Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Little Sandhu
@SandhuLittle
ਸਰਬੱਤ ਦਾ ਭਲਾ🙏
Joined November 2020
1.1K
Following
3.9K
Followers
13.1K
Posts
Pinned Tweet
Little Sandhu
@SandhuLittle
over 4 years ago
ਤੇਰੀ ਕੱਲੀ ਘੋੜੀ ਭੱਜ ਦੀ ਸੀ ਬਹੁਤ ਮੋਦੀਆ ਘੋੜੇ ਸਾਡੇ ਨਾਲ ਭਜਾਏ ਪਤਾ ਫਿਰ ਲੱਗਿਆ
#FarmersProtest_FatehMarch
Little Sandhu
@SandhuLittle
8 months ago
ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ! ਮਿੱਠੀ ਧੁੰਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ।
#PunjabUniversity
#SavePunjabUniversity
Little Sandhu
@SandhuLittle
10 months ago
ਆਹ ਬੰਦਾ ਲੱਭੋ ਕਿੱਥੇ ਆ। ਇਹੀ ਗੱਲ ਕਰ ਸਕਦਾ ਪੰਜਾਬ ਦੇ ਮੁੱਖ ਮੰਤਰੀ ਨਾਲ।
@turja_tu
@AmanKJhooti
ਮੰਨੂੰ (MANNU)🙌
@kaur_manjeett
10 months ago
ਬੜੀ ਮੁਸ਼ਕਿਲ ਨਾਲ ਇਹ ਵੀਡੀਓ ਮਿਲੀ ਹੈ
@AAPPunjab
@BhagwantMann
ਜਦੋਂ ਪਤਾ ਹੁੰਦਾ ਇੱਕ ਸਾਲ ਛੱਡ ਕੇ ਪੰਜਾਬ 'ਚ ਹੜ੍ਹ ਆਉਂਦੇ ਨੇ , ਫਿਰ ਪੱਕੇ ਕਿਉਂ ਨਹੀਂ ਕਰਵਾਉਂਦੇ ਬੰਨ੍ਹ? ਫਿਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਡਰਾਮੇ ਕਰਨ ਤੁਰ ਪੈਂਦੇ ਹੋ , ਕੈਮਰੇ ਚੁੱਕ ਕੇ
#PunjabFloods
#PunjabFloods2025
kaur_manjeett's tweet video.
Little Sandhu
@SandhuLittle
10 months ago
@modeisdevil ਦੋਵੇਂ ਇੱਕੋ ਜਿਹੇ ਨੇ ਦਿਮਾਗ ਵੱਲੋਂ ਕੋਈ ਫ਼ਰਕ ਨਹੀਂ
Who to follow
G.S.sarpanchX
@GSxSarpanch
story writer, #lyricist, religious writer #nature obsessed, #nature and birds preserver, interested in #spaceX
ਹਰਪ੍ਰੀਤ ਔਜਲਾ 🔱🇦🇪
@aujla_harprit8
ਇਕ ਚੁੱਪ ਸੌ ਸੁੱਖ
ਸੁੱਖਦੀਪ
@sukhdha75655514
comfort is the worst addiction……!!
Little Sandhu
@SandhuLittle
10 months ago
ਹੁਣ ਤਾਂ ਮੁੱਖ ਮੰਤਰੀ ਸਾਬ ਦੇ ਆਪਣੇ ਪਰਿਵਾਰ ਵਾਲੇ ਵੀ ਸਵਾਲ ਪੁੱਛ ਰਹੇ ਨੇ। ਜੇ250 ਕਰੋੜ ਕਿਤੇ ਲਾਇਆ ਹੁੰਦਾ ਤਾਂ ਆਹ ਦਿਨ ਵੇਖਣੇ ਨਾ ਪੈਂਦੈ
@turja_tu
@AmanKJhooti
#PunjabFloods2025
Little Sandhu
@SandhuLittle
10 months ago
ਆਹ ਨਿਕੰਮੀ ਸਰਕਾਰ ਓਪਨ ਕਣਕ ਵਾਲੇ ਗੁਦਾਮਾ ਵਿੱਚੋ ਪਾਟੀਆ ਸਲਫਾਸ ਦੇ ਮੁਸ਼ਕ ਨਾਲ ਭਰੀਆ ਤਰਪਾਲਾਂ ਲੋਕਾਂ ਨੂੰ ਦੇਣ ਲਈ ਭੇਜ ਰਹੇ ਨੇ। ਓਵੇ ਹੱਥ ਖੜ੍ਹੇ ਕਰ ਦਿਓ ਕਿ ਸਾਡੇ ਵੱਸ ਤੋਂ ਬਾਹਰ ਇਹ ਹਾਲਤਾ ਨੂੰ ਸੰਭਾਲਣਾ ਲੱਖ ਲਾਹਨਤ ਐਸੀ ਗੰਦੀ ਸਰਕਾਰ ਤੇ ਲੱਖ ਲਾਹਨਤ ਉਹਨਾ ਤੇ ਜੋ ਹਾਲੇ ਵੀ ਇਸ ਸਰਕਾਰ ਨੂੰ ਚੰਗੀ ਸਰਕਾਰ ਦੱਸ ਰਹੇ ਨੇ
#PunjabFlood2025
See More
SandhuLittle's tweet video.
Little Sandhu
@SandhuLittle
10 months ago
ਬਿਲਕੁਲ। ਜਿਵੇਂ ਇਸ ਫੋਟੋ ਵਿੱਚ ਇੱਕ ਬੀਬੀ ਨੂੰ ਛੱਡ ਕੇ ਬਾਕੀ ਸਾਰਿਆਂ ਪਤਾ ਕਿ ਕੈਮਰੇ ਵਾਲਾ ਭਾਈ ਫੋਟੋ ਖਿੱਚ ਰਿਹਾ। ਡਰਾਮੇਬਾਜ਼
#PunjabFloods2025
Little Sandhu
@SandhuLittle
10 months ago
@Rattan1990
ਅਸੀਂ ਇਸ ਨੂੰ ਵੇਖਣਾ ਹੀ ਨਹੀਂ ਚਾਹੁੰਦੇ 🙏 ਬਹੁਤ ਬਦਲਾਅ ਆ ਇਸ ਨੂੰ ਕਹੋ ਕਿ ਬਖ਼ਸ਼ਦੇ ਹੁਣ
@turja_tu
Little Sandhu
@SandhuLittle
10 months ago
ਚੱਲੋ ਕਿਸੇ ਦੀ ਤਾਂ ਜ਼ਮੀਰ ਜਾਗੀ ਪੰਜਾਬ ਦਾ ਇਹ ਹਾਲ ਵੇਖ ਕੇ
#PunjabFloods2025
Little Sandhu
@SandhuLittle
10 months ago
ਕਿੰਨੇ ਹੋਂਸਲੇ ਵਾਲਾ ਹੈ ਇਹ ਭਰਾ। ਇੰਨੇ ਇੰਨੇ ਪਾਣੀ ਵਿੱਚ ਆਪਣੀ ਭੈਣ ਕੋਲ ਗਿਆ ਉਹ ਵੀ ਸਾਈਕਲ ਤੇ। ਰਾਸ਼ਨ ਪਾਣੀ ਹੈਗਾ ਇਹ ਪੁੱਛਣ ਤੇ ਵੀ ਕਹਿੰਦਾ ਕਿ ਸਭ ਕੁਝ ਹੈਗਾ ਏ। ਚੜ੍ਹਦੀ ਕਲਾ ਏ।
#PunjabFloods2025
SandhuLittle's tweet video.
Little Sandhu
@SandhuLittle
10 months ago
@jatti__AK47
ਪਿੱਛਲੀ ਵਾਰ ਤਾਂ ਇਹਨਾਂ ਦਾ ਤੁੱਕਾ ਫ੍ਰੀ ਚ ਲੱਗ ਗਿਆ। ਲੋਕਾਂ ਨੇ ਪਿੱਛਲੀਆਂ ਸਰਕਾਰਾਂ ਤੋਂ ਦੁੱਖੀ ਹੋ ਕਿ ਇਹਨਾਂ ਨੂੰ ਲਿਆਂਦਾ ਸੀ। ਇਹ ਸਾਰਿਆ ਦੇ ਪਿਓ ਨਿੱਕਲੇ। ਦੂਜੀਆਂ ਸਰਕਾਰਾਂ ਤਾਂ ਇੱਕਲਾ ਪੈਸਾ ਲੁੱਟ ਦੀਆਂ ਸੀ। ਇਹਨਾਂ ਨੇ ਪੈਸੇ ਦੇ ਨਾਲ ਲੋਕਾਂ ਦਾ ਵਿਸ਼ਵਾਸ ਵੀ ਲੁੱਟਿਆ ਭਗਤ ਸਿੰਘ ਦੇ ਨਾਮ ਵਰਤ ਕੇ
Little Sandhu
@SandhuLittle
10 months ago
ਸਮੱਗਰੀ ਅਤੇ ਰਾਸ਼ਣ ਤਾਂ ਸੁੱਖ ਨਾਲ ਲਾਲਾ ਜੀ ਐਨਾ ਕੁ ਪਿਆ ਹੈ ਕਿ ਤੁਹਾਡੀ ਦਿੱਲੀ ਰਜ਼ਾ ਦੇਈਏ, ਥੈਲੀਆਂ ਦਾ ਆਟੇ ਖਾਣ ਵਾਲੇ ਗੱਟਿਆਂ ਚ ਦਾਣੇ ਪਿਸਵਾਉਣ ਵਾਲਿਆਂ ਦੀ ਭੁੱਖ ਨੀ ਮਿਟਾ ਸਕਦੇ ਇੱਕ ਗੱਲ ਹੋਰ, ਘਰ-ਘਰ ਜਾਂ ਕੇ ਭੀਖ ਮੰਗਦੇ ਹੁੰਦੇ ਮਦਦ ਕਰਨ ਵਾਲੇ ਆਪ ਮੁਹਾਰੇ ਚੱਲ ਕੇ ਆਉਦੇ ਹੁੰਦੇ !!
#PunjabFloods2025
See More
Little Sandhu
@SandhuLittle
10 months ago
@jatti__AK47
ਕੰਮ ਵੇਸੇ ਛਿੱਤਰਾਂ ਵਾਲੇ ਹੀ ਨੇ ਇਹਨਾਂ ਦੇ
Little Sandhu
@SandhuLittle
10 months ago
@jatti__AK47
ਐਨੀ ਵਾਰ ਸੁਣਿਆ ਕਿ ਫਲਾਣੇ ਥਾਂ ਬੇੜੀ ਪਾਣੀ ਵਿੱਚ ਡੁੱਬ ਗਈ ਤੇ ਸਾਰੇ ਯਾਤਰੀ ਰੱਬ ਨੂੰ ਪਿਆਰੇ ਹੋ ਗਏ। ਇਹਨਾਂ ਵਾਰੀ ਪਤਾ ਨਹੀਂ ਕਿਉਂ ਬੇੜੀ ਨੂੰ ਡੁੱਬਣ ਦਾ ਖਿਆਲ ਆਉਂਦਾ
Little Sandhu
@SandhuLittle
10 months ago
ਪੰਜਾਬ ਨੂੰ ਜਾਣ ਬੁੱਝ ਕੇ ਡੋਬਣ ਵਾਲੇਓ ਤੂਹਾਨੂੰ ਕੀ ਪਤਾ ਪੰਜਾਬ ਲਈ ਕਿੱਥੇ ਕਿੱਥੇ ਅਰਦਾਸਾਂ ਹੋ ਰਹੀਆਂ ਨੇ। Thanks @kilipaul
@turja_tu
#PunjabFloods2025
SandhuLittle's tweet video.
Little Sandhu
@SandhuLittle
10 months ago
UP ਤੋਂ ਰਾਹਤ ਸਮਗਰੀ ਲੈ ਕੇ ਪਹੁੰਚੇ ਮੁਸਲਿਮ ਭਾਈਚਾਰੇ ਦੇ ਲੋਕ! ਸਰਦਾਰਾਂ ਦੇ ਗੱਲ ਲੱਗ ਰੋ ਪਏ ਮੁਸਲਿਮ ਭਾਈਚਾਰੇ ਦੇ ਲੋਕ! ਵਾਹਿਗੁਰੂ ਮੇਹਰ ਕਰੇ
#PunjabFloods2025
Little Sandhu
@SandhuLittle
10 months ago
@turja_tu
ਕਬੀ ਨਹੀ ਬਾਉ ਕਬੀ ਨਹੀ ਇੱਕਲੇ ਨਹੀਂ ਜਾਣਾ ਇੱਕਲੇ ਨਹੀਂ ਜਾਣਾ ਸੰਘਾ ਸਾਬ ਵੀ ਨਾਲ ਜਾਣਗੇ
Little Sandhu
@SandhuLittle
10 months ago
ਲੱਖ ਲਾਹਨਤ ਇਹੋ ਜਿਹੇ ਲੋਕਾਂ ਤੇ। ਇੱਕ ਪਾਸੇ ਲੋਕ ਔਖੇ ਵੇਲੇ ਲੰਗਰ ਲਗਾ ਰਹੇ ਨੇ। ਤੇ ਦੂਜੇ ਪਾਸੇ ਇਹ ਲੁੱਟਣ ਤੇ ਲੱਗੇ ਹੋਏ ਨੇ।
#PunjabFloods2025
Little Sandhu
@SandhuLittle
10 months ago
@turja_tu
Little Sandhu
@SandhuLittle
10 months ago
ਸ਼ੁਕਰ ਪ੍ਰਮਾਤਮਾ ਤੇਰਾ।
#PunjabFloods2025
Little Sandhu
@SandhuLittle
10 months ago
@turja_tu
@AmanKJhooti
ਚੱਲੋ ਛੱਡੋ ਉਧਰ ਅੱਗੇ ਪੰਜਾਬ ਦੇ ਰਾਖੇ ਦੀ ਸਿਹਤ ਢਿੱਲੀ ਹੋ ਗਈ ਕੱਲ੍ਹ ਦੀ। ਪਤਾ ਨਹੀਂ ਹੁਣ ਕੌਣ ਸੋਚੂ ਪੰਜਾਬ ਬਾਰੇ ਜਿਨ੍ਹਾਂ ਟਾਇਮ ਉਹ ਠੀਕ ਨਹੀਂ ਹੁੰਦਾ।
Last Seen Users on Sotwe
Pemuas Stw
Seen from
Indonesia
ملكة شيماء العراقية
Freya
Seen from
Japan
💞💦 Cum Inside 💦💞
Seen from
Turkey
จัดหนักๆ
Seen from
Thailand
Manol Hristov
Leak4Lana
Seen from
Singapore
Fatoşş
Seen from
Turkey
“نوف العتيبي “💚
Seen from
Germany
ღ
Seen from
Indonesia
Trends for you
1
Good Tuesday
Under 10K tweets
2
Platner
Under 10K tweets
3
LovescapeAI
Under 10K tweets
4
Taco Tuesday
Under 10K tweets
5
Le Pen
Under 10K tweets
6
#TuesdayMotivation
Under 10K tweets
7
#TuesdayVibes
Under 10K tweets
8
#omegle
Under 10K tweets
9
Raymond James
Under 10K tweets
10
Erdogan
Under 10K tweets
Most Popular Users
1
Elon Musk
@elonmusk
240.7M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
110.9M followers
5
Narendra Modi
@narendramodi
107M followers
6
Rihanna
@rihanna
97.7M followers
7
NASA
@nasa
92.2M followers
8
Justin Bieber
@justinbieber
91M followers
9
KATY PERRY
@katyperry
87.8M followers
10
Taylor Swift
@taylorswift13
81.7M followers
11
Lady Gaga
@ladygaga
73.2M followers
12
Virat Kohli
@imvkohli
70.2M followers
13
Kim Kardashian
@kimkardashian
69.9M followers
14
YouTube
@youtube
68.7M followers
15
Bill Gates
@billgates
64M followers
16
Neymar Jr
@neymarjr
63M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
60.9M followers
20
X
@x
60.8M followers
Olivia
Online
✨
⭐
💫