ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥
Your actions seem so sweet to me. Nanak begs for the treasure of the Naam, the Name of the Lord.
#ਵਾਹਿਗੁਰੂ_ਜੀ 🙏
ਸ਼ੁਭ ਸਵੇਰ 🌷 Amrit Vela
#GURUDWARA_MOTI_BAGH_DELHI
DHAN DHAN GURU NANAK DEV JI 🙏
ੴ 🪯 ਸਤਨਾਮ ਸ਼੍ਰੀ ਵਾਹਿਗੁਰੂ ਜੀ 🙏
नानक नाम चढ़दी कलां, तेरे भाणे सरबत दा भला
जो बोले सो निहाल, सत श्री अकाल
🌹 Shri Waheguru ji da Khalsa te Shri Waheguru ji ki Fateh 🌹
ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥
ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥
O my True Guru, without You I have no other at all.
I am foolish and ignorant; I seek Your Sanctuary. Please be Merciful and unite me with the Lord.
#ਵਾਹਿਗੁਰੂ_ਜੀ 🙏
ਜਿਤੁ ਪਾਰਬ੍ਰਹਮੁ ਚਿਤਿ ਆਇਆ॥ ਸੋ ਘਰੁ ਦਯਿ ਵਸਾਇਆ॥
The Supreme Lord God has established that home, in which He comes to mind.
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ ੬੨੫