Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Amritpal singh Dhapai
@AmritpalDhapai
Work for Akali dal
Joined October 2020
217
Following
127
Followers
404
Posts
AmritpalDhapai
retweeted
Shiromani Akali Dal
@Akali_Dal_
11 days ago
ਆਪ ਸਰਕਾਰ ਵੱਲੋਂ SGPC ਮੈਂਬਰ ਸ.ਗੁਰਿੰਦਰਪਾਲ ਸਿੰਘ ਗੋਰਾ ਜੀ ਦੇ ਭਤੀਜੇ 'ਤੇ ਕੀਤੇ ਨਜਾਇਜ਼ ਪਰਚੇ ਦੇ ਸੰਬੰਧ ਵਿੱਚ ਜੱਥੇਦਾਰ ਸੁੱਚਾ ਸਿੰਘ ਲੰਗਾਹ ਜ਼ਿਲ੍ਹਾ ਪ੍ਰਧਾਨ, ਗੁਰਦਾਸਪੁਰ ਦੀ ਅਗਵਾਈ ਹੇਠ ਜਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਅਤੇ ਯੂਥ ਅਕਾਲੀ ਦਲ ਵਲੋਂ ਥਾਣਾ ਕਾਦੀਆਂ ਦਾ ਘਿਰਾਓ ਕੀਤਾ ਗਿਆ ਅਤੇ ਨਜਾਇਜ਼ ਪਰਚਾ ਰੱਦ ਕਰਵਾਇਆ ਗਿਆ।
See More
AmritpalDhapai
retweeted
Sukhbir Singh Badal
@officeofssbadal
16 days ago
ਹਲਕਾ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਪਹੁੰਚ ਕੇ ਪਿਛਲੇ ਸਾਲ ਆਏ ਹੜ੍ਹ ਦੌਰਾਨ ਟੁੱਟੇ ਬੰਨ੍ਹਾਂ ਅਤੇ ਬਾਰਡਰ ਇਲਾਕੇ ਦੀ ਸਥਿਤੀ ਦਾ ਜਾਇਜ਼ਾ ਲਿਆ। ਪਿਛਲੇ ਇੱਕ ਸਾਲ ਦੌਰਾਨ ਇੱਥੇ ਸਰਕ��ਰ ਵੱਲੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਮੁੜ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਮੈਂ ਭਰੋਸਾ ਦਿੰਦਾ ਹਾਂ ਕਿ ਬੰਨ੍ਹਾਂ ਨੂੰ ਪੱਕਾ ਕਰਨ ਲਈ ਟਰੈਕਟਰ, ਡੀਜ਼ਲ ਜਾਂ ਹੋਰ ਕਿਸੇ ਵੀ ਸਾਧਨ ਦੀ ਲੋੜ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸੰਭਵ ਸਹਾਇਤਾ ਮੁਹ��ਈਆ ਕਰਵਾਈ ਜਾਵੇਗੀ। ਪਿਛਲੀ ਵਾਰ ਵਾਂਗ ਪੰਜਾਬ ਨੂੰ ਨੁਕਸਾਨ ਨਾ ਝੱਲਣਾ ਪਵੇ, ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੇ ਨਾਲ ਡੱਟ ਕੇ ਖੜ੍ਹੇ ਹਨ ਅਤੇ ਹਰ ਸੰਭਵ ਮਦਦ ਲਈ ਤਿਆਰ ਹਨ।
See More
officeofssbadal's tweet video.
Amritpal singh Dhapai
@AmritpalDhapai
16 days ago
AmritpalDhapai's tweet video.
AmritpalDhapai
retweeted
Sukhbir Singh Badal
@officeofssbadal
23 days ago
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੇਰੇ ਵੀਰ ਐਨ ਕੇ ਸ਼ਰਮਾ ਦੇ ਬੇਟੇ ਦੀ ਰਿੰਗ ਸੈਰੇਮਨੀ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਦੋਹਾਂ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ। ਗੁਰੂ ਸਾਹਿਬ ਨਵੀਂ ਜੋੜੀ ਦੇ ਸਾਰੇ ਵਿਆਹ ਕਾਰਜ ਖੁਸ਼ੀ ਖੁਸ਼ੀ ਨਾਲ ਪੂਰੇ ਕਰਵਾਉਣ ਤੇ ਸਦਾ ਅੰਗ ਸੰਗ ਸਹਾਈ ਹੋਣ ।
Who to follow
Talbir Singh Gill
@talbir_gill
Amritsar South Aam Aadmi Party Office Contact:_9914265050 Watsapp :_ 9914700004
MANPREET SINGH
@MANPREE29965999
politician
Kamal Heer
@KamalHe83990331
kamal heer
AmritpalDhapai
retweeted
Sukhbir Singh Badal
@officeofssbadal
about 1 month ago
ਅੱਜ ਪੰਜਾਬ 'ਚ ਬਿਜਲੀ ਨਾ ਹੋਣ ਕਾਰਨ ਕਿਸਾਨੀ ਦਾ ਬੁਰਾ ਹਾਲ ਹੈ। ਹਾਲਾਤ ਚਿੰਤਾਜਨਕ ਹਨ ਪਰ ਸੂਬੇ ਦੀ ਸਰਕਾਰ ਤੇ ਪੰਥ ਵਿਰੋਧੀ ਭਗਵੰਤ ਮਾਨ ਨੇ ਸਿਵਾਏ ਝੂਠੇ ਵਾਅਦਿਆਂ ਤੋਂ ਕੁਝ ਨਹੀਂ ਕੀਤਾ। ਸਾਡੇ ਸਮੇਂ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਕੀਤਾ ਸੀ ਪਰ ਅੱਜ ਦੇਖੋ ਸੂਬਾ ਕਿਵੇਂ ਪਛੜ ਗਿਆ ਹੈ। ਸਮਾਂ ਆ ਗਿਆ ਹੈ, ਇਸ ਨਲਾਇਕ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰੀਏ ਤੇ ਆਪਣੀ ਆਵਦੀ ਅਕਾਲੀ ਸਰਕਾਰ ਬਣਾਈਏ ਤਾਂ ਜੋ ਸੂਬੇ ਨੂੰ ਮੁੜ ਪੈਰਾਂ ਸਿਰ ਖੜ੍ਹਾ ਕੀਤਾ ਜਾ ਸਕੇ।
See More
officeofssbadal's tweet video.
AmritpalDhapai
retweeted
Shiromani Akali Dal
@Akali_Dal_
about 2 months ago
ਦੁੱਖਦਾਈ ਭਾਣਾ... ਯੂਥ ਅਕਾਲੀ ਦਲ ਦੇ ਹਲਕਾ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਮਿਹਨਤੀ ਆਗੂ ਸਰਦਾਰ ਰਣਧੀਰ ਸਿੰਘ ਭਾਰਜ ਅਕਾਲ ਚਲਾਣਾ ਕਰ ਗਏ । ਅਜਿਹੇ ਹੱਸਮੁੱਖ ਅਤੇ ਮਿਲਾਪੜੇ ਇਨਸਾਨ ਦਾ ਵਿਛੋੜਾ ਸੱਚਮੁੱਚ ਅਸਹਿ ਹੁੰਦਾ ਹੈ। ਪਰਿਵਾਰ, ਸੱਜਣ-ਮਿੱਤਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ । ਗੁਰੂ ਸਾਹਿਬ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਅਸਹਿ ਦੁੱਖ ਸਹਿਣ ਦਾ ਬਲ ਬਖ਼ਸ਼ਣ।
See More
AmritpalDhapai
retweeted
Sukhbir Singh Badal
@officeofssbadal
2 months ago
ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਸ.ਇੰਦਰਜੀਤ ਸਿੰਘ ਪੰਡੋਰੀ 'ਤੇ ਸਿਆਸੀ ਰੰਜਿਸ਼ ਤਹਿਤ ਝੂਠਾ ਪਰਚਾ ਕਰਕੇ ਪੁਲਿਸ ਵੱਲੋਂ ਉਹਨਾਂ ਦੇ ਗ੍ਰਹਿ ਵ��ਖੇ ਰਾਤ 2.30 ਵਜੇ ਰੇਡ ਕੀਤੀ ਗਈ ਤੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ । ਆਮ ਆਦਮੀ ਪਾਰਟੀ ਦੀ ਸਰਕਾਰ ��ਤੇ ਪੁਲਿਸ ਵੱਲੋਂ ਅਕਾਲੀ ਵਰਕਰਾਂ ਨੁੰ ਦਬਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਪਰ ਅਕਾਲੀ ਆਗੂ ਅਤੇ ਵਰਕਰ ਇਹਨਾਂ ਅੱਗੇ ਨਹੀਂ ਝੁਕਣਗੇ । ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਝੂਠੇ ਪਰਚੇ ਕਰਨ ਵਾਲੇ ਅਧਿਕਾਰੀ ਬਖਸ਼ੇ ਨਹੀਂ ਜਾਣਗੇ। ਇਸਤੋਂ ਪਹਿਲਾਂ ਆਪ ਸਰਕਾਰ ਨੂੰ ਮਾਨਯੋਗ ਹਾਈਕੋਰਟ ਨੇ ਜੋਬਨਪ੍ਰੀਤ ਸਿੰਘ ਦੀ ਗੈਰਕਾਨੂੰਨੀ ਗ੍ਰਿਫਤਾਰੀ ਕਰਕੇ ਝਾੜ ਪਾਈ ਤੇ ਹੁਣ ਇਹ ਸਾਡੇ ਹੋਰ ਆਗੂ ਸਹਿਬਾਨ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਦੇ ਨਾਲ ਹੈ ਤੇ ਉਹ���ਾਂ ਦੀ ਹਰ ਲੜਾਈ ਲੜੇਗਾ।
See More
officeofssbadal's tweet video.
AmritpalDhapai
retweeted
Bikram Singh Majithia
@bsmajithia
2 months ago
👉ਸ੍ਰੀ ਅੰਮ੍ਰਿਤਸਰ ਸਾਹਿਬ ਦੇ DC ਦਲਵਿੰਦਰਜੀਤ ਸਿੰਘ ਦਾ ਕਹਿਣਾ ਕਿ Recounting RO ਮਨਵੀਰ ਢਿੱਲੋਂ ਕਰਵਾਉਣਗੇ। 👉RO ਮਨਵੀਰ ਢਿੱਲੋਂ ਦਾ ਕਹਿਣਾ ਕਿ Recounting ARO ਅਜੇ ਸ਼ਰਮਾ ਦੇ ਅਧਿਕਾਰ ਖੇਤਰ 'ਚ ਆਉਂਦੀ ਹੈ। 👉��ਦ ARO ਤਹਿਸੀਲਦਾਰ ਅਜੇ ਸ਼ਰਮਾ ਨੂੰ ਕਾਲ ਕੀਤੀ ਤਾਂ ਉਹਨਾਂ ਦਾ ਫੋਨ ਹੀ ਬੰਦ। 👉ਮੁੱਖ ਮੰਤਰੀ ਜੀ ਹੁਣ ਦੱਸੋ Recounting ਕਿਸ ਤੋਂ ਕਰਵਾਈਏ?
@BhagwantMan
n
@ECISVEE
P
@AmritsarRPolic
e
@AAPPunja
b
@AamAadmiPart
y
@ArvindKejriwa
l
@ptcnew
s
@abpsanjh
a
@News18Punja
b
@ZeePunjabH
H
@dailyajitnew
s
@JagbaniOnlin
e
@RozanaSpokesma
n
@PTribuneOnlin
e
@punjabkesar
i
@RepublicT
V
@ndt
v
@IndiaToda
y
@aajta
k
@ZeeNew
s
@News18Indi
a
@ABPNew
s
@CNNnews1
8
@ThePrintIndi
a
@the_hind
u
@IndianExpres
s
@htTweet
s
@EconomicTime
s
@PTI_New
s
@thetribunech
d
@AN
I
@ians_indi
a
See More
bsmajithia's tweet video.
AmritpalDhapai
retweeted
Bikram Singh Majithia
@bsmajithia
2 months ago
ਮਜੀਠਾ ਨਗਰ ਕੌਂਸਲ ਦੀ ਵਾਰਡ ਨੰਬਰ 1 ਤੋਂ ਕਾਊਂਟਿੰਗ ਏਜੰਟ ਦੀ ਜ਼ੁਬਾਨੀ ਸੁਣੋ ਕਿਵੇਂ ਆਮ ਆਦਮੀ ਪਾਰਟੀ ਸ਼ਰੇਆਮ ਧੱਕਾ ਕਰ ਮਜੀਠੇ 'ਚ ਲੋਕਤੰਤਰ ਦਾ ਘਾਣ ਕਰ ਰਹੀ।
@AAPPunjab
@aajtak
@AamAadmiParty
@ANI
@BhagwantMann
@ECISVEEP
@ians_india
bsmajithia's tweet video.
AmritpalDhapai
retweeted
Bikram Singh Majithia
@bsmajithia
2 months ago
ਮਜੀਠਾ ਨਗਰ ਕੌਂਸਲ ਚੋਣਾਂ 'ਚ ਕਾਊਂਟਿੰਗ ਏਜੰਟ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਸ਼ਰੇਆਮ ਧੱਕੇਸ਼ਾਹੀ ਦੀ ਖੋਲ੍ਹੀ ਪੋਲ।
@AamAadmiParty
@AAPPunjab
@BhagwantMann
@ECISVEEP
@ians_india
@ANI
@aajtak
bsmajithia's tweet video.
AmritpalDhapai
retweeted
Bikram Singh Majithia
@bsmajithia
2 months ago
👉ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡੀਸੀ ਦਲਵਿੰਦਰਜੀਤ ਸਿੰਘ ਜੀ ਨੂੰ ਬਾਰ-ਬਾਰ ਕਾਲ ਕੀਤੀ ਜਾ ਰਹੀ ਹੈ ਪਰ ਡੀਸੀ ਸਾਬ੍ਹ ਸਰਕਾਰ ਦੇ ਦਬਾਅ ਹੇਠ ਕਾਲ ਚੱਕ ਨਹੀਂ ਰਹੇ। 👉ਕਿਉਂਕਿ ਮਜੀਠੇ ਸ਼ਰੇਆਮ ਧੱਕੇਸ਼ਾਹੀ ਹੋਈ ਹੈ ਅਤੇ ਅਸੀਂ recounting ਦੀ ਮੰਗ ਕਰ ਰਹੇ ਹਾਂ।
@BhagwantMann
@ECISVEEP
@AmritsarRPolice
@AAPPunjab
@AamAadmiParty
@ArvindKejriwal
@ptcnews
@abpsanjha
@News18Punjab
@ZeePunjabHH
@dailyajitnews
@JagbaniOnline
@RozanaSpokesman
@PTribuneOnline
@punjabkesari
@RepublicTV
@ndtv
@IndiaToday
@aajtak
@ZeeNews
@News18India
@ABPNews
@CNNnews18
@ThePrintIndia
@the_hindu
@IndianExpress
@htTweets
@EconomicTimes
@PTI_News
@thetribunechd
@ANI
@ians_india
See More
bsmajithia's tweet video.
AmritpalDhapai
retweeted
Bikram Singh Majithia
@bsmajithia
2 months ago
👉ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡੀਸੀ ਦਲਵਿੰਦਰਜੀਤ ਸਿੰਘ ਨੂੰ ਦੁਪਹਿਰ 2:34 'ਤੇ ਮਜੀਠਾ ਨਗਰ ਕੌਂਸਲ ਚੋਣਾਂ ਚ ਹੋ ਰਹੀ ਧਾਂਦਲੀ ਸਬੰਧੀ ਜਾਣਕਾਰੀ ਦਿੱਤੀ। 👉DC ਸਾਬ੍ਹ ਨੇ RO ��ੇ ਧਿਆਨ 'ਚ ਸਾਰਾ ਮਾਮਲਾ ਲਿਆਉਣ ਦੀ ਗੱਲ ਕੀਤੀ। 👉 ਸਰਕਾਰ ਪ੍ਰਸ਼ਾਸਨ ਨਾਲ ਮਿਲ ਮਜੀਠੇ ਵਿੱਚ Democracy ਦਾ Murder ਕਰ ਰਹੀ ਹੈ।
@BhagwantMan
n
@ECISVEE
P
@AmritsarRPolic
e
@AAPPunja
b
@AamAadmiPart
y
@ArvindKejriwa
l
@ptcnew
s
@abpsanjh
a
@News18Punja
b
@ZeePunjabH
H
@dailyajitnew
s
@JagbaniOnlin
e
@RozanaSpokesma
n
@PTribuneOnlin
e
@punjabkesar
i
@RepublicT
V
@ndt
v
@IndiaToda
y
@aajta
k
@ZeeNew
s
@News18Indi
a
@ABPNew
s
@CNNnews1
8
@ThePrintIndi
a
@the_hind
u
@IndianExpres
s
@htTweet
s
@EconomicTime
s
@PTI_New
s
@thetribunech
d
@AN
I
@ians_indi
a
See More
bsmajithia's tweet video.
AmritpalDhapai
retweeted
Bikram Singh Majithia
@bsmajithia
2 months ago
👉ਮਜੀਠਾ ਨਗਰ ਕੌਂਸਲ ਚੋਣਾਂ 'ਚ ਆਮ ਆਦਮੀ ਪਾਰਟੀ ਵੱਲੋਂ ਸ਼ਰੇਆਮ ਧੱਕੇਸ਼ਾਹੀ। 👉ਦੁਪਹਿਰ ਦੇ 2:30 ਵਜੇ ਤੱਕ ਕੋਈ ਨਤੀਜਾ ਨਹੀਂ ਐਲਾਨਿਆ। 👉ਮੁੱਖ ਮੰਤਰੀ ਦਫ਼ਤਰ ਤੋਂ ਵੋਟਾਂ ਦੀ ਗਿਣਤੀ ਕਰ ਰਹੇ ਅਮਲੇ ਨੂੰ ਮਿਲ ਰਹੀਆਂ ਹਦਾਇਤਾਂ। 👉ਭਗਵੰਤ ਮਾਨ ਜੀ ਤੁਸੀਂ ਇਸ ਤਰ੍ਹਾਂ ਲੋਕਤੰਤਰ ਦਾ ਕਤਲ ਨਹੀਂ ਕਰ ਸਕਦੇ। 👉ਅਸੀਂ ਇਸ ਧੱਕੇਸ਼ਾਹੀ ਦੇ ਖਿਲਾਫ਼ ਮਾਣਯੋਗ ਹਾਈਕੋਰਟ ਤੱਕ ਆਵਾਜ਼ ਬੁਲੰਦ ਕਰਾਂਗੇ।
@BhagwantMann
@ECISVEEP
@AmritsarRPolice
@AAPPunjab
@AamAadmiParty
@ArvindKejriwal
@ptcnews
@abpsanjha
@News18Punjab
@ZeePunjabHH
@dailyajitnews
@JagbaniOnline
@RozanaSpokesman
@PTribuneOnline
@punjabkesari
@RepublicTV
@ndtv
@IndiaToday
@aajtak
@ZeeNews
@News18India
@ABPNews
@CNNnews18
@ThePrintIndia
@the_hindu
@IndianExpress
@htTweets
@EconomicTimes
@PTI_News
@thetribunechd
@ANI
@ians_india
See More
bsmajithia's tweet video.
AmritpalDhapai
retweeted
Bikram Singh Majithia
@bsmajithia
2 months ago
👉ਮਜੀਠੇ ਹਲਕੇ 'ਚ ਲੋਕਤੰਤਰ ਦਾ ਘਾਣ। 👉ਸ਼ਰੇਆਮ ਆਮ ਆਦਮੀ ਪਾਰਟੀ ਜਦ ਦੀ ਚੋਣ ਸ਼ੁਰੂ ਹੋਈ ਹੈ ਗੁੰਡਾਗਰਦੀ ਕਰ ਰਹੀ ਹੈ। 👉ਅੱਜ ਵੀ ਵੋਟਾਂ ਦੀ ਗਿਣਤੀ ਸਮੇਂ ਸਰਕਾਰ ਨੇ ਹਰ ਹੀਲਾ ਅਪਣਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਫਰਾਕ ਵਿੱਚ ਹੈ ਅਤੇ 12:30 ਵਜੇ ਤੱਕ ਕੋਈ ਵੀ ਨਤੀਜਾ ਬਾਹਰ ਨਹੀਂ ਆਇਆ। 👉 ਮਜੀਠੇ ਵਿੱਚ ਅੱਜ Democracy ਦਾ Murder ਹੋਇਆ ਹੈ।
@ECISVEEP
@AmritsarRPolice
@AAPPunjab
@AamAadmiParty
@ArvindKejriwal
@ptcnews
@abpsanjha
@News18Punjab
@ZeePunjabHH
@dailyajitnews
@JagbaniOnline
@RozanaSpokesman
@PTribuneOnline
@punjabkesari
@RepublicTV
@ndtv
@IndiaToday
@aajtak
@ZeeNews
@News18India
@ABPNews
@CNNnews18
@ThePrintIndia
@the_hindu
@IndianExpress
@htTweets
@EconomicTimes
@PTI_News
@thetribunechd
@ANI
@ians_india
See More
bsmajithia's tweet video.
AmritpalDhapai
retweeted
Bikram Singh Majithia
@bsmajithia
3 months ago
🚨 Stopping religious programmes where Hindu Sikh unity thrives is an attack on Punjab’s soul and shared heritage. 🚨 👉 Punjab is the land of Gurus, saints and Sarbat Da Bhala, where every faith has always been respected. 👉 Yet
@BhagwantMann
's govt is now interfering even in religious freedom. 👉 In Jalandhar, despite permissions for a Bala Ji Chowki, police were sent to stop the programme and tent and lighting providers were pressured. 👉 Bhagwant Mann must answer — Will people now need government approval even to pray? 👉 When Punjab is already battling law and order collapse, drugs and corruption, why is the government targeting people’s faith and religious gatherings? 👉 Today one community’s programme is being stopped. Tomorrow another could face the same. 👉 The Constitution guarantees religious freedom. No government has the right to control people’s faith. 👉 Punjab is not a laboratory for extremist experiments. It is the land of harmony, brotherhood and coexistence. 🚨 “ਜਿੱਥੇ ਹਿੰਦੂ-ਸਿੱਖ ਏਕਤਾ ਦੀ ਜੋਤ ਜਗਦੀ ਹੋਵੇ, ਉੱਥੇ ਧਾਰਮਿਕ ਸਮਾਗਮ ਰੋਕਣਾ ਪੰਜਾਬ ਦੀ ਰੂਹ ਨੂੰ ਸੱਟ ਮਾਰਣ ਵਰਗਾ ਹੈ!” 🚨 ਪੰਜਾਬ ਗੁਰੂਆਂ, ਪੀਰਾਂ-ਪੈਗੰਬਰਾਂ ਦੀ ਧਰਤੀ ਹੈ — ਜਿੱਥੇ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਦੀ ਅਰਦਾਸ ਨਾਲ ਹਰ ਧਰਮ ���ਾ ਸਤਿਕਾਰ ਕੀਤਾ ਜਾਂਦਾ ਹੈ। ਪਰ ਅੱਜ ਭਗਵੰਤ ਕੱਟੜ ਦੀ ਸਰਕਾਰ ਲੋਕਾਂ ਦੀ ਧਾਰਮਿਕ ਆਜ਼ਾਦੀ ਵ���ੱਚ ਵੀ ਦਖ਼ਲ ਦੇਣ ਲੱਗ ਪਈ ਹੈ। ਜਲੰਧਰ ਵਿੱਚ ਬਾਲਾ ਜੀ ਦੀ ਚੌਂਕੀ ਲਈ ਪਰਮਿਸ਼ਨਾਂ ਹੋਣ ਦੇ ਬਾਵਜੂਦ ਪ੍ਰੋਗਰਾਮ ਰੋਕਣ ਲਈ ਪੁਲਿਸ ਭੇਜੀ ਗਈ, ਟੈਂਟ-ਲਾਈਟ ਵਾਲਿਆਂ ਨੂੰ ਰੋਕਿਆ ਗਿਆ, ਧਾਰਮਿਕ ਸਮਾਗਮ ਨੂੰ ਵਿਵਾਦ ਬਣਾਇਆ ਗਿਆ — ਇਹ ਲੋਕਤੰਤਰ ਹੈ ਜਾਂ ਕੱਟੜ ਤਾਲਿਬਾਨੀ ਹਕੂਮਤ? 👉 ਭਗਵੰਤ ਕੱਟੜ ਦੱਸੇ — ਹੁਣ ਪੰਜਾਬ ਵਿੱਚ ਲੋਕ ਰੱਬ ਨੂੰ ਵੀ ਤੁਹਾਡੀ ਤਾਲਿਬਾਨੀ ਮਨਜ਼ੂਰੀ ਨਾਲ ਧਿਆਉਣਗੇ? 👉 ਜਦੋਂ ਬੇਸਿਕ ਗਵਰਨੈਂਸ ਨਹੀਂ ਸੰਭਲ ਰਹੀ, ਕਾਨੂੰਨ-ਵਿਵਸਥਾ ਡਿੱਗ ਚੁੱਕੀ, ਨਸ਼ਾ ਤੇ ਭ੍ਰਿਸ਼ਟਾਚਾਰ ਵਧ ਰਿ���ਾ — ਤਾਂ ਸਰਕਾਰ ਲੋਕਾਂ ਦੇ ਭਰੋਸੇ, ਭਜਨ-ਕੀਰਤਨ, ਖਾਣ-ਪੀਣ ਅਤੇ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਕਿਉਂ ਦੇ ਰਹੀ ਹੈ? 👉 ਅੱਜ ਹਿੰਦੂ ਭਾਈਚਾਰੇ ਦੇ ਪ੍ਰੋਗਰਾਮ ਰੋਕੇ ਜਾ ਰਹੇ ਹਨ, ਕੱਲ੍ਹ ਕਿਸੇ ਹੋਰ ਧਰਮ ਦੀ ਵਾਰੀ ਹੋ ਸਕਦੀ ਹੈ — ਇਹ ਪੰਜਾਬ ਦੀ ਸਾਂਝੀ ਵਿਰਾਸਤ ਅਤੇ ਭਾਈਚਾਰਕ ਸਾਂਝ ਉੱਤੇ ਸਿੱਧਾ ਹਮਲਾ ਹੈ। 👉 ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਹਰ ਨਾਗਰਿਕ ਨੂੰ “Religious Freedom” ਧਾਰਮਿਕ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ — ਕਿਸੇ ਸਰਕਾਰ ਨੂੰ ਇਹ ਹੱਕ ਨਹੀਂ ਕਿ ਲੋਕਾਂ ਦੀ ਆਸਥਾ ਉੱਤੇ ਸਰਕਾਰੀ ਜ਼ਿੰਦਾ ਲਾ ਦੇਵੇ। 👉 ਪੰਜਾਬ ਕਿਸੇ “ਕੱਟੜ ਪ੍ਰਯੋਗਸ਼ਾਲਾ” ਦਾ ਨਾਮ ਨਹੀਂ — ਇਹ ਗੁਰੂ ਸਾਹਿਬਾਨ, ਸਰਬੱਤ ਦੇ ਭਲੇ ਅਤੇ ਸਾਂਝੀਵਾਲਤਾ ਦੀ ਧਰਤ
ੀ ਹੈ। @DGPPunjab
P
olice @PunjabPol
i
ceInd @Bhagwa
n
tMann @AamAadm
i
Party @AAP
P
unjab @ArvindKe
j
riwal @p
t
cnews @abp
s
anjh
a
@ANI @ians
_
india @News18
P
unjab @ZeePu
n
jabHH @dailyaj
i
tnews @Jagbani
O
nline @RozanaSpo
k
esman @PTribune
O
nline @punjab
k
esari @Repu
bl
icTV
@ndtv @Indi
a
Today @
a
ajtak @Z
e
eNews @News1
8
India @A
B
PNews @CNN
n
ews18 @ThePrin
t
India @the
_
hindu @thetrib
u
nechd @ht
T
weets @Economi
c
Times @PT
I
_News @thetrib
unechd
See More
bsmajithia's tweet video.
AmritpalDhapai
retweeted
Bikram Singh Majithia
@bsmajithia
3 months ago
🚨 Under
@BhagwantMann
’s patronage,
@PunjabPoliceInd
gunmen, vehicles and state security were used to protect money looters. Corruption money reaches
@ArvindKejriwal
and Bhagwant Mann, while accused are helped in escaping during trap operations. 👉 AK 47 armed Punjab Police gunmen were deployed with private accused in the Punjab Vigilance bribery case. 👉 CBI named O.P. Rana, Reader to DGP Vigilance Punjab, as the main accused. 👉 Rs 20 lakh bribery deal was reduced to Rs 13 lakh plus a Samsung Galaxy Z Fold7. 👉 During a Chandigarh trap, Ankit Wadhwa was caught taking cash and the mobile phone. 👉 CBI later arrested Vikas Goel, Raghav Goel and two armed gunmen near Ambala. 👉 Who approved official Punjab Police security for private middlemen? 👉 I demand a thorough inquiry into this political protection and patronage of Bhagwant Mann and Arvind Kejriwal, and this nexus involving Punjab Police. 🚨 ਭਗਵੰਤ ਮਾਨ ਵੱਲੋਂ ਸਰਕਾਰੀ ਗੰਨਮੈਨ ਮੁਹੱਈਆ ਕਰਵਾ ਕੇ ਸੁਰੱਖਿਆ ਅਤੇ ਸਰਪ੍ਰਸਤੀ ਵਿੱਚ ਭ੍ਰਿਸ਼ਟਾਚਾਰ ਦਾ ਖੁੱਲਾ ਖੇਲ ਖੇਲਿਆ ਜਾ ਰਿਹਾ। 👉"ਲੋਕਾਂ ਤੋਂ ਲੁੱਟੇ ਹੋਏ ਪੈਸੇ ਦੀ ਵਿਜ਼ੀਲੈਂਸ ਬਿਊਰੋ ਅਤੇ ਭਗਵੰਤ ਮਾਨ ਦੇ ਰਹੇ ਹਨ ਰਾਜਨੀਤਿਕ ਸੁਰੱਖਿਆ ਅਤੇ ਸਰਪ੍ਰਸਤੀ, ਲੁੱਟ ਦੇ ਪੈਸਿਆਂ ਉਪਰ ਕਬਜਾ ਕੀਤਾ ਜਾ ਰਿਹਾ ਹੈ, ਇਹਨਾਂ ਨੂੰ ਸਿੱਧੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ��ੇਜਿਆ ਜਾਂਦਾ ਹੈ, ਅਤੇ ਇਸ ਵਾਸਤੇ ਗੱਡੀਆ ਅਤੇ ਗੰਨਮੈਨ ਵੀ ਦਿੱਤੇ ਜਾਂਦੇ, ਜੇਕਰ ਕੋਈ ਟ੍ਰੈਪ ਲੱਗੇ ਤਾਂ ਦੋਸ਼ੀ ਨੂੰ ਫਰਾਰ ਕਰਵਾਉਣ ਤੱਕ ਦਾ ਠੇਕਾ ਦਿੱਤਾ ਜਾਂਦਾ, ਇਸ ਵਰਤਾਰੇ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕਰਦਾ ਹਾਂ " 👉 ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ - AK 47 ਰਾਈਫਲਾਂ ਵਾਲੇ ਪੰਜਾਬ ਪੁਲਿਸ ਦੇ ਗੰਨਮੈਨਾਂ ਨੂੰ ਪੰਜਾਬ ਵਿਜੀਲੈਂਸ ਰਿਸ਼ਵਤ ਕਾਂਡ ਵਿੱਚ ਸ਼ਾਮਲ ਨਿੱਜੀ ਮੁਲਜ਼ਮਾਂ ਨਾਲ ਅਧਿਕਾਰਤ ਤੌਰ 'ਤੇ ਤੈਨਾਤ ਕੀਤਾ ਗਿਆ 👉 ਪ੍ਰਾਈਵੇਟ ਵਿਚੋਲੇ AK 47 ਹਥਿਆਰਬੰਦ ਗੰਨਮੈਨਾਂ ਨਾਲ ਸਰ��ਾਰੀ ਰਾਜ ਸੁਰੱਖਿਆ ਕਿਵੇਂ ਪ੍ਰਾਪਤ ਕਰ ਸਕਦੇ ਹਨ? 👉 ਇਸ ਸੁਰੱਖਿਆ ਕਵਰ ਨੂੰ ਕਿਸ ਨੇ ਮਨਜ਼ੂਰੀ ਦਿੱਤੀ ਅਤੇ ਉਹ ਕਿਸ ਦੀ ਸੁਰੱਖਿਆ ਹੇਠ ਕੰਮ ਕਰ ਰਹੇ ਸਨ? 👉 ਸੀਬੀਆਈ ਨੇ ਪੰਜਾਬ ਵਿਜੀਲੈਂਸ ਅਧਿਕਾਰੀਆਂ ਨਾਲ ਜੁੜਿਆ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ। ਡੀਜੀਪੀ ਵਿਜੀਲੈਂਸ ਪੰਜਾਬ ਦੇ ਰੀਡਰ ਓ.ਪੀ. ਰਾਣਾ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। 👉 ਪ੍ਰਾਈਵੇਟ ਦੋਸ਼ੀ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਰਾਘਵ ਗੋਇਲ ਵਿਚੋਲੇ ਵਜੋਂ ਕੰਮ ਕਰ ਰਹੇ ਸਨ 👉 ਪੇਂਡਿੰਗ ਵਿਜੀਲੈਂਸ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। 👉 ਓਪੀ ਰਾਣਾ ਤੋਂ ਸੀਬੀਆਈ ਨੂੰ ਕਈ ਅਹਿਮ ਜਾਣਕਾਰੀਆਂ ਮਿਲ ਚੁੱਕੀਆਂ ਹਨ 👉 ਦੋਸ਼ੀਆਂ ਤੋਂ ਲੱਖਾਂ ਰੁਪਏ ਅਤੇ ਦਸਤਾਵੇਜ਼ ਬਰਾਮਦ ਕਰ ਲਏ ਗਏ ਹਨ। 👉 ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵਿਜੀਲੈਂਸ ਭਵਨ ਨੂੰ ਕਥਿਤ ਭ੍ਰਿਸ਼ਟਾਚਾਰ ਦਾ ਅੱਡਾ ਬਣਾ ਕੇ ਠੇਕੇ 'ਤੇ ਦੇ ਦਿੱਤਾ ਹੈ ? 👉 ਸਰਕਾਰੀ ਸੁਰੱਖਿਆ ਦੇਣ ਦਾ ਖੇਲ ਕਿਸ ਹੱਦ ਤੱਕ ਖੇਡਿਆ ਜਾਂਦਾ ਹੈ ਇਹ ਸਾਰਾ ਕੁਝ ਸਾਫ ਹੋ ਚੁੱਕਿਆ ਹੈ ਇਸ ਗੋਰਖ ਧੰਦੇ ਵਿੱਚ ���਼ਾਮਿਲ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਸਮੇਤ ਹਰ ਉਸ ਵਿਅਕਤੀ ਦੀ ਜਾਂਚ ਕੀਤੀ ਜਾਵੇ ਜੋ ਇਸ ਵਿੱਚ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸ਼ਾਮਿਲ ਹ
ੈ। @Bhagwant
M
ann @AamAadmiP
a
rty @AAPPu
n
jab @ArvindKejr
i
wal @SanjeevAror
a
_PB @ptc
n
ews @abpsa
n
jha
@
ANI @ians_i
n
dia @News18Pu
n
jab @ZeePunj
a
bHH @dailyajit
n
ews @JagbaniOn
l
ine @RozanaSpoke
s
man @PTribuneOn
l
ine @punjabke
s
ari @Republ
ic
TV @
n
dtv @IndiaT
o
day @aa
j
tak @Zee
N
ews @News18I
n
dia @ABP
N
ews @CNNne
w
s18 @ThePrintI
n
dia @the_h
i
ndu @IndianExp
r
ess @htTw
e
ets @EconomicT
i
mes @PTI_
N
ews @thetribun
echd
See More
AmritpalDhapai
retweeted
Bikram Singh Majithia
@bsmajithia
3 months ago
🚨 Big development in the Punjab Vigilance Bureau Corruption Scandal. 👉 Reader OP Rana has been caught as per my sources❗️ 👉 According to my source, there is strong speculation he may turn approver in the case. 👉 Many explosive revelations could follow regarding the alleged network operating inside Punjab Vigilance. 👉 Network of Bhagwant Mann led AAP could burst any moment. 👉 Punjab Vigilance Bureau, meant to be the state’s anti-corruption watchdog, now seems to be the most corrupt itself? 🚨 ਸਬ ਫੜੇ ਜਾਣਗੇ
@BhagwantMann
@AamAadmiParty
@AAPPunjab
@ArvindKejriwal
@ptcnews
@abpsanjha
@ANI
@ians_india
@News18Punjab
@ZeePunjabHH
@dailyajitnews
@JagbaniOnline
@RozanaSpokesman
@PTribuneOnline
@punjabkesari
@RepublicTV
@ndtv
@IndiaToday
@aajtak
@ZeeNews
@News18India
@ABPNews
@CNNnews18
@ThePrintIndia
@the_hindu
@IndianExpress
@htTweets
@EconomicTimes
@PTI_News
@thetribunechd
See More
Amritpal singh Dhapai
@AmritpalDhapai
3 months ago
@drcheemasad
Good
Amritpal singh Dhapai
@AmritpalDhapai
3 months ago
RT
@bsmajithia
: 🔸️ਜਿਨ੍ਹਾਂ ਮਰਜੀ ਮੀਡੀਆ ਤੇ ਦਬਾਓ ਬਣਾ ਲਓ ਲੇਕਿਨ ਸਭ ਫੜੇ ਜਾਣਗੇ। 🔸️ਗਮਾਡਾ, ਗਲਾਡਾ ਅਤੇ ਪੁੱਡਾ ਦੀਆ ਪ੍ਰਾਪਰਟੀਆਂ ਦਾ ਖੇਲ ਜਿਸ ਵਿਚ ਗਰਗ, ਸਿਨ੍ਹਾ…
AmritpalDhapai
retweeted
Bikram Singh Majithia
@bsmajithia
3 months ago
👉 Hero to Zero... 👉 Selective targeting of those who fall out with
@AamAadmiParty
👉 Sandeep Pathak was once a trusted aide of
@BhagwantMann
and
@ArvindKejriwal
, a key power centre 👉 If he was wrong then, he was following his bosses Arvind Kejriwal and Bhagwant Mann. Then Who was in collusion with him, and why are they not being booked now? 👉 After shifting loyalties, FIRs under non bailable sections point to possible vendetta politics. 👉 From influence to investigation, the shift raises serious questions. 👉 ਆਪ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਕ ਵਾਰ ਫੇਰ ਸ਼ੁਰੂਆਤ ,ਆਪ ਵਲੋਂ ਦਰਜ ਝੂਠੇ ਕੇਸਾਂ ਵਿੱਚ ਸੰਦੀਪ ਪਾਠਕ ਦਾ ਵੀ ਨਾਮ ਜੁੜਿਆ। 👉ਕੱਲ੍ਹ ਤੱਕ Sandeep Pathak ਸੀ Bhagwant Mann ਤੇ Arvind Kejriwal ਦਾ ਸਭ ਤੋਂ ਭਰੋਸੇਯੋਗ ਚਿਹਰਾ ਅਤੇ ਅੱਖਾਂ ਦਾ ਤਾਰਾ—ਹੀਰੋ ਤੋ ਜ਼ੀਰੋ ਬਣਾਉਣ ਦਾ ਖੇਲ ਸ਼ੁਰੂ… 👉ਅੱਜ ਉਹੀ ਪਾਠਕ ਦੋ-ਦੋ FIR ‘ਚ ਘਿਰਿਆ, ਗੈਰ-ਜ਼ਮਾਨਤੀ ਧਾਰਾਵਾਂ ਹੇਠ ਨਾਮ ਦਰਜ— ਕਦੇ “ਪਾਵਰ ਦਾ ਕੇਂਦਰ”, ਅੱਜ “ਗ੍ਰਿਫ਼ਤਾਰੀ ਦੇ ਡਰ ‘ਚ”! 👉��ਹ ਹੈ AAP ਦਾ ਅਸਲੀ ਚਿਹਰਾ— ਜਦ ਤੱਕ ਸੱਤਾ ਹੈ ਤਾਂ ਸਭ ਕੁਝ ਠੀਕ, ਜਿਵੇਂ ਹੀ ਸੱਚ ਬਾਹਰ ਆਇਆ, ਆਪਣੇ ਹੀ “ਹੀਰੋ” ਬਣ ਗਏ ਭਗੌੜੇ! 👉“ਸਿਸਟਮ ਨੂੰ ਕੰਟਰੋਲ ਕਰਨ ਵਾਲੇ ਹੀ ਅੱਜ ਕਾਨੂੰਨ ਤੋਂ ਭੱਜਦੇ ਨਜ਼ਰ ਆ ਰਹੇ ਹਨ।” ਜੇਕਰ ਸੰਦੀਪ ਪਾਠਕ ਨੇ ਕੁਝ ਗ਼ਲਤ ਕੀਤਾ ਹੈ ਉਸ ਵਿੱਚ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਬਰਾਬਰ ਦੇ ਜ਼ਿੰਮੇਵਾਰ ਹਨ ਕਿਉਂਕਿ ਉਸ ਸਮੇਂ ਇਹਨਾਂ ਦੀ ਸਹਿਮਤੀ ਸੀ ? 👉 ਅੱਖਾਂ ਦੇ ਤਾਰੇ ਉਪਰ ਐਫ. ਆਈ. ਆਰ. ਵਿੱਚ ਪੂਰਾ ਚਿੱਕੜ ਸੁੱਟਣ ਦਾ ਬੰਦੋਬਸਤ ਸੰਦੀਪ ਨੇ ਜੇਕਰ ਕੁਝ ਕੀਤਾ ਸੀ ਤਾਂ ਉਸ ਸਮੇਂ ਉਸਦੇ ਖਿਲਾਫ਼ ਕਿਉ ਕਾਰਵਾਈ ਨਹੀਂ ਕੀਤੀ ਹੁਣ ਕਿਉਂ? ਹੁਣ ਜੇਕਰ ਪਾਠਕ ਦੀ ਜ਼ਿੰਮੇਵਾਰੀ ਸੀ ਤਾਂ ਪਰਚਾ ਕੇਜਰੀਵਾਲ ਅਤੇ ਭਗਵੰਤ 'ਤੇ ਵੀ ਦਰਜ ਹੋਵੇ। 👉ਐੱ��. ਆਈ. ਆਰ. ਦੀਆਂ ਖ਼ਬਰਾਂ ਸਵੇਰੇ ਸਵੇਰੇ ਹੀ ਪਲਾਂਟ ਕਰਵਾ ਦਿੱਤੀਆਂ ਗਈਆਂ। 👉Wait and watch ਅਭੀ ਤੋ ਪਾਰਟੀ ਸ਼ੁਰੂ ਹੂਈ ਹੈ।
@AAPPunj
a
b @AamAadmiPar
t
y @PunjabPoliceI
nd
See More
Last Seen Users on Sotwe
geli2jantan
Seen from
Malaysia
L@squez S@N
Seen from
Singapore
BAHAN LOKAL CINDO PULEN
Seen from
Indonesia
camellia
Seen from
Malaysia
فحل لي النيك سوداني
Avcı
Seen from
Turkey
Bax
Seen from
Spain
#GIL Gina Jimena Leal M.
Seen from
Saudi Arabia
BlackBirdNSFW
Seen from
United States
Pato Random
Seen from
Chile
Trends for you
1
Billy the Kid
Under 10K tweets
2
Nikita
Under 10K tweets
3
Aaron Donald
Under 10K tweets
4
Diggs
Under 10K tweets
5
William Bonney
Under 10K tweets
6
Wash
Under 10K tweets
7
Leslie Marshall
Under 10K tweets
8
Muslim Brotherhood
Under 10K tweets
9
Thielbar
Under 10K tweets
10
#Davido
Under 10K tweets
Most Popular Users
1
Elon Musk
@elonmusk
241.2M followers
2
Barack Obama
@barackobama
119.1M followers
3
Cristiano Ronaldo
@cristiano
112.7M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.2M followers
7
NASA
@nasa
92.2M followers
8
Justin Bieber
@justinbieber
91.4M followers
9
KATY PERRY
@katyperry
88.9M followers
10
Taylor Swift
@taylorswift13
82.8M followers
11
Lady Gaga
@ladygaga
74.3M followers
12
Virat Kohli
@imvkohli
71.7M followers
13
Kim Kardashian
@kimkardashian
70.4M followers
14
YouTube
@youtube
68.8M followers
15
Neymar Jr
@neymarjr
64.7M followers
16
Bill Gates
@billgates
64.6M followers
17
The Ellen Show
@theellenshow
62.4M followers
18
Selena Gomez
@selenagomez
62M followers
19
CNN
@cnn
61.8M followers
20
X
@x
60.8M followers
Olivia
Online
✨
⭐
💫