I just signed this citizens' petition requesting that standard petrol continue to remain available alongside E20.
If you believe consumers should have the freedom to choose the right fuel for their vehicle, please take 30 seconds to read and sign: https://t.co/BkEjQnYg1H
मोदी सरकार के लिए पूरा देश एक experiment lab है। लोगों पर जबरदस्ती E20 पेट्रोल थोपा जा रहा है। Ethanol से लोगों की गाड़ियां बंद पड़ रही हैं, parts खराब हो रहे हैं और mileage गिर रहा है। लोगों में बहुत ज़्यादा गुस्सा है।
मैं प्रधानमंत्री जी को इस विषय पर चिट्ठी लिखने जा रहा हूँ। आप सभी लोग मुझे DM और कमेंट करके बताइए कि मुझे चिट्ठी में क्या लिखना चाहिए..
राम मंदिर से करोड़ों का चंदा चोरी हो गया। राम भक्तों में बहुत गुस्सा है और मन में कई सवाल हैं। आज मैं सरकार से पहला सवाल पूछ रहा हूँ:
पूरे राम मंदिर का कंट्रोल चंपत राय के हाथ में है। सबसे ज्यादा आरोप चंपत राय पर ही लग रहे हैं। उसे अब तक हटाया क्यों नहीं गया? क्या इस बात का डर है कि अगर चंपत राय ने मुंह खोला, तो कई बड़े चेहरे बेनकाब हो जाएंगे?
साइकिल से सत्ता तक का संघर्षपूर्ण और ऐतिहासिक सफर तय करने वाले, करोड़ों वंचितों, शोषितों और बहुजन समाज के स्वाभिमान की आवाज, सामाजिक न्याय के महान सेनानी एवं बहुजन आंदोलन के शिल्पकार मान्यवर कांशीराम जी को उनकी जयंती पर शत-शत नमन।
उनका संघर्ष, विचार और समर्पण सदैव हमें समानता, न्याय और स्वाभिमान के मार्ग पर आगे बढ़ने की प्रेरणा देता रहेगा।
ਅੱਜ ਸੱਚ ਦਾ ਸੂਰਜ ਨਿੱਕਲਿਆ ਹੈ।
ਲੱਖਾਂ ਲੋਕਾਂ ਦੀਆਂ ਦੁਆਵਾਂ ਸਦਕਾ ਅੱਜ ਸੱਚਾਈ, ਇਮਾਨਦਾਰੀ ਤੇ ਦੇਸ਼ ਭਗਤੀ ਦੀ ਜਿੱਤ ਹੋਈ ਹੈ | LIVE
.........
आज सत्य का सूर्य उदय हुआ है।
लाखों लोगों की प्रार्थनाओं के फलस्वरूप आज सत्य, ईमानदारी और देशभक्ति की विजय हुई है | LIVE https://t.co/cVAwS9qaU5
ਵਜ਼ੀਰਾਬਾਦ (ਮੰਡੀ ਗੋਬਿੰਦਗੜ੍ਹ) ਵਿਖੇ ₹300 ਕਰੋੜ ਦੀ ਲਾਗਤ ਨਾਲ ਬਣੇ 'ਕਾਰਗਿਲ' ਦੇ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਪਸ਼ੂ ਖੁਰਾਕ ਪਲਾਂਟ ਦਾ ਉਦਘਾਟਨ ਹੋਇਆ ਹੈ।
ਇਸ ਵੱਡੇ ਪ੍ਰੋਜੈਕਟ ਨਾਲ ਸਾਡੇ ਡੇਅਰੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਸੈਂਕੜੇ ਨਵੇਂ ਮੌਕੇ ਪੈਦਾ ਹੋਣਗੇ। ਆਗਾਮੀ 'Progressive Punjab Investors’ Summit 2026' ਤੋਂ ਪਹਿਲਾਂ ਇਹ ਉਦਯੋਗਿਕ ਖੇਤਰ ਵਿੱਚ ਸਾਡੀ ਸਰਕਾਰ ਦੀ ਇੱਕ ਵੱਡੀ ਕਾਮਯਾਬੀ ਹੈ।
ਅਸੀਂ ਮੁੜ ਤੋਂ 'ਰੰਗਲਾ ਪੰਜਾਬ' ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।
-----------
The South Asia’s largest animal feed plant of Cargill, built at a cost of ₹300 crore, has been inaugurated at Wazirabad (Mandi Gobindgarh).
This major project will boost the income of our dairy farmers and create hundreds of new employment opportunities for the youth of Punjab. Ahead of the Progressive Punjab Investors’ Summit 2026, this stands as a significant achievement of our government in the industrial sector. We remain fully committed to rebuilding a 'Rangla Punjab'.
ਅੱਜ ਜਲੰਧਰ ਵਿਖੇ ਸੂਬੇ ਭਰ ਦੇ ਢਾਈ ਲੱਖ ਤੋਂ ਵੱਧ SC ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੰਡੀ... ਸਾਲ 2020-21 ਦੇ ਮੁਕਾਬਲੇ 2024-25 'ਚ ਸਕਾਲਰਸ਼ਿਪ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ 35 ਫ਼ੀਸਦੀ ਵਾਧਾ ਹੋਇਆ ਹੈ
------------
आज जालंधर में राज्य भर के ढाई लाख से अधिक SC विद्यार्थियों को पोस्ट मैट्रिक स्कॉलरशिप वितरित की। वर्ष 2020-21 की तुलना में 2024-25 में स्कॉलरशिप प्राप्त करने वाले विद्यार्थियों की संख्या में 35 प्रतिशत की वृद्धि हुई है।
It is a matter of immense pride for Punjab and the Sikh community that today, the tableau dedicated to the 350th martyrdom anniversary of ‘Hind Di Chadar’ Sahib Sri Guru Tegh Bahadur Ji, was featured in the Republic Day parade. The martyrdom of Guru Tegh Bahadur Sahib Ji stands as an enduring testament to human rights, religious freedom, and justice. It continues to inspire us to stand resolutely against injustice and oppression. Our government remains committed to ensuring that every section of society is familiarized with the history and legacy of Guru Sahib Ji.
ਅਜਨਾਲਾ ਵਾਸੀਆਂ ਦੀ ਹਰ ਇੱਕ ਮੰਗ ਪੂਰੀ ਕੀਤੀ ਜਾਵੇਗੀ। ਖ਼ਾਸ ਕਰਕੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਅਸੀਂ ਬਜਟ ਪੱਖੋਂ ਕੋਈ ਕਸਰ ਨਹੀਂ ਛੱਡਾਂਗੇ। ਅਸੀਂ ਲੋਕਾਂ ਦੇ ਖ਼ਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ੍ਹਿਆ ਹੋਇਆ ਹੈ।
----
अजनाला वासियों की हर एक मांग पूरी की जाएगी। खासकर बाढ़ से प्रभावित क्षेत्रों को पुनर्जीवित करने के लिए हम बजट की दृष्टि से कोई कसर नहीं छोड़ेंगे। हमने लोगों के खज़ाने का मुँह सीधे जनता की ओर खोला हुआ है।
ਚੰਡੀਗੜ੍ਹ ਵਿਖੇ ਬ੍ਰਿਟਿਸ਼ ਕੋਲੰਬੀਆ ਦੇ ਮਾਨਯੋਗ ਪ੍ਰੀਮੀਅਰ Mr. David Eby ਸਮੇਤ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ। ਖੇਤੀਬਾੜੀ, ਸਿੱਖਿਆ, ਤਕਨੀਕ ਅਤੇ ਹੋਰ ਖੇਤਰਾਂ 'ਚ ਮਿਲ ਕੇ ਕੰਮ ਕਰਨ ਨੂੰ ਲੈ ਕੇ ਵਿਚਾਰ ਚਰਚਾ ਹੋਈ।
ਪੰਜਾਬ ਅਤੇ ਕੈਨੇਡਾ ਦਰਮਿਆਨ ਨਿਵੇਸ਼ ਤੇ ਵਪਾਰ ਨੂੰ ਵਧਾਉਣ ਅਤੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਕੈਨੇਡਾ ਹਮੇਸ਼ਾ ਹੀ ਭਾਰਤ ਤੇ ਪੰਜਾਬ ਲਈ ਇੱਕ ਮਜ਼ਬੂਤ ਭਾਈਵਾਲ ਰਿਹਾ ਹੈ ਅਤੇ ਅਸੀਂ ਇਸ ਰਿਸ਼ਤੇ ਦੀ ਦਿਲੋਂ ਕਦਰ ਕਰਦੇ ਹਾਂ। ਨਾਲ ਹੀ ਕੈਨੇਡੀਅਨ ਵਫ਼ਦ ਨੂੰ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿਖੇ ਕਰਵਾਏ ਜਾ ਰਹੇ Progressive Punjab Investors' Summit 2026 'ਚ ਸ਼ਿਰਕਤ ਕਰਨ ਲਈ ਵੀ ਨਿੱਘਾ ਸੱਦਾ ਦਿੱਤਾ।
---—-
चंडीगढ़ में ब्रिटिश कोलंबिया के माननीय प्रीमियर Mr. David Eby के नेतृत्व में आए उच्चस्तरीय प्रतिनिधिमंडल से मुलाकात की। कृषि, शिक्षा, तकनीक और अन्य क्षेत्रों में मिलकर कार्य करने को लेकर विस्तृत चर्चा हुई।
पंजाब और कनाडा के बीच निवेश और व्यापार को बढ़ावा देने तथा आपसी संबंधों को और अधिक मजबूत करने पर विशेष जोर दिया। कनाडा हमेशा से भारत और पंजाब के लिए एक सशक्त साझेदार रहा है और हम इस रिश्ते की दिल से सराहना करते हैं। साथ ही, कनाडाई प्रतिनिधिमंडल को 13 से 15 मार्च 2026 तक मोहाली में आयोजित किए जा रहे Progressive Punjab Investors' Summit 2026 में शामिल होने के लिए भी हार्दिक आमंत्रण दिया।
ਪਿਛਲੇ ਕਈ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਇਹ ਫ਼ੈਲਾਇਆ ਜਾ ਰਿਹਾ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰਕੇ ਮੱਥਾ ਲਗਾ ਰਿਹਾ ਹਾਂ। ਮੇਰੀ ਇੰਨੀ ਹਿੰਮਤ ਅਤੇ ਹੈਸੀਅਤ ਨਹੀਂ, ਮੈਂ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਇਆ ਹਾਂ ਅਤੇ ਸੇਵਾਦਾਰ ਦੇ ਤੌਰ 'ਤੇ ਆਪਣਾ ਪੱਖ ਰੱਖਿਆ।
----
पिछले कई दिनों से कुछ शरारती तत्व सोशल मीडिया पर यह फैलाने की कोशिश कर रहे हैं कि मैं श्री अकाल तख़्त साहिब को चुनौती दे रहा हूँ। ना तो मुझमें इतनी हिम्मत है और ना ही इतनी हैसियत। मैं एक विनम्र सिख के रूप में उपस्थित हुआ हूँ और एक सेवादार के रूप में अपना पक्ष रखा है।
ਅੱਜ ਜਲੰਧਰ ਰਿਹਾਇਸ਼ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਸੰਬੰਧਿਤ ਵਿਭਾਗਾਂ ਦੇ ਅਫ਼ਸਰਾਂ ਨੂੰ ਕਹਿ ਕੇ ਮੌਕੇ 'ਤੇ ਹੱਲ ਕਰਵਾਇਆ।
ਇਸ ਲੋਕ ਮਿਲਣੀ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨਾ ਹੈ, ਜਿਸ ਨਾਲ ਸੂਬੇ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਨਾਲ ਹੀ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਵੀ ਜਾਣੂ ਕਰਵਾਇਆ। ਸੂਬੇ ਦੇ ਸਰਬਪੱਖੀ ਵਿਕਾਸ ਲਈ ਸਾਡੀ ਸਰਕਾਰ ਵਚਨਬੱਧ ਹੈ।
----
आज जालंधर स्थित निवास पर लोक मिलनी कार्यक्रम के तहत लोगों से मुलाकात की। उनकी समस्याओं को सुना और संबंधित विभागों के अधिकारियों को निर्देश देकर मौके पर ही समाधान करवाया।
इस लोक मिलनी का मुख्य उद्देश्य राज्य के लोगों की समस्याओं का समाधान करना है, जिससे राज्य के विकास को और गति मिलेगी। साथ ही लोगों को सरकार द्वारा किए जा रहे विकास कार्यों की भी जानकारी दी। राज्य के सर्वांगीण विकास के लिए हमारी सरकार पूरी तरह प्रतिबद्ध है।