Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
#ƪઉਸਤਿਨਾਮ_ਵਾਹਿਗੁਰੂƪઉ
#I_PROUD_TO_BE_A_SIKH_AND_FARMER
Joined August 2015
391
Following
79
Followers
2.6K
Posts
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
about 14 hours ago
ਸੇਰੋ ਵਾਲੀ ਘਟਨਾ ਤੋ ਬਾਅਦ ਇਨਸਾਫ ਪਸੰਦ ਲੋਕਾ ਨੂੰ ਕੋਈ ਵੱਡੀ ਕਾਲ ਦੇਣੀ ਚਾਹੀਦੀ ਹੈ ਨਹੀ ਤਾ ਤਿੰਨ ਮਹੀਨੇ ਪਿੰਡ ਪਿੰਡ ਇੰਨਾ ਦੀ ਰੈਲੀਆ ਨੇ ਲੋਕਾ ਨੂੰ ਕੁੱਟ ਕੁੱਟ ਚੱਡੇ ਪਾੜ ਕਿ ਅਪਾਹਜ ਬਣਾ ਦੇਣਗੇ
#freehagginow
#freesikhprisoners
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
20 days ago
@AAPPunjab
ਸ਼ਰਮ ਨਾਮ ਦੀ ਚੀਜ ਵੀ ਆ ਜੱਗ ਤੇ ਜੋ ਤੁਹਾਡੇ ਕੋ�� ਤਾ ਹੈ ਹੀ ਨੀ
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
about 1 month ago
ਜੇ ਅਮ੍ਰਿਤਪਾਲ ਸਿੰਘ ਜਾਂ ਉਸ ਦਾ ਪਰਿਵਾਰ ਪੈਸੇ ਦਾ ਏਨਾ ਲਾਲਚੀ ਹੁੰਦਾ ਤਾਂ ਫੁੱਦੂਉ ਅੱਜ ਅਮ੍ਰਿਤਪਾਲ ਸਿੰਘ ਜੇਲ੍ਹ ਚ ਨ ਹੁੰਦਾ ਜੇਲ੍ਹ ਵਿੱਚ ਹੁਣ ਤੱਕ ਕੈਦ ਰਹਿਣਾ ਹੀ ਪੰਥ ਪ੍ਰਤੀ ਵਫ਼ਾਦਾਰੀ ਦਾ ਸਬੂਤ ਐ
#freesikhprisoners
#freejaggijohal
#freejagginow
#BhaiAmritpalSingh
SheeraGurpreet
retweeted
JasveerSingh Muktsar
@jasveermuktsar
6 months ago
ਘਰੋਂ ਚੁੱਕ ਕੇ ਨਿਆਣਾ ਮਾਰ ਦੇਣਾ… ਤੇ ਫਿਰ ਓਹੀ ਘਸਿਆ ਉੱਧੜਿਆ ਜਿਹਾ ਬਿਆਨ…ਅਹੇ ਜੀ ਗੱਡੀ ਵਿੱਚੋਂ ਉਤਰ ਕੇ ਭਜ ਗਿਆ..ਫਿਰ ਨਾਕੇ ਤੇ ਲੱਭਾ ਗੋਲੀ ਚਲਾਈ..ਜਵਾਬੀ ਕਾਰਵਾਈ ਚ ਮਾਰਿਆ ਗਿਆ…. ਹੱਦ ਈ ਹੋ ਗਈ ਆ…..ਅਦਾਲਤਾਂ ਬੰਦ ਕਰ ਦਿਓ ਬੁੱਚੜੋ
Who to follow
Randheer Singh
@rdkhalsa89
Add life to your days, not days to your life.
Gurpreet sheera
@sheera_gurpreet
ੴ
Gurbinder Singh
@Gurbind60098897
SheeraGurpreet
retweeted
Raman Sekhon
@RamanPsekhon
7 months ago
ਲੋਕਾਂ ਦੇ ਕੋਲੋਂ ਇਹ ਲੁਕਿਆ ਨਹੀਂ ਕਿ ਇਕ ਡੇਰਾ ਮੁੱਖੀ, ਨਸ਼ਾ ਤਸਕਰ ਕਹੇ ਜਾਣ ਵਾਲੇ ਦੋਸ਼ੀ ਨੂੰ ਕਿਓਂ ਮਿਲ ਰਹੇ ਨੇ, ਤੇ ਮਜੀਠੀਆ ਦੀ ਜਮਾਨਤ ਕਿਵੇਂ ਹੋਗੀ ! ਕਹਿਣ ਨੂੰ ਜਿਹੜੀ ਮਰਜੀ ਰਿਸ਼ਤੇਦਾਰੀ ਹੋਵੇ। ਹਵਸ਼ੀ ਸਿਆਸਤ ਅੱਜ ਡੇਰਾ ਮੁੱਖੀ ਦੇ ਨਾਮ ਤੇ ਇਕ ਨਸ਼ਾ ਤਸਕਰ ਦੀ ਜਮਾਨਤ ਨੂੰ ਹੁੰਗਾਰਾ ਦੇ ਰਹੀ ਹੈ । ਤੇ ਮੌਜੂਦਾ ਸਰਕ���ਰ ਦਾ ਹੁਣ ਤੱਕ ਦੇ ਬਾਕੀ ਕੇਸਾਂ ਵਾਂਗ ਇਹ ਇਕ ਹੋਰ ਕੇਸ ਸੀ ਜਿਸ ਵਿੱਚ ਇਹ 7 ਮਹੀਨਿਆਂ ਵਿੱਚ ਬਹੁਤਾ ਕੁੱਝ ਨਹੀਂ ਕਰ ਪਾਈ ।
See More
SheeraGurpreet
retweeted
Amandeep Singh
@Sarkaraykhalsa
8 months ago
Join ਬਿਰਤਾਂਤ (Birtānt) series for a critical discussion on cosplay culture, saroop turned commodity, and activism emptied of antagonism—shaping both diasporic and Punjabi cultural landscapes.
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
10 months ago
ਖ਼ਾਕੀ ਕੱਛੇ ਦੀਆਂ ਲੀਰਾਂ ਕਰਨ ਵਾਲੇ ਇੱਕ ਨੂੰ ਕਤਲ ਕਰਕੇ ਅਤੇ ਇੱਕ ਨੂੰ ਜੇਲ ਭੇਜ ਕੇ ਖ਼ਾਕੀ ਕੱਛਾਧਾਰੀ ਅਰਾਮ ਫਰਮਾ ਰਹੇ ਸੀ। ਪਰ ਫਿਰ ਖ਼ਾਕੀ ਟੰਗਣ ਵਾਲਾ ਆ ਗਿਆ।
#panjabuniversity
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
11 months ago
ਪੰਜਾਬ ਵੱਸਦਾ ਬਈਆ ਦਿਮਾਗੀ ਤੌਰ ਤੇ ਪ੍ਰਵਾਸੀ ਸਿੱਖ ਨਾਲੋਂ ਵੱਧ ਅਜ਼ਾਦ ਆ। ਬਈਆ ਜਵਾਕਾਂ ਦੇ ਬਲਾਤਕਾਰ ਤੇ ਕਤਲ ਜਹੇ ਸੰਗੀਨ ਜੁਰਮ ਕਰਕੇ ਵੀ ਸਵੈ ਨਫ਼ਰਤ ਵਿੱਚ ਨਹੀ ਜਾਂਦਾ। ਸਾਡੇ ਵਾਲੇ ਸੜਕੀ ਦੁਰਘਟਨਾ ��ਰਕੇ ਇਸ ਰੋਗ ਨਾਲ ਗ੍ਰਸਤ ਹੋ ਜਾਂਦੇ ਨੇ। — ਪਿੱਪਲ ਸਿੰਘ
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
11 months ago
ਇਹ ਬਿਲਕੁਲ ਇਸ ਤਰ੍ਹਾਂ ਹਨ ਜਿਵੇੰ ਤੁਹਾਡਾ ਸ਼ਿਕਾਰ ਖੇਡਣ ਲਈ ਤੁਹਾਡੇ ਵਰਗੇ ਬੰਦੇ ਹੀ ਤੁਹਾਡੇ ਵਿਚ ਛੱਡ ਦਿੱਤੇ ਜਾਣ
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
11 months ago
ਕਾਮਰੇਡਾਂ ਅਤੇ ਸਰਕਾਰ ਦਾ ਗਠਜੋੜ ਇੱਕ ਪ੍ਰਸੰਗ ਪੇਸ਼ ਕਰ ਰਿਹਾ ਹੈ, ਜਿਸ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇ ਪੰਜਾਬ ਵਿਚ ਸਿੱਖ ਪੂਰਬੀਆਂ ਖਿਲਾਫ ਨਸਲੀ ਲਾਮਬੰਦੀ ਵਿਚ ਸ਼ਾਮਲ ਹੋ ਕੇ ਉਹਨਾਂ ਦਾ ਘਾਣ ਕਰ ਰਹੇ ਨੇ ਇਸ ਪ੍ਰਸੰਗ ਨੂੰ ਕੁਝ ਪੰਥਕ ਵਿਦਵਾਨ ਵੀ ਸਹਿਮਤੀ ਦੇ ਕੇ ਇਸ ਪ੍ਰਸੰਗ ਨੂੰ ਹਵਾ ਦੇ ਰਹੇ ਹਨ,
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
11 months ago
ਸੋ ਸਥਾਨਕਤਾ ਦੇ ਮਸਲੇ ਤੇ ਲੜ���ਹ ਰਹੇ ਲੋਕਾਂ ਨੂੰ ਬਿਲਕੁਲ ਸੋਚ ਸਮਝ ਕੇ ਆਪਣੇ ਲਫ਼ਜ ਅਤੇ ਬਿਆਨ ਦੇਣੇ ਚਾਹੀਦੇ ਹਨ, ਇਹ ਇੱਕ ਟਰੈਪ ਲਗਾਇਆ ਜਾ ਰਿਹਾ ਹੈ, ਖਾਸ ਕਰਕੇ ਸਿੱਖਾਂ ਖਿਲਾਫ ਸੋ ਗੰਭੀਰਤਾਂ ਨਾਲ ਸੋਚਣ ਵਾਲੀ ਗੱਲ ਇਹ ਹੈ ਕੇ ਜਿੰਨੇ ਕ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਤੋਂ ਸਿੱਖਾਂ ਨੂੰ ਚੌਕਸ ਰਹਿਣ ਦੀ ਲੋੜ ਹੈ
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
12 months ago
ਪੁਲਿਸ ਤੁਹਾਨੂੰ ਕੁੱਟ ਸਕਦੀ ਹੈ ਵੱਡੇ ਬ��ੁਰਗ ਨਹੀ ਦੇਖਦੀ, ਤੁਹਾਡੇ ਚੱਡੇ ਪਾੜ ਸਕਦੀ ਹੈ, ਗੁੱਤਾਂ ਪੱਟ ਸਕਦੀ ਹੈ ਉਮਰ ਨਹੀ ਦੇਖਦੀ, ਪੱਗਾਂ ਰੋਲ ਸਕਦੀ ਹੈ , ਪਰ ਜੇਕਰ ਭੀੜ ਵਿੱਚ ਤੁਹਾਡਾ ਹੱਥ ਪੁਲਿਸ ਨੂੰ ਲੱਗ ਜਾਵੇ ਫਿਰ ਚੀਕਾਂ ਮਾਰਦੀ ਹੈ
।#shameonpunjabpolic
e
#shameonaappunja
b
@AAPPunja
b
@PunjabPoliceIn
d
ਬਾਬਾ ਬਚਨਾ (ਪੇਂਡੂ ਵਿਦਵਾਨ)
@Being_Panjabi
12 months ago
"ਸ਼ਰਮ ਤਾਂ ਤੁਹਾਨੂੰ ਹੋਣੀ ਚਾਹੀਦ�� ਐ!! "ਕੱਲ੍ਹ/ਪਰਸੋਂ "ਮੁੱਖ ਮੰਤਰੀ ਦੇ ਘਰ ਦੇ ਬਾਹਰ ਪਹੁੰਚੇ ਤੇ ਇਕ ਪੁਲਿਸ ਅਧਿਕਾਰੀ ਵਲੋਂ ਮਹਿਲਾ ਪ੍ਰੋਫੈਸਰ ਨਾਲ ਸਰੀਰਕ ਸ਼ੋਸ਼ਣ ( Sexual Assault ) ਕੀਤਾ ਗਿਆ। ਓਸ ਵੇਲੇ ਤੁਹਾਡੀ Female ਭਾਵਨਾ ਕਿੱਥੇ ਸੀ। "ਕਿਸਾਨ 70 80 ਸਾਲਾਂ ਬਜ਼ੁਰਗ ਬਚਾਰੇ ਰੋਜ ਡਾਂਗਾਂ ਖਾਦੇ ਤੁਹਾਡੀਆ ।
#ਨਾਭਾ_ਘਨਨ
ਾ
See More
Being_Panjabi's tweet video.
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
12 months ago
ਸਿੱਖਾਂ ਦੇ ਨੌਜਵਾਨਾਂ ਦਾ ਸਿਰਫ ਖਾਲਿਸਤਾਨ ਲਿਖਣ ਤੇ ਐਨਕਾਉਂਟਰ ਹੋ ਜਾਂਦਾ ਭਈਏ ਨੇ ਦਰਿੰਦਗੀ ਦੀ ਹੱਦ ਕਰ ਦਿੱਤੀ ਬੱਚੇ ਨਾਲ ਉਸ ਸਰਕਾਰੀ ਜਵਾਈ ਨੂੰ ਚਾਰ ਜਣੇ ਸੋਟੇ ਲੈਕੇ ਫੜਨ ਗਏ ਨੇ। ਕੁਝ ਟੱਟੂ ਵਿਦਵਾਨ ਕਹਿੰਦੇ ਸਿੱਖ ਗੁਲਾਮ ਨਹੀਂ ਨੇ।
#freesikhprisoners
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
about 1 year ago
NRI ਵੀਰੋ …. ਹੜਾਂ ਦੇ ਇਵਜ਼ ਚ’ ਕਮਾਈ ਕਰਨ ਵਾਲਿਆਂ ਤੋਂ ਸੁਚੇਤ ਰਹਿਣਾ🙏🏼 ਇੱਥੇ ਦੀਨ ਇਮਾਨ ਨਾਂ ਦੀ ਕੋਈ ਚੀਜ਼ ਨਹੀਂ ਪੈਸੇ ਅੱਗੇ… ਰਸਦ ਤੇ ਜ਼ਰੂਰੀ ਲੋੜਾਂ ਤੇ ਵੱਧ ਧਿਆਨ ਦਿਓ ਨਕਦੀ ਨਾਲੋਂ…ਸੋਚ ਸਮਝਕੇ ਸੇਵਾ ਸਹੀਂ ਥਾਂ ਲਾਉ
#standwithpanjab
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
about 1 year ago
ਪਹਿਲਾਂ ਪਾਣੀ ਇਕੱਠਾ ਕਰ ਰਹੇ ਆ… ਖ਼ਤਰਾ ਜ਼ੋਨ ਤੱਕ ਪਹੁੰਚਾ ਕੇ ਪਿੰਡਾਂ ਥਾਵਾਂ ਫਸਲ਼ਾਂ ਨੂੰ ਚੰਗੀ ਤਰਾਂ ਤਬਾਹ ਕਰ ਰਹੇ ਆ… ਤਬਾਹੀ ਤੋਂ ਬਾਅਦ ਪਾਣੀ ਅੱਗੇ ਛੱਡ ਰਹੇ ਆ😒 ਪੰਜਾਬ ਸਿਆਂ… ਤੇਰੀ ਬਰਬਾਦੀ ਕੁਦਰਤੀ ਨਹੀਂ…ਕੁਝ ਚਾਲ਼ਬਾਜ਼ ਦਿਮਾਗਾਂ ਦੀ ਦੇਣ ਆ।😒
ਪੰਜਾਬਣ
@turja_tu
about 1 year ago
ਕਰਮਾ ਚ ਸਾਡੇ ਬਸ ਡਾਂਗਾਂ ਲਿਖੀਆ ਜਾ ਸੜਕਾ ਤੇ ਲਾਉਣਾ ਬਸ ਰੋਸ ਧਰਨਾ 🥹
#PunjabFloods
turja_tu's tweet video.
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
over 1 year ago
ਆਹ ਗੁਜਰਾਤ ਆਲੇ ਪਾਸਿਓਂ ਬੰਬ ਦੀ ਤੇ ਗੱਲ਼ ਛੱਡੋ…ਕਿਤੇ ਇੱਕ ਅੱਧੀ “ਬੰਬੀ ਬੁੰਬੀ” ਵੀ ਭੁਲੇਖੇ ਨਾਲ ਆਣ ਡਿੱਗੀ ਤੇ ਵੇਖਿਉ ਕਿੱਦਾਂ “ਸ਼ਾਂਤੀ ਸੁਨੇਹੇ” ਅੱਗੜ ਪਿੱਛੜ ਜਾਂਦੇ🤭🤭 “ਰਾਫੇਲ਼ ਰੁਫੇਲ਼” ਭੁੱਲ ਇਹਨਾਂ “ਸਮਝੌਤਾ ਐਕਸਪ੍ਰੈਸਾਂ” ਤੇ ਕੱਪੜਾ ਮਾਰਨ ਲੱਗ ਪੈਣਾ😀
#Nowarinpunjab
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
over 1 year ago
ਆਜੋ ਗੁਜਰਾਤ ਜਾਂ ਰਾਜਸਥਾਨ ਅੱਲ ਦੀ ਪਾਕਿਸਤਾਨ ਆਲਿਉ… ਵੇਖ ਲੈਣਗੇ ਸਾਡੇ ਗੁਜਰਾਤੀ ਤੇ ਰਾਜਸਥਾਨੀ ਵੀਰ ਤਾਨੂੰ😊 ਆਹੋ .. ਤਾਢੀ ਈਂਟ ਸੇ ਈਂਟ ਖੜਕਾਉਣਗੇ ਸਾਡੇ ਬੀਰਜੀ ਆ ਕੇ ਵੇਖੋ ਗੁਜਰਾਤ ਥਾਈ��� ,ਫਿਰ ਦੱਸਣਗੇ ਤਾਨੂੰ
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
over 1 year ago
ਜੰਗ ਵਿੱਚ ਕਿਹਨੂੰ ਕੀ ਮਿਲਣਾ? 1)ਪੰਜਾਬ ਨੂੰ ਲਾਸ਼ਾਂ… 2)ਜਾਮਨਗਰ, ਗੁਜਰਾਤ ਨੂੰ ਲਾਸ਼ਾਂ ਵਾਲੇ ਡੱਬੇ ਬਣਾਉਣ ਦਾ ਕੰਮ… 3) ਯੂਪੀ ਬਿਹਾਰ ਨੂੰ ਸਾਲਾਂ ਦਾ ਰਾਸ਼ਨ। ਸੜੂਗਾ ਕੌਣ ? ਪੰਜਾਬ…ਅਸੀਂ ਤਾਂ ਡਰਦੇ ਆ😒
SheeraGurpreet
retweeted
তন্ময় l T͞anmoy l
@tanmoyofc
over 1 year ago
Nailed It 🔥🔥 "Are there any Terrorists in your Relatives or Friends'?"
#PahalgamTerroristAttack
#Pahalgam
#RCBvsRR
tanmoyofc's tweet video.
ਗੁਰਪ੍ਰੀਤ ਸਿੰਘ ਸੀਹਰਾ
@SheeraGurpreet
over 1 year ago
ਭਾਰਤ ਸਰਕਾਰ ਦੀ ਵਪਾਰ ਮੰਤਰੀ ਮਾਣਯੋਗ ਅਨੁਪ੍ਰਿਆ ਪਟੇਲ ਦਾ ਕਹਿਣਾ ਸੀ ਕੇ ਪਾਕਿਸਤਾਨ ਨਾਲ ਸਿਰਫ ਰੋਡ ਰਾਹੀਂ ਵਪਾਰ ਬੰਦ ਹੋਇਆ ਸੀ, ਸਮੁੰਦਰ ਅਤੇ ਹਵਾਯੀ ਰਸਤੇ ਰਾਹੀਂ ਮੁੰਬਈ ਕਰਾਚੀ ਰੂਟ ਚੱਲ ਰਿਹਾ ਸੀ, ਪਹਿਲਗਾਮ ਹਮਲੇ ਤੋਂ ਬਾਅਦ ਕੀ ਇਹ ਰੂਟ ਵੀ ਬੰਦ ਹੋਇਆ ਹੈ? ਜ��ਂ ਗੁਜਰਾਤੀ ਵਪਾਰੀ ਲਯੀ ਇਹ ਸਹੂਲਤਾਂ ਚਲਦੀਆਂ ਰਹਿਣਗੀਆਂ?
Last Seen Users on Sotwe
درعاوي باشا احطياتي
M (hacked at 19.1k)
Seen from
Mexico
Phở
Seen from
Vietnam
Michigan State Women's Soccer
Seen from
United States
ชอบ ส.ว ไหญ่ๆ
Seen from
Thailand
Azura Keyra
Seen from
Indonesia
Casada Infiel 🔞
Seen from
Singapore
Karen Sharf
เก็บเด็ก ข้างทางมาเน็ด
Seen from
Thailand
Türbanlı İfşaa
Seen from
Turkey
Trends for you
1
#SmackDown
Under 10K tweets
2
Yash
Under 10K tweets
3
Lindsay Clancy
Under 10K tweets
4
Venus
Under 10K tweets
5
Cam Edwards
Under 10K tweets
6
Mbappe
Under 10K tweets
7
Johnny Wrestling
Under 10K tweets
8
Astra
Under 10K tweets
9
Real Madrid
Under 10K tweets
10
chappell
Under 10K tweets
Most Popular Users
1
Elon Musk
@elonmusk
241.6M followers
2
Barack Obama
@barackobama
119M followers
3
Cristiano Ronaldo
@cristiano
114.1M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.8M followers
10
Taylor Swift
@taylorswift13
83.8M followers
11
Lady Gaga
@ladygaga
75.3M followers
12
Virat Kohli
@imvkohli
73.1M followers
13
Kim Kardashian
@kimkardashian
70.8M followers
14
YouTube
@youtube
68.8M followers
15
Neymar Jr
@neymarjr
66.1M followers
16
Bill Gates
@billgates
65M followers
17
Selena Gomez
@selenagomez
62.9M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫