Zero debates on unemployment.
Zero debates on paper leaks.
Zero debates on inflation.
Zero debates on food safety.
Zero debates on the rising fuel crisis.
Zero debates on capital expenditure.
Zero debates on economic development.
Zero debates on R&D, science, and innovation.
Zero debates on education.
Zero debates on women safety
Zero debates on start up culture,
Zero debates on healthcare infrastructure.
And then look at these paid actors busy running government propaganda.
ਡਾ. ਭੀਮ ਰਾਓ ਅੰਬੇਡਕਰ ਜੀ ਨੇ ਕਿਹਾ ਸੀ ਕਿ ਵਿਦਿਆ ਇੱਕ ਸ਼ੇਰਨੀ ਦੇ ਦੁੱਧ ਦੀ ਤਰ੍ਹਾਂ ਹੈ, ਜਿਸ ਨੇ ਪੀ ਲਿਆ ਉਹ ਦਹਾੜੇਗਾ ਹੀ ਦਹਾੜੇਗਾ। ਅਸੀਂ ਵੀ ਚਾਹੁੰਦੇ ਹਾਂ ਕਿ ਸੂਬੇ 'ਚ ਹਰ ਵਿਅਕਤੀ ਨੂੰ ਚੰਗੀ ਸਿੱਖਿਆ ਅਤੇ ਵਧੀਆ ਇਲਾਜ ਮਿਲੇ। ਸਿੱਖਿਆ ਅਤੇ ਸਿਹਤ ਸਾਡੀ ਸਰਕਾਰ ਦੀ ਮੁੱਖ ਤਰਜੀਹ ਹੈ।
---------
डॉ. भीमराव अंबेडकर जी ने कहा था कि शिक्षा शेरनी के दूध के समान है, जो इसे पी लेता है वह दहाड़ना सीख जाता है। हम भी चाहते हैं कि राज्य के हर व्यक्ति को अच्छी शिक्षा और बेहतर इलाज मिले। शिक्षा और स्वास्थ्य हमारी सरकार की मुख्य प्राथमिकता हैं।
ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਡੀ ਸਿਹਤ ਕ੍ਰਾਂਤੀ। 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹੁਣ ਸੂਬੇ ਦੇ ਹਰ ਪਰਿਵਾਰ ਨੂੰ ਬਿਨਾਂ ਕਿਸੇ ਸ਼ਰਤ ਅਤੇ ਬਿਨਾਂ ਕਿਸੇ ਪੱਖਪਾਤ ਦੇ ₹10 ਲੱਖ ਤੱਕ ਦੀਆਂ ਮੁਫ਼ਤ ਸਿਹਤ ਸਹੂਲਤਾਂ ਮਿਲਣਗੀਆਂ।
---
देश के इतिहास में सबसे बड़ी सेहत क्रांति। 'मुख्यमंत्री सेहत योजना' के तहत अब राज्य के हर परिवार को बिना किसी शर्त और बिना किसी भेदभाव के ₹10 लाख तक की मुफ़्त स्वास्थ्य सुविधाएं मिलेंगी।
#AAPKaSehatCard
ਅੱਜ ਸਿਹਤ ਖੇਤਰ 'ਚ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ।
ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਸਿਹਤ ਸਕੀਮ 'ਮੁੱਖ ਮੰਤਰੀ ਸਿਹਤ ਯੋਜਨਾ' ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜੋ ਬਾਕੀ ਸਰਕਾਰਾਂ ਨੇ ਕਦੇ ਸੋਚਿਆ ਵੀ ਨਹੀਂ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਕਰਨ ਜਾ ਰਹੀ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਹੈ। ਬਾਕੀ ਵੇਰਵੇ ਜਲਦ ਸਾਂਝੇ ਕਰਾਂਗੇ।
-----
आज स्वास्थ्य क्षेत्र में पंजाब के लिए एक ऐतिहासिक दिन है।
आज़ादी के बाद से अब तक की सबसे बड़ी स्वास्थ्य योजना ‘मुख्यमंत्री स्वास्थ्य योजना’ आज से शुरू होने जा रही है। जो काम पिछली सरकारें कभी सोच भी नहीं सकीं, वह आम आदमी पार्टी की सरकार पंजाब में करने जा रही है। यह भारत की सबसे बड़ी स्वास्थ्य योजना है। बाकी विवरण जल्द साझा करेंगे।
PU student leader Ashmeet Singh & Team Sathh have urged the Panjab University Vice-Chancellor to rename the Centre for Human Rights and Duties after Shaheed Bhai Jaswant Singh Khalra and establish a dedicated Chair in his name—honouring his fearless fight against enforced disappearances and custodial killings, and reinforcing the university’s commitment to justice, human dignity, and constitutional values.
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਪੰਜਾਬੀ ਸੰਗੀਤ ਜਗਤ ਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ।
ਛੋਟੀ ਉਮਰ 'ਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦੀ ਆਵਾਜ਼ ਸਦਾ ਗੂੰਜਦੀ ਰਹੇਗੀ। ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਵਾਹਿਗੁਰੂ ਵਾਹਿਗੁਰੂ
---
प्रसिद्ध पंजाबी गायक राजवीर जवंदा की हिमाचल प्रदेश के बद्दी के पास हुए भयानक सड़क हादसे के बाद इलाज के दौरान हुई मौत की खबर सुनकर बहुत दुख हुआ। पंजाबी संगीत जगत का सितारा हमेशा के लिए अलोप हो गया।
छोटी उम्र में अपने गीतों के ज़रिये लोगों के दिलों पर राज करने वाले राजवीर जवंदा की आवाज़ हमेशा गूंजती रहेगी। दिवगंत आत्मा को वाहिगुरु अपने चरणों में निवास दें और परिवार और प्रशंसकों को यह दुःख सहने का बल प्रदान करे।
वाहिगुरु वाहिगुरु
Dosanjha Wala 💪 Diljit Dosanjh has been selected for his first-ever International Emmy Awards 2025 nomination ! He is shortlisted in the Best Performance by an Actor category for his powerful role in Netflix’s Amar Singh Chamkila, a performance praised for bringing Chamkila’s charisma and depth to life. This milestone marks a proud moment for Diljit and reflects the growing global recognition of Indian artists. @diljitdosanjh
Punjabi Singer & Actor Diljit Dosanjh has been nominated for the Best Performance by an Actor category at the International Emmy Awards 2025 for his portrayal of legendary Punjabi singer Amar Singh Chamkila in the Netflix biographical drama Amar Singh Chamkila. Directed by Imtiaz Ali
Indian Army has deployed its advanced ATOR N1200 (ATV) in flood-hit Amritsar, Punjab. This amphibious vehicle operates in deep water & rugged terrain, helping evacuate stranded villagers as rescue teams continue moving people to safety.