Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਸਿੱਧੂ🌻
@_sidhu98
ਸਬਰ । ਸ਼ੁਕਰ । ਸਿਦਕ । ਹਲੀਮੀ 🕊️ 📍 ਮੂਸਾ ਮਾਨਸਾ 🏠
ਪੰਜਾਬ
Joined April 2017
326
Following
314
Followers
9.7K
Posts
Pinned Tweet
ਸਿੱਧੂ🌻
@_sidhu98
almost 3 years ago
ਚਾਦਰ ਮੈਲੀ ਤੇ ਸਾਬੁਣ ਥੋੜਾ, ਬੈਠ ਕਿਨਾਰੇ ਧੋਵੇਂਗਾ, ਦਾਗ ਨੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫੇਰ ਰੋਵੇਂਗਾ
ਸਿੱਧੂ🌻
@_sidhu98
10 months ago
ਹਵਾਵਾਂ ਮਾਫੀ ਮੰਗ ਵੀ ਲੈਣ ਤਾਂ ਕੀ ਹੈ, ਟੁੱਟੀ ਹੋਈ ਟਾਹਣੀ ਤਾਂ ਨਹੀਂ ਜੋੜ ਸਕਦੀਆਂ..🥹
ਸਿੱਧੂ🌻
@_sidhu98
about 1 year ago
ਇੱਕ ਤਰਫ਼ਾ ਪਿਆਰ, ਸਾਬਤਾ ਬੰਦਾ ਨਿਗਲਣ ਦੀ ਹੈਸੀਅਤ ਰੱਖਦਾ 🥹
ਸਿੱਧੂ🌻
@_sidhu98
about 1 year ago
ਔਰਤ ਨੂੰ ਉਸਦੇ past ਦਾ ਮਿਹਣਾ ਦੇ ਕੇ ਮਰਦ ਆਪਣਾ future ਖਰਾਬ ਕਰ ਲੈਂਦਾ ਹੁੰਦਾ
Who to follow
𝙳𝚎𝚎𝚙_𝚍𝚑𝚒𝚖𝚊𝚗 ✌︎
@Deep_pb13
ਸੰਗਰੂਰ 🛫🇬🇧 Malwa block 🦅 𝓡𝓪𝓶𝓰𝓪𝓻𝓱𝓲𝓪
partap singh
@Partapsingh510
☬ ਨਿਰਭਉ ਨਿਰਵੈਰ ☬
Taari ਤਾਰੀ 🚜
@taari_huni
ਬ੍ਰੇਕਾਂ ਤੇ ਕੁੱਤੇ ਦੋਨੋਂ ਫੇਲ ਆ An accidental engineer, in love with software, full-time learner.
ਸਿੱਧੂ🌻
@_sidhu98
about 1 year ago
ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ ਅਰਜਨ
ਸਿੱਧੂ🌻
@_sidhu98
about 1 year ago
ਉਦਾ ਟੁੱਟਜੇ ਪੈਰ, ਜਿਦੀ ਮੰਗੀ ਸੀ ਖੈਰ।😔
ਸਿੱਧੂ🌻
@_sidhu98
about 1 year ago
ਲਿਬਾਸ ਚਾਹੇ ਕਿੰਨਾ ਵੀ ਕੀਮਤੀ ਹੋਵੇ ਘਟੀਆ ਕਿਰਦਾਰ ਕਦੇ ਨਹੀ ਲੁਕੋ ਸਕਦਾ ⛳️
ਸਿੱਧੂ🌻
@_sidhu98
about 1 year ago
ਮੁਹੱਬਤ ਕਰ ਮੂੰਹ ਨਾ ਮਾਰ , ਜਿਸਮਾਂ ਕਰ ਕੇ ਰੂਹ ਨਾ ਮਾਰ _🤌
ਸਿੱਧੂ🌻
@_sidhu98
about 1 year ago
ਗੁੰਮਰਾਹ ਕਰ ਦਿੰਦੇ ਨੇ ਮੰਜ਼ਲਾਂ ਤੋਂ ਕੁੱਝ ਲੋਕ ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ 🤍🍂
ਸਿੱਧੂ🌻
@_sidhu98
about 1 year ago
ਕਈ ਵਾਰ ਕਿਸਮਤ ਅੱਗੇ "ਕੋਸ਼ਿਸ਼ਾਂ ਹਾਰ ਜਾਂਦੀਆਂ ਨੇ"
ਸਿੱਧੂ🌻
@_sidhu98
about 1 year ago
ਵਿਕਾਊ ਨੂੰ ਮੁੱਲ ਦਿਆ ਕਰੋ, ਇੱਜ਼ਤ ਨਹੀ ॥ 💸🚫
ਸਿੱਧੂ🌻
@_sidhu98
about 1 year ago
ਮੈਨੂੰ ਭੇਜਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ ਤੂੰ ਪੁਰਾਣੀਆ ਯਾਦਾਂ ਨੂੰ ਫੇਰ ਛੇੜਦੇ ।🤍
_sidhu98
retweeted
ਪੰਜਾਬਣ
@turja_tu
about 1 year ago
RIP legend
#faujasinghji
ਸਿੱਧੂ🌻
@_sidhu98
about 1 year ago
ਜਦੋਂ ਹੋਇਆ ਏ ਗੈਰਾਂ ਦਾ ਸਾਨੂੰ ਮੁੜ ਮੁੜ ਤੱਕੇ ਕਿਉਂ ਜਦ ਅੱਖਾਂ ਵਿੱਚ ਹੋਰ ਕੋਈ ਦਿਲ ਵਿੱਚ ਸਾਨੂੰ ਰੱਖੇ ਕਿਉਂ 🖤🍂
ਸਿੱਧੂ🌻
@_sidhu98
about 1 year ago
ਮੇਰੇ ਨਾਲ ਵਰਤਣ ਨੂੰ ਤਾਂ ਉਹ ਵੀ ਕਾਹਲੇ ਨੇਂ, ਜਿੰਨਾ ਨੂੰ ਮੈਂ ਮੂੰਹ ਨਹੀਂ ਲਾਉਂਦਾ ।👾
ਸਿੱਧੂ🌻
@_sidhu98
about 1 year ago
ਕੀ ਲੈਣਾਂ ਸਾਡੀ ਪਤਝੜ ਤੋਂ ਤੂੰ ਬਹਾਰਾਂ ਵਿੱਚ ਰਹੀਂ...🙂
ਸਿੱਧੂ🌻
@_sidhu98
about 1 year ago
ਕੀ ਮੇਰੇ ਨਾਲੋਂ ਵੀ ਵੱਧ ਪਿਆਰ ਕਰਦੀ ਸੀ ਓਹ … ਮਾਂ ਨੇ ਪੱਖੇ ਨਾਲ ਲਟਕਦੀ ਪੁੱਤ ਦੀ ਲਾਸ਼ ਨੂੰ ਪੁੱਛਿਆ!
ਸਿੱਧੂ🌻
@_sidhu98
about 1 year ago
ਤੂੰ ਖੁਦ ਹੱਥ ਫੜ੍ਹਕੇ ਤੋਰ ਲੈ ਰੱਬਾ, ਮੈਂ ਦੁਨੀਆਂ ਦੇ ਵਿੱਚ ਭਟਕਦਾ ਫਿਰਦਾ।
ਸਿੱਧੂ🌻
@_sidhu98
about 1 year ago
ਬੇਸ਼ਕ ਸਾਡੀ ਆਪਣਿਆਂ ਨਾਲ ਨੀ ਬਣਦੀ ਪਰ ਮਹਿਫ਼ਲਾਂ ਚ ਬਹਿਕੇ ਅਸੀਂ ਕਦੇ ਭੰਡੇ ਨਹੀਂ
ਸਿੱਧੂ🌻
@_sidhu98
about 1 year ago
ਲੇਖਾ ਦੇਣਾ ਪੈਂਦਾ ਦਿੱਤੇ ਹੋਏ ਦੁੱਖ ਦਾ ਮਾਫ਼ੀਆ ਮੰਗ ਕੇ ਰੱਬ ਮਾਫ ਨਹੀਂ ਕਰਦਾ !!👏🏻
ਸਿੱਧੂ🌻
@_sidhu98
about 1 year ago
ਹੁੰਦੇ ਹੋਣਗੇ ਲੋਕ ਖੂਬਸੂਰਤ ਪਰ ਉਹ ਤਾਂ ਬਹੁਤ ਪਿਆਰੀ ਐ _🤌
Last Seen Users on Sotwe
زول سوداني
Seen from
Germany
Expression of Love
Seen from
Pakistan
HANYA TOGE!!!
Seen from
Indonesia
Xnxxx Video
Couple Extream
Seen from
Indonesia
Bewok
Seen from
Indonesia
Safay
Seen from
Indonesia
soumis ballbusting
Seen from
Vietnam
diva mesha
Seen from
Pakistan
Meira
Seen from
Indonesia
Trends for you
1
Falcons
Under 10K tweets
2
Good Tuesday
Under 10K tweets
3
San Diego
Under 10K tweets
4
Lanterns
Under 10K tweets
5
Boone
Under 10K tweets
6
Yankees
Under 10K tweets
7
Kellen Moore
Under 10K tweets
8
#IRySConcert2026
Under 10K tweets
9
USAID
Under 10K tweets
10
Lula
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.6M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫