Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Punjab Youth ADWPD
@Youth_Adwpd
Official X-twitter of Youth Wing -Akali Dal 'Waris Punjab De' Established by the people of Punjab at the 'MAGHI CONFERENCE' 2025 in Sri Muktsar Sahib.
Joined January 2025
3
Following
174
Followers
91
Posts
Punjab Youth ADWPD
@Youth_Adwpd
10 days ago
ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਦਸਾਂ ਪਾਤਸ਼ਾਹੀਆਂ ਦੀ ਜੋਤ, ਸੱਚੇ ਸੁੱਚੇ ਅਟੱਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ।
Punjab Youth ADWPD
@Youth_Adwpd
about 2 months ago
ਅਨੰਦਪੁਰ ਸਾਹਿਬ ਘਟਨਾ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਨੂੰ ਲੈ ਕੇ ਅੱਜ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਹੁਸ਼ਿਆਰਪੁਰ ਵਿਖੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
Punjab Youth ADWPD
@Youth_Adwpd
about 2 months ago
ਕੈਨੇਡਾ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ–ਕੈਨੇਡਾ’ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਇਆ ਜਾ ਰਿਹਾ ਹੈ। ਆਓ, ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਵਿੱਚ ਸ਼ਾਮਲ ਹੋਈਏ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ।
See More
Youth_Adwpd
retweeted
Akali Dal Waris Punjab De
@officialadwpd
about 2 months ago
ਪੰਜਾਬ ਸਰਕਾਰ ਦੀਆਂ ਸਰਕਾਰੀ ਰਿਹਾਇਸ਼ਾਂ ਪੰਜਾਬੀਆਂ ਦੇ ਟੈਕਸ ਦੇ ਪੈਸੇ ਨਾਲ ਬਣੀਆਂ ਨੇ, ਨਾਂ ਕਿ ਦਿੱਲੀ ਵਾਲਿਆਂ ਲਈ ਸਰਾਵਾਂ। ਆਪ ਪਾਰਟੀ ਦੇ ਅਹੁਦੇਦਾਰਾਂ ਦੇ ਰਹਿਣ-ਸਹਿਣ ਦਾ ਖ਼ਰਚਾ ਪੰਜਾਬ ਦੇ ਸਰਕਾਰੀ ਖਜਾਨੇ ਵਿੱਚੋਂ ਕਿਵੇਂ ਹੋ ਸਕਦਾ ਹੈ? ਆਪ ਪਾਰਟੀ ਦੇ ਦਿੱਲੀ ਦੇ ਅਹੁਦੇਦਾਰਾਂ ਦੇ ਪਰਿਵਾਰਾਂ ਦਾ ਇਲਾਜ ਵੀ ਪੰਜਾਬ ਦੇ ਸਰਕਾਰੀ ਖ਼ਰਚੇ ਤੇ; ਜਦੋਂ ਕਿ ਪੰਜਾਬ ਦੇ 23 ਚੋਂ 17 ਜ਼ਿਲਿਆਂ ਵਿੱਚ MRI ਮਸ਼ੀਨਾਂ ਲਈ ਫੰਡ ਨਹੀਂ ? ਇਹ ਪੰਜਾਬ ਤੇ ਪੰਜਾਬੀਆਂ ਨਾਲ ਸਿੱਧਾ ਧ੍ਰੋਹ ਹੈ ਤੇ ਖ਼ਜ਼ਾਨੇ ਦੀ ਸਿੱਧੀ ਲੁੱਟ ਹੈ । #ਪੰਜਾਬ #ਵਾਰਿਸ_ਪੰਜਾਬ_ਦੇ
See More
Youth_Adwpd
retweeted
Punjab Youth ADWPD
@Youth_Adwpd
about 2 months ago
ਸੂਚਨਾ ਵਿਰੋਧ ਪ੍ਰਦਰਸ਼ਨ ਚਾਵਲਾ ਬਲਾਤਕਾਰ ਮਾਮਲੇ ਅਤੇ ਦੋਸ਼ੀਆਂ ਦਾ ਸਾਥ ਦੇਣ ਦੇ ਲੱਗ ਰਹੇ ਦੋਸ਼ਾਂ ਦੇ ਮਾਮਲੇ ਵਿੱਚ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵਾਰ���ਸ ਪੰਜਾਬ ਦੇ ਵੱਲੋਂ ਹੁਸ਼ਿਆਰਪੁਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। 28 ਸਤੰਬਰ 2026 ਸਵੇਰੇ 10:00 ਵਜੇ ਹੁਸ਼ਿਆਰਪੁਰ
Punjab Youth ADWPD
@Youth_Adwpd
about 2 months ago
ਸੂਚਨਾ ਵਿਰੋਧ ਪ੍ਰਦਰਸ਼ਨ ਚਾਵਲਾ ਬਲਾਤਕਾਰ ਮਾਮਲੇ ਅਤੇ ਦੋਸ਼ੀਆਂ ਦਾ ਸਾਥ ਦੇਣ ਦੇ ਲੱਗ ਰਹੇ ਦੋਸ਼ਾਂ ਦੇ ਮਾਮਲੇ ਵਿੱਚ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹੁਸ਼ਿਆਰਪੁਰ ਵਿ��ੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। 28 ਸਤੰਬਰ 2026 ਸਵੇਰੇ 10:00 ਵਜੇ ਹੁਸ਼ਿਆਰਪੁਰ
Akali Dal Waris Punjab De
@officialadwpd
about 2 months ago
ਅਹਿਮ ਸੂਚਨਾ | ਵਿਰੋਧ ਪ੍ਰਦਰਸ਼ਨ ਚਾਵਲਾ ਬਲਾਤਕਾਰ ਮਾਮਲੇ ਅਤੇ ਦੋਸ਼ੀਆਂ ਦਾ ਸਾਥ ਦੇਣ ਦੇ ਲੱਗ ਰਹੇ ਦੋਸ਼ਾਂ ਦੇ ਮਾਮਲੇ ਵਿੱਚ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹੁਸ਼ਿਆਰਪੁਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। 28 ਸਤੰਬਰ 2026 ਸਵੇਰੇ 10:00 ਵਜੇ ਹੁਸ਼ਿਆਰਪ��ਰ ਇਸ ਵਿਰੋਧ ਪ੍ਰਦਰਸ਼ਨ ਵਿੱਚ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਜਲੰਧਰ, ਗੁਰਦਾਸਪੁਰ, ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ਦੇ ਪਾਰਟੀ ਅਹੁਦੇਦਾਰਾਂ ਅਤੇ ਵਰਕਰ ਸਾਹਿਬਾਨ ਦੀ ਹਾਜ਼ਰੀ ਰਹੇਗੀ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਾਰੇ ਸਬੰਧਤ ਅਹੁਦੇਦਾਰਾਂ ਅਤੇ ਵਰਕਰ ਸਾਹਿਬਾਨ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। #ਅਕਾਲੀਦਲਵਾਰਿਸਪੰਜਾਬਦੇ #Hoshiarpur #Punjab
See More
Youth_Adwpd
retweeted
Akali Dal Waris Punjab De
@officialadwpd
about 2 months ago
“ਨੌਜਵਾਨੋ ਉੱਠੋ, ਯੁੱਗ ਪਲਟ ਰਿਹਾ ਹੈ, ਆਪਣੇ ਫ਼ਰਜ਼ ਪੂਰੇ ਕਰੋ!” ਦੇਸ਼ ਦੀ ਖ਼ਾਤਿਰ ਇਹ ਨਾਅਰਾ ਗ਼ਦਰੀ ਲਹਿਰ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਜੀ ਨੇ ਦਿੱਤਾ ਸੀ। ਅੱਜ ਫਿਰ ਪੰਜਾਬ ਨੂੰ ਬਚਾਉਣ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਬਾਪੂ ਤਰਸੇਮ ਸਿੰਘ ਜੀ ਪੰਜਾਬੀਆਂ ਨੂੰ ਸੱਦਾ ਦੇ ਰਹੇ ਹਨ। ਪੰਜਾਬ ਦਿਓ ਵਾਰਿਸੋ! ਉੱਠੋ — ਪੰਥ ਅਤੇ ਪੰਜਾਬ ਲਈ। ਜਾਗੋ — ਪੰਜਾਬ ਦੀਆਂ ਫ਼ਸਲਾਂ ਅਤੇ ਨਸਲਾਂ ਲਈ। ਸਾਡੀ ਨੌਜਵਾਨੀ ਦਾ ਘਾਣ ਕਰ ਦਿੱਤਾ ਗਿਆ, ਸਾਡੀਆਂ ਸਿੱਖ ਸੰਸਥਾਵਾਂ ਦਾ ਪਤਨ ਹੋ ਰਿਹਾ ਹੈ। ਅੱਜ ਹਾਲਾਤ ਇਹ ਹਨ ਕਿ ਵਾੜ ਹੀ ਖੇਤ ਨੂੰ ਖਾ ਰਹੀ ਹੈ। ਆਓ, ਆਪਣੇ ਮੂਲ ਵੱਲ ਮੁੜੀਏ ਅਤੇ ਚੜ੍ਹਦੀ ਕਲਾ ਵਾਲੇ ਪੰਜਾਬ ਦੀ ਮੁੜ ਸਿਰਜਣਾ ਕਰੀਏ। ਸਾਨੂੰ ਕਿਸੇ ਦਿੱਲੀ ਜਾਂ ਗੁਜਰਾਤ ਦੇ ਮਾਡਲ ਦੀ ਲੋੜ ਨਹੀਂ। ਆਪਣੀ ਮਿੱਟੀ, ਆਪਣੀ ਪਛਾਣ ਅਤੇ ਆਪਣੇ ਹੱਕਾਂ ਨਾਲ ਪੰਜਾਬ ਨੂੰ ਮੁੜ ਸੁਰਜੀਤ ਕਰੀਏ।
See More
officialadwpd's tweet video.
Youth_Adwpd
retweeted
Akali Dal Waris Punjab De
@officialadwpd
about 2 months ago
ਛਪਾਰ ਵਿਖੇ ਵਿਸ਼ਾਲ ਪੰਥਕ ਕਾਨਫਰੰਸ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ 26 ਸਤੰਬਰ 2026, ਦਿਨ ਸ਼ਨੀਵਾਰ ਨੂੰ ਪਿੰਡ ਛਪਾਰ, ਹਲਕਾ ਦਾਖਾ ਵਿਖੇ ਵਿਸ਼ਾਲ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। ਪੰਜਾਬ ਦੇ ਹੱਕਾਂ, ਹਿੱਤਾਂ ਅਤੇ ਭਵਿੱਖ ਨਾਲ ਜੁੜੇ ਅਹਿਮ ਮਸਲਿਆਂ ਨੂੰ ਲੈ ਕੇ ਹੋਣ ਵਾਲੀ ਇਸ ਕਾਨਫਰੰਸ ਵਿ���ਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਪੰਜਾਬ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ ਜਾਣਗੇ। ਪੰਥਕ ਵਿਚਾਰਾਂ ਅਤੇ ਪੰਜਾਬ ਦੇ ਅਹਿਮ ਮਸਲਿਆਂ ਨਾਲ ਜੁੜੇ ਇਸ ਇਕੱਠ ਦਾ ਹਿੱਸਾ ਬਣਨ ਲਈ ਹੁੰਮਹੁਮਾ ਕੇ ਪਹੁੰਚੋ। 📅 26 ਸਤੰਬਰ 2026 | ਸ਼ਨੀਵਾਰ 📍 ਪਿੰਡ ਛਪਾਰ, ਹਲਕਾ ਦਾਖਾ
See More
officialadwpd's tweet video.
Youth_Adwpd
retweeted
Akali Dal Waris Punjab De
@officialadwpd
about 2 months ago
ਅੱਜ ਛਪਾਰ ਦੇ ਮੇਲੇ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨਾਲ ਜੁੜੀ ਸੰਗਤ ਦਾ ਭਰਵਾਂ ਇਕੱਠ ਦੇਖਣ ਨੂੰ ਮਿਲਿਆ। ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਆਪਣੀ ਖੇਤਰੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਪੱਲਾ ਫੜਨ ਵਾਲੇ ਲੋਕ ਪੰਜਾਬ ਦੇ ਉਹ ਵਫ਼ਾਦਾਰ ਲੋਕ ਹਨ, ਜੋ ਪੰਜਾਬ ਦੀ ਮਿੱਟੀ, ਪੰਜਾ��� ਦੇ ਹੱਕਾਂ ਅਤੇ ਪੰਜਾਬ ਦੀ ਅਣਖ ਨਾਲ ਖੜ੍ਹਨ ਦਾ ਜਜ਼ਬਾ ਰੱਖਦੇ ਹਨ । ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਇਹਨਾਂ ਸਮੂਹ ਪੰਜਾਬੀਆਂ ਦਾ ਦਿਲੋਂ ਧੰਨਵਾਦ ਕਰਦੀ ਹੈ। ਛਪਾਰ | ਪੰਥਕ ਕਾਨਫਰੰਸ #ਅਕਾਲੀਦਲਵਾਰਿਸਪੰਜਾਬਦੇ #ਛਪਾਰਕਾਨਫਰੰਸ #ਪੰਜਾਬ #ਪੰਜਾਬੀਅਤ #ਮਾਲਵਾ
See More
Punjab Youth ADWPD
@Youth_Adwpd
about 2 months ago
ਅੱਜ ���ਪਾਰ ਦੇ ਮੇਲੇ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨਾਲ ਜੁੜੀ ਸੰਗਤ ਦਾ ਭਰਵਾਂ ਇਕੱਠ ਦੇਖਣ ਨੂੰ ਮਿਲਿਆ।
#ਪੰਜ
ਾ
ਬ #ਪੰਜਾਬੀ
ਅ
ਤ #ਮਾਲ
ਵਾ
Youth_Adwpd's tweet video.
Punjab Youth ADWPD
@Youth_Adwpd
about 2 months ago
Youth_Adwpd's tweet video.
Punjab Youth ADWPD
@Youth_Adwpd
about 2 months ago
ਭਲੇ ਅਮਰਦਾਸ ਗੁ�� ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੈ ॥ ਧੰਨ ਧੰਨ ਸ੍ਰੀ ਗੁਰੂ ਅਮਰ ਦਾਸ ਜੀ ਦੇ ਜੋਤੀ ਜੋਤਿ ਦਿਵਸ ’ਤੇ ਕੋਟਿ-ਕੋਟਿ ਪ੍ਰਣਾਮ।
Punjab Youth ADWPD
@Youth_Adwpd
about 2 months ago
ਛਪਾਰ ਮੇਲਾ ਵਿਸ਼ਾਲ ਪੰਥਕ ਕਾਨਫ਼ਰੰਸ ਰੋਡ ਮੈਪ ਅਤੇ ਪਾਰਕਿੰਗ ।।
Punjab Youth ADWPD
@Youth_Adwpd
about 2 months ago
Punjab Youth ADWPD
@Youth_Adwpd
about 2 months ago
'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਵੱਲੋਂ 26 ਸਤੰਬਰ 2026, ਦਿਨ ਸ਼ਨੀਵਾਰ ਨੂੰ ਪਿੰਡ ਛਪਾਰ, ��ਲਕਾ ਦਾਖਾ ਵਿਖੇ ਪੰਥਕ ਰੈਲੀ ਕਰਵਾਈ ਜਾ ਰਹੀ ਹੈ। ਹਰ ਪੰਜਾਬ ਵਾਸੀ ਨੂੰ ਅਪੀਲ ਹੈ ਕਿ ਇਸ ਪੰਥਕ ਰੈਲੀ ਦਾ ਹਿੱਸਾ ਬਣ ਕੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਅਤੇ ਪੰਜਾਬ ਦੇ ਹੱਕਾਂ, ਹਿੱਤਾਂ ਤੇ ਭਵਿੱਖ ਲਈ ਆਪਣੀ ਆਵਾਜ਼ ਬੁਲੰਦ ਕਰੀਏ ।
See More
Punjab Youth ADWPD
@Youth_Adwpd
about 2 months ago
ਪੰਜ���ਬ ਦੀਆਂ ਮਾਵਾਂ ਹੋਰ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਰੁੜਨਾ ਨਹੀਂ ਚਾਹੁੰਦੀਆਂ, ਆਪਣਾ ਪੁੱਤਾਂ ਨੂੰ ��ਸ਼ਿਆਂ ਵਿੱਚ ਵੇਖ ਹੋਰ ਵਿਲਕਣਾ ਨਹੀਂ ਚਾਹੁੰਦੀਆਂ।
Youth_Adwpd's tweet video.
Punjab Youth ADWPD
@Youth_Adwpd
about 2 months ago
ਅਕਾਲੀ ਦਲ ਵਾਰਿਸ ਪੰਜਾਬ ਦੇ ਇਸਤਰੀ ਵਿੰਗ ਵੱਲੋਂ ਦਫ਼ਤਰ ਸ੍ਰੀ ਅੰਮ੍ਰਿਤਸਰ (ਪੰਜਾਬ) ਵਿਖੇ ਅਹਿਮ ਮੀਟਿੰਗ ਕੀਤੀ ਗਈ ।।
Punjab Youth ADWPD
@Youth_Adwpd
about 2 months ago
ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਏਜੰਡੇ ਤੋ ਪ੍ਰਭਾਵਿਤ ਹੋ ਕੇ ਸਾਬਕਾ ED ਡਿਪ��ੀ ਡਾਇਰੈਕਟਰ ਸ. ਨਿਰੰਜਨ ਸਿੰਘ ਜੀ ਅਤੇ ਸਾਬਕਾ DSP ਸ. ਬਲਵਿੰਦਰ ਸਿੰਘ ਸੇਖੋਂ ਜੀ ਦਾ ‘ਵਾਰਿਸ ਪੰਜਾਬ ਦੇ’ ਪਰਿਵਾਰ ਵਿੱਚ ਹੋਏ ਸ਼ਾਮਿਲ।
Youth_Adwpd's tweet video.
Punjab Youth ADWPD
@Youth_Adwpd
about 2 months ago
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ ॥ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
Punjab Youth ADWPD
@Youth_Adwpd
about 2 months ago
ਭੋਲਾ ਡਰੱਗ ਕੇਸ ਦੀ ਮਨੀ-ਲਾਂਡਰਿੰਗ ਜਾਂਚ ਨਾਲ ਜੁੜੇ ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ਹੁਣ ਸਿਆਸਤ ਵਿੱਚ। ਜਿਨ੍ਹਾਂ ਨੇ ਕਦੇ ਡਰੱਗ ਮਾਫੀਆ ਦੀ ਜਾਂਚ ਕੀਤੀ, ਉਹ ਹੁਣ ਪੰਜਾਬ ਦੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਿਆਸੀ ਮੈਦਾਨ ਵਿੱਚ ਉਤਰ ਰਹੇ ਹਨ।
Youth_Adwpd's tweet video.
Last Seen Users on Sotwe
69COS次元社
Seen from
United States
chudai hijab
Seen from
Indonesia
BINOR INDO
Seen from
Indonesia
Brown desi lad
Seen from
Germany
braham extra
Seen from
United States
ww
Seen from
United States
ElleOFtaylor
Seen from
United Kingdom
PRAE
Seen from
Indonesia
Roel
Seen from
Netherlands
Kammy Sutra 🏳️⚧️
Seen from
Netherlands
Trends for you
1
Rikers
Under 10K tweets
2
Riemann Hypothesis
Under 10K tweets
3
Good Friday
Under 10K tweets
4
#paobc
Under 10K tweets
5
RED Friday
Under 10K tweets
6
#FridayVibes
Under 10K tweets
7
#LastFourWatched
Under 10K tweets
8
Waka
Under 10K tweets
9
#FursuitFriday
Under 10K tweets
10
Happy Friyay
Under 10K tweets
Most Popular Users
1
Elon Musk
@elonmusk
240.5M followers
2
Barack Obama
@barackobama
118.7M followers
3
Cristiano Ronaldo
@cristiano
114.4M followers
4
Donald J. Trump
@realdonaldtrump
111.8M followers
5
Narendra Modi
@narendramodi
107M followers
6
Rihanna
@rihanna
98.7M followers
7
NASA
@nasa
92.2M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.4M followers
13
Kim Kardashian
@kimkardashian
70.8M followers
14
YouTube
@youtube
68.7M followers
15
Neymar Jr
@neymarjr
66.3M followers
16
Bill Gates
@billgates
65.2M followers
17
Selena Gomez
@selenagomez
63M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫