Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਜਗੀਰ ਸਿੰਘ
@SighaRaja
ਬਲੀਆ ਬਿਹਾਰ ਤੋਂ
Joined December 2021
50
Following
27
Followers
1.4K
Posts
ਜਗੀਰ ਸਿੰਘ
@SighaRaja
over 3 years ago
ਲਾਲਚ ਵਿਚ ਆ ਕੇ ਬੰਦਾ ਕਿਸੇ ਦਾ ਮੋਹਰਾ ਬਣ ਜਾਂਦਾ ਪਰ ਔਖਾ ਹੋਣ ਤੇ ਬੰਦਾ ਇਹੀ ਸੋਚਦਾ ਹੈ ਕਿ ਮੇਰਾ ਖਹਿੜਾ ਛਡਾਉਣ ਦੀ ਹੀ ਸੋਚਦਾ ਹੈ।
ਜਗੀਰ ਸਿੰਘ
@SighaRaja
over 3 years ago
ਪਿੰਜਰੇ ਵਿਚ ਫਸਣ ਤੋਂ ਬਾਅਦ ਚੂਹਾ ਕਹਿੰਦਾ ਹੈ ਕਿ ਮੈਨੂੰ ਪਨੀਰ ਨਹੀਂ ਚਾਹੀਦਾ, ਆਜ਼ਾਦੀ ਚਾਹੀਦੀ ਹੈ।
ਜਗੀਰ ਸਿੰਘ
@SighaRaja
over 3 years ago
ਪਿੰਜਰੇ ਵਿਚ ਫਸਣ ਤੋਂ ਬਾਅਦ ਚੂਹਾ ਕਹਿੰਦਾ ਹੈ ਕਿ ਮੈਨੂੰ ਪਨੀਰ ਨਹੀਂ ਚਾਹੀਦਾ, ਆਜ਼ਾਦੀ ਚਾਹੀਦੀ ਹੈ।
ਜਗੀਰ ਸਿੰਘ
@SighaRaja
over 3 years ago
@kanchandogra8
Ram ram ji
ਜਗੀਰ ਸਿੰਘ
@SighaRaja
over 3 years ago
@Cristiano
Hey Ronaldo Don't worry, Just as a good tree does not matter because a few leaves fall, similarly a successful person's reputation cannot be affected by one or two failures in his life. Your are best player all of time
Who to follow
Bobby
@Bobby77551774
Silent man
Tejinder Singh khangura
@Tejinde90964802
ਜਗੀਰ ਸਿੰਘ
@SighaRaja
almost 4 years ago
ਇਹਨੇ ਕਦੀ ਜਾ ਕੇ ਡਾਂਗਾਂ ਵੀ ਨਹੀਂ ਖਾਂਦੀਆਂ ਹੋਣੀਆ ।ਉਂਝ ਇਹਨਾ ਨੂੰ ਬਾਬਾ ਬੋਹੜ ਕਹਿੰਦੇ ਨੇ ।ਜਦ ਸ਼ਹੀਦੀ ਦੇਂਣ ਦਾ ਟਾਈਮ ਆਇਆ ਤੇ ਹੋਰ ਹੀ ਕਿਸੇ ਕੰਮ ਲੱਗੇ ਹੋਏ ਸੀ ਮੋਟਰ ਤੇ ਨਹਾ ਰਹੇ ਸੀ
Sandeep Banga
@sbanga495
almost 4 years ago
@Dhaliwal998 ਪਿਉ ਘੱਟ ਸੀ ਪੁਤ ਉਸ ਤੋਂ ਵੱਧ। ਸਿੱਖ ਹੋਣ ਦੀ ਪਰਿਭਾਸ਼ਾ ਸਿਰਫ਼ ਖਾਲਮ ਤੋ ਹੈ ਜਿਵੇ ਨਾ ਲੋਬ, ਨਾ ਮੋਹ, ਨਾ ਹੰਕਾਰ, ਨਾ ਡਰ। ਇਹ ਸੱਭ ਸੀ ਭਗਤ ਸਿੰਘ ਚ। ਸਾਲੇ ਉਠ ਕੇ ਗੱਲਾ ਕਰਨ ਲੱਗ ਗਏ। ਕੁਸੀਆ ਮਗਰ ਭੱਜਦੇ। ਪਹਿਲਾਂ ਸੀਟ ਲੈਣ ਲਈ ਤਲਵੇ ਚੱਟਦੇ। ਤੇ ਉਗਲਾ ਸ਼ਹੀਦਾ ਤੇ ਚੱਕਦੇ।
ਜਗੀਰ ਸਿੰਘ
@SighaRaja
almost 4 years ago
ਕਿ ਇਹੀ ਗੱਲ ਵੋਟਾਂ ਤੋਂ ਪਹਿਲਾ ਕਹੀ ਗਈ । ਹੁਣ ਵੋਟਾਂ ਜੀਤ ਗਏ ਤੇ ਭਗਤ ਸਿੰਘ ਅੱਤਵਾਦੀ ਲਗਨ ਲਗ ਗਿਆ ।ਕਿ ਇਹ ਗੱਲ ਓਦੋਂ ਕਹਿ ਗਈ ਜਦ ਭਗਵੰਤ ਮਾਨ ਜੀ ਨੇ ਹਰੇਕ ਦਫ਼ਤਰ ਵਿਚ ਭਗਤ ਸਿੰਘ ਫੋਟੋ ਲਗਾਉਣ ਦੇ ਹੁਕਮ ਦਿੱਤੇ ।
Sahib Singh
@Si94893831Sahib
almost 4 years ago
@Dhaliwal998 ਮਾਫ਼ ਕਰਨਾ ਜੀ, but ਤੁਸੀਂ ਸਾਰੇ ਕਿਸ ਪਾਸੇ ਨੂ ਚਲ ਪਏ apnj ਕੌਮ ਦੀ gal ਕਿ krni, ਤੁਸੀਂ ਤਾਂ apnya ਨੂ ਏ ਬਦਨਾਮ ਕਰਨ ਲੱਗ ਗਏ, And ਏਹ ਜਰੂਰੀ ਨਹੀਂ ਕ ਮਾਨ ਸਾਬ ਹਰ g ਜਗਹ ਸਹੀ ਹੋਣਗੇ, ਅਸੀਂ ਭਗਤ ਸਿੰਘ ਨੂ ਸ਼ਹੀਦ mnde a mnde rahage
ਜਗੀਰ ਸਿੰਘ
@SighaRaja
almost 4 years ago
2/2ਇੰਗਲਿਸ਼ ਕੇਵਲ ਭਾਸ਼ਾ ਹੈ ਨਾ ਕਿ ਬੁੱਧੀਮਾਨ ਹਨ ਦਾ ਸਰਟੀਫਿਕੇਟ ਇਹ ਸ਼ਬਦ ਕੇਵਲ ਬੋਰਡ ਤੇ ਲੱਗੇ ਚੰਗੇ ਲਗਦੇ ਹਨ ਅੱਜ ਕਲ ਉਸਨੂੰ ਹੁਸ਼ਿਆਰ ਸਮਜਿਆ ਜਾਂਦਾ ਹੈ ਜਿਸਨੂੰ ਇੰਗਲਿਸ਼ ਪੂਰੀ ਤਰ੍ਹਾ ਆਉਦੀ ਹੈ ਹੋਵੇ ਦੂਸਰੇ ਦੇਸ਼ ਵਿਚ ਭਾਵੇਂ ਪੰਜਾਬੀ ਬਹੁਤ ਰਹਿੰਦੇ ਹਾ ਪਰ ਕੰਮ ਤਾ ਸਾਰਾ ਇੰਗਲਿਸ਼ ਵਿਚਹੁੰਦਾ ਹੈ।
Harjinder Singh Kukreja
@SinghLions
about 4 years ago
ਆਪਣੀ ਬੱਚਿਆਂ ਨਾਲ ਮਾਂ ਬੋਲੀ 'ਚ ਗੱਲ ਕਰੋ ਜਾਂ ਪੰਜਾਬੀ ਭਾਸ਼ਾ ਨੂੰ ਅਗਲੇ 20 ਦੇ ਅੰਦਰ ਮਰਦੇ ਹੋਏ ਦੇਖੋ ।ਆਪਣੇ ਜੱਦੀ ਬੋਲੀ ਬੋਲਣ ਵਾਲੇ ਰਿਸ਼ਤੇਦਾਰਾ ਨੂੰ ਇਸ ਲਈ ਘੱਟ ਸਮਝਣਾ ਕਿਉਂਕਿ ਤੁਸੀਂ ਸੰਪੂਰਣ ਅੰਗਰੇਜ਼ੀ ਬੋਲਦੇ ਹੋ, ਮੂਰਖਤਾ ਹੈ। ਇਹ ਉਧਾਰ ਲਏ ਕੱਪੜੇਆ ‘ਤੇ ਮਾਣ ਕਰਣ ਵਰਗਾ ਹੈ ।
#punjabi
ਜਗੀਰ ਸਿੰਘ
@SighaRaja
almost 4 years ago
Sir,ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਪਰ ਕੀ ਕਰੀਏ cbseਅਤੇicse ਬੋਰਡ ਵਿਚ ਪੰਜਾਬੀ ਹੌਲੀ ਹੌਲੀ ਖਤਮ ਹੋ ਰਹੀ ਹੈ ਬੱਚੇ ਪੜ੍ਹਦੇ ਹਿੰਦੀਅਤੇ ਇੰਗਲਿਸ਼ ਹਨ ਤੇ ਗੱਲ ਵੀ ਹਿੰਦੀ ਅਤੇ ਇੰਗਲਿਸ਼ ਵਿਚ ਕਰਦੇ ਹਨ ਕਿਊ ਕਿ ਅਗੇ ਜਾਕੇ ਇੰਗਲਿਸ਼ ਨੂੰ ਮਹੱਤਤਾ ਮਿਲਦੀਹੈ ਸਾਡੇ ਪੰਜਾਬ ਵਿੱਚ ਵੀਤਾ ਨੌਕਰੀ ਉਸਨੂੰ ਮਿਲਦੀਹੈ ਜਿਸਨੂੰ ਇੰਗਲਿਸ਼ ਆਉਦੀ ਹੈ1/2
Harjinder Singh Kukreja
@SinghLions
about 4 years ago
ਆਪਣੀ ਬੱਚਿਆਂ ਨਾਲ ਮਾਂ ਬੋਲੀ 'ਚ ਗੱਲ ਕਰੋ ਜਾਂ ਪੰਜਾਬੀ ਭਾਸ਼ਾ ਨੂੰ ਅਗਲੇ 20 ਦੇ ਅੰਦਰ ਮਰਦੇ ਹੋਏ ਦੇਖੋ ।ਆਪਣੇ ਜੱਦੀ ਬੋਲੀ ਬੋਲਣ ਵਾਲੇ ਰਿਸ਼ਤੇਦਾਰਾ ਨੂੰ ਇਸ ਲਈ ਘੱਟ ਸਮਝਣਾ ਕਿਉਂਕਿ ਤੁਸੀਂ ਸੰਪੂਰਣ ਅੰਗਰੇਜ਼ੀ ਬੋਲਦੇ ਹੋ, ਮੂਰਖਤਾ ਹੈ। ਇਹ ਉਧਾਰ ਲਏ ਕੱਪੜੇਆ ‘ਤੇ ਮਾਣ ਕਰਣ ਵਰਗਾ ਹੈ ।
#punjabi
ਜਗੀਰ ਸਿੰਘ
@SighaRaja
almost 4 years ago
@sharanjitkaur
ਕਲਯੁਗ ਵਿਚ ਰਾਵਣ ਜਾ ਰਾਮ ਲੱਖਾਂ ਵਿਚ ਇਕ ਮਿਲਣਗੇ ਤੇ ਅਗਰ ਮੈ ਇਹ ਕਹਾਂ ਕੇ ਲੱਖਾਂ ਵਿਚੋਂ ਸੀਤਾ ਵੀ ਕੋਈ ਕੋਈ ਨਿਕਲੇਗੀ ਤਾਂ ਮੈ ਗ਼ਲਤ ਤੇ ਨਹੀਂ ਕਿਹਾ ਹੋਵੇਗਾ ।ਕਿਊ ਕਿ ਹਰ ਕੋਈ ਇਸਤਰੀ ਆਪਣੇ ਆਪਨ ਨੂੰ ਮਾਤਾ ਸੀਤਾ ਸਮਝਣ ਲਗ ਪਈ ਹੈ । ਅਗਰ ਮੇਰਾ ਵਿਚਾਰ ਗ਼ਲਤ ਹੈ ਤਾਂ comment ਜਰੂਰ ਕਰਿਓ
ਜਗੀਰ ਸਿੰਘ
@SighaRaja
almost 4 years ago
ਇਕ ਅਜਿਹਾ ਗਰੀਬ ਦੋਸਤ ਜਿਸਨੇ 8000 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਤੇ ਦੇਸ਼ ਛੱਡ ਕੇ ਭੱਜ ਗਿਆ ਹਨ ਉਸਨੂੰ ਭਾਰਤ ਸਰਕਾਰ ਵੱਲੋਂ 2000 ਰੁਪਏ ਜੁਰਮਾਨਾ ਅਤੇ 4 ਮਹੀਨੇ ਦੀ ਕੈਦ।
RJ Opp Dandia
@OppDandia
almost 4 years ago
गरीब के लिए " महंगाई और पकोड़ा योजना " युवा के लिए "अग्निवीर योजना " दोस्तों के लिए"अमृतकाल और भगोड़ा योजना"
#DhokhebaazModi
#AmritKaal
ਜਗੀਰ ਸਿੰਘ
@SighaRaja
almost 4 years ago
ਜੇਹੜੇ ਧਰਮ ਦੇ ਠੇਕੇਦਾਰ ਹੁੰਦੇ ਹਨ ਓਹੀ ਧਰਮ ਦਾ ਬੇੜਾ ਗਰਕ ਕਰਦੇ ਹਨ ।ਆਪਣੀ ਔਲਾਦ ਨੂੰ ਤਾਂ ਇਹਨਾ ਕੰਮਾਂ ਦੇ ਨੇੜੇ ਤੇੜੇ ਵੀ ਨਹੀਂ ਆਉਣ ਦਿੰਦੇ ਤੇ ਦੂਸਰਿਆ ਨੂੰ ਧਰਮ ਦਾ ਪਾਠ ਪੜਾਉਣੋ ਨਹੀਂ ਹਟਦੇ ਛੋਟੀ ਜਿਹੀ ਉਦਾਹਰਣ ਜੇਹੜੇ ਕਹਿੰਦੇ ਪੰਜਾਬੀ ਬੋਲੀ ਦੀ ਰੱਖਿਆ ਕਰਨੀ ।ਆਪ ਓਹਨਾ ਦੇ ਬੱਚੇ cbse ਜਾ icse borad ਵਿਚ ਪੜ੍ਹਾਈ ਕਰਦੇ ਹਨ
DrYadvinder Singh
@DrYSingh1708
almost 4 years ago
·
Ludhiana
@Sandhu_131
ਬਹੁਤ ਸਹਾਈ observation ਜਿੰਨਾ ਨੇ ਧਾਰਮਿਕ ਨਿਸ਼ਾਨ ਲਾਏ ਹੁੰਦੇ ਨੇ ਸਿਰੇ ਦੀ ਬਕਵਾਸ ਕਰਦੇ ਨੇ ਬਿਨਾ ਮਤਲਬ ਤੋਂ social media ਤੇ ਲੋਕਾਂ ਦੇ ਗੱਲ ਪੈਂਦੇ ਫਿਰਦੇ ਨੇ ਇਕ ਸ਼ਲਾਰੂ ਮੇਰੇ ਨਾਲ ਇਸ ਗੱਲ ਤੋਂ ਹੀ ਉਲਘ gaya, ਉਹਨੂੰ ਫੁੱਦੁ ਨੂੰ ਇਹ ਵੀ ਨਹੀਂ ਸਮਝ ਆਇਆ ਕੇ ਮੈ ਉਸਦੀ ਤਾਰੀਫ਼ ਕੀਤੀ ਹੈ ਜਾ ਤਾ ਦਿਮਾਗ ਘੱਟ ਹੈ ਯਾ ਗਧੇ ਨੇ
See More
ਜਗੀਰ ਸਿੰਘ
@SighaRaja
about 4 years ago
ਜਦੋਂ ਸਿਰਜਣਾ ਕਰਨ ਦੀ ਇੱਛਾ ਮੁੱਕ ਜਾਵੇ ਤਾਂ ਇਹ ਗਿਰਾਵਟ ਵੱਲ ਜਾਣ ਦੀ ਨਿਸ਼ਾਨੀ ਹੈ।
ਜਗੀਰ ਸਿੰਘ
@SighaRaja
about 4 years ago
ਬੱਚੇ ਛੋਟੇ ਹੁੰਦੇ ਖੇਡ ਖੇਡਦੇ ਹੁੰਦੇ ਸੀ ਜਿਸ ਵਿੱਚ ਕਹਿੰਦੇ ਹੁੰਦੇ ਸੀ 'ਭੰਡਾ ਭੰਡੋਰੀਆ ਕਿੰਨਾ ਕਿ ਭਾਰ ਇਕ ਮੁੱਠੀ ਚੁਕ ਤੇ ਦੂਜੀ ਤਿਆਰ ' ਓਹੋ ਗੱਲ ਅੱਜ ਸੱਚ ਹੁੰਦੀ ਪਈ ।ਫ਼ੌਜ ਤੋਂ ਬਾਅਦ ਹੁਣ ਪੁਲਸ ਵਾਲੇ ਵੀ ਤਿਆਰੀ ਖਿੱਚ ਲੈਣ
ਜਗੀਰ ਸਿੰਘ
@SighaRaja
about 4 years ago
ਆਰਾਮ ਨੂੰ ਆਪਣਾ ਟੀਚਾ ਮਿੱਥਣਾ ਚਾਹੀਦਾ ਹੈ ਨਾ ਕਿ ਅਯਾਸ਼ੀ ਨੂੰ।
ਜਗੀਰ ਸਿੰਘ
@SighaRaja
about 4 years ago
ਜਗੀਰ ਸਿੰਘ
@SighaRaja
about 4 years ago
ਮੀਂਹ ਦਾ ਚਾਅ ਹਰੇਕ ਛੱਤ ਨੂੰ ਨਹੀਂ ਹੁੰਦਾ , ਕਈਆਂ ਨੂੰ ਫ਼ਿਕਰ ਵੀ ਹੁੰਦਾ।
ਜਗੀਰ ਸਿੰਘ
@SighaRaja
about 4 years ago
जाने वाले तो एक दिन चले जाते है ।बस यादें अपनी de jaate hai https://t.co/r8oGkYImNc
ਜਗੀਰ ਸਿੰਘ
@SighaRaja
about 4 years ago
ਸਬਰ ਦਾ ਫਲ ਇਤਨਾ ਵੀ ਪਕ ਜਾਵੇ ਕਿ ਖਾਣ ਦਾ ਸਵਾਦ ਹੀ ਮਰ ਜਾਵੇ ।
Vinay Saini
@InspectrSquad26
about 4 years ago
ਖੁਵਾਇਸ਼ਾਂ ਬਾਦਸ਼ਾਹ ਨੂੰ ਗੁਲਾਮ ਬਣਾ ਦਿੰਦੀਆਂ ਨੇ ਪਰ ਸਬਰ ਗੁਲਾਮ ਨੂੰ ਬਾਦਸ਼ਾਹ ਬਣਾ ਦਿੰਦਾ ਹੈ
#VIP_नहीं_criminal_है
ਜਗੀਰ ਸਿੰਘ
@SighaRaja
about 4 years ago
@FighterFarmer2
@harpal900
@SandeepDhaliw
@ChdVarinder
@2_laddi
@AdnanAliKhan555
@Aman_Kaur45
@Farmers_icon
@AnnuKhuntla
@gurshar28231201
@Murti_Nain
@shulendarjaat ਵਿੱਚੋ ਵਿਚ ਅਰਦਾਸ ਨੇ ਵੀ ਭਾਣਾ ਵਰਤਾ ਦਿੱਤਾ ਆ
ਜਗੀਰ ਸਿੰਘ
@SighaRaja
about 4 years ago
ਪੰਜਾਬ ਵਿੱਚ ਲੋਕ ਫ੍ਰੀ ਵਾਲੀ ਬਿਜਲੀ ਤੋਂ ਤਾਂ ਗਏ ਹੀ ਗਏ । ਮੁੱਲ ਮਿਲਣ ਵਾਲੀ ਬਿਜਲੀ ਤੋਂ ਵੀ ਲਗਦਾ ਹੱਥ ਧੋ ਬੈਠਣਗੇ ।
Last Seen Users on Sotwe
asian muscle
Seen from
Indonesia
Laís Brandão
Sumaira gul
Seen from
Pakistan
Lady Gaga
Quan xì
Seen from
Vietnam
روز
Seen from
Netherlands
atlwhttop
Seen from
United States
Türk Ünlü İfşa Sayfası 🇹🇷
Seen from
Netherlands
ชา เย็น
Kutsal Bakire
Seen from
Turkey
Trends for you
1
Usman
Under 10K tweets
2
Tate
Under 10K tweets
3
#SNME
Under 10K tweets
4
#PerthSantaConcertD2
Under 10K tweets
5
Ojay
Under 10K tweets
6
#Toonami
Under 10K tweets
7
Colby
Under 10K tweets
8
Santana
Under 10K tweets
9
Jennifer Finch
Under 10K tweets
10
Romania
Under 10K tweets
Most Popular Users
1
Elon Musk
@elonmusk
240.9M followers
2
Barack Obama
@barackobama
119.2M followers
3
Donald J. Trump
@realdonaldtrump
111.8M followers
4
Cristiano Ronaldo
@cristiano
111.7M followers
5
Narendra Modi
@narendramodi
107.1M followers
6
Rihanna
@rihanna
97.9M followers
7
NASA
@nasa
92.2M followers
8
Justin Bieber
@justinbieber
91.1M followers
9
KATY PERRY
@katyperry
88.3M followers
10
Taylor Swift
@taylorswift13
82.1M followers
11
Lady Gaga
@ladygaga
73.6M followers
12
Virat Kohli
@imvkohli
70.8M followers
13
Kim Kardashian
@kimkardashian
70.1M followers
14
YouTube
@youtube
68.7M followers
15
Bill Gates
@billgates
64.2M followers
16
Neymar Jr
@neymarjr
63.7M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.3M followers
20
X
@x
60.8M followers
Olivia
Online
✨
⭐
💫