from
Switzerland
ชอบชุดนักเรียน
Seen from
Thailand
Alikhan
Seen from
United States
الملكة
Seen from
United Kingdom
Dark zadie leaks
Seen from
Chile
TurkPornoTR🍷
Seen from
Turkey
Ecstasy Dark Clips
Seen from
Germany
sinem yılmaz
Seen from
Turkey
Linh Em Cosplay
Seen from
Vietnam
Gizemli Kanal
Seen from
Turkey
Trends for you
1
#WonyoungDiorSummer27
Under 10K tweets
2
Good Tuesday
Under 10K tweets
3
National Coffee Day
Under 10K tweets
4
Taco Tuesday
Under 10K tweets
5
Jack Smith
Under 10K tweets
6
#TuesdayMotivation
Under 10K tweets
7
#TuesdayVibes
Under 10K tweets
8
Equality
Under 10K tweets
9
Victory Tuesday
Under 10K tweets
10
Ancelotti
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.4M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.4M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫