ਘਰ ਬੈਠ ਕੇ ਸਿਰਫ਼ ਸਾਨੂੰ ਤੇ ਮਾਨ ਸਰਕਾਰ ਨੂੰ ਗਾਲ੍ਹਾਂ ਕੱਢਣ ਵਾਲੇ ਇਸ ਵੀਡੀਓ ਨੂੰ ਵੇਖਣ, ਅਸੀਂ ਕਿਨ੍ਹਾਂ ਹਾਲਾਤਾਂ ਵਿੱਚ ਲੋਕਾਂ ਤੱਕ ਮਦਦ ਪਹੁੰਚਾ ਰਹੇ ਹਾਂ। ਮੇਰਾ ਆਪਣਾ ਪੁੱਤਰ ਟਰੈਕਟਰ ਤੋਂ ਪਾਣੀ ਵਿੱਚ ਡਿੱਗ ਗਿਆ। ਸ਼ਾਇਦ ਅਸੀਂ ਚੰਗੇ ਕੰਮ ਵਿੱਚ ਲੱਗੇ ਹੋਏ ਹਾਂ, ਇਸ ਲਈ ਉਸਦੀ ਜਾਨ ਬਚ ਗਈ। ਵਾਹਿਗੁਰੂ ਮਿਹਰ ਰੱਖੀ।
घर बैठ कर बस बातें करने वाले इस वीडियो को देखें, कितने खतरे मोल लेकर हम लोगों तक मदद पहुंचा रहे हैं। मेरे अपने बेटे का ट्रैक्टर डिग गया जिसकी वजह से वो पानी में गिर गया। शायद हम अच्छे काम में जुटे हैं इसलिए उसकी जान बच गई। वाहेगुरु #flood #punjab #PunjabFloods #KuldeepSinghDhaliwal
ਪੱਤਰਕਾਰ ਭਰਾ ਨੇ ਸਵਾਲ ਕੀਤਾ ਕਿ ਤੁਸੀਂ ਫੇਸਬੁੱਕ 'ਤੇ ਲਾਈਵ ਆ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋ ਅਤੇ ਲਾਈਵ ਹੱਲ ਵੀ ਕਰਦੇ ਹੋ, ਤੁਹਾਨੂੰ ਡਰ ਨਹੀਂ ਲੱਗਦਾ? ਤੁਸੀਂ ਦੱਸੋ ਮੈਨੂੰ ਡਰਨਾ ਚਾਹੀਦਾ ?
पत्रकार भाई ने पूछा की आप फेसबुक पर लाइव आकर लोगों की शिकायत सुनते हो और लाइव हल भी करते हो, डर नहीं लगता....
आप बताएं मुझे डरना चाहिए? #Punjab
I would like to thanks NRI affairs Minister @KuldeepSinghAAP and Chairman @Ranjit_Cheema11 for helping NRI family where police taking no action or manipulating against FIR for last 1 year. Now after involvement of Minister case is filed and finally trailing in court for justice.
Thank you for visiting and inquiring about my health, @raghav_chadha bhai Ji. With God’s grace, I’m recovering well and back to work.
Thank you once again for the kind gesture.