Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਰੂਹ ਦਾ ਰਾਹੀ
@RoohRahi
ਸੱਚ ਤੇ ਕੱਚ ਹਮੇਸ਼ਾ ਚੁੱਭਦਾ 💫
#MyLife
#MyRules
ਟਿੱਬਿਆਂ ਵਾਲੇ ਪੰਜਾਬ ਤੋਂ
Joined May 2022
10
Following
68
Followers
59
Posts
Pinned Tweet
ਰੂਹ ਦਾ ਰਾਹੀ
@RoohRahi
about 4 years ago
ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ
#ਧੰਨਬਾਬਾਦੀਪਸਿੰਘਜੀ
ਰੂਹ ਦਾ ਰਾਹੀ
@RoohRahi
over 2 years ago
ਇਕ ਪਾਸੇ ਮਾਤਾ ਗੁਜਰ ਕੌਰ ਜੀ ਅਤੇ ��ੋਟੇ ਸਾਹਿਬਜਾਦੇ , ਦੂਜੇ ਪਾਸੇ ਵੱਡੇ ਸਾਹਿਬਜਾਦੇ ਅਤੇ ਗੁਰੂ ਸਾਹਿਬ ਜੀ ਆਪ ਅਤੇ ਤੀਸਰੇ ਪਾਸੇ ਮਾਤਾ ਸੁੰਦਰ ਕੌਰ ਜੀ। ਇਸ ਸਾਰੇ ਮੰਜਰ ਨੂੰ ਯਾਦ ਕਰਕੇ ਹਰ ਸਿੱਖ ਦੀ ਰੂਹ ਰੋਂਦੀ ਹੈ,ਤੜਫਦੀ ਵਿਲਕਦੀ ਹੈ। 🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏
ਰੂਹ ਦਾ ਰਾਹੀ
@RoohRahi
over 2 years ago
6 ਪੋਹ 1704 ਦੀ ਰਾਤ ਦਸ਼ਮੇਸ਼ ਪਿਤਾ ਜੀ ਵਲੋਂ ਅਨੰਦਪੁਰ ਸਾਹਿਬ ਨੂੰ ਛੱਡਣ ਦੀ ਰਾਤ ਹੈ। ਯਾਦ ਕਰੋ ਓਹ ਮੰਜਰ ਜਦੋਂ ਧਾਰਮਿਕ ਅਜਾਦੀ ਵਾਸਤੇ ਦਸ਼ਮੇਸ਼ ਪਿਤਾ ਜੀ ਅਨੰਦਪੁਰ ਸਾਹਿਬ ਵਰਗਾ ��ਵਰਗ ਮਈ ਜੀਵਨ ਦੁਨੀਆਂ ਦੇ ਸਾਰੇ ਸੁੱਖ ਤਿਆਗ ਕੇ ਇਕ ਆਮ ਸਿਪਾਹੀ ਦੀ ਵਰਦੀ ਪਹਿਨ ਕੇ ਚੜਦੀ ਕਲਾ ਨਾਲ ਦੁੁਸਵਾਰੀਆਂ ਭਰੇ ਰਸਤੇ ਤੇ ਨਿਕਲ ਪਏ। ⬇️
See More
ਰੂਹ ਦਾ ਰਾਹੀ
@RoohRahi
over 2 years ago
��ੋਈ ਤਿਆਰੀ ਨਹੀਂ, ਕੋਈ ਟਿਕਾਣਾ ਨਹੀਂ ਸੀ ਕਿਥੇ ਜਾਣਾ। ਪੋਹ ਮਹੀਨੇ ਦੀ ਅੰਤਾਂ ਦੀ ਠੰਢ ਅਤਿ ਦਾ ਖਰਾਬ ਮੌਸਮ ਸਰਸਾ ਨਦੀ ਦੇ ਠਾਠਾਂ ਮਾਰਦੇ ਪਾਣੀ ਵਿੱਚ ਬਹੁਤ ਸਾਰੇ ਸਿੰਘ ਸ਼ਹੀਦੀ ਜਾਮ ਪੀ ਗਏ। ਪਰਿਵਾਰ ਤਿੰਨ ਹਿਸਿਆਂ ਵਿੱਚ ਵੰਡਿਆ ਗਿਆ। ⬇️⬇️
Who to follow
sandeep
@sandeepsooch
son of a farmer. proud to be a sikh. ਬਠਿੰਡਾ PB03
Gurpreet Bareh
@BarehGurpreet
my first hindi book is “khair ! jaane do” link https://t.co/aO8vns2YhO
Parampreet Singh
@PARAM_PPSW
Proud to be a farmers 🌾🚜
ਰੂਹ ਦਾ ਰਾਹੀ
@RoohRahi
over 2 years ago
ਸ਼ਹੀਦੀ ਹਫ਼ਤਾ 20 ਦਸੰਬਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਰਿਵਾਰ ਅਤੇ ਸਿੱਖਾਂ ਸਮੇਤ ਮੁਗਲਾਂ ਤੇ ਪਹਾੜੀਆਂ ਰਾਜਿਆਂ ਦੇ ਸੁੰਹਾਂ ��ਾਣ ਤੇ 8 ਮਹੀਨਿਆ ਦੇ ਘੇਰੇ ਬਾਅਦ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ।
#ਸਾਕਾ_ਸਰਹਿੰ
ਦ
#ਸ਼ਹੀਦੀ_ਹਫਤ
ਾ
ਰੂਹ ਦਾ ਰਾਹੀ
@RoohRahi
almost 4 years ago
ਕੀ ਫ਼ਰਕ ਪੈਂਦਾ ਹੈ ? ਕਿ ਮੈਂ ਮੰਜੇ ਉੱਤੇ ਪਿਆ ਮਰ ਜਾਵਾਂ, ਕਿਸੇ ਸੜਕ ਹਾਦਸੇ ਵਿੱਚ ਮਾਰਿਆ ਜਾਵਾਂ ਜਾਂ ਫ਼ਿਰ ਅਪਣੇ ਕਾਜ ਲਈ ਸ਼ਹੀਦ ਹੋ ਜਾਵਾਂ ? (ਅਪਣੇ ਪਿਤਾ ਨੂੰ ਇਹ ਸ਼ਬਦ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ 3 ਸਤੰਬਰ 1995 ਨੂੰ ਕਹੇ ਸਨ )
#RealHero
ਰੂਹ ਦਾ ਰਾਹੀ
@RoohRahi
about 4 years ago
ਪੰਜਾਬ ਵੰਡਣ ਦਾ ਫੈਂਸਲਾ ਕਰਨ ਵਾਸਤੇ ਤਿੰਨ ਬੰਦੇ ਨਕਸ਼ਾ ਵਿਛਾ ਕੇ ਬੈਠ ਗਏ - ਨਹਿਰੂ, ਪਟੇਲ ਅਤੇ ਜਿਨਾਹ । ਇਨ੍ਹਾਂ ਤਿੰਨਾਂ ਵਿੱਚੋਂ ਕੋਈ ਪੰਜਾਬੀ ਨਹੀਂ । ਆਪਣੀ ਹੋਣੀ ਦਾ ਫੈਸਲਾ ਪੰਜਾਬੀ ਖੁਦ ਕਦੋਂ ਕਰਨ ਲੱਗਣਗੇ ? ਰਾਜਮੋਹਨ ਗਾਂਧੀ ਜੀ ਦੀ ਕਿਤਾਬ "ਔਰੰਗਜੇਬ ਤੋਂ ਮਾਊਂਟਬੇਟਨ ਤਕ ਦਾ ��ਤਿਹਾਸ" ਵਿੱਚੋਂ (ਅਨੁਵਾਦਕ: ਹਰਪਾਲ ਸਿੰਘ ਪੰਨੂ)
See More
ਰੂਹ ਦਾ ਰਾਹੀ
@RoohRahi
about 4 years ago
@indersran1313
👌🏼👌🏼🤓🤣
ਰੂਹ ਦਾ ਰਾਹੀ
@RoohRahi
about 4 years ago
ਮੈਂ ਸੂਰਜ ਬਣਨਾ ਐ ਜੀਹਨੂੰ ਲੋਕ ਸਲਾਮਾਂ ਕਰਦੇ ਨੇ.....
RoohRahi's tweet gif.
ਰੂਹ ਦਾ ਰਾਹੀ
@RoohRahi
about 4 years ago
#ਸਕੂਨ
ਜਿਸਮ ਦਾ ਜਿਸਮ ਨਾਲ ਮਿਲਣਾ ਸਕੂਨ ਨਹੀਂ ਹੁੰਦਾ ਰੂਹ ਦਾ ਰੂਹ ਨਾਲ ਮਿਲਣਾ ਅਸਲ��� ਸਕੂਨ ਹੁੰਦਾ ਹੈ,,,,,, ✍
🏻 @RoohRa
hi
ਰੂਹ ਦਾ ਰਾਹੀ
@RoohRahi
about 4 years ago
ਕੀ ਝੂਠੇ ਲੀਡਰ ਬੋਲਣਗੇ, ਸੱਚੇ ਵਿਚਾਰਾਂ ਅੱਗੇ, ਹੁਣ ਬਾਗ਼ੀ ਕਲਮਾਂ ਖੜ੍ਹਨਗੀਆਂ ਸਰਕਾਰਾਂ ਅੱਗੇ ✍🏻
@TruthOnTheWay
#ਸੱਚਾਈ
#SupportToTruth
@SheenaokaWoman
@indersran1313
@GURINDERSEKHO11
@KaurAma57668156
@KRB6666
@sandhu05_aman @_Deep_KSandhu
@SSsandhu1
@SimranjitSADA
ਰੂਹ ਦਾ ਰਾਹੀ
@RoohRahi
about 4 years ago
#ਬਾਗ���_ਕਲਮ
ਾਂ ਜੇ ਪੰਜਾਬ ਬਚਾਉਣਾ, ਰਲ ਫਿਰ ਸਾਰੇ ਏਕਾ ਕਰਲੋ, ਜਾਂ ਫੇਰ ਹਾਰਿਆਂ ਹੋਇਆਂ ਵਾਂਗੂੰ, ਦਿਲ ਤੇ ਤੁਸੀਂ ਪੱਥਰ ਧਰਲੋ, ਐਵੇਂ ਉਮੀਦਾਂ ਲਾਈ ਬੈਠੇ ਓ ਸਾਹੂਕਾਰਾਂ ਅੱਗੇ, ਹੁਣ ਬਾਗੀ ਕਲਮਾਂ ਖੜ੍ਹਨਗੀਆਂ ਸਰਕਾਰਾਂ ਅੱਗੇ,,,✍
🏻 @amanveer_sand
hu @Kaur_Raavi0101 👇🏼
ਰੂਹ ਦਾ ਰਾਹੀ
@RoohRahi
about 4 years ago
ਇਹ ਅੱਤਵਾਦੀ ਕਹਿਣ ਲੱਗੇ ਨਾ ਧਰਮ ਦੇਖਦੇ ਨੇ , ਨਵੀਂ ਪੀੜ੍ਹੀ ਦੇ ਸਿਵਿਆਂ ਉੱਤੇ ਨੇ ਰੋਟੀ ਸੇਕਦੇ ਨੇ , ਪਰ ਸੂਰਮੇ ਕਦੇ ਨਾ ਝੁਕਦੇ ਤੀਰਾਂ ਤਲਵਾਰਾਂ ਅੱਗੇ, ਹੁਣ ਬਾਗੀ ਕਲਮਾਂ ਖੜ੍ਹਨਗੀਆਂ ਸਰਕਾਰਾਂ ਅੱਗੇ। ਸੰਦੀਪ, ਦੀਪ ਸਿੱਧੂ, ਫੇਰ ਮਰਾਤਾ ਮੂਸੇ ਆਲਾ, ਮਾੜੀ ਰਾਜਨੀਤੀ ਗੰਦਾ ਹੋਇਆ ਸਿਸਟਮ ਬਾਹਲਾ,, ✍🏻
@JassaGrewal12
👇🏼
ਰੂਹ ਦਾ ਰਾਹੀ
@RoohRahi
about 4 years ago
250ਸਿੰਘਾਂ ਨੇ 15000ਫੌਜ ਮਾਰ ਕੇ ਟਰੱਕ ਭਰ ਭਰ ਭੇਜੇ ਸੀ ਦਿੱਲੀ ਵੱਲ ਨੂੰ... ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ,,,,,,
@Kaur_Rose01
@A_tea_lover
@SheenaokaWoman
#TruthMatters
ਰੂਹ ਦਾ ਰਾਹੀ
@RoohRahi
about 4 years ago
ਰੂਹ ਦਾ ਰਾਹੀ
@RoohRahi
about 4 years ago
4 ਜੁਲਾਈ 1955 ਸ੍ਰੀ ਦਰਬਾਰ ਸਾਹਿਬ ਤੇ ਹਮਲਾ ਭਾਰਤ ਆਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਇਸ ਹਮਲੇ ਦਾ ਮੁੱਖ ਕਾਰਨ ਸੀ ਕਿ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ⬇️
@SheenaokaWoman
@KRB6666
See More
ਰੂਹ ਦਾ ਰਾਹੀ
@RoohRahi
about 4 years ago
ਇਸ ਹਮਲਾ ਬਾਰੇ ਬਹੁਤੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਪਤਾ ਨਹੀਂ ਇਹ ਉਸੇ ਤਰ੍ਹਾਂ ਹੈ ਜਿਵੇਂ ਆਨੰਦਪੁਰ ਮਤਾ ਤੇ ਧਰਮ ਯੁੱਧ ਮੋਰਚੇ ਨੂੰ ਖ਼ਤਮ ਕਰਨ ਲੀ 84 ਚ ਅਟੈਕ ਕੀਤਾ ਸੀ ਬਾਕੀ ਤੁਸੀਂ ਫੋਟੋਆਂ ਚ ਆਪ ਦੇਖ ਸਕਦੇ ਵਿਸਥਾਰ ਨਾਲ ਜਾਣਕਾਰੀ ਲੀ ਪੰਜਾਬੀ ਸੂਬਾ ਮੋਰਚਾ 1955 ਕਿਤਾਬ ਪੜੋ
@KaurAma57668156
@SinghDarshan18
@SardarBaghelSi1
Last Seen Users on Sotwe
dee
Seen from
Colombia
izham
Seen from
Singapore
Juk jerus
Seen from
Indonesia
Suchith
wickesworldinc
Seen from
United States
ashley reene
Seen from
United States
The Best Porn World
Seen from
Turkey
Create Ai Angels 🏳️⚧️
Seen from
Turkey
beyoung
Seen from
Thailand
Danteoteo2025
Seen from
Chile
Trends for you
1
Michigan
Under 10K tweets
2
Clemson
Under 10K tweets
3
#gattouz0
Under 10K tweets
4
UCLA
Under 10K tweets
5
Pied Piper
Under 10K tweets
6
Big 10
Under 10K tweets
7
Ann Arbor
Under 10K tweets
8
Good Sunday
Under 10K tweets
9
Bryce Underwood
Under 10K tweets
10
NCAA
Under 10K tweets
Most Popular Users
1
Elon Musk
@elonmusk
241.6M followers
2
Barack Obama
@barackobama
119M followers
3
Cristiano Ronaldo
@cristiano
114.1M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.8M followers
10
Taylor Swift
@taylorswift13
83.8M followers
11
Lady Gaga
@ladygaga
75.3M followers
12
Virat Kohli
@imvkohli
73.1M followers
13
Kim Kardashian
@kimkardashian
70.8M followers
14
YouTube
@youtube
68.8M followers
15
Neymar Jr
@neymarjr
66.1M followers
16
Bill Gates
@billgates
65M followers
17
Selena Gomez
@selenagomez
62.9M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫