ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ।। ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।
Heartiest Greetings to all Sangat on Prakash Purab of Sahib Shri Guru Harkrishan Sahib ji
#Gurpurab#GuruHarkrishanSahibJi
ਮਾਂ ਵਰਗਾ ਮੀਤ ਨਾ ਕੋਈ !
ਮਾਂ ਵਰਗੀ ਅਸੀਸ ਨਾ ਕੋਈ !
On #MothersDay today remembering mother of Khalsa Mata Sahib Kaur ji who inspired all of us with their kindness and selfless actions. Happy #MothersDay2025
ਸ���ੂਹ ਗੁਰੂ ਰੂਪ ਸਾਧਸੰਗਤ ਜੀ ਨੂੰ ਖਾਲਸਾ ਸਾਜਨਾ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ।
Greetings to all on the auspicious day of Vaisakhi & Khalsa sajna Diwas, formed in 1699 by Sahib Sri Guru Gobind Singh ji
#Vaisakhi2025
ਬਾਲਾ ਪ੍ਰੀਤਮ, ਸਾਹਿਬ ਸ੍ਰੀ ਗੁਰੂ ��ਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਸੀਸ ਝੁਕਾ ਕੇ ਨਮਨ।
I Humbly bow my head to Sri Guru Harkrishan Sahib Ji on Jyoti Jot Diwas today 🙏🏻
#SriGuruHarkrishanSahibJi #JyotiJyotDiwas
ਤੇਗ ਬ��ਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ।।
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਵਧਾਈਆਂ।
Greetings to all on Gurgaddi Diwas of Sri Guru Tegh Bahadur Sahib Ji
#SriGuruTeghBahadurSahibJi
#GurgaddiDiwas
देश विदेश में रहते सभी हिंदू भाई बहनों को रामनवमी की ��ुभकामनाएं।
Greetings & best wishes to all Hindu brother and sisters in India and abroad on the auspicious occasion of #ramnavmi2025
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਲਾਮ।
Heartfelt tributes to all the martyrs & revolutionary freedom fighters Shaheed S Bhagat Singh ji, Rajguru ji ,Sukhdev ji who laid down their life for nation's independence
#ShaheedDiwas#bhagatsinghsukhdevrajguru
देश व विदेश मे रहने वाले सभी हिंदु भाईचारे को महाशिवरात्रि के महापर्व की हार्दिक शुभकामनाएं।
Heartiest greetings on the occasion of Mahashivratri.
#Mahashivratri#Shivratri2025
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ।
Greetings to all on Birth anniversary of Amar Shaheed Baba Deep Singh ji 🙏 #BabaDeepSinghJi
Greetings on the occasion of India’s 76th Republic Day.
Let us all salute today the supreme sacrifices made by the heroes of freedom.
#76thRepublicDay#RepublicDay#RepublicDay2025
I bow my head to pay homage on Martyrdom day of Sahib Shri Guru Gobind Singh ji elder Sahibzada Ajit Singh Ji & Jujhar Singh Ji
आज दशमेश पिता श्री गुरु गोबिंद सिंह जी के बड़े साहिबजादे अजीत सिंह जी और जुझार सिंह जी के शहीदी दिवस पर श्र���्धांजलि अर्पित करने के लिए सिर झुकाता हूं।