ਪਿਛਲੀਆਂ ਦੋਵਾਂ ਸਰਕਾਰਾਂ ਨੇ ਲੋਕਾਂ ਨੂੰ ਪਾਰਟੀਬਾਜ਼ੀ 'ਚ ਉਲਝਾ ਕੇ ਪੰਜਾਬ ਨੂੰ ਨਸ਼ੇ ਦੀ ਦਲਦਲ 'ਚ ਧੱਕਿਆ। ਪਰ ਅਸੀਂ ਪੰਜਾਬ ਦੇ ਲੋਕਾਂ 'ਚ ਜਾ ਕੇ ਨਸ਼ੇ ਵਿਰੁੱਧ ਇੱਕ ਲੋਕ ਲਹਿਰ ਬਣਾਈ। ਨਸ਼ਿਆਂ ਵਿਰੁੱਧ ਪੰਜਾਬ ਦੀ ਇਸ ਸਾਂਝੀ ਲੜਾਈ 'ਚ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਰੇ ਪੰਜਾਬੀ ਆਪਣਾ ਯੋਗਦਾਨ ਪਾ ਰਹੇ ਨੇ।
---
पिछली दोनों सरकारों ने लोगों को पार्टीबाज़ी में उलझा कर पंजाब को नशे की दलदल में धकेल दिया। लेकिन हमने पंजाब के लोगों के बीच जाकर नशे के खिलाफ एक जन आंदोलन खड़ा किया। नशे के खिलाफ पंजाब की इस साझा लड़ाई में पार्टीबाज़ी से ऊपर उठकर सभी पंजाबी अपना योगदान दे रहे हैं।
ਸੂਬੇ ਦੀ ਤਰੱਕੀ ਦਾ ਮੁੱਢ ਸਿੱਖਿਆ ਹੀ ਬੰਨ੍ਹਦੀ ਹੈ, ਇਸ ਲਈ ਅਸੀਂ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰ ਕੇ ਸਿੱਖਿਆ ਖੇਤਰ 'ਚ ਕ੍ਰਾਂਤੀ ਲਿਆਂਦੀ। ਜਿਸ ਦੇ ਸਦਕਾ ਪੰਜਾਬ ਦੇ ਅੱਧ ਤੋਂ ਵੱਧ ਸਕੂਲਾਂ ਦੇ ਨਤੀਜੇ 100% ਆਉਣ ਲੱਗੇ। ਸਾਡੇ ਮਿਹਨਤੀ ਬੱਚਿਆਂ ਦੇ ਵਧੀਆ ਭਵਿੱਖ ਲਈ ਸਾਡੀ ਸਰਕਾਰ ਵੱਲੋਂ ਕਰੀਅਰ ਗਾਈਡੈਂਸ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ।
----
राज्य की तरक्की की नींव शिक्षा ही होती है, इसलिए हमने सरकारी स्कूलों की दशा सुधार कर शिक्षा क्षेत्र में क्रांति लाई। इसी के चलते पंजाब के आधे से ज़्यादा स्कूलों के परिणाम 100% आने लगे हैं। हमारे मेहनती बच्चों के उज्ज्वल भविष्य के लिए हमारी सरकार की ओर से करियर गाइडेंस की पहल भी की जा रही है।