Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Nav Gill
@NavGill34035
Joined November 2020
41
Following
52
Followers
165
Posts
Nav Gill
@NavGill34035
over 5 years ago
❤️ਮਸਲਾ ਦੋ ਵਕ਼ਤ ਦੀ ਰੋਟੀ ਦਾ❤️ ਰੱਬਾ ਢਿੱਡ ਸਭ ਦਾ ਭਰਦਾ ਰਹੇ ਡੰਗ ਸਭ ਦਾ ਸਰਦਾ ਰਹੇ ਕੋਈ ਗਰੀਬ ਭੁੱਖਾਂ ਨਾ ਸੋਵੇ,
#FarmersVsModiVirus
Nav Gill
@NavGill34035
over 5 years ago
ਨਵੀਂ ਨਵੀਂ IELTS ਕਰੀਂ ਹੋਵੇ ਤਾਂ ਇੰਗਲਿਸ਼ ਚ ਟਵੀਟਾਂ ਕਰਨ ਦਾ ਕੀੜਾ ਤੰਗ ਕਰਦਾ ਰਹਿੰਦਾ 😂😂
Nav Gill
@NavGill34035
over 5 years ago
ਨਾਲ ਹੋ ਕੇ ਕੁੱਝ ਨਾ ਸਵਾਰ ਸਕੇ ਜੋ, ਖਿਲਾਫ਼ ਹੋ ਕੇ ਦੱਸ ਕੀ ਵਿਗਾੜ ਲੈਣਗੇ??
Nav Gill
@NavGill34035
over 5 years ago
@62_jattitude_15
Mere lyi rakh la mai.ayoni a
Who to follow
Harman.deep.singh
@Harmand95253534
harmandeep singh Fatehgarh sahib patiala punjab 🇦🇩🇪🇺🇪🇺🇪🇺
Harpreet singh Grewal
@Harpree28193554
Nav Gill
@NavGill34035
over 5 years ago
@62_jattitude_15
Hnji aj ho gyi biba vhli
Nav Gill
@NavGill34035
over 5 years ago
ਜੇਕਰ ਸਾਨੂੰ ਫਸਲ ਵੱਢਣੀ ਆਉਂਦੀ ਤਾਂ ਕਮਲ ਵੀ ਵੱਢਣਾ ਆਉਂਦਾ
#FarmersCallBJPboycott
Nav Gill
@NavGill34035
over 5 years ago
ਬਗੀਆ ਦੇ ਕਿੱਸੇ ਸੁਣ ਸੁਣ ਵੱਡੇ ਹੋਏ ਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ , ਹਿੰਡਾਂ ਵਾਲੇ ਆ ਤਹਿ ਤੇ ਗੱਲ ਹਿੰਡਾ ਵਾਲੀ ਐ:-
#JusticeForRanjitSingh
Nav Gill
@NavGill34035
almost 6 years ago
ਇਕ ਟਾਈਮ ਸੀ ਜਦੋਂ ਆਸਾਰਾਮ ਤੇ ਰਾਮ ਰਹੀਮ ਦੇ ਵੀ ਬਹੁਤ ਭਗਤ ਸੀ ਸਬਰ ਰੱਖੋ ਟਈਮ ਬਦਲਦੇ ਬਹੁਤੀ ਦੇਰ ਨੀ ਲੱਗਦੀ 😹
Nav Gill
@NavGill34035
almost 6 years ago
ਜੇ ਡਟੇ ਰਹੇ ਤੇ ਸਰਕਾਰ ਖਤਮ !! ਜੇ ਆਪਸ ਚ ਲੜੇ ਤੇ ਪੰਜਾਬ ਖਤਮ
Nav Gill
@NavGill34035
almost 6 years ago
ਸੋਚਿਆ ਸੀ ਜਦੋਂ ਸਵੇਰੇ ਉੱਠਾਗੇ ਤੇ ਖ਼ਬਰ ਚੱਲ ਰਹੀ ਹੋਵੇਗੀ,"ਰਾਤ ਆਏ ਭੁਚਾਲ ਚ ਭਾਰਤ ਦੇ ਮਜੂਦਾ ਪ੍ਰਧਾਨਮੰਤਰੀ ਨਹੀਂ ਰਹੇ"😂🤣ਕਿੰਨੀ ਕੁ ਖੁਸ਼ੀ ਹੋਊ ਦਸ ਨਹੀਂ ਸਕਦੇ ।ਪਰ......... ਕੀੜੇ ਪੈਣਾ ਜਿਉਂਦਾ ਲਗਦਾ 🤨🤨
Nav Gill
@NavGill34035
almost 6 years ago
@ishehnaaz_gill
Jina de deti roti khni aa ohna de opr koi tweet krde fir dsage sundar lgi ja nhi
Nav Gill
@NavGill34035
almost 6 years ago
ਚੌਕੀਦਾਰ ਕੁੱਤੇ ਕਿਉਂ ਰੱਖਦੇ ਹਨ? ਤਾਂ ਜੋ ਚੌਕੀਦਾਰ ਸੁੱਤਾ ਰਹੇ ਅਤੇ ਕੁੱਤੇ ਭੌਂਕਦੇ ਰਹਿਣ !!! ਅੰਧਭਗਤੋ ਇਸ ਨੂੰ ਦਿਲ ਤੇ ਨਾ ਲਾਈਓ🙏🏻😭🤣😂
Nav Gill
@NavGill34035
almost 6 years ago
ਏਹ ਲੜਾਈ ਧਰਮ ਦੀ ਨਹੀਂ ਕਿਸਾਨੀਂ ਦੀ ਹੈ.... ਏਕਾ ਬਣਾ ਕੇ ਰੱਖੋ, ਜਿੱਤ ਲਾਜਮੀ ਹੈ
#BJPGovtDictatingTwitter
Nav Gill
@NavGill34035
almost 6 years ago
ਕਿਉਂ ਨਾ ਲਿਖਾਂ ਕਿਸਾਨਾਂ ਲਈ, ਮੇਰੀ ਮਾਂ ਨੇ ਮੈਨੂੰ ਲਿਖਨਾ ਵੀ ਤਾਂ ਫਸਲ਼ ਵੇਚ ਕੇ ਸਿਖਾਇਆ ਆ ।
#FarmersCallPMforDebate
Nav Gill
@NavGill34035
almost 6 years ago
@62_jattitude_15
Biba eda h aaaa
Nav Gill
@NavGill34035
almost 6 years ago
ਹਿਟਲਰ ਦੇ ਮਰਨ ਤੋਂ ਬਾਦ ਉਹਦੇ ਅੰਧਭਗਤਾ ਨੂੰ ਲੱਭ ਲੱਭ ਕੁਟਿਆ ਗਿਆ ਸੀ ਲੋਕਾਂ ਵੱਲੋਂ 😁 ਡਰਾ ਨੀ ਰਹੀ ਸਿਰਫ ਦੱਸ ਰਹੀ ਆਂ
#ReleaseDetainedFarmers
#ReleaseNovdeepKaur
Nav Gill
@NavGill34035
almost 6 years ago
ਕਿੱਲ ਵੀ ਇੰਨੇ ਮਾੜੇ ਲਾਏ ਆ ਸਾਡੇ ਬਾਬੇ ਪੈਰਾਂ ਨਾਲ ਹੀ ਤੋੜੀ ਜਾਂਦੇ ਨੇ, ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ। 😂
#IndianFarmersHumanRights
Nav Gill
@NavGill34035
almost 6 years ago
ਸੁਣਿਆ ਨਾ ਦੁੱਖ ਜਿੰਨ੍ਹਾਂ-ਜਿੰਨ੍ਹਾਂ ਨੇ ਕਿਸਾਨਾਂ ਦਾ, ਚੁੱਭਦਾ ਟਵੀਟ ਹੁਣ ਉਹਨਾਂ ਨੂੰ ਰਿਹਾਨਾ ਦਾ|
#FarmersProtest
Nav Gill
@NavGill34035
almost 6 years ago
ਸਾਨੂੰ ਸਾਡੇ ਦੇਸ਼ ਪਰਾਇਆ ਕੀਤਾ, ਦਸ ਕਿਹੜਾ ਦੇਸ਼ ਜਾ ਮੱਲੀਏ, ਪੈਂਦੀ ਪਈ ਆ ਮਾਰ ਹੱਕਾਂ ਤੇ, ਕਿੱਦਾਂ ਜ਼ੁਲਮਾਂ ਨੂੰ ਅਸੀਂ ਠੱਲੀਏ,ਬੈਠੇ ਹਾਂ ਦੂਰ ਬਹੁਤ,ਪਰ ਚੀਸ ਨਿਕਲੇ ਦਿਲ ਚੋ ਕਿਵੇਂ ੳਸ ਨੂੰ ਝੱਲੀਏ ਪੰਜਾਬ ਸਿਆ ਇਕ ਇਕ ਹੰਝੂ ਗਵਾਹ ਹੈ ਸਾਡਾ ਤੇਰੀ ਖ਼ੈਰ ਅਸੀਂ ਵਿੱਚ ਪਰਦੇਸਾ ਮੰਗੀਏ❤️ ਦਰਦ ਅੱਖਰ ਬਣਕੇ ਬਾਹਰ ਆਇਆ
#FencingLikeChinaPak
Last Seen Users on Sotwe
AusTradie_T
Seen from
Germany
X,
Seen from
Thailand
Menu and prices
Seen from
United States
@mantabspas
Seen from
Netherlands
JayDick (28k)
رغبة زوجين
somuch_band
Seen from
United States
adik azfar
Seen from
Turkey
🤘🤘🤘
Seen from
Malaysia
shaayma 💕
Seen from
France
Trends for you
1
Chiefs
Under 10K tweets
2
Cowboys
Under 10K tweets
3
Josh Allen
Under 10K tweets
4
Brady
Under 10K tweets
5
Goo Goo Dolls
Under 10K tweets
6
Kelce
Under 10K tweets
7
#ImThankfulForYou
Under 10K tweets
8
Louisville
Under 10K tweets
9
The NFL
Under 10K tweets
10
James Cook
Under 10K tweets
Most Popular Users
1
Elon Musk
@elonmusk
239.7M followers
2
Barack Obama
@barackobama
118.6M followers
3
Cristiano Ronaldo
@cristiano
114.3M followers
4
Donald J. Trump
@realdonaldtrump
111.7M followers
5
Narendra Modi
@narendramodi
106.9M followers
6
Rihanna
@rihanna
98.6M followers
7
NASA
@nasa
92.1M followers
8
Justin Bieber
@justinbieber
91.7M followers
9
KATY PERRY
@katyperry
89.9M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.8M followers
14
YouTube
@youtube
68.6M followers
15
Neymar Jr
@neymarjr
66.3M followers
16
Bill Gates
@billgates
65.1M followers
17
Selena Gomez
@selenagomez
63M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫