Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Sanjay Talwar
@Sanjay_Talwar_
Joined November 2021
29
Following
53
Followers
334
Posts
Sanjay Talwar
@Sanjay_Talwar_
over 4 years ago
ਵਾਰਡ ਨੰ. 21 ਵਿਖੇ ਹਲਕਾ ਨਿਵਾਸੀਆਂ ਨਾਲ ਚੋਣ ਪ੍ਰਚਾਰ ਦੌਰਾਨ ਮੇਰੇ ਆਪਣੇ ਲੋਕਾਂ ਦਾ ਮੇਰੇ ਲਈ ਦਿਖਾਏ ਭਰਵੇਂ ਸਮਰਥਨ, ਵਿਸ਼ਵਾਸ 'ਤੇ ਭਰੋਸੇ ਲਈ ਮੈਂ ਉਨ੍ਹਾਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ।
#LokaanDiSarkar
#HarPalTuhadiSevaVich
#Congress
#PublicWelfare
#PublicService
#LudhianaEast
#ElectionMeeting
See More
Sanjay Talwar
@Sanjay_Talwar_
over 4 years ago
ਹਲਕਾ ਪੂਰਬੀ ਕਾਂਗਰਸ ਪਰਿਵਾਰ ਵਿੱਚ ਵਾਧਾ।
#Congress
#HarPalTuhadiSevaVich
#LudhianaEast
Sanjay Talwar
@Sanjay_Talwar_
over 4 years ago
ਲੁਧਿਆਣਾ ਵਿਖੇ ਹੋਏ ਬੜੇ ਹੀ ਸਫ਼ਲ ਚੋਣ ਪ੍ਰਚਾਰ ਦੌਰਾਨ, ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਦੇ ਨਾਲ, ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਨਤਮਸਤਕ ਹੋ ਕੇ, ਗੁਰੂ ਰਵਿਦਾਸ ਜੀ ਤੋਂ ਅਸ਼ੀਰਵਾਦ ਲਿਆ ਅਤੇ ਹਲਕੇ ਵਿੱਚ ਅਮਨ ਸ਼ਾਂਤੀ ਬਣੇ ਰਹਿਣ ਦੀ ਅਰਦਾਸ ਕੀਤੀ।
#LudhianaEast
#DoorToDoor
#GuruRavidasMandir
#Blessings
See More
Sanjay Talwar
@Sanjay_Talwar_
over 4 years ago
ਅੱਜ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਨੇ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿੱਚ ਡੋਰ-ਤੂ-ਡੋਰ ਚੋਣ ਪ੍ਰਚਾਰ ਦੌਰਾਨ, ਲੁਧਿਆਣਾ ਦੇ ਵੋਟਰਾਂ ਨੂੰ ਸੰਬੋਧਨ ਕੀਤਾ, ਜਿਸ ਨਾਲ ਪ੍ਰਚਾਰ ਨੂੰ ਮਜ਼ਬੂਤੀ ਮਿਲੀ ਅਤੇ ਲੋਕਾਂ ਦਾ ਕਾਂਗਰਸ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲਿਆ।
#PublicWelfare
#PublicService
#LudhianaEast
#ElectionCampaign
See More
Who to follow
Ashutosh kumar tripathi
@ashutripathy
First Elected Vice-President| Bihar Pradesh Youth Congress #GintiKaro #BhartiBharosa #PehliNaukriPakki #KisaanMSPGuarantee
Mr.Yang
@MrYang1752
Soura Bhai
@Souradipta_
Podium finisher-Bengaluru Marathon'24 3:18 Full Marathoner. Products. UX. Running is love ❤️ Tweets are personal.
Sanjay Talwar
@Sanjay_Talwar_
over 4 years ago
ਵਾਰਡ ਨੰ. 18 ਵਿਖੇ ਚੋਣ ਪ੍ਰਚਾਰ ਦੌਰਾਨ ਹਲਕਾ ਨਿਵਾਸੀਆਂ ਵਿੱਚ 20 ਫਰਵਰੀ ਨੂੰ ਕਾਂਗਰਸ ਦਾ ਸਾਥ ਦੇ ਕੇ ਲੁਧਿਆਣਾ ਪੂਰਬੀ ਦਾ ਭਵਿੱਖ ਬਦਲਣ ਲਈ ਉਤਸ਼ਾਹ ਅਤੇ ਹੁੰਗਾਰਾ ਦੇਖਣ ਨੂੰ ਮਿਲਿਆ।
#LokaanDiSarkar
#HarPalTuhadiSevaVich
#Congress
#PublicWelfare
#PublicService
#LudhianaEast
#ElectionMeeting
See More
Sanjay Talwar
@Sanjay_Talwar_
over 4 years ago
ਮੇਰਾ ਉਦੇਸ਼ ਹਮੇਸ਼ਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਅਤੇ ਉਹਨਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿਣਾ ਹੈ, ਜਿਸ ਦੀ ਕੋਸ਼ਿਸ਼ ਸਦਕਾ, ਹਲਕਾ ਪੂਰਬੀ ਦੇ ਵਿਕਾਸ ਲਈ ਕੀਤੇ ਕੁਝ ਕੰਮਾਂ ਦੀ ਇੱਕ ਝਲਕ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਿਹਾ ਹਾਂ।
#PublicWelfare
#PublicService
#LudhianaEast
#Congress
#ElectionMeeting
See More
Sanjay_Talwar_'s tweet video.
Sanjay Talwar
@Sanjay_Talwar_
over 4 years ago
ਵਾਰਡ ਨੰ. 12, ਵਿਚ ਵੋਟਰਾਂ ਨਾਲ ਚੋਣ ਮੀਟਿੰਗ ਦੌਰਾਨ, ਇਲਾਕਾ ਨਿਵਾਸੀਆਂ ਨੇ ਬਹੁਤ ਮਾਣ-ਸਤਿਕਾਰ ਨਾਲ ਬਖਸ਼ਿਆ ਅਤੇ ਭਰੋਸਾ ਦਵਾਇਆ ਕਿ ਇਸ ਵਾਰ ਵੀ ਲੁਧਿਆਣਾ ਪੂਰਬੀ ਵਿੱਚ ਕਾਂਗਰਸ ਸਰਕਾਰ ਹੀ ਬਣੇਗੀ।
#LokaanDiSarkar
#HarPalTuhadiSevaVich
#Congress
#PublicWelfare
#PublicService
#LudhianaEast
#ElectionMeeting
See More
Sanjay Talwar
@Sanjay_Talwar_
over 4 years ago
ਵਾਰਡ ਨੰ. 14 ਵਿਖੇ ਚੋਣ ਪ੍ਰਚਾਰ ਕਰਦੇ ਹੋਏ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ, ਜਿਸ ਦੌਰਾਨ ਉਹਨਾਂ ਨੇ ਹਲਕੇ 'ਚ ਕੀਤੇ ਕੰਮਾਂ ਪ੍ਰਤੀ ਖੁਸ਼ੀ ਜਾਹਰ ਕੀਤੀ ਅਤੇ 20 ਫਰਵਰੀ ਨੂੰ ਇੱਕ ਵਾਰ ਫਿਰ ਕਾਂਗਰਸ ਨੂੰ ਲੁਧਿਆਣਾ ਪੂਰਬੀ ਵਿੱਚ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਦਾ ਵਿਸ਼ਵਾਸ ਦਵਾਇਆ।
#LudhianaEast
#Congress
#ElectionMeeting
See More
Sanjay Talwar
@Sanjay_Talwar_
over 4 years ago
ਲੁਧਿਆਣਾ ਪੂਰਬੀ ਨੂੰ ਸ਼ੁੱਧ ਵਾਤਾਵਰਨ ਦੇਣ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ, ਲਗਭਗ ਸਾਢੇ ਪੰਜ ਸੌ ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪਾਰਕ ਭੇਂਟ ਕੀਤੇ।
#LokaanDiSarkar
#HarPalTuhadiSevaVich
#PublicWelfare
#PublicService
#LudhianaEast
#Congress
Sanjay_Talwar_'s tweet video.
Sanjay Talwar
@Sanjay_Talwar_
over 4 years ago
ਇਹਨਾਂ ਦਿਨਾਂ ਵਿੱਚ ਵੱਖ ਵੱਖ ਵਾਰਡਾਂ ਵਿਖੇ ਹਲਕਾ ਨਿਵਾਸੀਆਂ ਨਾਲ ਡੋਰ ਟੂ ਡੋਰ ਅਤੇ ਚੋਣ ਪ੍ਰਚਾਰ ਕਰਦੇ ਹੋਏ, ਜੋ ਹਰ ਇੱਕ ਵਸਨੀਕ ਨੇ ਮੈਨੂੰ ਆਪਣੇ ਸਮਰਥਨ ਅਤੇ ਪਿਆਰ ਨਾਲ ਨਵਾਜਿਆ ਹੈ, ਉਸ ਤੋਂ ਸਾਫ਼ ਹੈ, ਕਿ ਇਸ ਵਾਰ ਵੀ ਲੁਧਿਆਣਾ ਪੂਰਬੀ ਵਿੱਚ ਕਾਂਗਰਸ ਹੀ ਆਵੇਗੀ।
#Congress
#LudhianaEast
#ElectionMeeting
#DoorToDoor
See More
Sanjay Talwar
@Sanjay_Talwar_
over 4 years ago
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ 'ਤੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਾਰੀਆਂ ਸੰਗਤਾਂ ਨਾਲ ਮੁਲਾਕਾਤ ਕਰ ਬਾਬਾ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਦੌਰਾਨ ਸੰਗਤਾਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
#GuruRavidasJayanti
#Blessings
#Prayers
See More
Sanjay Talwar
@Sanjay_Talwar_
over 4 years ago
ਵਾਰਡ ਨੰ. 16 ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ 'ਤੇ ਦਰਬਾਰ ਵਿੱਚ ਹਾਜ਼ਰੀ ਭਰ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਲੁਧਿਆਣਾ ਪੂਰਬੀ ਦੀ ਤਰੱਕੀ ਅਤੇ ਸਾਰਿਆਂ ਦੀ ਸੁਖ-ਸ਼ਾਂਤੀ ਵਾਸਤੇ ਅਰਦਾਸ ਕੀਤੀ।
#Blessings
#Prayers
Sanjay Talwar
@Sanjay_Talwar_
over 4 years ago
ਪਿਆਰੇ ਇਲਾਕਾ ਨਿਵਾਸੀਓ... ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਦਾ ਲੁਧਿਆਣਾ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀ ਕਰਦੇ ਹੋਏ, 17 ਫਰਵਰੀ ਨੂੰ ਇੱਕਠੇ ਹੋ ਕੇ ਆਪਣਾ ਅਸ਼ੀਰਵਾਦ ਦੇਣ ਅਤੇ ਉਹਨਾਂ ਦਾ ਸਵਾਗਤ ਕਰਨ ਲਈ ਬਸਤੀ ਜੋਧੇਵਾਲ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ।
#Congress
#LudhianaEast
#ElectionMeeting
See More
Sanjay Talwar
@Sanjay_Talwar_
over 4 years ago
ਲੁਧਿਆਣਾ ਪੂਰਬੀ ਦੇ ਵਿਕਾਸ ਦੀ ਕਹਾਣੀ, ਹਲਕਾ ਨਿਵਾਸੀਆਂ ਦੀ ਜ਼ੁਬਾਨੀ। ਹਲਕੇ ਦੇ ਲੋਕਾਂ ਨੂੰ ਪਤਾ ਹੈ ਕਿ ਮੈਂ ਉਹਨਾਂ ਨਾਲ ਜੋ ਵਾਅਦੇ ਕੀਤੇ, ਉਹ ਸਾਰੇ ਪੂਰੇ ਵੀ ਕੀਤੇ ਹਨ ਅਤੇ ਅੱਗੇ ਵੀ ਕਰਾਂਗਾ।
#LokaanDiSarkar
#HarPalTuhadiSevaVich
#Congress
#PublicWelfare
#PublicService
#LudhianaEast
#MeraVoteSanjayLayi
See More
Sanjay_Talwar_'s tweet video.
Sanjay Talwar
@Sanjay_Talwar_
over 4 years ago
ਆਪਣੇ ਹਲਕੇ ਦੇ ਵਿਕਾਸ 'ਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੀ ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਜਿਵੇਂ ਕਿ ਰਿਹਾਇਸ਼, ਬਿਜਲੀ ਅਤੇ ਆਵਾਜਾਈ ਦੀ ਸਹੂਲਤਾਂ ਤੋਂ ਇਲਾਵਾ, ਲੋਕਾਂ ਨੂੰ ਉਹਨਾਂ ਦੇ ਦਰਵਾਜੇ 'ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਭਗ 30-30 ਲੱਖ ਰੁਪਏ ਦੀ ਲਾਗਤ ਨਾਲ ਕੁੱਲ 7 ਮੋਬਾਇਲ ਐਮਬੂਲੈਂਸ ਮੁਹੱਈਆ ਕਰਵਾਈਆਂ।
#Congress
See More
Sanjay_Talwar_'s tweet video.
Sanjay Talwar
@Sanjay_Talwar_
over 4 years ago
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਆਓ ਇਸ ਮੌਕੇ 'ਤੇ ਗੁਰੂ ਜੀ ਦੇ ਮਹਾਨ ਉਪਦੇਸ਼ਾਂ ਨੂੰ ਯਾਦ ਕਰੀਏ ਅਤੇ ਹਮੇਸ਼ਾ ਸੱਚਾਈ ਦੀ ਰਾਹ ਤੇ ਚੱਲੀਏ।
#GuruRavidasJayanti
#Blessings
Sanjay Talwar
@Sanjay_Talwar_
over 4 years ago
ਸੈਕਟਰ 32-ਏ ਵਿਖੇ ਚੋਣ ਪ੍ਰਚਾਰ ਵੇਲੇ ਹਲਕਾ ਨਿਵਾਸੀਆਂ ਦਾ ਬੇਮਿਸਾਲ ਪਿਆਰ ਅਤੇ ਸਮਰਥਨ ਮਿਲਿਆ, ਜੋ ਕਿ ਸਿਰਫ, ਹਲਕਾ ਵਾਸੀਆਂ ਦੀ ਸੇਵਾ ਲਈ ਕੀਤੇ ਕਾਰਜਾਂ ਦਾ ਹੀ ਨਤੀਜਾ ਹੈ, ਅਤੇ ਇਸ ਲਈ ਮੈਂ ਆਪ ਸਭ ਦਾ ਸ਼ੁਕਰਗੁਜ਼ਾਰ ਹਾਂ।
#LokaanDiSarkar
#PublicWelfare
#PublicService
#Congress
#LudhianaEast
#ElectionMeeting
See More
Sanjay Talwar
@Sanjay_Talwar_
over 4 years ago
ਲੁਧਿਆਣਾ ਪੂਰਬੀ ਦੇ ਵਿਕਾਸ ਦੀ ਕਹਾਣੀ, ਹਲਕਾ ਨਿਵਾਸੀਆਂ ਦੀ ਜ਼ੁਬਾਨੀ। ਲੋਕਾਂ ਦੀ ਪੂਰੇ ਮਨ ਨਾਲ ਸੇਵਾ ਕਰਨਾ ਹੀ ਮੇਰਾ ਮੰਤਵ ਹੈ, ਜਿਸ ਸਦਕਾ ਅੱਜ ਸਾਰੇ ਹਲਕਾ ਨਿਵਾਸੀਆਂ ਦਾ ਸਮਰਥਨ ਮੇਰੇ ਨਾਲ ਹੈ ਅਤੇ ਅੱਗੇ ਵੀ ਰਹੇਗਾ।
#LokaanDiSarkar
#Congress
#PublicWelfare
#PublicService
#LudhianaEast
#MeraVoteSanjayLayi
See More
Sanjay_Talwar_'s tweet video.
Sanjay Talwar
@Sanjay_Talwar_
over 4 years ago
ਵਾਰਡ ਨੰ. 14 ਵਿਖੇ ਚੋਣ ਪ੍ਰਚਾਰ ਦੌਰਾਨ, ਸਥਾਨਕ ਨਿਵਾਸੀਆਂ ਦਾ ਹਰ ਪਾਸੇ ਇਹੀ ਉਤਸ਼ਾਹ ਹੈ, ਕਿ ਇਸ ਵਾਰ ਫਿਰ ਕਾਂਗਰਸ ਸਰਕਾਰ ਆਵੇ ਅਤੇ ਲੁਧਿਆਣਾ ਪੂਰਬੀ ਨੂੰ ਫਿਰ ਤੋਂ ਵਿਕਸਿਤ ਅਤੇ ਖੁਸ਼ਹਾਲ ਬਣਾਵੇ।
#LokaanDiSarkar
#HarPalTuhadiSevaVich
#PublicWelfare
#PublicService
#Congress
#LudhianaEast
#DoorToDoor
See More
Sanjay Talwar
@Sanjay_Talwar_
over 4 years ago
ਵਾਰਡ ਨੰ. 12 ਵਿਖੇ ਚੋਣ ਪ੍ਰਚਾਰ ਵੇਲੇ ਹਲਕਾ ਨਿਵਾਸੀਆਂ ਦਾ ਬੇਮਿਸਾਲ ਪਿਆਰ ਅਤੇ ਸਮਰਥਨ ਮਿਲਿਆ, ਜੋ ਕਿ ਮੇਰੇ ਕਾਰਜਕਾਲ ਦੌਰਾਨ, ਹਲਕਾ ਵਾਸੀਆਂ ਦੀ ਸੇਵਾ ਲਈ ਕੀਤੇ ਕਾਰਜਾਂ ਦਾ ਹੀ ਨਤੀਜਾ ਹੈ, ਅਤੇ ਇਸ ਲਈ ਮੈਂ ਆਪ ਸਭ ਦਾ ਸ਼ੁਕਰਗੁਜ਼ਾਰ ਹਾਂ।
#PublicWelfare
#PublicService
#Congress
#LudhianaEast
#ElectionMeeting
See More
Last Seen Users on Sotwe
desi sex mms
Seen from
Pakistan
Zaraa
Seen from
Japan
جورجينا Lesbian 🤤
Seen from
Saudi Arabia
Firlin Terabox
Seen from
Malaysia
Shan
Seen from
Turkey
デブリン子
Seen from
Japan
KASHMIRI INCEST
Seen from
India
Fat fat fat
Seen from
Turkey
Castro CumHaus
Seen from
Canada
Aile İçi Fantaziler
Seen from
Turkey
Trends for you
1
Alan Greenspan
Under 10K tweets
2
Good Monday
Under 10K tweets
3
KUN's MFW
Under 10K tweets
4
Introducing
Under 10K tweets
5
Keir Starmer
Under 10K tweets
6
#Valko
Under 10K tweets
7
#MondayMotivation
Under 10K tweets
8
DevOps
Under 10K tweets
9
S&P 500 $SPY
Under 10K tweets
10
#OlandriaxCannesLions2026
Under 10K tweets
Most Popular Users
1
Elon Musk
@elonmusk
240.4M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110M followers
5
Narendra Modi
@narendramodi
107M followers
6
Rihanna
@rihanna
97.5M followers
7
NASA
@nasa
92.1M followers
8
Justin Bieber
@justinbieber
90.8M followers
9
KATY PERRY
@katyperry
87.4M followers
10
Taylor Swift
@taylorswift13
81.2M followers
11
Lady Gaga
@ladygaga
72.7M followers
12
Kim Kardashian
@kimkardashian
69.7M followers
13
Virat Kohli
@imvkohli
69.5M followers
14
YouTube
@youtube
68.7M followers
15
Bill Gates
@billgates
63.7M followers
16
The Ellen Show
@theellenshow
62.5M followers
17
Neymar Jr
@neymarjr
62.1M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.5M followers
Olivia
Online
✨
⭐
💫