Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
parminder kaur
@ParminderK25
ਨਿਹੁੰ ਵਾਲੇ ਨੈਣਾਂ ਦੀ ਨੀਂਦਰ, ਓਹ ਦਿਨੇ ਰਾਤ ਪਏ ਵਹਿੰਦੇ....! ਇੱਕੋ ਲਗਨ ਲਈ ਜਾਂਦੀ ਹੈ ਤੋਰ ਅਨੰਤ ਉਹਨਾਂ ਦੀ, ਵਸ੍ਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿੱਤ ਰਹਿੰਦੇ....!
Joined March 2012
509
Following
1.5K
Followers
443
Posts
Pinned Tweet
parminder kaur
@ParminderK25
about 4 years ago
ਇਸ ਇਸ਼ਕ ਦੀ ਲਾਟ ਦਾ ਕੋਈ ਕੱਲ੍ਹ ਨਹੀਂ, ਪਿਆਰਿਆਂ ਤੇਰੀ ਯਾਦ ਤੋਂ ਪਰੇ ਇੱਕ ਪਲ ਨਹੀ। ਤਿੰਨ ਮਹੀਨੇ ਬੀਤ ਗਏ 🥲🥲
parminder kaur
@ParminderK25
over 2 years ago
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ‘ਚ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਨੂੰ 🙏🏻🙏🏻
ParminderK25's tweet video.
parminder kaur
@ParminderK25
over 2 years ago
ਭਾਈ ਅੰਮ੍ਰਿਤਪਾਲ ਸਿੰਘ ਤੇ ਉਨਾਂ ਦੇ ਸਾਥੀ ਡਿਬਰੂਗੜ੍ਹ ਜੇਲ ਵਿੱਚ ਮੁੜ ਭੁੱਖ ਹੜਤਾਲ ਤੇ ਇਸ ਭੁੱਖ ਹੜਤਾਲ ਦੀ ਕੀ ਵਜਹਾ ਹੈ ਉਸ ਬਾਰੇ ਭਾਈ ਸਾਹਿਬ ਦੀ ਮਾਤਾ ਬੀਬੀ ਬਲਵਿੰਦਰ ਕੌਰ ਜੀ ਨੇ ਦੱਸਿਆ ਹੈ
ParminderK25's tweet video.
parminder kaur
@ParminderK25
over 2 years ago
ਦੱਬਦਾ ਨੀ ਜਿਹੜੇ ਨੂੰ ਪੰਜਾਬ ਕਹਿੰਦੇ ਨੇ ਇਹ ਦੀਪ ਸਿੱਧੂ ਦੀ ਲਾਈ ਚਿਣਗ ਤੇ ੳਹਦੇ ਬਾਲੇ ਦੀਵੇ ਆ ਦਿੱਲੀਏ ਭੁਲੇਖੇ ਵਿੱਚ ਨਾ ਰਹਿ ਜਾਈ ਪਤਾ ਨੀ ਕਦੋਂ ਭਾਂਬੜ ਮਚਾ ਦੇਣ ਤੈਨੂੰ ਪਤਾ ਵੀ ਨੀ ਲੱਗਣਾ
ParminderK25's tweet video.
Who to follow
KHAiRA🦅🇨🇦
@gurpreer13_kaur
Tu Mera Rakha Sabhni Thayi 🙏🏻 🍁Alberta🇨🇦 🎂21 Sept.😇 ❤️Life= Family🫶🏻
Simrey
@BSimrey
ਰੁੱਤਬਾ ਤਾਂ ਇਸੇ ਤਰ੍ਹਾ ਕਾਇਮ ਰਹੇਗਾ ਉਜਾੜਨ ਵਾਲੇ ਭਾਵੇ ਦਿਨ ਰਾਤ ਇੱਕ ਕਰ ਦੇਣ...👸🤷♀️
ਹਰਪ੍ਰੀਤ ਕੌਰ ਰੀਤ
@harpreetkaur010
ਇੱਥੇ ਹਰ ਕੋਈ ਫਰਿਸ਼ਤਾ ਭਾਲ਼ਦਾ ਹੈ,ਤੇ ਮੈਂ ਗੁਨਾਹਗਾਰ ਜਿਹੀ ਕੁੜੀ ਆ 😊 ਕਿੱਤਾ - ਅਧਿਆਪਕ, 3 ਸਾਂਝੇ ਕਾਵਿ ਸੰਗ੍ਰਹਿ ✍️ ਸੰਪਾਦਿਤ ਕਿਤਾਬਾਂ - ਜਜ਼ਬਾਤੀ ਵਲਵਲੇ ✍️ ਕੁੱਝ ਕਿੱਸੇ ਕਹਾਣੀਆਂ 📚✍️
parminder kaur
@ParminderK25
over 2 years ago
ਇਹ ਉਹ ਅਕ੍ਰਿਤਘਣ ਜਨਾਨੀਆਂ ਹਨ ਜਿਨ੍ਹਾਂ ਦੀਆਂ ਮਾਵਾਂ ਨੂੰ ਸਿੱਖਾਂ ਨੇ ਅਬਦਾਲੀ ਕੋਲੋਂ ਛੁਡਾ ਕੇ ਗਜ਼ਨੀ ਦੇ ਬਜ਼ਾਰਾਂ ਵਿੱਚ ਵਿਕਣ ਤੋਂ ਬਚਾਇਆ ਸੀ। ਇਹ ਅੱਜ ਸਿੱਖਾਂ ਨੂੰ ਗਾਲ੍ਹਾਂ ਕੱਢ ਕੇ ਆਪਣੀਆਂ ਮਾਵਾਂ ਉੱਤੇ ਕੀਤੇ ਗਏ ਇਹਸਾਨ ਦਾ ਖੂਬ ਬਦਲਾ ਚੁਕਾ ਰਹੀਆਂ ਹਨ। ਅਕ੍ਰਿਤਘਣ ਕੌਮ...!
ParminderK25's tweet video.
parminder kaur
@ParminderK25
over 2 years ago
ਮੋਰਚੇ ਦੀ ਸਭ ਤੋਂ ਸੋਹਣੀ ਵਿਡੀੳ
ParminderK25's tweet video.
parminder kaur
@ParminderK25
over 2 years ago
ਇਉ ਤਾ ਨਹੀ ਛੱਡ ਕਿ ਜਾਣਾ ਸੀ ਕੌਮ ਨੂੰ ਬਹੁਤ ਲੋੜ ਸੀ ਤੇਰੀ ……! ਤੇਰਾ ਇੰਜ ਤੁਰ ਜਾਣਾ ਅਸਹਿ ਹੈ। ✍️ਪਰਮਿੰਦਰ ਕੌਰ
parminder kaur
@ParminderK25
over 2 years ago
ਜੱਗ ਜਿਉਦੇਆਂ ਦੇ ਮੇਲੇ ਹੁੰਦੇ ਦੀਪ ਸਿਆਂ ਕਿੱਥੇ ਦਰਗਾਹਾਂ ਕਿਸੇ ਦੇਖੀਆਂ 15-2-2022 ਅੱਜ ਪੂਰੇ 2 ਸਾਲ ਹੋ ਗਏ “ਦੀਪ ਸਿੱਧੂ” ਗਏ ਨੂੰ ਪਰ ਅੱਜ ਵੀ ਸਾਡੇ ਦਿਲਾਂ ‘ਚ ਵੱਸਦਾ ਤੇ ਹਮੇਸ਼ਾ ਵੱਸਦਾ ਰਹੇਂਗਾ ਦੀਪ ਇਸ ਤਰਾਂ ਲੜਿਆ ਕਿ ਵੱਡੇ ਵੱਡਿਆਂ ਦੀ ਰਾਜਨੀਤੀ ਫਿੱਕੀ ਪਾ ਗਿਆ ਸਿੱਖ ਕੌਮ ਦਾ ਦਰਦੀ ਯੋਧਾ ਬਹੁਤ ਜਲਦੀ ਸਾਨੂੰ ਛੱਡ ਚਲਾ ਗਿਆ
See More
ParminderK25's tweet video.
parminder kaur
@ParminderK25
over 2 years ago
ਇਉ ਤਾ ਨਹੀ ਛੱਡ ਕਿ ਜਾਣਾ ਸੀ ਕੌਮ ਨੂੰ ਬਹੁਤ ਲੋੜ ਸੀ ਤੇਰੀ ……! ਤੇਰਾ ਇੰਜ ਤੁਰ ਜਾਣਾ ਅਸਹਿ ਹੈ। ✍️ਪਰਮਿੰਦਰ ਕੌਰ
parminder kaur
@ParminderK25
over 2 years ago
ਜੱਗ ਜਿਉਦੇਆਂ ਦੇ ਮੇਲੇ ਹੁੰਦੇ ਦੀਪ ਸਿਆਂ ਕਿੱਥੇ ਦਰਗਾਹਾਂ ਕਿਸੇ ਦੇਖੀਆਂ , 15-2-2022 ਅੱਜ ਪੂਰੇ 2 ਸਾਲ ਹੋ ਗਏ “ਦੀਪ ਸਿੱਧੂ” ਗਏ ਨੂੰ ਪਰ ਅੱਜ ਵੀ ਸਾਡੇ ਦਿਲਾਂ ‘ਚ ਵੱਸਦਾ ਤੇ ਹਮੇਸ਼ਾ ਵੱਸਦਾ ਰਹੇਂਗਾ “ਦੀਪ” ਇਸ ਤਰਾਂ ਲੜਿਆ ਕਿ ਵੱਡੇ ਵੱਡਿਆਂ ਦੀ ਰਾਜਨੀਤੀ ਫਿੱਕੀ ਪਾ ਗਿਆ ਸਿੱਖ ਕੌਮ ਦਾ ਦਰਦੀ ਯੋਧਾ ਬਹੁਤ ਜਲਦੀ ਸਾਨੂੰ ਛੱਡ ਚਲਾ ਗਿਆ।
See More
parminder kaur
@ParminderK25
over 2 years ago
ਮੋਦੀ ਨੇ ਤੇ ਖੱਟਰ ਨੇ ਪੂਰਾ ਜੋਰ ਲਾਇਆ ਸੀ ਰੋਕਣ ਲਈ ਪਰ ਇਹ ਨਹੀਂ ਰੁਕਦੇ ਆ ਜਾਂਦੇ ਆ ਬੈਰੀਗੇਟ ਤੋੜ ਕੇ
ParminderK25's tweet video.
parminder kaur
@ParminderK25
over 2 years ago
ਫੜਿਆ ਗਿਆ CID ਮੁਲਾਜ਼ਮ
ParminderK25's tweet video.
parminder kaur
@ParminderK25
over 2 years ago
ਪੱਕੀ ਲੀਕ ਖਿੱਚ ਦਿਓ ਫੇਰ ਹਿੰਦੋਸਤਾਨੀਓ ਜੇ ਪੰਜਾਬ ਚੰਗਾ ਨਹੀਂ ਲੱਗਦਾ ਤਾਂ, ਵੱਖਰਾ ਕਰਨ ਪੰਜਾਬ ਨੂੰ , ਖਾਲਸਾ ਰਾਜ ਜਿੰਦਾਬਾਦ 🔥
ParminderK25's tweet video.
parminder kaur
@ParminderK25
over 2 years ago
✍️ਪਰਮਿੰਦਰ ਕੌਰ
parminder kaur
@ParminderK25
over 2 years ago
ਨਵੇਂ ਐਕਟ ਨੂੰ ਰੱਦ ਕਰਨ ਦੀ ਉੱਠੀ ਆਵਾਜ ਸਰਕਾਰੀ ਦਖਲਅੰਦਾਜੀ ਪ੍ਰਵਾਨ ਨਹੀ ! ਗੁਰਦੁਆਰਿਆਂ ਤੇ ਕਬਜ਼ੇ ਸ਼ੁਰੂ ਜੇ ਸਮਾਂ ਸੰਭਾਲ ਸਕਦੇ ਹੋ ਤਾਂ ਸੰਭਾਲ ਲੳ ਆਪਣੇ ਗੁਰੂ ਘਰਾਂ ਨੂੰ ਨਹੀ ਤਾਂ ਸਰਕਾਰਾਂ ਨੇ ਸਾਡੇ ਪੱਲੇ ਕੱਖ ਨਹੀ ਛੱਡਣਾ ਸ੍ਰੀ ਹਜ਼ੂਰ ਸਾਹਿਬ ਬੋਰਡ 'ਚ ਮਹਾਂਰਾਸ਼ਟਰ ਸਰਕਾਰ ਦੇ ਨਵੇਂ ਬੋਰਡ ਖਿਲਾਫ ਸਿੱਖ ਸੰਗਤ ਵੱਲੋਂ ਵਿਰੋਧ ਪ੍ਰਦਰਸ਼ਨ
See More
parminder kaur
@ParminderK25
over 2 years ago
ਕਿਸਾਨੀ ਮੋਰਚੇ ਸਮੇਂ ਬਿਆਨ- ਦੀਪ ਸਿੱਧੂ ਨੂੰ ਸਾਡੀ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਊਗਾ। *ਅੱਜ ਦੇ ਬਿਆਨ - ਸਾਡਾ ਪੁੱਤ ਦੀਪ ਕਹਿੰਦਾ ਹੁੰਦਾ ਸੀ, ਇਹ ਨਸਲ਼ਾਂ ਦੀ ਲੜਾਈ ਆ…ਆਪਾਂ ਉਸ ਆਪਣੇ ਪੁੱਤ ਦੀ ਗੱਲ਼ ਤੇ ਪਹਿਰਾ ਦੇਣਾ 5 ਤਰੀਕ ਨੂੰ। ਹੁਣ ਦੱਸੋ ਛਤਾਦੋ.. ਦੋਗਲ਼ਾ ਤੇ ਵਿਕਾਊ ਕੌਣ ਆ? ਸਾਰੀ ਉਮਰ ਲਾਹਨਤ ਹੀ ਖੱਟੋਗੇ
See More
parminder kaur
@ParminderK25
over 2 years ago
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 "ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਕੌਮੀ ਯੋਧੇ ਸੰਦੀਪ ਸਿੰਘ (ਦੀਪ ਸਿੱਧੂ) ਨੂੰ ਸਮਰਪਿਤ ਸਮਾਗਮ 15 ਫਰਵਰੀ 2024 ਨੂੰ ਸਥਾਨ -: ਦੀਪ ਸਿੱਧੂ ਮੈਮੋਰੀਅਲ ਟਰੱਸਟ ਚੌਕੀ ਮਾਨ ਜਗਰਾਓਂ ਵਿੱਖੇ। ਸਾਰੀ ਸੰਗਤ ਨੂੰ ਬੇਨਤੀ ਹਾਜ਼ਰੀ ਜਰੂਰ ਲਗਵਾਓ
ParminderK25's tweet video.
parminder kaur
@ParminderK25
over 2 years ago
ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ
ParminderK25's tweet video.
parminder kaur
@ParminderK25
over 2 years ago
ਤੇਰੇ ਵੇੰਹਦਿਆਂ ਵੇਂਹਦਿਆਂ ਦੌਰ ਬਦਲਤਾ ਗੱਭਰੂ ਨੇ!
ParminderK25's tweet video.
parminder kaur
@ParminderK25
over 2 years ago
ਅੱਜ ਸਾਹਿਬਜ਼ਾਦੇ ਯਾਦ ਆ ਗਏ ਜੇ ਤੁਸੀਂ ਵੀ ਖ਼ਾਲਸੇ ਨੂੰ ਪਿਆਰ ਕਰਦੇ ਹੋ ਤਾਂ ਸਾਰੇ ਕਾਰਜ ਛੱਡਕੇ ਖ਼ਾਲਿਸਤਾਨ ਦੇ ਹੱਕ ਚ ਜਿੱਥੇ ਵੀ ਵੋਟਾਂ ਪੈਂਦੀ ਪਾ ਕੇ ਆਓ।
parminder kaur
@ParminderK25
over 2 years ago
ਪਹਿਲੀ ਵੀਡੀਓ ਵਿਚ 95 ਸਾਲ ਦਾ ਬਾਪੂ ਜਿਸ ਨੂੰ ਉਸਦੇ ਪੁੱਤ ਗੋਦੀ ਵਿਚ ਚੱਕ ਵਟ ਪਵਾਉਣ ਲੈ ਕੇ ਆਏ ਖਾਲਿਸਤਾਨ ਦੇ ਹੱਕ ਚ ਤੇ ਬਾਪੂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਲਾਏ ਪੂਰੇ ਜ਼ੋਰਾ ਸ਼ੋਰਾ ਨਾਲ ਤੇ ਦੂਜੀ ਵੀਡੀਓ ਵਿੱਚ ਮਾਤਾ ਜੀ ਦੀ ਉਮਰ 85 ਸਾਲ ਏ ਖ਼ਾਲਸੇ ਨੂੰ ਵੋਟ ਪਾ ਕੇ ਖੁਸ਼ੀ ਵਿੱਚ ਅੱਖਾਂ ਛਲਕ ਪਈਆਂ ਕਹਿੰਦੀ ਮੈਨੂੰ 👇
See More
ParminderK25's tweet video.
ParminderK25's tweet video.
Last Seen Users on Sotwe
ديوث اختي القحبه♠️
Seen from
Italy
🇧🇷 Alternative porn 🇧🇷
Seen from
Turkey
Seaf
Afghan
video colmek indo
Seen from
Indonesia
Öylesine
Seen from
Netherlands
La Derecha Diario México
Seen from
Mexico
Unlimited Paki🤫
Seen from
United Arab Emirates
Ks Videolar🫎
Seen from
Turkey
CLARA LADYBOYY JAKARTA 📞082276207770
Seen from
Indonesia
Trends for you
1
Kawhi
Under 10K tweets
2
LeBron
Under 10K tweets
3
Supreme Court
Under 10K tweets
4
Norway
Under 10K tweets
5
Serena
Under 10K tweets
6
SCOTUS
Under 10K tweets
7
Constitution
Under 10K tweets
8
Ivory Coast
Under 10K tweets
9
Congress
Under 10K tweets
10
Luka
Under 10K tweets
Most Popular Users
1
Elon Musk
@elonmusk
240.6M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
110.6M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.2M followers
8
Justin Bieber
@justinbieber
90.9M followers
9
KATY PERRY
@katyperry
87.6M followers
10
Taylor Swift
@taylorswift13
81.5M followers
11
Lady Gaga
@ladygaga
73M followers
12
Virat Kohli
@imvkohli
69.9M followers
13
Kim Kardashian
@kimkardashian
69.8M followers
14
YouTube
@youtube
68.7M followers
15
Bill Gates
@billgates
63.9M followers
16
Neymar Jr
@neymarjr
62.6M followers
17
The Ellen Show
@theellenshow
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.7M followers
Olivia
Online
✨
⭐
💫