Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਸੱਚਾ ਪਿਆਰ - True Love
@SachaaPyar
Instagram- @Sachaa_Pyar , SC👻 @SachaaPyar
Amritsar, India
Joined May 2020
1
Following
440
Followers
1.4K
Posts
Pinned Tweet
ਸੱਚਾ ਪਿਆਰ - True Love
@SachaaPyar
about 6 years ago
ਰੱਬ ਤੈਂਨੂੰ ਤੇਰੇ ਵਰਗੇ ਨਾਲ ਨਵਾਜੇ, ਤੇ ਤੂੰ ਮੇਰੇ ਵਰਗੇ ਨੂੰ ਤਰਸੇ। 🙂🖤
ਸੱਚਾ ਪਿਆਰ - True Love
@SachaaPyar
about 3 years ago
ਤੜਕੇ ਆ ਕੇ ਪੁੱਛਣ ਲਗ ਪਏ ਉਠ ਕੇ ਸੁੱਚੇ ਮੂੰਹ, ਦੱਸ ਮੈਂਨੂੰ ਕਿੰਝ ਮਿਲ ਸਕਦਾ, ਕਿੰਝ ਮਿਲ ਸਕਦਾ ਤੂੰ?♥️
#KhyalTere
ਸੱਚਾ ਪਿਆਰ - True Love
@SachaaPyar
about 3 years ago
ਇੰਤਜਾਰ ਆ ਉਹਦਾ, ਇਹ ਸੱਚ ਤਾਂ ਆ ਪਰ, ਉਹ ਆਉਗਾ ਨਹੀਂ ਇਹ ਵੀ ਯਕੀਨ ਆ ਮੈਂਨੂੰ🙂🖤
ਸੱਚਾ ਪਿਆਰ - True Love
@SachaaPyar
about 3 years ago
ਕਾਸ਼ ਕਵਿਤਾਵਾਂ ਸੱਚ ਹੋ ਪਾਉਂਦੀਆਂ ਮੈਂ ਲਿੱਖਦਾ ਤੈਂਨੂੰ, ਤੇ ਤੂੰ ਮੇਰੀ ਹੋ ਜਾਂਦੀ✍🏻🌸
Who to follow
ਸੁਲਤਾਨ ਮਝੈਲ🐊
@sandhu__oye
NAJAREYA CH 🔥 #sultanbaby
ℙ𝕀𝕂𝔸ℂℍ𝕌🐹💛
@AngelBehla
𝕄𝔸𝕁ℍ𝔸 𝕥𝕠 𝔹ℝ𝔸𝕄ℙ𝕋𝕆ℕ
ਮਹਿਕ ਸਿੰਘ
@mehakdeep577
#veterinarian #Punjab #Punjabi #animalloverz
ਸੱਚਾ ਪਿਆਰ - True Love
@SachaaPyar
about 3 years ago
ਗੱਲ ਨੂੰ ਛੱਡ ਦੇਣਾ ਸੀ ਤੇ ਹੱਥ ਫੜੀ ਰੱਖਣਾ ਸੀ, ਤੂੰ ਗੱਲ ਨੂੰ ਫੜੀ ਰੱਖਿਆ ਤੇ ਹੱਥ ਛੱਡ ਦਿਤਾ🌚🖤
ਸੱਚਾ ਪਿਆਰ - True Love
@SachaaPyar
about 3 years ago
ਬਾਪੂ ਦੀ ਮੋਜੂਦਗੀ ਇਕ ਸੂਰਜ ਦੇ ਵਰਗੀ ਹੁੰਦੀ ਆ, ਸੂਰਜ ਗਰਮ ਜਰੂਰ ਹੁੰਦਾ ਆ, ਪਰ ਜੇ ਨਾ ਹੋਵੇ ਤਾਂ ਹਨੇਰਾ ਛਾ ਜਾਂਦਾ ਆ🌞♥️
#HappyFathersDay
ਸੱਚਾ ਪਿਆਰ - True Love
@SachaaPyar
about 3 years ago
ਉਹਦਾ ਇਦਾ ਹੀ ਮੈਂਨੂੰ ਦੇਖਣਾ ਸ਼ਾਇਦ ਕੁੱਝ ਵੀ ਨਹੀਂ ਬਹੁ ਕੁੱਝ ਆ ਸਾਡੇ ਵਿੱਚ, ਫਿਰ ਵੀ ਕੁੱਝ ਵੀ ਨਹੀਂ💛🕊️
ਸੱਚਾ ਪਿਆਰ - True Love
@SachaaPyar
about 3 years ago
ਨਹੀਂ ਮਿਲ ਰਹੀ ਮੰਜਿਲ ਤਾਂ ਉਦਾਸ ਨਾ ਤੂੰ ਹੋ, ਫੁੱਲਾਂ ਨੂੰ ਵੀ ਵੱਕਤ ਲਗਦਾ ਇਕ ਬਾਗ ਹੋਣ ਦੇ ਲਈ|🌼🌸😇
ਸੱਚਾ ਪਿਆਰ - True Love
@SachaaPyar
about 3 years ago
ਬੌਝ ਕਿੰਨਾ ਵੀ ਹੋਵੇ, ਪਰ ਉਫ ਤੱਕ ਨਹੀ ਕਰਦਾ, ਮੋਡਾ ਬਾਪੂ ਦਾ ਬੜਾ ਮਜਬੂਤ ਹੁੰਦਾ ਆ♾️👨👧👦
ਸੱਚਾ ਪਿਆਰ - True Love
@SachaaPyar
about 3 years ago
ਖੰਡ ਵਰਗੇ ਲੋਕਾਂ ਨਾਲ ਮਿਲ ਕੇ ਮੈਂ ਜਾਣੀਆ, ਨਿੰਮ ਵਰਗੇ ਲੋਕ ਅਕਸਰ ਸੱਚੇ ਹੁੰਦੇ ਨੇ🙃💯
ਸੱਚਾ ਪਿਆਰ - True Love
@SachaaPyar
about 3 years ago
ਚੱਲ ਅੱਜ ਦਿਖਾਵਾ ਕਰੀਏ, ਤੂੰ ਪੁੱਛੀ ਮੈਂਨੂੰ ਹਾਲ ਮੇਰਾ, ਮੈਂ ਕਹਿ ਦਉ ਸਭ ਠੀਕ ਆ🙂🥀
ਸੱਚਾ ਪਿਆਰ - True Love
@SachaaPyar
about 3 years ago
ਦੁਨਿਆ ਤੋਂ ਜਿਤ ਕੇ, ਆਪਣੀਆਂ ਤੋਂ ਹਾਰਿਆ ਗਿਆ, ਬਾਹਰੋਂ ਤਾਂ ਸਲਾਮਤ ਰਿਹਾ, ਪਰ ਅੰਦਰੋਂ ਮੈਂ ਮਾਰਿਆ ਗਿਆ🙂🖤
ਸੱਚਾ ਪਿਆਰ - True Love
@SachaaPyar
about 3 years ago
ਉਹ ਕੱਦੀ ਵੀ ਤੈਂਨੂੰ ਆਪਣੀ ਉਹ ਕਹਾਣੀ ਨੀ ਦਸੂ, ਜਿਸ ‘ਚ ਉਹ ਆਪ ਗੁਨ੍ਹੇਗਾਰ ਸੀ🙂🥀
ਸੱਚਾ ਪਿਆਰ - True Love
@SachaaPyar
about 3 years ago
ਦਿਖਾਉਣ ਤੋੰ ਚੰਗਾ ਆ ਲੁਕਾ ਕੇ ਰੱਖ, ਦਰਦ,ਗੁੱਸਾ,ਪਿਆਰ, ਰਿਸ਼ਤਾ ਤੇ ਜੱਜਬਾਤ✨🕊️
ਸੱਚਾ ਪਿਆਰ - True Love
@SachaaPyar
about 3 years ago
ਜੋ ਪਿਆਰ ਕਰਦੇ ਨੇ ਉਹ ਦਾਵਾ ਨੀ ਕਰਦੇ, ਸਾਥ ਦਿੰਦੇ ਨੇ, ਦਿਖਾਵਾ ਨੀ ਕਰਦੇ😇💯
ਸੱਚਾ ਪਿਆਰ - True Love
@SachaaPyar
about 3 years ago
ਦਿਲ ‘ਚ ਵੱਸੇ ਸ਼ੱਖਸ ਦਾ ਮੁਕਾਬਲਾ ਤਾਂ ਦੁਨਿਆ ਦਾ ਹਸੀਨ ਚਹਿਰਾ ਵੀ ਨੀ ਕਰ ਸਕਦਾ💯
ਸੱਚਾ ਪਿਆਰ - True Love
@SachaaPyar
about 3 years ago
ਯਾਦ ਚੱਲ ਨਾ ਸਹੀ, ਸ਼ਰਮ ਤਾਂ ਆਉਂਦੀ ਹੋਉ?🙄
ਸੱਚਾ ਪਿਆਰ - True Love
@SachaaPyar
about 3 years ago
ਰੱਬ ਹਰ ਮਾਂ-ਬਾਪ ਨੂੰ ਇੰਨੀ ਉਮਰ ਦਵੇ ਕਿ ਉਹ ਸਾਰੀ ਖੁੱਸ਼ਿਆ ਨੂੰ ਦੇਖ ਸਕਣ, ਜੋ ਉਹਨਾਂ ਨੇ ਆਪਣੀ ਔਲਾਦ ਲਈ ਮੰਗੀਆਂ ਹੋਣ🤲🏻🕊️
ਸੱਚਾ ਪਿਆਰ - True Love
@SachaaPyar
about 3 years ago
ਅਸੀ ਅਜਿਹੀ ਪੀੜ੍ਹੀ ਵਿੱਚ ਫਸੇ ਹੋਏ ਆ ਜਿੱਥੇ ਵਫ਼ਾਦਾਰੀ ਸਿਰਫ਼ ਇੱਕ Tattoo ‘ਚ ਆ, ਪਿਆਰ ਸਿਰਫ਼ quotes ‘ਚ, ਖੁਸ਼ੀ ਇੱਕ Myth ਆ ਤੇ Fake ਬਣ ਕੇ ਰਹਿਣਾ ਜੀਵਨ ਦਾ Lifestyle🙂💯
ਸੱਚਾ ਪਿਆਰ - True Love
@SachaaPyar
about 3 years ago
ਗੁੱਸਾ ਵੀ ਕਰਦੀ ਪਿਆਰ ਵੀ ਕਰਦੀ, ਸੱਟ ਲਗੇ ਤਾਂ ਆਹ ਵੀ ਭਰਦੀ, ਦੁੱਖਾ ‘ਚ ਹਮੇਸ਼ਾ ਨਾਲ ਖੜੇ, ਇੱਕਲੇ ‘ਚ ਹੌਸਲਾ ਦਿੰਦੀ ਆ, ਸੱਦਕੇ ਤੇਰੇ ਅਮੜੀਏ, ਮੈਂਨੂੰ ਲਾਡ ਬਥੇਰਾ ਦਿੰਦੀ ਆ♥️🩶
#MothersDay
ਸੱਚਾ ਪਿਆਰ - True Love
@SachaaPyar
about 3 years ago
ਇਨਸਾਨ ਜਿੰਦਗੀ ‘ਚ ਬਹੁ ਕੁੱਝ ਸਿੱਖਦਾ ਆ, ਪਰ ਜੱਦ ਤੱਕ ਦੂਸਰੀਆ ਨਾਲ ਪਿਆਰ ਕਰਨਾ, ਮਾਫ ਕਰਨਾ, ਤੇ ਇੱਜਤ ਕਰਨਾ ਨੀ ਸਿੱਖਦਾ, ਸੱਮਝੋ ਕੁੱਝ ਨਹੀਂ ਸਿੱਖਿਆ😇🩶
Last Seen Users on Sotwe
Balkan 39
Seen from
Italy
Georges Benoit
Seen from
France
VManiak Jilbab
Seen from
United States
King Geo
Seen from
Thailand
okan
Seen from
Turkey
edit free fire 🔞
Seen from
Vietnam
🍩•Lu the Cat•🍉
Seen from
Portugal
Angie Khoury | انجي خوري
Angie Khoury انجي خوري الينا امجل ميرا النوري
jayapura
Seen from
Indonesia
Trends for you
1
Adley
Under 10K tweets
2
#WWERaw
Under 10K tweets
3
Dodgers
Under 10K tweets
4
Good Tuesday
Under 10K tweets
5
Cashman
Under 10K tweets
6
Yankees
Under 10K tweets
7
WNBA
Under 10K tweets
8
Gibbs
Under 10K tweets
9
Spokane
Under 10K tweets
10
#NoValkoNoMoney
Under 10K tweets
Most Popular Users
1
Elon Musk
@elonmusk
241.1M followers
2
Barack Obama
@barackobama
119.1M followers
3
Cristiano Ronaldo
@cristiano
112.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.2M followers
7
NASA
@nasa
92.2M followers
8
Justin Bieber
@justinbieber
91.4M followers
9
KATY PERRY
@katyperry
88.8M followers
10
Taylor Swift
@taylorswift13
82.7M followers
11
Lady Gaga
@ladygaga
74.2M followers
12
Virat Kohli
@imvkohli
71.7M followers
13
Kim Kardashian
@kimkardashian
70.3M followers
14
YouTube
@youtube
68.7M followers
15
Neymar Jr
@neymarjr
64.6M followers
16
Bill Gates
@billgates
64.5M followers
17
The Ellen Show
@theellenshow
62.4M followers
18
Selena Gomez
@selenagomez
61.9M followers
19
CNN
@cnn
61.8M followers
20
X
@x
60.8M followers
Olivia
Online
✨
⭐
💫