Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
Ludhiana, India
Joined May 2022
95
Following
166
Followers
2.3K
Posts
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
@jotkaur___
੧੦੦ ਵਾਰ ਵੇਖੀ ਏ video, ਹਰ ਵਾਰ ਖੂਨ ਖੋਲਦਾ ਰਿਹਾ। ਸਭ ਅੰਦਰ ਵਾਪਿਸ ਘੁੱਟ ਲਿਆ। ਕਿਸੀ ਦਿਨ ਜਦੋਂ ਇਹ ਗੁੱਸਾ ਫੱਟੁ ਗਾ, ਓਸ ਦਿਨ ਕਸੂਰ ਮੇਰਾ ਨਹੀਂ ਹੋਣਾ।
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
@singh__baagi
😔
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
ਕਿਸੀ ਕੋਲ ਵੀਰ ਹਵਾਰੇ ਦੀ ਅਵਾਜ਼ ਦੀ ਕੋਈ recording ਹੈ? ਅਸੀ ਤੇ ਕਦੇ ਵੀਰ ਦੀ ਅਵਾਜ ਵੀ ਨਹੀਂ ਸੁੰਨੀ 😔
ਸਿੰਘ ਬਾਗੀ (ਮੌਤ ਸਿੰਘ)
@singh__baagi
about 4 years ago
ਏਦਾਂ ਤਾਂ ਨਹੀਂ ਕੇ ਸਾਡੇ ਹੌਂਸਲੇ ਈ ਢਹਿ ਗਏ ਪਰ ਸੱਜਣਾ ਬਿਨਾਂ ਅਸੀਂ ਕਲੇ ਈ ਰਹਿ ਗਏ "ਜਗ ਉੱਤੇ ਤਾਰੇ" ਵਾਂਙ ਚਮਕਦੇ ਜੋ, ਸਾਡੇ ਨੇ ਕੱਚੇ ਪਿੱਲੇ ਸਾਰੇ ਵਹਿੰਦੇ ਵਹਿੰਦੇ ਵਹਿ ਗਏ ਆਏ ਨਾਹੀਂ ਏਸ ਵਰ੍ਹੇ, ਉਡੀਕ ਤਾ ਡਾਢੀ ਸੀ ਰਾਹਾਂ ਚ ਪਲਕਾਂ ਵਿਛਾਉਂਦੇ ਅਸੀਂ ਰਹਿ ਗਏ ਪਤਾ ਨਈ ਕੀ ਏ ਜੋ ਅੱਡ ਹੋਵਣ ਦੇਂਦਾ ਨਹੀਂ
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
@jotkaur___
ਏਸ ਪੁਲਸੀਏ ਦਾ ਨਾਮ ਪਤਾ ਲਗ ਸਕਦਾ?
Who to follow
ਨਵਦੀਪ ਕੌਰ
@PanjabKaur_
ਜੋ ਭਾਵੇ ਕਰਤਾਰ🌻
ਗੁਰਨਿਮਰਤ ਕੌਰ
@kaurbajwa02
🌹ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥🌹
Sky Singh
@nishansengh
ਦੇਗੋ ਤੇਗੋ ਫਤਿਹ
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
@jotkaur___
ਕਿੱਥੇ ਭਲ਼ਾ ਹੋਣਾ ਤੇਰਾ ਡੰਗਰ ਪੁਲਸ ਵਾਲਿਆ, ਦੇਖੀ ਪਾਗਲ ਹੋ ਕੇ ਮਰੇਗਾ, ਕੀੜੇ ਪੈਣ ਗੇ, ਤੇ ਤੇਰੀਆ ਨਸਲਾਂ ਵੀ ਭੁਗਤਾਨ ਗਿਆ ਜਿਹੜੇ ਝੂਠੇ ਰੌਬ ਥੱਲੇ ਤੂੰ ਚਲਿਆ ਵਾਂ।
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
ਵੀਰ ਅੰਮ੍ਰਿਤਪਾਲ ਸਿੰਘ, ਦਾ ਬਹੁਤ ਬਹੁਤ ਧੰਨਵਾਦ, ਕਿਉ ਕਿ ਉਹ ਵੀਰ, ਓਹ ਸਭ ਬੋਲ ਰਿਹਾ ਜੌ ਖੂਨੀ ਹਕੂਮਤਾਂ ਨੂੰ ਮੈਂ ਬੋਲਣਾ ਚਾਉਂਦੀ ਸੀ। ਸੱਚੇ ਪਾਤਸ਼ਾਹ, ਅੰਗ ਸੰਗ ਸਹਾਈ ਹੋਣ। 🙏
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
@Inder_sangowal
ਬਦ ਦਿਮਾਗ public ਬਹੁਤ ਸੀ ਇਸ ਝੂਠੇ ਪਖੰਡੀ ਮੀਤੇ ਪਿੱਛੇ, ਤੇ ਵੇਹਲੜ publlic ਅੱਜ ਵੀ ਓਸ ਕੰਜਰ ਦੀ ਗੁਫ਼ਾ ਬਣਾਉਣ ਨੂੰ ਤਿਆਰ ਹੈ, ਪਰ ਅਸੀ ਹੋਣ ਅਵੇਸਲੇ ਨਹੀਂ ਹੋਣਾ, ਕਿ ਜੌ ਹੂੰਦਾ ਹੋਈ ਜਾਵੇ, ਹੋਣ ਤੇ ਪੱਥਰ ਪੈਣ ਗੇ, ਇਸ ਕਾਤਿਲ ਮੀਤੇ ਨੂੰ।
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
ਇਹ ਕੈਸੇ ਦਿਮਾਗ ਹਣ? ਜੈ ਬਲਾਤਕਾਰ ਵਰਗਾ ਨਰਕੀਏ ਅਪਰਾਧ ਹੋਵੈ ਤੇ ਓਸ ਕੁਕਰਮੀ ਦੇ ਖਿਲਾਫ ਧਰਨੇ,ਰੋਸ ਮੁਜਾਹਰੇ ਕਡੇ ਜਾਉਂਦੇ ਪਰ ਜਦੋਂ ਓਹੀ ਬਲਾਤਕਾਰੀ ਝੂਠੇ ਸੌਦੇ ਵਰਗਾ ਰਾਮ ਰਹੀਮ ਪੈਰੋਲ ਤੇ ਬਾਹਰ ਆਉਂਦਾ ਤੇ ਫੁੱਲਾ ਨਾਲ ਸਵਾਗਤ ਹੁੰਦਾ। ਐਸੀਆਂ ਕੁੱਤਿਆ ਆਦਤਾਂ ਠੀਕ ਨਹੀਂ public ਵਾਸਤੇ, ਐਸੇ ਬਾਬਿਆ ਦਾ🩴🩴🩴🩴🩴ਨਾਲ ਸਿਰ ਘਡਨਾ ਚਾਹੀਦਾ।
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
ਸਾਡਾ ਮੁੜਨਾ ਕਿਹੜਾ ਸੌਖਾ? ਕਦੋਂ ਦਾ ਕਿੰਨਾ ਹੀ ਤਸ਼ਧਤ ਝੇਲੀਆ। ਕਿਸੀ ਇਕ ਨੇ ਨਹੀਂ, ਸਾਨੂੰ ਸਾਰਿਆ ਨੇ ਪੂਰੀ ਰੀਝ ਨਾਲ ਮਾਰਿਆ ਹੈ। ਜਿਸ ਦਿਨ ਹਰ ਸਿੱਖ ਨੇ ਅੰਮ੍ਰਿਤ ਛਕ ਲਿਆ, ਓਹਨਾ ਚ ਪੁਰਖੈ ਆਪ ਹੀ ਆ ਜਾਉਣੇ। ਸਿੰਘ ਸਜੋ।
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
@imkawal1
ਤੁਹਾਡੀ ਸੋਚ ਵੀ ਗ਼ਲਤ ਤੇ ਤੁਹਾਡਾ ਟਵੀਟ ਕਰਨ ਦਾ ਤਰੀਕਾ ਵੀ ਗ਼ਲਤ ਮਾਰ ਤੇ ਦੇਣਾ ਹੈ ਸਰਕਾਰ ਨੇ ਵੀਰ ਅੰਮ੍ਰਿਤਪਾਲ ਨੂੰ ਬਾਅਦ ਚ ਰੋਂਦੇ ਫਿਰਿਓ, ਤੁਸੀ ਕੀ ਕੀਤਾ ਸਿਖਾ ਵਾਸਤੇ, ਕੁਛ ਗੀਨਾਉ? ਭਰਾ ਖਾਣੇ ਨਾ ਬਣੋ, ਅਕਲ ਨੂੰ ਹੱਥ ਮਾਰੋ।
RamanadipaK
retweeted
ਸਿਮਰਨ Simranjit Singh-Khalsa#Sewa@Tweet Singh
@Sewa_In_Blood
about 4 years ago
·
New Delhi
#295 Candles 🕯️🕯️🕯️🕯️
#justiceforsidhumoosawala
@iBalkaurSidhu
@iSidhuMooseWala
@jennyjohalmusic
#Sidhumoosewala
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
ਵੀਰ ਅੰਮ੍ਰਿਤਪਾਲ ਸਿੰਘ,ਆਪਣੇ ਆਪ ਨੂੰ ਮਾਰ ਕੇ ਹੀ ਤੁਰਿਆ ਹੈ। ਓਹ ਕਿਸੀਦਾ ਮਨੋਰੰਜਨ ਕਰਨ ਨਹੀਂ ਆਇਆ। ਸ਼ੁਰੂ ਦਾ ਸਮਾ ਹੀ ਭਿਆਨਕ ਹੁੰਦਾ। ਓਹਦੇ ਨਾਲ ਖੜੇਹੋਵੋ। ਜੈ ਓਹ ਇਨਾ ਕੁਛ ਕਰਰਿਹਾ ਸਾਡੇ ਸਾਰਿਆ ਲਈ, ਸਾਡਾ ਵੀ ਇਹ ਫਰਜ਼ ਬਣਦਾ,ਉਹਦਾ ਕਹਿਆ ਮੰਨੀਏ, ਨਾਲ ਓਹਦਾ ਵੀ ਕੀ? ਇਹ ਤੇ ਸਰਬੰਸਦਾਨੀ ਦਾ ਹੁਕੁਮ ਵੀ ਹੈ, ਖ਼ਾਲਸੇ ਸਜੋ,ਵੀਰੋ, ਭੈਣੋ
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
ਇਕ ਵਾਰ ਸੁਣਨਾ ਜਰੂਰੀ ਹੈ https://t.co/GWAk9Zj3eK
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
@JasspreetKaurS3
@chouhan_jasmeet
ਸੱਚੀ ਗੱਲ।
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
ਵੀਰੋ ਇਕ ਗੱਲ ਕਰਨੀ ਸੀ, ਅੰਮ੍ਰਿਤ ਛਕ ਲਓ ਬਹੁਤ ਜਰੂਰੀ ਹੈ ਅਸੀ ਬਿਨਾ ਅੰਮ੍ਰਿਤ ਤੋਂ ਸੁਰਜੀਤ ਨਹੀਂ ਹੋ ਸਕਦੈ, ਨਾ ਆਪ ਤੇ ਨਾ ਓਹ ਸਭ ਵਾਪਿਸ ਲਿਆ ਸਕਦੇ, ਜੋਂ ਬਹੁਤ ਦੂਰ ਤਕ ਗਵਾਚ ਗਿਆ ਹੈ ਗਲ ਨੂੰ ਗੰਭੀਰਤਾ ਦੇ ਨਾਲ ਸਮਝੋ 🙏
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
ਸਿਰਫ਼ ਖਾਲਸਾਪੰਥ... ਦੇਸ ਪੰਜਾਬ..ਤੇ ਪੰਜਾਬੀ(ਰਮਨਦੀਪ ਕੌਰ)
@RamanadipaK
about 4 years ago
@JassaGrewal12
ਕੀ ਹੋ ਗਿਆ ਭਾ? ਇੰਨਾ ਗੁੱਸਾ ਕਾਹਦੇ ਤੋ?
Last Seen Users on Sotwe
^ᴘʀɪᴍᴜs
Seen from
Japan
Jazz Duro
Seen from
Turkey
عِعِݪيۅي
Mama
Seen from
Egypt
south
Seen from
Netherlands
Şizofren_01
Seen from
Turkey
للمساج عنوان وراحه لكله الزوجين
Seen from
Indonesia
Okan Kocaeli
Seen from
Indonesia
JumpTrailers
Seen from
Germany
Miuu
Seen from
Vietnam
Trends for you
1
Fiona
Under 10K tweets
2
Pete Rose
Under 10K tweets
3
Davis Martin
Under 10K tweets
4
Teamily
Under 10K tweets
5
Lucia
Under 10K tweets
6
Puka
Under 10K tweets
7
elise
Under 10K tweets
8
Kasich
Under 10K tweets
9
Sean Cairncross
Under 10K tweets
10
Bolton
Under 10K tweets
Most Popular Users
1
Elon Musk
@elonmusk
240.5M followers
2
Barack Obama
@barackobama
118.7M followers
3
Cristiano Ronaldo
@cristiano
114.4M followers
4
Donald J. Trump
@realdonaldtrump
111.8M followers
5
Narendra Modi
@narendramodi
107M followers
6
Rihanna
@rihanna
98.7M followers
7
NASA
@nasa
92.2M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.4M followers
13
Kim Kardashian
@kimkardashian
70.8M followers
14
YouTube
@youtube
68.7M followers
15
Neymar Jr
@neymarjr
66.3M followers
16
Bill Gates
@billgates
65.2M followers
17
Selena Gomez
@selenagomez
63M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫