Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Gejja Ram Valmiki (Modi Ka Parivar)
@RamGejja
BJP Lok Sabha Candidate Sh. Fatehgarh Sahib. And National President Central Valmiki Sabha India.
Sirhind Fatehgarh Sahib, India
Joined January 2018
348
Following
440
Followers
1.7K
Posts
Gejja Ram Valmiki (Modi Ka Parivar)
@RamGejja
about 1 month ago
ਹਲਕਾ ਘਨੌਰ ਤੋਂ ਭਾਜਪਾ ਦੀ ਅਗਵਾਈ ਹੇਠ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੀ ਜਯੰਤੀ ਨੂੰ ਸਮਰਪਿਤ ਲਗਾਏ ਗਏ ਅੱਖਾ ਦਾ ਆਪਰੇਸ਼ਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੈਂਟਰਲ ਵਾਲਮੀਕਿ ਸਭਾ ਦੇ ਕੌਮੀ ਪ੍ਰਧਾਨ ਸ੍ਰੀ ਗੇਜਾ ਰਾਮ ਜੀ ਆਪਣੀ ਸਮੁੱਚੀ ਟੀਮ ਸਮੇਤ ਪਹੁੰਚੇ ਤੇ ਸਫਲ ਆਯੋਜਨ ਲਈ ਉਹਨਾਂ ਵਿਕਾਸ ਸ਼ਰਮਾ ਜੀ ਨੂੰ ਵਧਾਈ ਦਿੱਤੀ।
See More
Gejja Ram Valmiki (Modi Ka Parivar)
@RamGejja
about 1 month ago
ਭਾਜਪਾ ਦਫਤਰ ਅਮਲੋਹ ਰੋਡ ਮੰਡੀ ਗੋਬਿੰਦਗੜ੍ਹ ਵਿਖ਼ੇ ਕੰਵਰਵੀਰ ਸਿੰਘ ਟੌਹੜਾ ਜੀ ਵੱਲੋ ਕਰਵਾਈ ਗਈ ਵਰਕਰ ਮਿਲਣੀ ਦੌਰਾਨ ਪਹੁੰਚੇ ਮਾਣਯੋਗ ਸ਼੍ਰੀ
@NayabSainiBJP
ਜੀ (ਮੁੱਖ ਮੰਤਰੀ, ਹਰਿਆਣਾ), ਸ. Satnam Singh Sandhu ਜੀ ਰਾਜ ਸਭਾ MP ਅਤੇ ਸਾਬਕਾ ਮੰਤਰੀ ਸ਼੍ਰੀ Aseem Goel ਜੀ।
Gejja Ram Valmiki (Modi Ka Parivar)
@RamGejja
about 2 months ago
ਮੰਡੀ ਗੋਬਿੰਦਗੜ੍ਹ ਵਿਖ਼ੇ 'ਇੰਡਸਟਰੀਅਲ ਮੀਟ' ਦੌਰਾਨ।
@narendramodi
@AmitShah
@PMOIndia
RamGejja's tweet video.
Gejja Ram Valmiki (Modi Ka Parivar)
@RamGejja
about 2 months ago
ਅੱਜ ਮਹਾਰਾਜਾ ਸ੍ਰੀ ਅਗ੍ਰਸੇਨ ਭਵਨ ਮੰਡੀ ਗੋਬਿੰਦਗੜ੍ਹ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ
@NayabSainiBJP
ਜੀ ਦੇ ਨਾਲ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਵਿਕਾਸ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਕਰਵਾਈ ਗਈ 'ਇੰਡਸਟਰੀਅਲ ਮੀਟ' ਵਿੱਚ ਹਿੱਸਾ ਲਿਆ ਇਸ ਮੌਕੇ ਭਾਜਪਾ ਦੀ ਸਮੂਹ ਲੀਡਰਸ਼ਿਪ ਹਾਜ਼ਰ ਰਹੀ।
See More
Who to follow
BJP PUNJAB TRADE CELL (Modi Ka Parivar)
@punjab_trade
DINESH SARPAL JI (TRADE BOARD MEMBER GOVT. OF INDIA 🇮🇳)
Seema Rani Sedha
@SeemaRa75001651
भारतीय जनता पार्टी जिला संगरूर 2 महिला मोर्चा जिलाध्यक्ष सीमा रानी सेढ़ा, पंजाब
BJP Patiala urban
@UrbanBjppatiala
Politics for BJP
Gejja Ram Valmiki (Modi Ka Parivar)
@RamGejja
about 2 months ago
ਅੱਜ ਪਿੰਡ ਲੱਦੜਾਂ ਹਲਕਾ ਸਮਰਾਲਾ ਵਿਖੇ ਭਗਵਾਨ ਵਾਲਮੀਕਿ ਜੀ ਦੀ ਪਵਿੱਤਰ ਮੂਰਤੀ ਦੀ ਸਥਾਪਨਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਗਈ ਅਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
Gejja Ram Valmiki (Modi Ka Parivar)
@RamGejja
about 2 months ago
Shramev Jayate !! Happy Labor Day to all the working working brothers and sisters who play the role of Vishwakarma in nation building.
#laborday
Gejja Ram Valmiki (Modi Ka Parivar)
@RamGejja
about 2 months ago
ਭਗਵਾਨ ਵਾਲਮੀਕਿ ਮੰਦਿਰ ਪਿੰਡ ਖਾਸਪੁਰ ਜਿਲ੍ਹਾ ਮੋਹਾਲੀ ਵਿਖ਼ੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਸਥਾਪਿਤ ਸੰਤ ਸ਼੍ਰੀ ਗ਼ਰਦਾਰੀ ਨਾਥ ਜੀ ਅੰਮ੍ਰਿਤਸਰ ਸਾਹਿਬ ਵਾਲੀਆਂ ਨੇ ਕੀਤੀ ਅਤੇ ਮੰਦਿਰ ਦੀ ਸਾਥਪਣਾ ਤੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਹਾਜ਼ਰੀ ਲਗਾਈ।
Gejja Ram Valmiki (Modi Ka Parivar)
@RamGejja
about 2 months ago
ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 135 ਵੇ ਜਨਮ ਦਿਵਸ ਨੂੰ ਸਮਰਪਿਤ ਪਿੰਡ ਰਾਏਪੁਰ ਮੰਡਲਾ ਪਟਿਆਲਾ ਵਿਖ਼ੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਹਾਜ਼ਰੀ ਲਗਾਈ।
Gejja Ram Valmiki (Modi Ka Parivar)
@RamGejja
about 2 months ago
ਕੱਲ ਬੀਤੇ ਦਿਨ ਮਾਂ ਬਗਲਾਮੁਖੀ ਧਾਮ ਖੰਨਾ ਵਿਖ਼ੇ ਨਾਤਮਸਤਕ ਹੋਏ।
Gejja Ram Valmiki (Modi Ka Parivar)
@RamGejja
about 2 months ago
ਅੱਜ ਜ਼ਿਲ੍ਹਾ ਸ੍ਰੀ ਫਤਹਿਗੜ ਸਾਹਿਬ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਸ. ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪਾਰਟੀ ਦਾ 47 ਵੇ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਮੋਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਉਪ ਪ੍ਰਧਾਨ ਭਾਜਪਾ ਪੰਜਾਬ ਸ. ਬਿਕਰਮਜੀਤ ਸਿੰਘ ਚੀਮਾ, ਤੋ ਇਲਾਵਾ ਸੀਨੀਅਰ ਆਗੂ ਗੇਜਾ ਰਾਮ ਵਾਲਮੀਕੀ ਜੀ , ਉਪ ਪ੍ਰਧਾਨ ਭਾਜਪਾ ਪੰਜਾਬ ਐਸ. ਸੀ ਮੋਰਚਾ ਤੇ ਹਲਕਾ ਇੰਚਾਰਜ ਬੱਸੀ ਪਠਾਣਾਂ ਕੁਲਦੀਪ ਸਿੰਘ ਸਿੱਧੂਪੁਰ, ਦੇਵੀ ਦਿਆਲ ਪਰਾਸਰ, ਐਸ. ਐਨ . ਸਰਮਾ ਤੋ ਇਲਾਵਾ ਨਵਦੀਪ ਸਿੰਘ ਜਿਲ੍ਹਾ ਸ਼ੋਸ਼ਲ ਮੀਡੀਆ ਇੰਚਾਰਜ ਸ਼੍ਰੀ ਫ਼ਤਹਿਗੜ੍ਹ ਸਾਹਿਬ ਅਤੇ ਪਾਰਟੀ ਦੇ ਅਹੁਦੇਦਾਰ ਤੇ ਜਿਲੇ ਦੇ ਸਮੂਹ ਮੰਡਲ ਪ੍ਰਧਾਨ ਸਹਿਬਾਨ ਸ਼ਾਮਲ ਸਨ ।
See More
Gejja Ram Valmiki (Modi Ka Parivar)
@RamGejja
3 months ago
@narendramodi
@AmitShah
@PMOIndia
Gejja Ram Valmiki (Modi Ka Parivar)
@RamGejja
3 months ago
ਭਾਰਤੀ ਜਨਤਾ ਪਾਰਟੀ ਜਿਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਜਿਲਾ ਪ੍ਰਧਾਨ ਸਰਦਾਰ ਦੀਦਾਰ ਸਿੰਘ ਭੱਟੀ ਜੀ ਦੀ ਅਗਵਾਹੀ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਮਹਾਂ ਅਭਿਆਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਾਜਰੀ ਲਵਾਈ।
@narendramodi
@AmitShah
@PMOIndia
Gejja Ram Valmiki (Modi Ka Parivar)
@RamGejja
3 months ago
ਪੀਰ ਸਾਈ ਬਾਬਾ ਬੁੱਢਣ ਸ਼ਾਹ ਜੀ ਦੀ ਅਸੀਮ ਕਿਰਪਾ ਸਦਕਾ ਦਰਬਾਰ ਸਥਾਪਨਾ ਦਿਵਸ ਗਿਲਕੋ ਵੈਲੀ ਖਰੜ ਮੋਹਾਲੀ ਵਿਖੇ ਮਨਮੋਹਣ ਸ਼ਰਮਾਂ ਜੀ ਵੱਲੋਂ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਸਾਈ ਬਾਬਾ ਬੁੱਢਣ ਸ਼ਾਹ ਜੀ ਦਾ ਅਸ਼ੀਰਵਾਦ ਲਿਆ।
@narendramodi
@AmitShah
@PMOIndia
Gejja Ram Valmiki (Modi Ka Parivar)
@RamGejja
3 months ago
ਬਾਨੀਆਂ ਵਾਲੀ ਧਰਮਸ਼ਾਲਾ ਬਸੀ ਬਠਾਣਾ ਵਿਖੇ ਰਾਮਨੋਮੀ ਮੌਕੇ ਕਰਵਾਈ ਗਈ ਰਾਮ ਕਥਾ ਵਿੱਚ ਹਾਜਰੀ ਲਗਾਈ।
@narendramodi
@AmitShah
@PMOIndia
Gejja Ram Valmiki (Modi Ka Parivar)
@RamGejja
3 months ago
ਬੀਤੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋ ਦਿੱਤੀ ਗਈ ਦਿਮਾਗੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਇਕ ਸਰਕਾਰੀ ਕਰਮਚਾਰੀ ਗਗਨਦੀਪ ਸਿੰਘ ਵੱਲੋ ਕੀਤੀ ਗਈ ਖੁਦਕੁਸ਼ੀ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਭਾਰਤੀ ਜਨਤਾ ਪਾਰਟੀ ਜ਼ਿਲਾ ਮਾਲੇਰਕੋਟਲਾ ਦੇ ਪ੍ਰਧਾਨ ਸ਼੍ਰੀ ਜਗਤ ਕੱਥੂਰੀਆਂ ਜੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਇਕ ਰੋਸ਼ ਪ੍ਰਦਰਸ਼ਨ ਮਾਲੇਰਕੋਟਲਾ ਡੀ ਸੀ ਦਫਤਰ ਦੇ ਬਾਹਰ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ।
@narendramodi
@AmitShah
@PMOIndia
See More
Gejja Ram Valmiki (Modi Ka Parivar)
@RamGejja
3 months ago
ਬੀਤੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋ ਦਿੱਤੀ ਗਈ ਦਿਮਾਗੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਇਕ ਸਰਕਾਰੀ ਕਰਮਚਾਰੀ ਗਗਨਦੀਪ ਸਿੰਘ ਵਲੋ ਕੀਤੀ ਗਈ ਖੁਦਕੁਸ਼ੀ ਤੋਂ ਬਾਅਦ ਓਹਨਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਭਾਰਤੀ ਜਨਤਾ ਪਾਰਟੀ ਜ਼ਿਲਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਸਰਦਾਰ ਦੀਦਾਰ ਸਿੰਘ ਭੱਟੀ ਜੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਇਕ ਰੋਸ਼ ਪ੍ਰਦਰਸ਼ਨ ਫਤਹਿਗੜ੍ਹ ਸਾਹਿਬ ਵਿਸ਼ਕਰਮਾ ਚੌਕ ਵਿਖੇ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ।
@narendramodi
@AmitShah
@RSSorg
@PMOIndia
See More
Gejja Ram Valmiki (Modi Ka Parivar)
@RamGejja
3 months ago
ਰਾਮਨੋਮੀ ਮੌਕੇ ਵਿਸ਼ਾਲ ਰੱਥ ਯਾਤਰਾ ਦੁਗਰੀ ਲੁਧਿਆਣਾ ਵਿਖੇ ਕੱਢੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਈ ਅਤੇ ਨਾਲ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਜਿਲਾ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਕੇ ਪੀ ਰਾਣਾ ਜੀ ਹਾਜ਼ਰ ਰਹੇ।
@narendramodi
@AmitShah
@PMOIndia
Gejja Ram Valmiki (Modi Ka Parivar)
@RamGejja
3 months ago
ਨੰਗਲ ਵਿਖੇ 'ਸਵਦੇਸ਼ੀ ਮੇਲਾ ਕਰਵਾਇਆ ਗਿਆ। ਅਤੇ ਇਸ ਮੇਲੇ ਵਿੱਚ ਮਹਾਤਮਾ ਮਹਾਰਿਸ਼ੀ ਗਿਰੀ ਜੀ, ਮਹਾਤਮਾ ਹਿੰਮਤਾ ਜੀ ਮਹਾਰਾਜ, ਬਾਬਾ ਪ੍ਰਦੀਪ ਜੀ, ਅਵਤਾਰ ਗਿਰੀ ਜੀ, ਮੀਰਾ ਗਿਰੀ ਜੀ, ਸੋਮ ਗਿਰੀ ਜੀ, ਕ੍ਰਿਪਾਲਾ ਨੰਦ ਜੀ, ਸ਼੍ਰੀਮਾਨ ਸਤੀਸ਼ ਭਾਰਦਵਾਜ ਜੀ (ਪ੍ਰਚਾਰਕ) ਅਤੇ ਰਾਜ ਸਭਾ ਮੈਂਬਰ ਸ.
@satnamsandhuchd
ਜੀ, ਡਾ. ਸੁਭਾਸ਼ ਸ਼ਰਮਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਅਸ਼ੀਰਵਾਦ, ਮਾਰਗਦਰਸ਼ਨ ਅਤੇ ਸਹਿਯੋਗ ਸਦਕਾ ਇਹ ਸਮਾਗਮ ਬਹੁਤ ਸਫਲ ਅਤੇ ਪ੍ਰੇਰਨਾਦਾਇਕ ਰਿਹਾ। ਸਵਦੇਸ਼ੀ ਅਪਣਾਓ, ਦੇਸ਼ ਨੂੰ ਅੱਗੇ ਵਧਾਓ! 🇮🇳
@narendramodi
@AmitShah
@PMOIndia
See More
Gejja Ram Valmiki (Modi Ka Parivar)
@RamGejja
3 months ago
ਸ਼ਹੀਦ ਊਧਮ ਸਿੰਘ ਕਲੱਬ ਦੀ ਟੀਮ ਤੇ ਕਲੱਬ ਦੇ ਪ੍ਰਧਾਨ ਦਵਿੰਦਰ ਸਰਪੰਚ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ 11 ਲੋੜਵੰਦ ਕੁੜੀਆਂ ਦੇ ਵਿਆਹ ਕਰਵਾਏ ਗਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਾਜਰੀ ਲਗਾਈ।
Gejja Ram Valmiki (Modi Ka Parivar)
@RamGejja
3 months ago
ਬਦਲਾਅ ਦੀ ਸ਼ੁਰੂਆਤ ! ਮੋਗਾ ਦੇ ਪਿੰਡ ਕਿੱਲੀ ਚਹਿਲਾਂ 'ਚ ਪੰਜਾਬ ਭਾਜਪਾ ਦੀ ਵਿਸ਼ਾਲ ਰੈਲੀ ਨੇ ਪੰਜਾਬ ਵਿੱਚ ਨਵੀਂ ਸ਼ੁਰੂਆਤ ਕੀਤੀ ਹੈ l ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਹੋਇਆ ਭਾਰਤ ਦੇ ਗ੍ਰਹਿ ਮੰਤਰੀ ਸਤਿਕਾਰਯੋਗ ਸ੍ਰੀ
@AmitShah
ਜੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ,ਧਰਮ ਪਰਿਵਰਤਨ ਰੋਕਣ ਦਾ ਅਤੇ ਪੰਜਾਬੀ ਭਾਈਚਾਰੇ ਲਈ ਮਜਬੂਤੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ l
See More
Last Seen Users on Sotwe
Sighn🥇
Islamabad Bull
Seen from
Pakistan
Youssef Gehad 7
Seen from
Egypt
Disc Reet
Seen from
India
🌼ريم♥️ 𝑹𝒆𝒆𝒎🌼
Seen from
Saudi Arabia
แฮร่
Seen from
Thailand
Mom Vs Son
Seen from
Pakistan
JamesDown
Seen from
United States
Tota 🦌
Seen from
Egypt
Em bé Đào🍑
Seen from
Korea
Trends for you
1
#OBSIDIANRANK1
Under 10K tweets
2
Scott
Under 10K tweets
3
#ZOMST
Under 10K tweets
4
Mizi
Under 10K tweets
5
Turkey
Under 10K tweets
6
RED Friday
Under 10K tweets
7
Pretty Ricky
Under 10K tweets
8
hyuna
Under 10K tweets
9
Corbin
Under 10K tweets
10
Stallone
Under 10K tweets
Most Popular Users
1
Elon Musk
@elonmusk
240.5M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110.3M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.1M followers
8
Justin Bieber
@justinbieber
90.8M followers
9
KATY PERRY
@katyperry
87.5M followers
10
Taylor Swift
@taylorswift13
81.3M followers
11
Lady Gaga
@ladygaga
72.9M followers
12
Kim Kardashian
@kimkardashian
69.7M followers
13
Virat Kohli
@imvkohli
69.7M followers
14
YouTube
@youtube
68.7M followers
15
Bill Gates
@billgates
63.8M followers
16
The Ellen Show
@theellenshow
62.5M followers
17
Neymar Jr
@neymarjr
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.6M followers
Olivia
Online
✨
⭐
💫