ਜਦੋ ਮੁਹੱਬਤ ਤੇ ਨਫਰਤ ਇਕ ਹੀ ਇਨਸਾਨ ਨਾਲ ਹੋਣ ਤਾ ਉਸਨੂੰ ਭੁਲਾਉਣਾ ਸਭ ਤੋਂ ਵੱਧ ਔਖਾ ਹੁੰਦਾ🙂
When love and hate are with the same person, it is most difficult to forget him🙂
ਅਗਲਾ ਜਨਮ ਕਿਸਨੇ ਦੇਖਿਆ…
ਕੋਸ਼ਿਸ਼ ਕਰੀ ਇਸ ਜਨਮ ਦੇ ਕੁਝ ਕੁ ਵਰੇ ਮੇਰੇ ਨਾਮ ਕਰਦੀ…✔️💯
Agla janam kisne dekhya…
Koshish kri is janam de kj ku saal mere naam krdi…💯✔️