Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Pardeep Singh Teja
@TejaPardeep
ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪਿ ਵਾਹਿਗੁਰੂ।।
Patiala, Punjab
Joined May 2020
65
Following
121
Followers
326
Posts
Pardeep Singh Teja
@TejaPardeep
14 days ago
Kushti Dangal 2026 Miss u DAD ♥️
TejaPardeep's tweet video.
Pardeep Singh Teja
@TejaPardeep
6 months ago
ਤੁਹਾਡਾ ਸਾਥ ਤੇ ਹੌਂਸਲਾ ਸਾਡੇ ਪਰਿਵਾਰ ਲਈ ਵੱਡੀ ਤਾਕਤ ਹੈ। ਵਾਹਿਗੁਰੂ ਸਾਹਿਬ ਪਿਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ। 💔🥲🙏
#AntimArdas
#Namberdar
#JaswinderSingh
#Teja
#AjnaudaKalan
#Nabha
#DAD
Pardeep Singh Teja
@TejaPardeep
7 months ago
LIVE ਅੰਤਿਮ ਅਰਦਾਸ
#DAD
💔🙏 https://t.co/23ozX6pOyY
Pardeep Singh Teja
@TejaPardeep
7 months ago
🙏
Who to follow
Sukhwinder Singh
@Sukhwin88584587
Sukhwinder Singh
Jyoti Pachnanda
@Jyotipachnanda
Journalist, India, National Editor.. https://t.co/akVeFR4kS8
Rekha Aggarwal
@rekhappcc
President Mahila Congress (U) Patiala
Pardeep Singh Teja
@TejaPardeep
7 months ago
ਜਿਸੁ ਕੀ ਵਸਤੁ ਸੋਈ ਲੈ ਜਾਇਗਾ, ਰੋਸ ਕਿਸ ਸਿਊ ਕੀਜੈ ॥ ਗੁਰਮੁਖਿ ਹੋਵੈ ਸੂ ਭਾਣਾ ਮੰਨੈ, ਸਹਿਜੇ ਹਰ ਰਸੁ ਪੀਜੈ ॥ ਅਲਵਿਦਾ DAD 🙏💔
Pardeep Singh Teja
@TejaPardeep
9 months ago
“ਈਸ਼ਰ ਆ, ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ” 🔥 ਸਾਂਝੀਵਾਲਤਾ ਅਤੇ ਚੜ੍ਹਦੀਕਲਾ ਭਰੇ ਪੰਜਾਬ ਦੇ ਵਿਰਾਸਤੀ ਤਿਉਹਾਰ ਲੋਹੜੀ ਦੀਆਂ ਆ��� ਸਭ ਨੂੰ ਲੱਖ-ਲੱਖ ਵਧਾਈਆਂ। ਵਾਹਿਗੁਰੂ ਜੀ ਦੇ ਅੱਗੇ ਇਹੀ ਅਰਦਾਸ ਹੈ ਕਿ ਇਸ ਲੋਹੜੀ ਦੇ ਤਿਉਹਾਰ ਮੌਕੇ ਹਰ ਘਰ ਵਿੱਚ ਖੁਸ਼ੀਆਂ, ਤਰੱਕੀਆਂ ਅਤੇ ਬਰਕਤਾਂ ਦਾ ਵਾਸ ਹੋਵੇ..
। #HappyLoh
r
i #Lohri20
26
See More
Pardeep Singh Teja
@TejaPardeep
9 months ago
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ ੴ ਵਾਹਿਗੁਰੂ ਨਵੇਂ ਸਾਲ ਵਿੱਚ ਨਵਾਂ ਹੌਂਸਲਾ, ਨਵਾਂ ਉਤਸ਼ਾਹ, ਨਵੇਂ ਸੁਪਨੇ, ਨਵੀਆਂ ਉਮੀਦਾਂ, ਹਰ ਚੰਗੇਰੇ ਕਦਮ 'ਤੇ ਫ਼ਤਿਹ ਸੋਹਣੇ ਅਤੇ ਖਿਲੇ ਫੁੱਲਾਂ ਵਾਂਗ ਮਹਿਕੇ ਜੋ ਤੁਹਾਡੀ ਜ਼ਿੰਦਗੀ ਨੂੰ ਹੋਰ ਵੀ ਰੰਗੀਨ ਬਣਾਏ..! ਚੜ੍ਹਦੀਕਲਾ 2026 ⛳♥️
#HappyNewYear
#Welcome2026
See More
Pardeep Singh Teja
@TejaPardeep
10 months ago
ਚਮਕੌਰ ਦੀ ਗੜ੍ਹੀ ਵਿੱਚ ਹੋਈ ਲੜਾਈ ਵਿੱਚ ਦੁਸ਼ਮਣ ਫੌਜਾਂ ਨਾਲ ਲੜਦੇ ਹੋਏ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਅਤੇ ਪੰਜ ਪਿਆਰਿਆ ਚੋ ਤਿੰਨ ਪਿਆਰੇ ਅਤੇ ਬਾਕੀ ਦੇ ਸਮੂਹ ਸਿੱਖਾਂ ਦੀਆਂ 8 ਪੋਹ ਦੀਆਂ ਸ਼ਹਾਦਤਾਂ ਨੂੰ ਲੱਖ-ਲੱਖ ਵਾਰ ਪ੍ਰਣਾਮ..!
#SahibzadaAjitSinghJi
#SahibzadaJujharSinghJi
See More
Pardeep Singh Teja
@TejaPardeep
11 months ago
Congratulations to S. Jaskiranjit Singh Teja Ji on being appointed as Deputy Commissioner of Police (Ludhiana Rural) 💪❤⛳💐
#JaskiranjitSinghTeja
#DCP
#Rural
#Ludhiana
#DeputyCommissioner
#PunjabPolice
@Ludhiana_Police
Pardeep Singh Teja
@TejaPardeep
12 months ago
ਦੀਵਾਲੀ ਦੀ ਰਾਤ ਦੀਵੇ ਬਾਲੀਅਨ॥ ਤਾਰੇ ਜਾਤ ਸੁਨਾਤਿ ਅੰਬਰ ਭਾਲੀਅਨ॥ ੴ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਤਹਿ ਦਿਲੋਂ ਮੁਬਾਰਕਾਂ ਤੇ ਨਿੱਘੀਆਂ ਸ਼ੁੱਭਕਾਮਨਾਵਾਂ..।🕯🧨💣 :- PARDEEP SINGH TEJA 🦅
#HappyDiwali
🪴
#BandiChorhDivas
#FestivalOfLights
See More
Pardeep Singh Teja
@TejaPardeep
about 1 year ago
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ ਚੌਥੇ ਗੁਰੂ 'ਸੋਢੀ ਪਾਤਸ਼ਾਹ' ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਰੂਪੀ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ ਹੋਣ..। 🙏🏻
#SriGuruRamDasJi
#PrakashPurab
#SriAmritsarSahib
#SikhGuru
See More
Pardeep Singh Teja
@TejaPardeep
about 1 year ago
ਪੰਜਾਬ ਦਾ ਬੁਰਜੀ ਵਰਗਾ ਸੋਹਣਾ ਸਰਦਾਰ ਜਵਾਨ ਪੁੱਤ ਜਾਂਦਾ ਦੇਖਕੇ ��ਨ ਦੁਖੀ ਬਹੁਤ ਦੁਖੀ ਹੋਇਆ। ਜਾਣਾ ਸਭ ਨੇ ਹੈ ਪਰ ਇਹ ਕੋਈ ਉਮਰ ਨਹੀਂ ਸੀ ਜਾਣ ਵਾਲੀ। ਦੁਨੀਆ ਤੋਂ ਇੱਕ ਚੰਗਾ ਇਨਸਾਨ ਰੁਖਸਤ ਹੋ ਗਿਆ। ਅਲਵਿਦਾ ਰਾਜਵੀਰ ਜਵੰਧਾ ਬਾਈ 💔🙏
#RajvirJawand
a
#RI
P
#Singe
r
#FortisHospita
l
#Pon
a
#Jagrao
n
TejaPardeep's tweet video.
Pardeep Singh Teja
@TejaPardeep
about 1 year ago
��ੱਜ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਮੇਰੇ ਪਿੰਡ ਅਜਨੌਦਾ ਕਲਾਂ ਵਿਖੇ ਕਰਵਾਏ ਸਮਾਗਮ ਦੌਰਾਨ ਵਾਲਮੀਕਿ ਭਾਈਚਾਰੇ ਵੱਲੋਂ ਸਿਰੋਪਾਓ ਸਾਹਿਬ ਦੀ ਬਖਸ਼ਿਸ਼ ਕੀਤੀ ਗਈ। ਮਹਾਂਰਿਸ਼ੀ ਵਾਲਮੀਕਿ ਜੀ ਦੀ ਜਯੰਤੀ ਦੀਆਂ ਆਪ ਸਭ ਨੂੰ ਦਿਲੋਂ ਸ਼ੁੱਭਕਾਮਨਾਵਾਂ..। 🙏🏻
#BhagwanValmik
i
#ValmikiJayant
i
#UnityandEqualit
y
#AjnaudaKala
n
See More
Pardeep Singh Teja
@TejaPardeep
about 1 year ago
ਸਾਡੇ ਪਿੰਡ ਅਜਨੌਦਾ ਕਲਾਂ (ਪਟਿਆਲਾ) ਵਿਖੇ ਕਰਵਾਏ ਗਏ ਦੰਗਲ ਦੀ ਸ਼ਾਨ ਵਧਾਉਣ ਲਈ ਪਹੁੰਚੇ ਸਾਰੇ ਮਹਿਮਾਨਾਂ, ਪਤਵੰਤੇ ਸੱਜਣਾਂ, ਪਹਿਲਵਾਨਾਂ, ਦਰਸ਼ਕਾਂ ਤੇ ਪ੍ਰਬੰਧਕ ਸਾਥੀਆਂ ਦਾ ਸਮਾਗ਼ਮ ਵਿੱਚ ਆ ਕੇ ਰੌਣਕ ਵਧਾਉਣ ਤੇ ਸਫ਼ਲ ਬਣਾਉਣ ਲਈ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ 🤼♂️⛳🙏
#KushtiDangal
#KhedMela
#AjnaudaKalan
#Patiala
See More
Pardeep Singh Teja
@TejaPardeep
about 1 year ago
ਲੈਂਡ ਪੂਲਿੰਗ ਵਿੱਚ ਕਿਸਾਨ ਆਪਣੀ ਜ਼ਮੀਨ ਦਿ���ਦਾ ਏ, ਤੇ ਮੁੜ ਆਪਣੀ ਹੀ ਜ਼ਮੀਨ ਤੇ ਮਜ਼ਦੂਰੀ ਕਰਦਾ ਏ। ਇਹ ਵਿਕਾਸ ਨਹੀਂ — ਇਹ ਵਿਰਾਸਤ ਦੀ ਲੁੱਟ ਏ..।
#rejectlandpooli
ng
Pardeep Singh Teja
@TejaPardeep
about 1 year ago
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ...! 💐
#rarasahib
#allowal
#happybirthday
#santbabaishersinghji
#wmk
Pardeep Singh Teja
@TejaPardeep
over 1 year ago
���ੰਜਾਬ ਅਤੇ ਸਿੱਖ ਕੌਮ ਨੂੰ ਸੁਨਹਿਰੀ ਯੁਗ ਦੇਣ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ, ਅਰਦਾਸ ਹੈ ਕਿ ਗੁਰੂ ਮਿਹਰ ਸਦਕਾ ਮੁੜ ਉਹੋ ਜਿਹਾ ਕੁਸ਼ਲ ਰਾਜ ਪ੍ਰਬੰਧ, ਲੋਕ ਹਿਤਕਾਰੀ ਅਤੇ ਧਰਮ ਨਿਰਪੱਖ ਪ੍ਰਸ਼ਾਸਨ ਮੁੜ ਪੰਜਾਬ ਤੇ ਦੇਸ਼ ਨੂੰ ਮਿਲੇ..!
#MaharajaRanjitSin
g
h #Sik
hs
See More
Pardeep Singh Teja
@TejaPardeep
over 1 year ago
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੋ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ || ਕਿਸਾਨ ਪਰਿਵਾਰ 'ਚ ਜਨਮੇ ਸਿੱਖ ਕੌਮ ਅਤੇ ਭਗਤੀ ਲਹਿਰ ਦੀ ਸਤਿਕਾਰਤ ਸਖਸ਼ੀਅਤ ਭਗਤ ਧੰਨਾ ਜੀ ਦੇ ਜਨਮ ਦਿਵਸ ਦੀ ਸਮੂਹ ਸੰਗਤ ਨੂੰ ਵਧਾਈ..।
#BhagatDhannaJi
Pardeep Singh Teja
@TejaPardeep
over 1 year ago
ਪ੍ਰਗਟ ਭਏ ਗੁਰੂ ਤੇਗ ਬਹਾਦਰ। ਸਗਲ ਸ੍ਰਿਸਟ ਪੈ ਢਾਪੀ ਚਾਦਰ ।। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਾਧਾਈਆਂ..।
#SriGuruTeghBahadurJi
#PrakashGurpurb
#HindDiChadar
#Sikhism
#ਸ੍ਰੀਗੁਰੂਤੇਗ਼ਬਹਾਦਰਜੀ
#ਪ੍ਰਕਾਸ਼ਗੁਰਪੁਰਬ
See More
Pardeep Singh Teja
@TejaPardeep
over 1 year ago
ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ, ਗਰੀਬ ਲੋਕਾਂ ਦੇ ਮਸੀਹਾ, ਦਿਲਾਂ ਦੀ ਧੜਕਣ, ਸੰਸਾਰ ਵਿੱਚ ਆਪਣੀ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲੇ ਬੇਦਾਗ, ਨਿੱਧੜਕ ਮਹਾਨ ਸਿੱਖ ਨੇਤਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੀ (21ਵੀਂ) ਬਰਸੀ ਮੌਕੇ ਓਹਨਾਂ ਨੂੰ ਸਨਿਮਰ ਸਰਧਾਂਜਲੀ ਭੇਟ ਕਰਦਾ ਹਾਂ...! 🙇
#PanthRattan
#Tohra
#SGPC
#Amritsar
See More
Last Seen Users on Sotwe
Hepi Tiara
Seen from
Indonesia
Gizli takipci
Seen from
Turkey
[email protected]
Seen from
France
سكس الزوجة
عِعِݪيۅي
Alex , O Economista 🗒
Seen from
Singapore
ANTEPLİ
Seen from
Turkey
pasutriMuda
Seen from
France
suka ibu ibu montok
Seen from
Malaysia
Hoplatbeni
Seen from
Turkey
Trends for you
1
Eagles
Under 10K tweets
2
Bagent
Under 10K tweets
3
Malik Willis
Under 10K tweets
4
Parker Washington
Under 10K tweets
5
Minkah Fitzpatrick
Under 10K tweets
6
Jalen
Under 10K tweets
7
Jameis
Under 10K tweets
8
Keenum
Under 10K tweets
9
Liverpool
Under 10K tweets
10
London
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.9M followers
3
Cristiano Ronaldo
@cristiano
114.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.8M followers
20
X
@x
60.7M followers
Olivia
Online
✨
⭐
💫