Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਅਨਮੋਲ ਧਾਲੀਵਾਲ
@anmoldhaliwall
#ਪੰਜਾਬ_ਪੰਜਾਬੀ_ਪੰਜਾਬੀਅਤ
#anti_nationalist
#ਖਾਲਸਾ_ਰਾਜ
Tarn Taran, Punjab
Joined July 2020
34
Following
55
Followers
139
Posts
ਅਨਮੋਲ ਧਾਲੀਵਾਲ
@anmoldhaliwall
over 3 years ago
ਹਥਿਆਉਣ ਲਈ ਤੇਰੀ ਮਿੱਟੀ, ਸਾਜਿਸ਼ਆਂ ਲੱਗੀਆਂ ਨੇ ਫਿਰ ਹੋਣ, ਵੇਖ ਫਿਰ ਤੇਰੀਆਂ ਨਸਲਾਂ… ਇਨਕਲਾਬੀ ਲੱਗੀਆਂ ਗੋਣ, ਇਸ ਪੈਰ ਹਾਕਮ-ਏ-ਦਿੱਲੀ ਦੀ ਅੱਖ ਮੈਲੀ ਜਾਪੇ ਮੈਨੂੰ... ਮੁੜ ਆਜਾ “ਕਰਤਾਰ ਸਿਆ”ਵੇ ਤੇਰਾ ਦੇਸ ਉਡੀਕੇ ਤੈਨੂੰ, ਮੁੜ ਆਜਾ “ਕਰਤਾਰ ਸਿਆ” ਵੇ ਤੇਰਾ ਦੇਸ ਉਡੀਕੇ ਤੈਨੂੰ ।।
#saheedkartarsinghsarabha
#sikh
See More
ਅਨਮੋਲ ਧਾਲੀਵਾਲ
@anmoldhaliwall
over 3 years ago
ਸੋਧਾ ਲਾਉਣ ਵਾਲਾ ਸਿੱਖ ਸੀ, ਭਾਈ ਸੁੱਖਾ ਸਿੰਘ- ਭਾਈ ਮਹਿਤਾਬ ਸਿੰਘ ਦਾ ਵਾਰਸ ਸੀ, ਤੇ ਇਸ ਕਰਕੇ ਗੁਰੂ ਘਰ ਦੀ ਬੇਅਦਬੀ ਕਰ ਵਾਲੇ ਦਾ ਸੋਧਾ ਲਾਉਣ ਦਾ ਆਦੀ ਸੀ ॥
#Patiala
#sikh
#beadbi
#ਸੋਧਾ
ਅਨਮੋਲ ਧਾਲੀਵਾਲ
@anmoldhaliwall
over 3 years ago
15 ਮਹੀਨੇ💔
#ਜੋਰਾ
anmoldhaliwall's tweet video.
anmoldhaliwall
retweeted
ਸਿਮਰ ਕੌਰ⚔️🦅
@simarkaur84
over 3 years ago
15 months since 2.15.2022🕊️💔 Forever Indebted to your sacrifice veere🤍 ਸਾਡੇ ਆਲਾ♥️
Who to follow
Niraishq
@smartysamy_jain
Radhe Radhe ✨❤️
Tabish Khan
@ta20khan
Humanitarian,Gandhian,Socialist,Revolutionist,Proud JNUite,Proud Indian
Manav Gupta
@ManavGupta71
मुझे गर्व है कि मैं एक हिन्दू हूँ और हिंदुत्व के लिए काम करने वालों के साथ हूं. आरक्षण समर्थक☸️🕉🚩
ਅਨਮੋਲ ਧਾਲੀਵਾਲ
@anmoldhaliwall
over 3 years ago
ਬੇਅਦਬੀ ਦਾ ਜਵਾਬ ਕਿਸ ਨਾਲ ਦਇਏ? -ਪਿੱਤਲ ਜਾਂ ਲੋਹੇ ਨਾਲ ।⚔️
ਅਨਮੋਲ ਧਾਲੀਵਾਲ
@anmoldhaliwall
over 3 years ago
ਪਾ ਸੁੱਥਣਾਂ ਭੱਜੇ ਅਫਗਾਨ ਸੀ ਤੇਰੀ ਘੁੰਮਦੀ ਵੇਖ ਸ਼ਮਸ਼ੀਰ, ਤੇਰੇ ਮੁਹਰੇ ਗੋਡੇ ਟੇਕ ਗਏ ਕੀ ‘ਜਮਰੌਦ’ ਕੀ ‘ਕਸ਼ਮੀਰ’, ਜਾਬਿਓ ਫੜਕੇ ਭੁੱਖੇ ਸ਼ੇਰ ਨੂੰ ਹੱਥਾਂ ਨਾਲ ਦ��ੱਤਾ ਚੀਰ, ਤੂੰ ਮਰਿਆ ਨਾਲੇ ਮਰ ਗਈ ਸਿੱਖ ਰਾਜ ਦੀ ‘ਤਕਦੀਰ’ ॥ 🖋️🖋️ ਸਰਦਾਰ ਹਰੀ ਸਿੰਘ ਨਲੂਆ , ਸ਼ਹਾਦਤ 30 ਅਪ੍ਰੈਲ, 1837
#sik
h
#khalsara
j
#Khalista
n
#dhaliwa
l
See More
anmoldhaliwall
retweeted
ਸਿਮਰ ਕੌਰ⚔️🦅
@simarkaur84
over 3 years ago
What do you want to say about this? @pun_fact Patriotic Indians respecting 🇮🇳😂😂😂🤣🤣🤭🤭🤭
simarkaur84's tweet video.
ਅਨਮੋਲ ਧਾਲੀਵਾਲ
@anmoldhaliwall
over 3 years ago
ਫਿਰ ਇੱਕੋ ਰਾਹ ਬਚਦਾ…
anmoldhaliwall
retweeted
ਨ. ਕੌਰ
@Grewaal47
over 3 years ago
ਅਖੇ ਜੀ ਧਰਮ ਪਿੱਛੇ ਨੀ ਲੜੀਦਾ ਹੁੰਦਾ ,ਉਹ ਚਵਲੋ ���ੁਸੀ ਧਰਮ ਪਰਿਵਰਤਨ ਕਰਨਾ ਸੋ ਵਾਰੀ ਕਰੋ ਸਾਨੂੰ ਡੱਕਾ ਫਰਕ ਨੀ ਪੈਂਦਾ ਪਰ ਸਾਨੂੰ ਨਾ ਮੱਤਾਂ ਦਿਓ ਸਾਡੇ ਪੁਰਖਿਆਂ ਨੇ ਸਾਡੇ ਗੁਰੂਆਂ ਨੇ ਧਰਮ ਪਿੱਛੇ ਹੀ ਸਭ ਕੁਝ ਨਿਛਾਵਰ ਕੀਤਾ ਨਿੱਜ ਲਈ ਤਾਂ ਉਹ ਤੁਰੇ ਹੀ ਨਹੀਂ ਸੀ !!
! #CallForSarbatKhal
sa
ਅਨਮੋਲ ਧਾਲੀਵਾਲ
@anmoldhaliwall
over 3 years ago
ਖਾਲਿਸਤਾਨ ਜਾਂ sikh sovereignty ਦੀ ਮੰਗ ਨੂੰ ਨਕਾਰਨ ਦਾ ਮਤ���ਬ ਸਮੁੱਚੇ ਖਾੜਕੂ ਸੰਘਰਸ਼, ਹਜ਼ਾਰਾਂ ਸ਼ਹਾਦਤਾਂ, ਸ਼ਹੀਦ ਸਿੰਘਾ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੇ ਪਾਕ ਬੋਲਾਂ ਨੂੰ ਗਲਤ ਠਹਿਰਾਉਣਾ ਹੈ ॥
#sikhsovereign
ty
ਅਨਮੋਲ ਧਾਲੀਵਾਲ
@anmoldhaliwall
over 3 years ago
ਹਾਸਾ ਆਉਂਦਾ ਇਹਨਾਂ ਮੁਰਖਾਂ ਤੇ ਕੇ ਪਾਕਿਸਤਾਨ ਦੇ ਵਿਚਾਰੇ ਦੇ ਤਾਂ ਆਵਦੇ ਰੋਟੀ ਦੇ ਲਾਲੇ ਪਏ ਆ ਉਹਨੇ ਕੀ funding ਕਰਨੀ ਸਾਨੂੰ ॥ ਹਾ funding ਹੁੰਦੀ ਆ ਸਾਨੂੰ , ਅਕਾਲ ਪੁਰਖ ਵਾਹਿਗੁਰੂ ਵੱਲੋਂ ਤੇ Agent ਵੀ ਅਸੀਂ ਉਹਦੇ ਈ ਆ । ਇਹ ਜੰਗ ਸਾਡੀ ਜਿੱਤ ਨਾਲ ਈ ਮੁੱਕਣੀ ਆ ॥ _੨%ਵਾਲੇ
#sikh_sovereignty
#sikhstudentsfederation
ਅਨਮੋਲ ਧਾਲੀਵਾਲ
@anmoldhaliwall
over 3 years ago
ਉਝ ਗੱਲ ਆ ਇਕ… ਜਦੋਂ ਕਦੇ ਵੀ ਅਸੀਂ “ਖਾਲਿਸਤਾਨ” ਦੀ “ਖਾਲਸਾ ਰਾਜ” ਦੀ ਜਾਂ ‘sovereignty’ ਦੀ ਗੱਲ ਕਰਦੇ ਆ ਤਾਂ ਰਾਸ਼ਟਰਵਾਦੀ ਭੇਡਾਂ funding-funding ਦਾ ਰੌਲਾ ਪਾਉਣ ਲੱਗ ਜਾਂਦੀਆਂ ਆ ਕੇ ਜੀ ISI funding ਕਰਦੀ ਪਾਕਿਸਤਾਨ funding ਕਰਦਾ,
ਅਨਮੋਲ ਧਾਲੀਵਾਲ
@anmoldhaliwall
over 3 years ago
ਤੇਰੇ ਵਰਗਾ “ਸੰਤ” ਨਾ ਹੋਇਆ ਕੋਈ ਭਾਵੇਂ ਹੋਏ ਸੰਤ ਨੇ ਕਈ ਹਜ਼ਾਰ ਬਾਬਾ ਇਕੱਲਾ “ਬਾਲਟਾ” ਨਹੀਂ ਆ ਤੇਰੇ ਸਿਰ ਉੱਤੇ, ਤੂੰ ਚੁੱਕੀ ਖੜਾਂ ਸਾਂ “ਪੰਥ” ਦ�� ਭਾਰ ਬਾਬਾ 🙏
#saintj
i
#sik
h
#sikhsovereignt
y
#dhaliwa
l
ਅਨਮੋਲ ਧਾਲੀਵਾਲ
@anmoldhaliwall
about 4 years ago
ਦੋ ਸੂਰਮੇ ਆਏ ਦਲੇਰ, “ਵੈਦਿਆ” ਦਾ ਕਾਲ ਸੀ ਬਣਕੇ, ਸੋਧ ਦੇਣਾ ਅੱਜ ਪਾਪੀ, ਆਏ ਪ੍ਰਣ ਸੀ ਕਰਕੇ, ਲਾਹ ਤਾ ਕਰਜ਼ਾ ਕੌਮ ਦਾ, ਜੋ ਸਿ��� ਸੀ ਚੜਿਆ, ਜਾ ਕੇ ਸਿੰਘਾਂ “ਪੂੰਨੇ” , ਹਿਸਾਬ ਬਰਾਬਰ ਕਰਿਆ ।
। #sukhajin
da
ਅਨਮੋਲ ਧਾਲੀਵਾਲ
@anmoldhaliwall
about 4 years ago
ਦਗੜ ਦਗੜ ਹੋਤ ਰਹੈ, ਤਗੜ ਤੀਨ ਬਜਤ ਰਹੈ ਲੋਹ ਲੰਗਰ ਤਪਤ ਰਹੈ, ਸਾਹਿਬ ਕਮਾਲ ਕੇ ਜੈ-ਕਾਰ ਸਦਾ ਗਜਤ ਰਹੈ, ਪੰਥ ਸਦਾ ਬੜ੍ਹਤ ਰਹੈ ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ ⚔️
ਅਨਮੋਲ ਧਾਲੀਵਾਲ
@anmoldhaliwall
over 4 years ago
ਇਕੱਲੀ ਦੇਗ-ਦੇਗ ਈ ਨਾ ਕਰਿਆ ਕਰੋ , “ਦੇਗ-ਤੇਗ ਫ਼ਤਿਹ” ਦੇ ਫ਼ਲਸਫ਼ੇ ਦੇ ਪਹਿਰਾ ਦਿਓ 🙏🙏
#ਪਾਤਸ਼ਾਹੀ_ਦਾਵਾ
ਅਨਮੋਲ ਧਾਲੀਵਾਲ
@anmoldhaliwall
over 4 years ago
ਦਾਨ-ਪੁੰਨ ਕਰਨਾ ਠੀਕ ਆ, “ਲੰਗਰ” ਲਾਉਣੇ ਸਾਡੀ ਮਰਿਆਦਾ ਆ, ਪਰ ਦਾਨ ਕਰੋ ‘ਰਾਜੇ’ ਬਣ ਕੇ, ਗੁਲਾਮ ਬਣ ਕੇ ਖ਼ਿਦਮਤ ਨਾ ਕਰੋ । ਅਗਲੇ ਥੋਨੂੰ ਬੇ-ਪੱਤ ਕਰਨ , ਕਦੇ ਅੱਤਵਾਦੀ ਕਹਿਣ ਕਦੇ ਕੁਝ ਕਹਿਣ ਤੇ ਤੁਸੀਂ ਕੜਛੀਆਂ ਲੈ ਕੇ ਫਿਰ ਵੀ ਉਹਨਾਂ ਵੱਲ ਭੱਜੋ ਤਾਂ ਫਿਰ ਇਸ ਤੋਂ ਵੱਡੀ ਬੇਗੈਰਤੀ ਆਲੀ ਗੱਲ ਹੋਰ ਕੀ ਹੋ ਸਕਦੀ ।
ਅਨਮੋਲ ਧਾਲੀਵਾਲ
@anmoldhaliwall
over 4 years ago
ਪਹਿਲਾ ਸ਼ਹੀਦ ਸਿੰਘਾ ਦੇ ਪਰਿਵਾਰਾਂ ਦੀ ਸਾਰ ਲਓ ਜਾ ਕੇ, ਪਹਿਲਾਂ ਗੁਰੂ ਘਰ ਦੇ ਵਜ਼ੀਰ ਪਾਠੀ ਸਿੰਘਾ ਦੀ ਬਾਂਹ ਫੜੋ, ਪਹਿਲਾਂ ਕੌਮ ਦੇ ਡਗਮਗਾ ਰਹੇ ਭਵਿੱਖ ਨੂੰ ਮੁੜ ਤੋਂ ਕਾਇਮ ਕਰੋ, ਪਹਿਲਾਂ ਕੌਮ ਦੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰੋ, ਪਹਿਲਾਂ ਕੌਮ ਦੀ ਅਜ਼ਾਦੀ ਲਈ ਸਮੁੱਚੇ ਰੂਪ ‘ਚ ਵਚਨ ਬੰਦ ਹੋਵੋ ,
ਅਨਮੋਲ ਧਾਲੀਵਾਲ
@anmoldhaliwall
over 4 years ago
ਉਹ ਕਹਿੰਦੇ… ਦਿਲੀ ਤਮੰਨਾ ਕੀ ਆ ਜ਼ਿੰਦਗੀ ਦੀ? . . . ਮਖਾਂ… ਬਸ ਇਕ ਸਾਹ ਲੈਣਾ ਚਾਉਣਾ ਅਜ਼ਾਦ ਹੋਏ ਮੁਲਕ “ਖਾਲਿਸਤਾਨ” ਦੀ ਹਵਾ ‘ਚ…
#ਪਾਤਸਾਹੀ_ਦਾਵਾ
ਅਨਮੋਲ ਧਾਲੀਵਾਲ
@anmoldhaliwall
over 4 years ago
ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਕੇ 1984 ‘ਚ ਭਾਰਤੀ ਹਕੂਮਤ ਨੇ ਫ਼ੌਜ ਭੇਜੀ ਸੀ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾ-ਢੇਰੀ ਕੀਤਾ ਸੀ, ਆਹ ਵੀ ਦੱਸੋ ਕੇ ਕਿੱਦਾਂ ਸਾਡੇ ��ੋਕਾਂ ਦੇ ਗਲਾਂ ‘ਚ ਟਾਇਰ ਪਾ-ਪਾ ਕੇ ਸਾੜਿਆ ਸੀ ਹਿੰਦੁਸਤਾਨੀ ਭੀੜਾਂ ਨੇ, ਆਪਣੇ ਬੱਚਿਆਂ ‘ਚ ਪੰਥਕ ਜਜ਼ਬਾ ਭਰੋ ਤੇ “ਰਾਸ਼ਟਰਵਾਦ” ਦੇ ਕੋਹੜ ਤੋਂ ਬਚਾਓ 🙏
See More
Last Seen Users on Sotwe
Pakistan Boys
Seen from
Qatar
ASYA KISAKÜREK
Seen from
Turkey
Yabancı Genç
Seen from
Turkey
Mebad🇫🇷
Seen from
Turkey
TUDUNG GIRL
Seen from
Malaysia
Salomé’ 💄✨
Seen from
Turkey
フリンジパパ
Seen from
Japan
BBC Porn Anal Asian Japanese Gay Creampie XXX Sex
Enfes Türk Paylaşımlar (Kaan)
Seen from
Turkey
sipaling nakal
Seen from
Thailand
Trends for you
1
Ukraine
Under 10K tweets
2
Mark Andrews
Under 10K tweets
3
Russia
Under 10K tweets
4
Putin
Under 10K tweets
5
Zelensky
Under 10K tweets
6
Ravens
Under 10K tweets
7
Mike Evans
Under 10K tweets
8
Jags
Under 10K tweets
9
Seahawks
Under 10K tweets
10
HIPAA
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.9M followers
3
Cristiano Ronaldo
@cristiano
114.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.8M followers
20
X
@x
60.7M followers
Olivia
Online
✨
⭐
💫