Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਅਣਜਾਣ ਕੁੜੀ
@_anjan_kudi
Sardarni Believe in waheguru ☬ੴ ✌️ਸਰਦਾਰਨੀ 👑 ਜਿੰਦ ਜਾਨ 💓 ਬੇਬੇ ਬਾਪੂ 😘😘 Royal Entry on September 😜 Single🤫🤫 Black lover♥ Fan 👉 Sardar Ha....et❤
Joined November 2020
4
Following
43
Followers
1K
Posts
ਅਣਜਾਣ ਕੁੜੀ
@_anjan_kudi
over 2 years ago
ਮੇਰੀਆਂ ਸੋਚਾਂ ਚ ਤੇਰਾ ਐਸਾ ਜ਼ਿਕਰ ਐ ਜਿਹੜਾ ਤੇਰੀ ਸੋਚ ਤੋਂ ਵੀ ਬਾਹਰ ਐ.....🫶❣️
ਅਣਜਾਣ ਕੁੜੀ
@_anjan_kudi
over 2 years ago
*ਸਾਹਿ ਚਿੱਠੀ* ਸਾਹਿ ਚਿੱਠੀ ਪੁੱਜੀ ਜਿਸ ਦਰ 'ਤੇ ਬੜੀ ਮਿਹਰ ਹੋਣੀ ਦਾਤੇ ਦੀ ਉਸ ਘਰ 'ਤੇ ਖੁਸ਼ੀਆਂ ਭਰਿਆ ਚੜ੍ਹਿਆ ਅੱਜ ਨਵਾਂ ਸਵੇਰਾ ਭਾਗਾਂ ਵਾਲੀ ਦਹਿਲੀਜ਼ ਤੇਰੀ ਕਰਮਾਂ ਵਾਲਾ ਵਿਹੜਾ❣️
ਅਣਜਾਣ ਕੁੜੀ
@_anjan_kudi
almost 4 years ago
ਆਪਣੇ ਆਪਣੇ ਸਿਦਕ ਦੀ ਗੱਲ ਏ, ਕਿਸੇ ਨੇ ਕਦੇ ਸ਼ੁਕਰ ਨੀ ਕੀਤਾ, ਤੇ ਕਿਸੇ ਨੇ ਦੁੱਖ ਦਾ ਵੀ ਕਦੇ ਜਿਕਰ ਨਾ ਕੀਤਾ !!
ਅਣਜਾਣ ਕੁੜੀ
@_anjan_kudi
over 4 years ago
ਅੰਦਰੋਂ ਦਿਲ ਰੋ ਰਿਹਾ ਉੱਪਰੋਂ ਹੱਸ ਰਹੇ ਆਂ ਜੇ ਕੋਈ ਹਾਲ ਪੁੱਛਦੇ ਸਭ ਕੁਝ ਚੰਗਾ ਦੱਸ ਰਹੇ ਆਂ 🥹
Who to follow
Manpreet Singh kharoud
@Manpree40973822
ਸੱਜਣਪ੍ਰੀਤ ਸਿੰਘ
@Sajanpannu_
𝘙𝘢𝘣𝘣𝘚𝘶𝘬𝘩𝘙𝘢𝘬𝘩𝘦🌻
ਹਰਪ੍ਰੀਤ ਕੌਰ ਖਾਲਸਾ 💙
@preet_khalsa0
ਹਮਰਾ ਮਹਾਕਾਲ ਰਖਵਾਲਾ 🌻 ਸਰਪੰਚ ✊🏽
ਅਣਜਾਣ ਕੁੜੀ
@_anjan_kudi
over 4 years ago
ਮੈ ਬਹੁਤ ਬੋਲਦੀ ਆ ਤੇ ਉਹ ਸਾਂਤ ਸੁਭਾਅ ਜਿਹਾ🤞😘
ਅਣਜਾਣ ਕੁੜੀ
@_anjan_kudi
over 4 years ago
ਗੁੱਟ ਤੇ ਲੱਗੀ ਘੜੀ। ਕਿਸੇ ਨਾ ਗੌਰ ਨਾਲ ਪੜ੍ਹੀ। ਦੇਖ ਵਕਤ ਦੀ ਤੋਰ, ਨਿੱਤ ਬਦਲਦਾ ਦੌਰ, ਅੱਜ ਹੋਰ ਤੇ ਕੱਲ ਹੋਰ, ਤੂੰ ਬਲਵਾਨ, ਮੈਂ ਕਮਜ਼ੋਰ, ਕੋਈ ਰਾਜਾ, ਕੋਈ ਚੋਰ, ਸੁਣਿਆ ਨਾ ਸੂਈਆਂ ਦਾ ਸ਼ੋਰ, ਲੰਘਿਆ ਵੇਲਾ, ਹੋਏ ਤੌਰ-ਭੌਰ, "Harp" ਨੀਰਾਂ ਦੀ ਲੱਗਦੀ ਝੜੀ। ਘੁੱਟ ਤੇ ਲੱਗੀ ਘੜੀ। ਕਿਸੇ ਨਾ ਗੌਰ ਨਾਲ ਪੜ੍ਹੀ।
ਅਣਜਾਣ ਕੁੜੀ
@_anjan_kudi
over 4 years ago
Everyone Ask “Are You Okay?” But no one says, “PIZZA” ਖਵਾਵਾ ਤੈਂਨੂੰ!🍕🥺😑
ਅਣਜਾਣ ਕੁੜੀ
@_anjan_kudi
over 4 years ago
ਭੁਪਿੰਦਰ ਸਿੰਘ 😂
ਅਣਜਾਣ ਕੁੜੀ
@_anjan_kudi
over 4 years ago
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ, ਮੈ ਗੱਲ ਲੱਗ ਜਾਵਾਂ ਤੇਰੇ ਸੱਜਣਾ, ਨਾ ਦਿਲ ਚ ਹੋਵੇ ਚੋਰ ਕੋਈ..!!
ਅਣਜਾਣ ਕੁੜੀ
@_anjan_kudi
over 4 years ago
ਬਚਪਨ wale khidone awaaz deke puch rahe ne ‘Kida da lagda jad Lok thode nal khed De ne ......?’
ਅਣਜਾਣ ਕੁੜੀ
@_anjan_kudi
over 4 years ago
ਜੇ ਦੁਨੀਆਂ ਸਾਹਮਣੇ ਰੌਂ ਪਈ ਤਾਂ ਕਹਿਣਗੇ ਦਿਵਾਨੀ ਹੋ ਗਈ ਇਸ਼ਕ ਚ 🤦🏻 ਜੇ ਕੁਝ ਨਾ ਬੋਲੀ ਤਾਂ ਕਹਿਣਗੇ ਬੇਗਾਨੀ ਹੋ ਗਈ ! ਇਹ ਕਿੱਥੇ ਹੁਣ ਆਪਣੇ ਨਾਲ ਗੱਲਾਂ ਕਰਦੀ ਏ 😣 ਇਹ ਦੁਨੀਆਂ ਦੀ ਜੁਬਾਨ ਐ! ਇਹਨੂੰ ਕੋਈ ਨੀ ਫੜ ਸਕਦਾ 👎🏻
@_anjan_kudi
ਅਣਜਾਣ ਕੁੜੀ
@_anjan_kudi
over 4 years ago
ਇਨਸਾਨ ਹੀ ਇਨਸਾਨ ਦੀ ਦਵਾ ਹੈ ਕੋਈ ਦੁੱਖ ਦਿੰਦਾ, ਤੇ ਕੋਈ ਸਕੂਨ ਬਣ ਜਾਂਦਾ
ਅਣਜਾਣ ਕੁੜੀ
@_anjan_kudi
over 4 years ago
ਤੇਰੇ ਤਾਂ ਖਿਲਰੇ,ਕੱਲੇ ਵਾਲ ਏ ਸੋਹਣੀਏ ਮੇਰੀ ਤਾਂ ਜ਼ਿੰਦਗੀ ਦਾ ਇਹ ਹਾਲ ਏ
ਅਣਜਾਣ ਕੁੜੀ
@_anjan_kudi
over 4 years ago
ਸੱਚੀ ਤੇਰੇ ਚਿਹਰੇ ਤੇ ਨੂਰ ਇਹਨਾਂ ਸੀ ਕਦੇ ਕਿਸੇ ਚਿਹਰੇ ਤੇ ਦੇਖਿਆ ਨੀ ਤੂੰ ਸਚਿਓ ਰੱਬ ਦਾ ਬੰਦਾ ਸੀ ਸਾਰਿਆਂ ਦੇ ਦਿਲਾਂ ਚ ਆਪਣੀ ਥਾਂ ਬਣਾ ਗਿਆ ਹਰ ਕਿਸੇ ਦੇ ਮੂੰਹ ਤੋਂ ਮੂਸਾ ਕਵਾਹ ਗਿਆ ਟਿੱਬਿਆਂ ਵਾਲਾ ਜੱਟ ਕਵਾਹ ਗਿਆ
#sidhumoosewala
#Legend
🥺💔
ਅਣਜਾਣ ਕੁੜੀ
@_anjan_kudi
over 4 years ago
ਜਿਹੜੇ ਕਦੇ ਤੈਨੂੰ ਪਸੰਦ ਵੀ ਨੀ ਕਰਦੇ ਸੀ ਅੱਜ ਓਹ ਵੀ ਤੈਨੂੰ ਚੇਤੇ ਕਰਦੇ ਨੇ ਕਦੇ ਤੇਰੇ ਗਾਣੇ ਨੀ ਸੁਣਦੇ ਸੀ ਹੁਣ ਉਹ ਵੀ ਸੁਣਦੇ ਨੇ ਕਦੇ ਤੈਨੂੰ ਦੇਖਣਾ ਨੀ ਪਸੰਦ ਕਰਦੇ ਅੱਜ ਉਹ ਵੀ ਦੇਖਦੇ ਥੱਕ ਦੇ ਨਹੀ ਤੈਨੂੰ ਦੇਖ ਐਵੇਂ ਲਗਦਾ ਜਿਵੇਂ ਹੁਣ ਤੂੰ ਉੱਠ ਸਾਡੇ ਨਾਲ ਗੱਲ ਕਰੋਗਾ conti...
ਅਣਜਾਣ ਕੁੜੀ
@_anjan_kudi
over 4 years ago
ਸਭ ਤੋ ਪਹਿਲਾ ਉਸ ਮਾਂ ਬਾਰੇ ਹੀ ਕਿਉ ਸੋਚਿਆ ਜਾਂਦਾ ਉਸ ਪਿਉ ਬਾਰੇ ਕੋਈ ਕਿਉ ਨੀ ਸੋਚਦਾ ਜੋ ਪੜਾ ਲਿਖਾ ਕੇ ਇਹਨਾ ਕਾਬਿਲ ਬਣਾਉਂਦਾ ਏ ਆਪਣੇ ਬੁਢਾਪੇ ਲਈ ਸਹਾਰਾ ਬਣਾਉਂਦਾ ਏ ਜੋ ਪੁੱਤ ਨੂੰ ਦੁਨੀਆਦਾਰੀ ਸਿਖਾਉਂਦਾ ਏ ਉਸ ਪਿਉ ਬਾਰੇ ਵੀ ਸੋਚੋ ਕੁੱਝ ਜਿਸ ਦਾ ਸਾਥੀ, ਦੋਸਤ, ਬੁਢਾਪੇ ਦਾ ਸਹਾਰਾ ਹੁੰਦਾ ਪੁੱਤ ਉਸ ਬਾਰੇ ਕੋਈ ਕਿਉ ਨੀ ਸੋਚਦਾ
#ਅਣਜਾਣਕੁੜੀ
ਅਣਜਾਣ ਕੁੜੀ
@_anjan_kudi
over 4 years ago
ਕਦੋਂ ਮਿਲੂ ਇੱਥੇ ਵਿਚਾਰਾਂ ਦੀ ਖੁੱਲ੍ਹ, ਕਦੋਂ ਰੁਕੇਗੀ ਹੱਕ ਸੱਚ ਦੀ ਰੱਤ ਡੁੱਲ੍ਹ, ਕਦੇ ਪਾਸ਼,ਕਦੇ ਦਿਲਸ਼ਾਦ ਅੱਜ ਮੂਸੇ ਵਾਲਾ, ਕਿਹੋ ਜਿਹੀ 'ਵਾ ਪੰਜਾਬ 'ਚ ਰਹੀ ਝੁੱਲ, ਕੀ ਕਸੂਰ ਏ ਹਰ ਉਸ ਮਾਂ ਦਾ, ਕੀ ਜਨਮ ਦੇ ਕੇ ਕੀਤੀ ਕੋਈ ਭੁੱਲ।
#SidhuMoosewala
ਅਣਜਾਣ ਕੁੜੀ
@_anjan_kudi
over 4 years ago
ਕਿਸੇ ਮਾਂ ਦਾ ਕੱਲਾ ਤੇ ਨੌਜਵਾਨ ਪੁੱਤ ਖੋ ਲੈਣਾ ਕਿੱਥੋਂ ਦੀ ਸਮਝਦਾਰੀ ਤੇ ਅਕਲ ਦਾ ਕੰਮ ਹੈ। ਕਿਸੇ ਨਾਲ ਏਨੀ ਨਫ਼ਰਤ ਤੇ ਈਰਖਾ ਵੀ ਕੀ ਆਖ ਕਿ ਏਨੀ ਬੇਰਹਿਮੀ ਨਾਲ ਕਤਲ ਕੀਤਾ ਜਾਵੇ। ਮਾਂ ਆਪਣੇ ਮਨ ਨੂੰ ਕਿਵੇਂ ਸਮਝਾਏਗੀ💔🥺
#sidhumossewala
#ripsidhumoosewala
ਅਣਜਾਣ ਕੁੜੀ
@_anjan_kudi
over 4 years ago
ਜਿਉਣਾ ਮਰਨਾ ਤਾਂ ਉਸ ਸੱਚੇ ਪਾਤਸ਼ਾਹ ਵਾਹਿਗੂਰੁ ਦੇ ਹੱਥ ਹੈ ਉਹ ਪਹਿਲਾਂ ਹੀ ਸਾਡੀ ਕਿਤਾਬ ਖੋਲ ਕੇ ਭੇਜਦਾ ਹੈ ਅਸੀ ਤਾਂ ਬੱਸ ਸੱਚ ਦੇ ਪੁਤਲੇ ਆ
#sidhumossewala
ਅਣਜਾਣ ਕੁੜੀ
@_anjan_kudi
over 4 years ago
ਪਤਾ ਨੀਂ ਕਿਵੇ ਦੇ ਲੋਕ ਹੁੰਦੇ ਜਾ ਰਹੇ ਨੇ ਨਾ ਪਹਿਲਾ ਵਰਗੇ ਲੋਕ ਰਹੇ ਨਾ, ਨਾ ਇਨਸਾਨੀਅਤ ਰਹੀ... ਕਿਸੇ ਦੇ ਮਰਨ ਨਾਲ ਦੁਨੀਆ ਤਾਂ ਨੀ ਰੁਕਦੀ, ਪਰ ਸਮਝ ਨੀ ਆਉਂਦੀ ਕਿਸੇ ਨੂੰ ਮਾਰ ਕੇ ਤੁਹਾਨੂੰ ਕੀ ਮਿਲਦਾ ਏ... ਨਾ ਤੁਸੀ ਉਹਦੀ ਜਗ੍ਹਾ ਲੈ ਸਕਦੇ ਨਾ ਉਹਦੀ ਜਾਇਦਾਦ ਮਿਲਣੀ... ਫੇਰ ਪਤਾ ਨੀ ਕਿਉਂ ਐਵੇਂ ਦੇ ਕੰਮ ਕਰਦੇ
#sidhumoosewala
Last Seen Users on Sotwe
Fieldowner
TWINK CHEEKS 🍑
Seen from
Israel
Khan
Seen from
United Arab Emirates
gokhantest
Seen from
Thailand
yerli ifsa
Seen from
Kuwait
𝐒𝐞𝐜𝐫𝐞𝐭 𝐒𝐨𝐜𝐢𝐞𝐭𝐲🤷♂️
vkck giao lưu
Seen from
United States
splinter
艾米丽
Seen from
United States
PollyMopp
Seen from
Saudi Arabia
Trends for you
1
Packers
Under 10K tweets
2
Jordan Love
Under 10K tweets
3
Josh Downs
Under 10K tweets
4
Parker Washington
Under 10K tweets
5
Green Bay
Under 10K tweets
6
Saints
Under 10K tweets
7
Geno Smith
Under 10K tweets
8
Matt LaFleur
Under 10K tweets
9
Travis Hunter
Under 10K tweets
10
AJ Brown
Under 10K tweets
Most Popular Users
1
Elon Musk
@elonmusk
240.8M followers
2
Barack Obama
@barackobama
118.7M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107M followers
6
Rihanna
@rihanna
98.7M followers
7
NASA
@nasa
92.2M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.4M followers
13
Kim Kardashian
@kimkardashian
70.8M followers
14
YouTube
@youtube
68.7M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.6M followers
Olivia
Online
✨
⭐
💫