ਦੂਰੀਆਂ ਜਾਂ ਫਾਸਲੇ ਡਰਾਉਣੇ ਹੁੰਦੇ ਨੇ ਕਿ ਅਗਲਾ ਤੁਹਾਨੂੰ ਭੁੱਲ ਵੀ ਸਕਦਾ ਕਿ ਅਗਲਾ ਤੁਹਾਡੇ ਨਾ ਹੋਣ ਨੂੰ ਗੌਲੇ ਤਕ ਨਾ !
The scary thing about distance is you don't know whether they'll miss you or forget you. The Notebook
ਤੁਹਾਡੇ ਨਾਲ ਕੀਤੇ ਗਏ, ਕਿਸੇ ਦੇ ਵਿਵਹਾਰ ਹੇਠਾਂ ਇਕ ਸੁਨੇਹਾ ਲੁਕਿਆ ਹੁੰਦਾ ਹੈ । ਲੋੜ ਬਸ ਇਸ ਨੂੰ ਸਮਝਣ ਦੀ ਹੁੰਦੀ ਹੈ ।
There ‘s message in the way a person treats you . Just listen .
ਪਿਆਰ ਦੇ ਰਾਹ ਤੁਰਿਆ ਮਨੁੱਖ ਹੀ ਅਸਲ ‘ਚ ਜਿਉਂਦਾ ਮਨੁੱਖ ਹੁੰਦਾ ਹੈ । ਬਾਕੀ ਤਾਂ ਮਹਿਜ਼ ��ੱਡੀਆਂ ਦੇ ਪਿੰਜਰ ਹੁੰਦੇ ਨੇ ਜਿਨ੍ਹਾਂ ਚਮੜੀ ਦੇ ਲਿਬਾਸ ਪਹਿਨੇ ਹੁੰਦੇ ਨੇ ।
Only a person who follows the path of love, is in a state of living;else it is just a skeleton dressed with skin.Tirukkural