Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Raminder Singh
@RaminderAwla
MLA Jalalabad | Former President Punjab Pradesh Youth Congress | General Secretary Punjab Pradesh Congress Commitee
Guru Har Sahai, India
Joined March 2019
13
Following
951
Followers
419
Posts
Raminder Singh
@RaminderAwla
about 4 hours ago
ਗੁਰੂ ਹਰ ਸਹਾਏ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਤਾਂ ਕਿ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਰੁਕੇ ਵਿਕਾਸ ਕਾਰਜਾਂ ਨੂੰ ਅੱਗੇ ਵਧਾ ਸਕੀਏ l ਆਪ ਸਭ ਦੇ ਸਹਿਯੋਗ ਦੀ ਉਮੀਦ ਵਿੱਚ ਤੁਹਾਡਾ ਆਪਣਾ....
Raminder Singh
@RaminderAwla
about 8 hours ago
ਸਮੂਹ ਜਲਾਲਾਬਾਦ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੀ 5 ਜੁਲਾਈ ਨੂੰ ਹੋ ਰਹੀਆਂ ਨਗਰ ਕੌਂਸਲ ਦੀਆਂ ਵੋਟਾਂ ਲਈ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ l ਤਾਂ ਜੋ ਆਪਾਂ ਸ਼ਹਿਰ ਦੀ ਤਰੱਕੀ ਨੂੰ ਅੱਗੇ ਹੋਰ ਵਧਾ ਸਕੀਏ l ਆਪ ਸਭ ਦੇ ਸਹਿਯੋਗ ਲਈ ਹਮੇਸ਼ਾ ਰਿਣੀ ਰਹਾਂਗਾ ll
Raminder Singh
@RaminderAwla
2 days ago
ਜ਼ਿਲ੍ਹਾ ਫ਼ਿਰੋਜ਼ਪੁਰ ਦੀ ਨਵੀਂ ਬਣੀ ਯੂਥ ਕਾਂਗਰਸ ਦੀ ਟੀਮ ਨੂੰ ਮੇਰੇ ਵਲੋ ਵਧਾਈਆਂ ਅਤੇ ਸ਼ੁਭਕਾਮਨਾਵਾਂ ll
Raminder Singh
@RaminderAwla
3 days ago
ਜ਼ਿਲ੍ਹਾ ਫਾਜ਼ਿਲਕਾ ਦੀ ਨਵੀ ਬਣੀ ਯੂਥ ਕਾਂਗਰਸ ਦੀ ਟੀਮ ਨੂੰ ਮੇਰੇ ਵਲੋ ਵਧਾਈਆਂ ਅਤੇ ਸ਼ੁੱਭਕਾਮਨਾਵਾਂ ll
Who to follow
Chandrakant Handore
@Chandore_INC
Member of Rajya Sabha | Working President @INCMaharashtra | Former Cabinet Minister Govt. of Maharashtra | Former Mayor of Mumbai I Permanent Invitee CWC
Ivan Dsouza
@IvanDsouzaINC
Member of Karnataka Legislative Council. Vice President, KPCC. Former Secretary, AICC.
Punjab Youth Congress
@IYCPunjab
State Incharge @smrutirlenka State President @mohit_mohindra, State SM Incharge @iycdivyansh PYC SM Chairman @mohitnanda9591
Raminder Singh
@RaminderAwla
4 days ago
ਬਲਦੇਵ ਸਿੰਘ ਭੱਟੀ ਜੀ ਨੂੰ ਜਿਲ੍ਹਾ ਫ਼ਾਜ਼ਿਲਕਾ ਦੇ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਹੋਣ ਤੇ ਬਹੁਤ ਬਹੁਤ ਮੁਬਾਰਕਾਂ ll
Raminder Singh
@RaminderAwla
about 1 month ago
ਡੋਰ ਟੂ ਡੋਰ ਚੋਣ ਪ੍ਰਚਾਰ ਮੰਡੀ ਅਰਨੀ ਵਾਲਾ ਵਿਖੇ ll
Raminder Singh
@RaminderAwla
about 1 month ago
ਵਾਰਡ ਨੰਬਰ 9 ਤੋ ਬਲਜੀਤ ਕੌਰ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ll
Raminder Singh
@RaminderAwla
about 1 month ago
ਡੋਰ ਟੂ ਡੋਰ ਚੋਣ ਪ੍ਰਚਾਰ ਅਰਨੀ ਵਾਲਾ ਸ਼ੇਖ ਸੁਭਾਨ ਵਿਖੇ ll
Raminder Singh
@RaminderAwla
about 1 month ago
ਨਗਰ ਪੰਚਾਇਤ ਅਰਨੀ ਵਾਲਾ ਸੇਖ ਸੁਭਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ll
Raminder Singh
@RaminderAwla
about 1 month ago
·
Bathinda
ਅੱਜ ਬਠਿੰਡਾ ਵਿਖੇ ਨਗਰ ਨਿਗਮ ਚੋਣਾਂ ਸਬੰਧਤ ਕੋਆਰਡੀਨੇਟਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ ll
Raminder Singh
@RaminderAwla
about 1 month ago
ਗੁਰੂਹਰਸਹਾਏ ਬਲਾਕ ਸੰਮਤੀ ਚੇਅਰਪਰਸਨ ਆਸ਼ਾ ਰਾਣੀ ਧਰਮਪਤਨੀ ਬਗੀਚਾ ਸਿੰਘ ਵਾਈਸ ਚੇਅਰਪਰਸਨ ਕੁਲਵੰਤ ਕੌਰ ਧਰਮਪਤਨੀ ਸੁਰਜੀਤ ਸਿੰਘ ਨੂੰ ਬਣਨ ਤੇ ਮੁਬਾਰਕਬਾਦ ਦਿੰਦਾ ਹਾਂ ll
Raminder Singh
@RaminderAwla
about 1 month ago
ਨਗਰ ਪੰਚਾਇਤ ਚੋਣਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਬਲਾਕ ਅਰਨੀ ਵਾਲਾ ਦੇ ਵੱਖ ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਕੀਤਾ ll
Raminder Singh
@RaminderAwla
2 months ago
ਅੱਜ ਚੰਡੀਗੜ੍ਹ ਵਿਖੇ ਉਬਰਾਏ ਸਾਹਿਬ ਦੀ ਜਨਮਦਿਨ ਦੀ ਪਾਰਟੀ ਵਿੱਚ ਸ਼ਿਕਰਤ ਕਰਕੇ ਉਹਨਾਂ ਨੂੰ ਵਧਾਈ ਦਿੱਤੀ l ਵਾਹਿਗੁਰੂ ਅੱਗੇ ਉਹਨਾਂ ਦੀ ਲੰਬੀ ਉਮਰ ਅਤੇ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ ਅਤੇ ਇਸੇ ਤਰ੍ਹਾਂ ਹੀ ਸੇਵਾ ਵਿੱਚ ਲਾਈ ਰੱਖਣ ll
Raminder Singh
@RaminderAwla
2 months ago
ਪਿੱਛਲੇ ਕਾਫ਼ੀ ਸਮੇ ਤੋਂ ਗੁਰੂਹਰਸਹਾਏ ਵਿਁਚ ਫਾਇਰ ਬ੍ਰਿਗੇਡ ਦੀ ਮੰਗ, ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੂਰੀ ਹੋਈ l ਸ਼ੁਕਰ ਗੁਜ਼ਾਰ ਹਾਂ ਇਹ ਸੇਵਾ ਸਾਡੇ ਪਰਿਵਾਰ ਦੇ ਹਿੱਸੇ ਆਈ l ਵਾਹਿਗੁਰੂ ਜੀ ਹਮੇਸ਼ਾ ਸੇਵਾ ਵਿੱਚ ਲਗਾਈ ਰੱਖਣਾ ll
Raminder Singh
@RaminderAwla
3 months ago
ਅਲਵਿਦਾ ਛੋਟੇ ਵੀਰ ਖੁਸ਼ਬਾਜ਼ ਸਿੰਘ ਜਟਾਣਾ l ਤੁਹਾਡੇ ਨਾਲ ਬਿਤਾਏ ਪਲ ਹਮੇਸ਼ਾ ਯਾਦ ਰਹਿਣਗੇ l ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਸਾਡੇ ਵੀਰ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ਣਾ ਜੀ ll
Raminder Singh
@RaminderAwla
3 months ago
ਪਿੱਛਲੇ ਦਿਨੀ ਮੀਹ ਪੈਣ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ l ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ l ਕਣਕ ਦੀ ਖੇਤੀ ਵਾਲੇ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਅਤੇ ਬਾਗਾਂ ਦੀ ਖੇਤੀ ਵਾਲੇ ਕਿਸਾਨਾਂ ਲਈ ਇੱਕ ਲੱਖ ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ll
See More
Raminder Singh
@RaminderAwla
3 months ago
ਗੁਰੂਹਰਸਹਾਏ ਕਾਂਗਰਸ ਪਾਰਟੀ ਬਲਾਕ ਸੰਮਤੀ ਦੀ ਚੇਅਰਮੈਨ ਆਸ਼ਾ ਰਾਣੀ ਅਤੇ ਵਾਈਸ ਚੇਅਰਮੈਨ ਕੁਲਵੰਤ ਕੌਰ ਬਣਨ ਤੇ ਵਧਾਈ ਦਿੰਦਾ ਹਾਂ ਅਤੇ ਸਾਰੇ ਹੀ ਵਰਕਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਹਾਂ ll
Raminder Singh
@RaminderAwla
3 months ago
ਮੇਰੇ ਬਚਪਨ ਦੇ ਦੋਸਤ ਵਿੱਕੀ ਗਲਹੋਤਰਾ ਜੀ ਦੀ ਬੇਟੀ ਫਿਜ਼ਾ ਨੂੰ ਯੂਪੀ ਪੀਸੀਐਸ ਦਾ ਟੈਸਟ ਕਲੀਅਰ ਕਰਨ ਤੇ ਮੇਰੇ ਵੱਲੋਂ ਸਮੂਹ ਗਲਹੋਤਰਾ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ll
Raminder Singh
@RaminderAwla
4 months ago
ਅੱਜ ਬਰਨਾਲਾ ਵਿਖੇ ਸਾਡੇ ਲੀਡਰ ਸ਼੍ਰੀ
@RahulGandhi
ਜੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀ @mallikarjunkhargeinc ਜੀ ਦੀ ਅਗਵਾਈ ਵਿੱਚ ਬਰਨਾਲਾ ਵਿਖੇ ਕਿਸਾਨ ਬਚਾਓ,ਮਜ਼ਦੂਰ ਬਚਾਓ ਮਹਾਂਰੈਲੀ ਦੌਰਾਨ ll
Raminder Singh
@RaminderAwla
4 months ago
ਪਿੰਡ ਸੋਥਾ ਸ੍ਰੀ ਮੁਕਤਸਰ ਸਾਹਿਬ ਤੋਂ ਸਤਬੀਰ ਸਿੰਘ ਔਲਖ ਜੀ ਦੀ ਬੇਟੀ ਅਤੇ ਗੁਰਬੀਰ ਸਿੰਘ ਔਲਖ ਦੀ ਭੈਣ ਮਨਪ੍ਰੀਤ ਕੌਰ ਦੇ ਵਿਆਹ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ll
Last Seen Users on Sotwe
My Dirty family
Seen from
United States
Adil
Seen from
Germany
Lokal
Seen from
Indonesia
อาไรก็ไดพ้อมเปิดหมดล่ะ
Seen from
Thailand
ควยย
Seen from
Kuwait
ความลับของด้านมืด
Seen from
Singapore
Türk bdsm
Seen from
Jordan
Sharvin
Seen from
Malaysia
MrBINKY🇻🇳
Seen from
Vietnam
Zoey Curly
Seen from
Colombia
Trends for you
1
#WWENOC
Under 10K tweets
2
#UFCBaku
Under 10K tweets
3
#NightOfChampions
Under 10K tweets
4
Gerrit Cole
Under 10K tweets
5
Brock
Under 10K tweets
6
Xhaka
Under 10K tweets
7
Ricky Saints
Under 10K tweets
8
Charles Johnson
Under 10K tweets
9
WHOOP THAT TRICK
Under 10K tweets
10
Bosnia
Under 10K tweets
Most Popular Users
1
Elon Musk
@elonmusk
240.6M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110.4M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.2M followers
8
Justin Bieber
@justinbieber
90.9M followers
9
KATY PERRY
@katyperry
87.6M followers
10
Taylor Swift
@taylorswift13
81.4M followers
11
Lady Gaga
@ladygaga
72.9M followers
12
Kim Kardashian
@kimkardashian
69.7M followers
13
Virat Kohli
@imvkohli
69.7M followers
14
YouTube
@youtube
68.7M followers
15
Bill Gates
@billgates
63.8M followers
16
Neymar Jr
@neymarjr
62.5M followers
17
The Ellen Show
@theellenshow
62.5M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.6M followers
Olivia
Online
✨
⭐
💫