Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Kewal Singh Jagowal
@Preet79255190
Chairman Improvement Trust Malerkotla. state secretary VSS Punjab
Joined July 2017
155
Following
25
Followers
309
Posts
Preet79255190
retweeted
ABJINDER SINGH SANGHA
@AbjinderSangha
10 days ago
1 ਅਗਸਤ… ਅੱਜ ਪੰਜਾਬ ਦੀਆਂ 40 ਲੱਖ ਮਾਵਾਂ ਭੈਣਾ ਦੇ ਘਰ 'ਚ ਫੋਨ ਦੀ 'ਟੂ-ਟੂ' ਖੁਸ਼ੀ ਬਣ ਕੇ ਵੱਜੇਗੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ CM
@BhagwantMann
ਜੀ ਤੇ
@AAPPunjab
ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਨਮਾਨ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚੇਗੀ। ਇਹ ਸਿਰਫ਼ ਇੱਕ ਰਕਮ ਨਹੀਂ, ਸਗੋਂ ਮਾਵਾਂ-ਭੈਣਾਂ ਦੇ ਸਨਮਾਨ, ਆਰਥਿਕ ਸਸ਼ਕਤੀਕਰਨ ਅਤੇ ਕੀਤੇ ਵਾਅਦਿਆਂ ਨੂੰ ਨਿਭਾਉਣ ਦੀ ਮਿਸਾਲ ਹੈ। ਜੋ ਕਿਹਾ, ਉਹ ਕੀਤਾ। 💙 #BhagwantMann #AAPPunjab #MawanDhianSatkarYojna #Punjab
@SanjayAzadSln
See More
Kewal Singh Jagowal
@Preet79255190
5 days ago
ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ 👉152 ਹੋਰ ਗਊਸ਼ਾਲਾਵਾਂ ਨੂੰ ਮਿਲੇਗਾ ਮੁਫ਼ਤ ਬਿਜਲੀ ਦਾ ਲਾਭ 👉ਗਊਸ਼ਾਲਾਵਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਹਮੇਸ਼ਾ ਵਚਨਬੱਧ
Preet79255190's tweet video.
Preet79255190
retweeted
ABJINDER SINGH SANGHA
@AbjinderSangha
6 days ago
ਨਸ਼ੇ ਦੇ ਹਨੇਰੇ ਤੋਂ ਉਮੀਦ ਦੀ ਰੌਸ਼ਨੀ ਵੱਲ ਇੱਕ ਹੋਰ ਕਦਮ। ਇਹ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸੋਚ ਅਤੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਅਸਰ। ਹਾਲ ਹੀ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਹੋਏ ਸੈਮੀਨਾਰ ਤੋਂ ਪ੍ਰੇਰਿਤ ਹੋ ਕੇ ਇੱਕ ਨੌਜਵਾਨ ਖੁਦ SSP ਸਾਹਿਬ ਕੋਲ ਪਹੁੰਚਿਆ ਅਤੇ ਨਸ਼ਾ ਛੱਡਣ ਦੀ ਇੱਛਾ ਜ਼ਾਹਿਰ ਕੀਤੀ।
@AAPPunjab
@BhagwantMann
See More
Preet79255190
retweeted
ABJINDER SINGH SANGHA
@AbjinderSangha
10 days ago
फर्क साफ़ है। एक तरफ़ सत्ता का भाषण, दूसरी तरफ़ जनता की आवाज़। जब लोग खुद जुड़ते हैं, तब आंदोलन बनता है। यही है अरविंद केजरीवाल की राजनीति। 🇮🇳
@AamAadmiParty
Who to follow
A.S.Khan.Lassoi ⏩
@khanlassoi49
Volunteer Aam Aadmi Party Punjab Ex Media Incharge Zone Fatehgarh Sahib
Harshal Maghade
@harshmaghade
Prinkal kaila
@kailaprinkal123
social activists in AAP
Kewal Singh Jagowal
@Preet79255190
9 days ago
ਟਰੇਨ 'ਚ ਸਫ਼ਰ ਕਰਦੀਆਂ ਬੀਬੀਆਂ ਦੇ ਫੋਨਾਂ 'ਤੇ ਹੋ ਗਈ ਟੂੰ-ਟੂੰ 📲
Preet79255190's tweet video.
Kewal Singh Jagowal
@Preet79255190
11 days ago
ਵਿੱਚ ਅਦਾਲਤ ਊਧਮ ਸਿੰਘ ਸੀ ਖਰੀਆਂ ਆਖ ਸੁਣਾਉਂਦਾ ਤੁਸੀ ਜੁਲਮ ਕਮਾਉਣਾ ਜਾਣਦੇ ਸਾਨੂੰ ਬਦਲਾ ਲੈਣਾ ਆਉਂਦਾ… ਪੰਜਾਬ ਦੇ ਮਹਾਨ ਯੋਧੇ ਸ. ਉਧਮ ਸਿੰਘ ਜੀ ਦੀ ਸਹੀਦੀ ਦਿਨ ਤੇ ਕੋਟਨ ਕੋਟਿ ਪ੍ਰਣਾਮ…..🙏🏻
Kewal Singh Jagowal
@Preet79255190
12 days ago
1 ਅਗਸਤ ਨੂੰ ਮੁੜ ਤੋਂ ਹੋਵੇਗੀ ਮਾਵਾਂ-ਭੈਣਾਂ ਦੇ ਫੋਨਾਂ 'ਤੇ ਟੂੰ-ਟੂੰ ਮਾਨ ਸਰਕਾਰ ਵੱਲੋਂ ਲੋਕਾਂ ਦਾ ਪੈਸਾ ਹੀ ਲੋਕਾਂ ਨੂੰ ਸਹੂਲਤਾਂ ਦੇ ਰੂਪ 'ਚ ਦਿੱਤਾ ਜਾ ਰਿਹਾ ਹੈ
Preet79255190's tweet video.
Kewal Singh Jagowal
@Preet79255190
19 days ago
ਖੇਤਾਂ ਲਈ ਮੁਫ਼ਤ ਬਿਜਲੀ, ਉਹ ਵੀ ਦਿਨ ‘ਚ ਅਤੇ ਸਿੰਜਾਈ ਲਈ ਮਿਲ ਰਹੇ ਖੁੱਲ੍ਹੇ ਨਹਿਰੀ ਪਾਣੀ ਨੇ ਪੰਜਾਬ ਦੀ ਕਿਸਾਨੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਮਾਨ ਸਰਕਾਰ ਦੀਆਂ ਦਿੱਤੀਆਂ ਇਨ੍ਹਾਂ ਸਹੂਲਤਾਂ ਲਈ ਧੰਨਵਾਦ ਕਰਦੇ ਨਹੀਂ ਥੱਕਦੇ ਕਿਸਾਨ ਅਤੇ 2027 ‘ਚ ਦੁਬਾਰਾ CM ਮਾਨ ਨੂੰ ਲਿਆਉਣ ਦਾ ਵੀ ਬਣਾ ਚੁੱਕੇ ਪੱਕਾ ਮਨ।
Preet79255190's tweet video.
Kewal Singh Jagowal
@Preet79255190
23 days ago
ਦੇਖੋ ਪੰਜਾਬ ਵਿੱਚ ਕਿੰਨੀਆਂ ਸ਼ਾਨਦਾਰ ਸੜਕਾਂ ਦਾ ਜਾਲ਼ ਵਿਛਾਇਆ ਮਾਨ ਸਰਕਾਰ ਨੇ, ਸੁਰੱਖਿਅਤ ਸਫ਼ਰ ਹਰ ਵਾਰ, ਦਿਨ ਹੋਵੇ ਚਾਹੇ ਰਾਤ
Preet79255190's tweet video.
Kewal Singh Jagowal
@Preet79255190
29 days ago
ਘਰ ਸਾਂਭਣ ਵਾਲ਼ੀਆਂ ਔਰਤਾਂ ਦੀ ਮਨਪਸੰਦ ਸਰਕਾਰ, ਮਾਨ ਸਰਕਾਰ! ਸਮੂਹ ਔਰਤਾਂ ਦਾ ਕਹਿਣਾ ਹੈ ਕਿ ਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਔਰਤਾਂ ਬਾਰੇ ਇੰਨਾ ਸੋਚਿਆ ਅਤੇ ਇੰਨੇ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਮਾਨ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚ ਰਿਹਾ ਹੈ।
See More
Preet79255190's tweet video.
Kewal Singh Jagowal
@Preet79255190
about 1 month ago
ਪੰਜਾਬ ਦੀਆਂ ਮਹਿਲਾਵਾਂ ਦੀ ਖੁਸ਼ੀ ਵੇਖੋ! 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਰਕਮ ਟ੍ਰਾਂਸਫ਼ਰ ਹੁੰਦੇ ਹੀ ਮਹਿਲਾਵਾਂ ਨੇ ਆਪਣੇ ਮੋਬਾਈਲ 'ਤੇ ਆਏ ਸੁਨੇਹੇ ਦਿਖਾ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣਾ ਇੱਕ ਹੋਰ ਵਾਅਦਾ ਪੂਰਾ ਕਰ ਦਿੱਤਾ।
#PaiseAaGayeOye
See More
Preet79255190's tweet video.
Kewal Singh Jagowal
@Preet79255190
about 1 month ago
ਪੰਜਾਬੀਆਂ ਨੇ ਪਹਿਲੀ ਵਾਰ ਦੇਖੀਆਂ, ਇੰਨੀ ਮਜ਼ਬੂਤੀ ਤੇ ਇਮਾਨਦਾਰੀ ਨਾਲ਼ ਬਣਦੀਆਂ ਸੜਕਾਂ। ਮਾਨ ਸਰਕਾਰ ਵੱਲੋਂ ਸ਼ਾਨਦਾਰ ਸੜਕਾਂ ਬਣਾਉਣ ਦੇ ਨਾਲ਼ ਇਨ੍ਹਾਂ ਦੀ ਗੁਣਵੱਤਾ ਦਾ ਵੀ ਰੱਖਿਆ ਜਾ ਰਿਹਾ ਪੂਰਾ ਖਿਆਲ। ਇਲਾਕੇ ਦੀ ਤਰੱਕੀ ਤੋਂ ਖ਼ੁਸ਼ ਪਿੰਡ ਵਾਸੀ ਕਰ ਰਹੇ CM ਮਾਨ ਦਾ ਧੰਨਵਾਦ।
Preet79255190's tweet video.
Kewal Singh Jagowal
@Preet79255190
about 1 month ago
ਰੰਗਲਾ ਪੰਜਾਬ ਹੋਵੇਗਾ ਸਿਹਤਮੰਦ ਤੇ ਤੰਦਰੁਸਤ
Kewal Singh Jagowal
@Preet79255190
about 1 month ago
ਸ਼ਰਧਾਲੂਆਂ ਨੂੰ ਉਹਨਾਂ ਦੇ ਪਸੰਦੀਦਾ ਤੀਰਥਾਂ ਦੇ ਦਰਸ਼ਨ ਅਸੀਂ ਹਿੰਦੂ ਧਰਮ ਦੇ ਪਾਵਨ ਅਸਥਾਨਾਂ ਦੇ ਦਰਸ਼ਨਾਂ ਲਈ ਵੀ ਸੰਗਤ ਨੂੰ ਯਾਤਰਾ ਕਰਵਾਉਣ ਦਾ ਪ੍ਰਬੰਧ ਕਰਨ ਜਾ ਰਹੇ ਹਾਂ ਜਿਹਨਾਂ ਵਿੱਚ ਸ਼੍ਰੀ ਸਾਲਾਸਰ ਧਾਮ, ਸ਼੍ਰੀ ਖਾਟੂ ਸ਼ਿਆਮ, ਵਰਿੰਦਾਵਨ, ਰਿਸ਼ੀਕੇਸ਼ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਸ਼ਾਮਲ ਹੋਣਗੇ।
Preet79255190's tweet video.
Kewal Singh Jagowal
@Preet79255190
about 2 months ago
CM ਦੇ ਅਕਸ ਨੂੰ ਖ਼ਰਾਬ ਕਰਨ ਦੀ ਵਿਰੋਧੀਆਂ ਦੀ ਸਿਆਸੀ ਬਦਲਾਖ਼ੋਰੀ ਦਾ ਸੱਚ ਲੋਕਾਂ ਸਾਹਮਣੇ ਆ ਗਿਆ ਹੈ ਕਿਸੇ ਬੰਦੇ ਦੇ ਮਾਸਕ ਪਾ ਕੇ ਬਣਵਾਈ ਫ਼ਰਜ਼ੀ ਵੀਡੀਓ ਰਾਹੀਂ ਵਿਰੋਧੀਆਂ ਨੇ CM ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਪਰ ਸੱਚ ਕਦੇ ਲੁਕਦਾ ਨਹੀਂ। ਇਹ ਵੀਡੀਓ ਕਿਸਨੇ ਬਣਵਾਈ ਇਸ ਦਾ ਵੀ ਜਲਦੀ ਖੁਲਾਸਾ ਕੀਤਾ ਜਾਵੇਗਾ
#AkaliBJPCongressExposed
See More
Preet79255190's tweet video.
Kewal Singh Jagowal
@Preet79255190
about 2 months ago
ਇਹ ਹੈ ਵਿਰੋਧੀਆਂ ਦੀ ਘਿਨਾਉਣੀ ਸਾਜ਼ਿਸ਼ ਦਾ ਸੱਚ !! ਵਿਰੋਧੀਆਂ ਨੇ CM ਮਾਨ ਨੂੰ ਬਦਨਾਮ ਕਰਨ ਲਈ ਕਿਸੇ ਬੰਦੇ ਦੇ ਮਾਸਕ ਪਵਾ ਕੇ ਰਚੀ ਸੀ ਫ਼ਰਜ਼ੀ ਵੀਡੀਓ ਬਣਾਉਣ ਦੀ ਸਾਜ਼ਿਸ਼। ਅਜਿਹੀ ਘਟੀਆ ਰਾਜਨੀਤੀ ਲਈ ਪੰਜਾਬੀ ਵਿਰੋਧੀਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।
#AkaliBJPCongressExposed
Preet79255190's tweet video.
Kewal Singh Jagowal
@Preet79255190
about 2 months ago
ਭਾਜਪਾ ਪ੍ਰਬੰਧਨ ਹੇਠ ਅਯੋਧਿਆ ਦੇ ਸ੍ਰੀ ਰਾਮ ਮੰਦਰ ਨਾਲ ਜੁੜੇ ਚੋਰੀ ਮਾਮਲੇ ਨੇ ਭਾਜਪਾ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਸਬੰਧੀ ਜਾਂਚ ਕਰਕੇ ਸੱਚਾਈ ਦੇਸ਼ ਸਾਹਮਣੇ ਲਿਆਂਦੀ ਜਾਵੇ। ਪੰਜਾਬ 'ਚ ਜਿਵੇਂ ਅਕਾਲੀ ਦਲ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਹੀ ਹੈ, ਉਵੇਂ ਹੀ ਭਾਜਪਾ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ।
#RamMandirMeinChori
See More
Preet79255190's tweet video.
Kewal Singh Jagowal
@Preet79255190
about 2 months ago
ਕਿਸੇ ਤੋਂ ਨਹੀਂ ਹੋਣੀਆਂ ਰੀਸਾਂ ਜੱਟ ਦੇ ਪੁੱਤ CM ਮਾਨ ਦੀਆਂ! ਨਹਿਰੀ ਪਾਣੀ ਨੇ ਕਿਸਾਨਾਂ ਨੂੰ ਲਿਆਂਦਾ ਪਿਆ ਨਜ਼ਾਰਾ, ਬਦਲ ਗਿਆ ਖੇਤੀ ਕਰਨ ਦਾ ਤਰੀਕਾ ਸਾਰਾ, ਸਾਰੇ ਭਰਾਵਾਂ ਨੂੰ ਪਰਮਾਤਮਾ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜਿਹੜੇ ਧੰਨਵਾਦ ਕਰਦੇ ਹੋਏ ਆਪਣੀ ਉਮਰ ਵੀ CM ਭਗਵੰਤ ਮਾਨ ਦੇ ਲੇਖੇ ਲਾਉਣ ਦੀ ਗੱਲ ਕਹਿੰਦੇ
See More
Preet79255190's tweet video.
Kewal Singh Jagowal
@Preet79255190
about 2 months ago
3 ਮਹੀਨਿਆਂ ਦੇ ਇਕੱਠੇ ਮਿਲਣਗੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਪੈਸੇ ਪਿੰਡ ਚਨਾਰਥਲ ਕਲਾਂ ਵਿਖੇ ਲੋਕ ਮਿਲਣੀ ਦੌਰਾਨ CM ਭਗਵੰਤ ਮਾਨ ਵੱਲੋਂ ਸਮੂਹ ਔਰਤਾਂ ਲਈ ਖ਼ੁਸ਼ਖ਼ਬਰੀ 1 ਜੁਲਾਈ ਤੋਂ ਔਰਤਾਂ ਦੇ ਖਾਤਿਆਂ ਵਿੱਚ ਇਕੱਠੀ ਆਵੇਗੀ 3 ਮਹੀਨੇ ਦੀ ਸਨਮਾਨ ਰਾਸ਼ੀ
Preet79255190's tweet video.
Kewal Singh Jagowal
@Preet79255190
about 2 months ago
ਸਤਿਕਾਰਯੋਗ ਜਥੇਦਾਰ ਸਾਹਿਬ ਮੁੱਖ ਮੰਤਰੀ ਸਾਹਿਬ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਵੀਡੀਓ ਨਕਲੀ ਹੈ ਹੁਣ ਤੁਹਾਡੀ ਹੀ ਰਿਕਾਰਡਿੰਗ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਜੀ ਨੇ ਇਹ ਨਹੀਂ ਕਿਹਾ ਸੀ ਕਿ ਇਕ AI ਨਾਲ ਬਣਾਈ ਹੋਈ ਹੈ ਕ੍ਰਿਪਾ ਕਰਕੇ ਇਹ ਵੀ ਲੱਭ ਲਓ ਕਿ ਵੀਡੀਓ ਵਿਚ ਐਕਟਰ ਕੌਣ ਹੈ?
Preet79255190's tweet video.
Last Seen Users on Sotwe
⛩️ 卂乙卂爪丨⛩️
Seen from
Mexico
ميوشه اخت عيوشه
Seen from
Saudi Arabia
Stw desa
Seen from
Indonesia
lão công cho bú
Seen from
Vietnam
Rakim
Seen from
Turkey
İzmir’de Kürt Bull
Boysweb
Seen from
Turkey
cathala
Seen from
Turkey
Nadine Elias
Seen from
Israel
Ross
Seen from
France
Trends for you
1
#WWERaw
Under 10K tweets
2
Max Muncy
Under 10K tweets
3
Massachusetts
Under 10K tweets
4
ICE ELATION
Under 10K tweets
5
Timms
Under 10K tweets
6
Air Force One
Under 10K tweets
7
Cam Smith
Under 10K tweets
8
Congratulations Kennedy
Under 10K tweets
9
Rangel
Under 10K tweets
10
Drew Gilbert
Under 10K tweets
Most Popular Users
1
Elon Musk
@elonmusk
241.2M followers
2
Barack Obama
@barackobama
119.1M followers
3
Cristiano Ronaldo
@cristiano
112.9M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.3M followers
7
NASA
@nasa
92.3M followers
8
Justin Bieber
@justinbieber
91.5M followers
9
KATY PERRY
@katyperry
89.1M followers
10
Taylor Swift
@taylorswift13
83M followers
11
Lady Gaga
@ladygaga
74.5M followers
12
Virat Kohli
@imvkohli
72M followers
13
Kim Kardashian
@kimkardashian
70.5M followers
14
YouTube
@youtube
68.8M followers
15
Neymar Jr
@neymarjr
64.9M followers
16
Bill Gates
@billgates
64.6M followers
17
The Ellen Show
@theellenshow
62.4M followers
18
Selena Gomez
@selenagomez
62.1M followers
19
CNN
@cnn
61.8M followers
20
X
@x
60.8M followers
Olivia
Online
✨
⭐
💫