ਪ੍ਰਸਿੱਧ ਭਾਰਤੀ ਤੇਜ਼ ਦੌੜਾਕ ਅਤੇ ਓਲੰਪੀਅਨ #ਸਰਦਾਰਮਿਲਖਾਸਿੰਘ ਜੀ ਦੀ #ਬਰਸੀ ਮੌਕੇ ‘ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।
Respectful tribute to India's great sprinter #SardarMilkhaSingh ji, known as "Flying Sikh" in the world, on his #deathanniversary.
#ਈਦ_ਉਲ_ਜ਼ੁਹਾ ਦੇ ਪਵਿੱਤਰ ਤਿਉਹਾਰ ਦੀਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਲੱਖ-ਲੱਖ ਮੁਬਾਰਕਾਂ।
Eid al-Adha Mubarak!
May this blessed occasion bring peace, happiness, and prosperity to you and your loved ones.
Wishing you all joy and countless blessings.
#EidMubarak